ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਖ਼ਾਸ ਅੰਦਾਜ਼ 'ਚ ਮਨਾਈ ਪਹਿਲੀ ਦੀਵਾਲੀ, Kiss ਕਰਦਿਆਂ ਤਸਵੀਰਾਂ ਹੋਈਆਂ ਵਾਇਰਲ
ਬਾਲੀਵੁੱਡ ਸਿੰਗਰ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। ਇਸ ਸਮੇਂ ਨੇਹਾ ਆਪਣੇ ਪਤੀ ਰੋਹਨ ਨਾਲ ਦੁਬਈ 'ਚ ਹੈ ਤੇ ਆਪਣਾ ਹਨੀਮੂਨ ਪੀਰੀਅਡ ਇੰਜੁਆਏ ਕਰ ਰਹੀ ਹੈ। ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਦੀਵਾਲੀ ਹੈ।
Entertainment 3 months ago