nehupreet
-
ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਖ਼ਾਸ ਅੰਦਾਜ਼ 'ਚ ਮਨਾਈ ਪਹਿਲੀ ਦੀਵਾਲੀ, Kiss ਕਰਦਿਆਂ ਤਸਵੀਰਾਂ ਹੋਈਆਂ ਵਾਇਰਲਬਾਲੀਵੁੱਡ ਸਿੰਗਰ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। ਇਸ ਸਮੇਂ ਨੇਹਾ ਆਪਣੇ ਪਤੀ ਰੋਹਨ ਨਾਲ ਦੁਬਈ 'ਚ ਹੈ ਤੇ ਆਪਣਾ ਹਨੀਮੂਨ ਪੀਰੀਅਡ ਇੰਜੁਆਏ ਕਰ ਰਹੀ ਹੈ। ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਦੀਵਾਲੀ ਹੈ।Entertainment 3 months ago
-
Nehupreet Dance Video: ਜਦੋਂ ਭਰਾ ਟੋਨੀ ਦੇ ਗਾਣੇ 'ਤੇ ਨੇਹਾ ਕੱਕੜ ਨੇ ਘੁੰਡ 'ਚ ਕੀਤਾ ਜ਼ਬਰਦਸਤ ਡਾਂਸਬਾਲੀਵੁੱਡ ਸਿੰਗਰ ਨੇਹਾ ਕੱਕੜ ਇਸ ਸਮੇਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਛਾਈ ਹੋਈ ਹੈ। ਨੇਹਾ ਨੇ 24 ਅਕਤੂਬਰ ਨੂੰ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਨਾਲ ਦਿੱਲੀ ਦੇ ਗੁਰਦੁਆਰੇ 'ਚ ਫੇਰੇ ਲਏ। ਹੁਣ ਤਕ ਨੇਹਾ ਤੇ ਰੋਹਨ ਦੀਆਂ ਹਲਦੀ, ਮਹਿੰਦੀ, ਸ਼ਗਨ ਤੋਂ ਲੈ ਕੇ ਰਿਸੈਪਸ਼ਨ ਤਕ ਦੀਆਂ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਚੁੱਕੇ ਹਨ।Entertainment 4 months ago