ਬਦਲ ਗਏ ਛੁੱਟੀਆਂ ਦੇ ਮਾਅਨੇ
ਅੱਜ-ਕੱਲ੍ਹ ਆਉਣ-ਜਾਣ ਘਟਣ ਨਾਲ ਨੇੜੇ ਦੀਆਂ ਬਹੁਤੀਆਂ ਰਿਸ਼ਤੇਦਾਰੀਆਂ ਮੁੱਕ ਗਈਆਂ ਹਨ। ਬੱਚਿਆਂ ਦੇ ਸ਼ਬਦਕੋਸ਼ ’ਚੋਂ ਨਜ਼ਦੀਕੀ ਰਿਸ਼ਤਿਆਂ ਦੇ ਨਾਂ ਮਨਫ਼ੀ ਹੋ ਗਏ ਹਨ। ਪਰਿਵਾਰਾਂ ਦਾ ਤੋਰਾ-ਫੇਰਾ ਸ਼ਾਪਿੰਗ ਮਾਲ, ਸਿਨੇਮਾ ਤਕ ਸੀਮਤ ਹੋ ਕੇ ਰਹਿ ਗਿਆ ਹੈ। ਬੱਚਿਆਂ ਅੰਦਰ ਛੁੱਟੀਆਂ ਦਾ ਚਾਅ ਗਾਇਬ ਹੈ।
Lifestyle2 months ago