nawanshahr news
-
ਫ਼ਗਵਾੜਾ-ਰੂਪਨਗਰ ਕੌਮੀ ਮਾਰਗ ’ਤੇ ਬਹਿਰਾਮ ਤੋਂ ਮਾਹਿਲਪੁਰ ਸੜ੍ਹਕ ਲਈ ਫ਼ਲਾਈ ਓਵਰ ਮਨਜ਼ੂਰਫ਼ਗਵਾੜਾ-ਰੂਪਨਗਰ ਕੌਮੀ ਮਾਰਗ ’ਤੇ ਬੰਗਾ ਸਬ ਡਵੀਜ਼ਨ ’ਚ ਬਹਿਰਾਮ ਤੋਂ ਮਾਹਿਲਪੁਰ ਸੜ੍ਹਕ ’ਤੇ ਮੁੜਦੇ ਵਾਹਨਾਂ ਨਾਲ ਵਾਪਰਦੇ ਹਾਦਸਿਆਂ ਨੂੰ ਰੋੋਕਣ ਲਈ ਬਹਿਰਾਮ ਵਿਖੇ ਨੈਸ਼ਨਲ ਹਾਈਵੇਅ ’ਤੇ ਫ਼ਲਾਈ ਓਵਰ ਬਣਾਉਣ ਦੀ ਮੰਗ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜ਼ੂਰ ਕਰ ਲਈ ਗਈ ਹੈPunjab23 days ago
-
ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਤੇ ਕੁਦਰਤਦੀਪ ਖ਼ਿਲਾਫ਼ ਹੁਣ ਇਸ ਮਾਮਲੇ ’ਚ ਐੱਫਆਈਆਰ ਦਰਜਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਨਾ-ਕਾਬਿਲ-ਏ-ਬਰਦਾਸ਼ਤ ਨੀਤੀ ਅਪਣਾਉਣ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਅੱਜ ਕੁਦਰਤਦੀਪ ਸਿੰਘ ਉਰਫ ਲਵੀ ਅਤੇ ਉਸ ਦੇ ਸਹਿਯੋਗੀ ਭੁਪਿੰਦਰ ਸਿੰਘ ਉਰਫ ਹਨੀ ਵਿਰੁੱਧ ਸਾਲ 2017 ਦੌਰਾਨ ਮਲਿਕਪੁਰ ਮਾਈਨਿੰਗ ਸਾਈਟ ਖੇਤਰ ’ਚ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ’ਤੇ ਐੱਫਆਈਆਰ ਦਰਜ ਕੀਤੀ ਹੈ।Punjab23 days ago
-
ਮਾਨ ਬੱਸ ਸਰਵਿਸ ਦੀ ਮਿੰਨੀ ਬੱਸ ਦੌਲਤਪੁਰ ਵਿਖੇ ਝੋਨੇ ਦੇ ਖੇਤ 'ਚ ਪਲਟੀਪਿੰਡ ਦੌਲਤਪੁਰ ਵਿਖੇ ਅੱਜ ਸਵੇਰੇ ਮਾਨ ਬੱਸ ਸਰਵਿਸ ਦੀ ਇਕ ਮਿੰਨੀ ਬੱਸ ਜੋ ਕਿ ਸਵਾਰੀਆਂ ਲੈ ਕੇ ਮਜਾਰੀ ਤੋਂ ਰੁੜਕੀ-ਦੌਲਤਪੁਰ-ਨਵਾਂਸ਼ਹਿਰ ਆ ਰਹੀ ਸੀ। ਪਿੰਡ ਦੌਲਤਪੁਰ ਵਿਖੇ ਤਪਸਵੀ ਦੇ ਧਾਰਮਿਕ ਅਸਥਾਨ ਲਾਗੇ ਇਕ ਮੌੜ ’ਤੇ ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਸਮੇਂ ਅਚਾਨਕ ਝੋਨੇ ਦੇ ਖੇਤ ਵਿਚ ਪਲਟ ਗਈ। ਬੱਸ ਚਾਲਕ ਨੇ ਦੱਸਿਆ ਕਿ ਹਲਕੇ ਹਲਕੇ ਮੀਂਹ ਕਾਰਨ ਸੜਕ ਕਿਨਾਰੇ ਬਰਮ ’ਤੇ ਤਿਲਕਣ ਬਣੀ ਹੋਈ ਸੀ।Punjab1 month ago
-
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਪਟਵਾਰੀ ਕੀਤਾ ਗ੍ਰਿਫ਼ਤਾਰ, ਰਿਸ਼ਵਤ ਲੈਣ ਲਈ ਇਹ ਤਰੀਕਾ ਕਰਦਾ ਸੀ ਇਸਤੇਮਾਲਨਿਰੰਜਨ ਸਿੰਘ ਡੀਐੱਸਪੀ ਵਿਜੀਲੈਂਸ ਬਿਊਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਵਦੀਪ ਸਿੰਘ ਪਟਵਾਰੀ ਮਾਲ ਹਲਕਾ ਰਟੈਂਡਾ ਜਿਸ ਪਾਸ ਪਿੰਡ ਕਟਾਰੀਆ ਤਹਿਸੀਲ ਬੰਗਾ ਦਾ ਵਾਧੂ ਚਾਰਜ ਸੀ। ਉਸ ਵੱਲੋਂ ਸਹਾਇਕ ਵਜੋਂ ਨਵਜੋਤ ਸਿੰਘ ਲਵੀ ਨਾਮੀ ਵਿਅਕਤੀ ਨੂੰ ਬਤੌਰ ਕਰਿੰਦਾ ਰੱਖਿਆ ਹੋਇਆ ਸੀ।Punjab1 month ago
-
ਨਵਾਂਸ਼ਹਿਰ ਦੇ ਸੀਵਰੇਜ ਪ੍ਰੋਜੈਕਟ 'ਚ IAS ਸੰਜੇ ਪੋਪਲੀ ਨੇ ਮੰਗਿਆ ਸੀ ਕਮਿਸ਼ਨ, ਇਸ ਤਰ੍ਹਾਂ ਜਾਲ 'ਚ ਫਸੇਚੋਣ ਜ਼ਾਬਤੇ ਤੋਂ ਇੱਕ ਮਹੀਨਾ ਪਹਿਲਾਂ ਦਸੰਬਰ ਵਿੱਚ ਸੀਵਰੇਜ ਦਾ ਟੈਂਡਰ ਕਰਨਾਲ ਵਾਸੀ ਸੰਜੇ ਕੁਮਾਰ ਨੂੰ ਅਲਾਟ ਹੋਇਆ ਸੀ। ਇਹ ਟੈਂਡਰ 7 ਕਰੋੜ 30 ਲੱਖ ਰੁਪਏ ਦਾ ਸੀ। ਸੀਵਰੇਜ ਵਿਛਾਉਣ ਦਾ ਕੰਮ 24 ਦਸੰਬਰ, 2021 ਨੂੰ ਸ਼ੁਰੂ ਹੋਇਆ।Punjab1 month ago
-
ਨਵਾਂਸ਼ਹਿਰ ਦੇ ਨਿੱਜੀ ਕਲੀਨਿਕ ਦੇ ਡਾਕਟਰ ਨੇ ਮਹਿਲਾ ਨਾਲ ਕੀਤੀ ਘਿਨੌਣੀ ਹਰਕਤ, ਮਾਮਲਾ ਦਰਜਬਹਿਰਾਮ ਨਿਵਾਸੀ ਪੀੜਤ ਮਹਿਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦ ਉਹ ਡਾ. ਅੰਬੇਡਕਰ ਚੌਕ ਨਵਾਂਸ਼ਹਿਰ ਨਜ਼ਦੀਕ ਕਲੀਨਿਕ 'ਤੇ ਆਪਣੀ ਚਮੜੀ ਸਬੰਧੀ ਦਵਾਈ ਲੈਣ ਆਈ ਤਾਂ ਕਲੀਨਿਕ ਦਾ ਡਾਕਟਰ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਵੇਖਦੇ ਹੀ ਵੇਖਦੇ ਉਹ ਆਪਣੀ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਲੱਗਾ। ਪੀੜਤ ਮਹਿਲਾ ਵੱਲੋਂ ਡਾਕਟਰ ਦਾ ਕਈ ਵਾਰ ਵਿਰੋਧ ਕੀਤਾ ਗਿਆ ਅਤੇ ਉਸ ਨੂੰ ਇਹ ਵੀ ਡਰਾਵਾ ਦਿੱਤਾ ਗਿਆ ਕਿ ਉਸ ਨੇ ਉਸ ਦੀ ਆਪਣੇ ਫੋਨ 'ਚ ਵੀਡੀਓਗ੍ਰਾਫੀ ਕਰ ਲਈ ਹੈ।Punjab2 months ago
-
ਇਟਲੀ ’ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲਇਟਲੀ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਚਲਾਏ ਸਰਚ ਅਭਿਆਨ ਦੌਰਾਨ ਨੌਜਵਾਨ ਦੀ ਸਾਈਕਲ ਟੁੱਟੀ ਹਾਲਤ 'ਚ ਬਰਾਮਦ ਹੋਈ। ਕੁੱਝ ਹੀ ਦੂਰੀ ਤੇ ਨੌਜਵਾਨ ਦੀ ਲਾਸ਼ ਜੋ ਕਿ ਬਾਰਿਸ਼ ਕਾਰਨ ਖਰਾਬ ਹੋ ਗਈ ਸੀ, ਬਰਾਮਦ ਕੀਤੀ।Punjab2 months ago
-
ਸੋਸ਼ਲ ਮੀਡੀਆ 'ਤੇ ਗਲਤ ਪੋਸਟਾਂ ਅਪਲੋਡ ਕਰਨ ਵਾਲੇ ਚਾਰ ਵਿਅਕਤੀ ਨਾਮਜ਼ਦਸੋਸ਼ਲ ਮੀਡੀਆ 'ਤੇ ਗਲਤ ਪੋਸਟਾਂ ਅਪਲੋਡ ਕਰ ਕੇ ਬਦਨਾਮ ਕਰਨ ਵਾਲਿਆਂ ਖਿਲਾਫ਼ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਰਜਨੀ ਬਾਲਾ ਪੁੱਤਰੀ ਗਿਆਨ ਚੰਦ ਵਾਸੀ ਪਿੰਡ ਸਲੋਹ ਥਾਣਾ ਸਿਟੀ ਨਵਾਂਸ਼ਹਿਰ ਨੇ ਦੱਸਿਆ ਸੀ ।Punjab2 months ago
-
ਸੜਕ ਹਾਦਸਿਆਂ 'ਚ ਇਕ ਦੀ ਮੌਤ, ਦੋ ਗੰਭੀਰ ਫੱਟੜਜ਼ਿਲ੍ਹੇ ਵਿਚ ਹੋਏ ਦੋ ਵੱਖ ਵੱਖ ਸੜਕ ਹਾਦਸਿਆਂ ਸਬੰਧੀ ਪੁਲਿਸ ਥਾਣਾ ਬਹਿਰਾਮ ਤੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮਾਮਲੇ ਦਰਜ ਕੀਤੇ ਗਏ ਹਨ।Punjab2 months ago
-
ਰੇਤ ਨਾਲ ਭਰੀਆਂ ਤਿੰਨ ਟਰਾਲੀਆਂ ਨੂੰ ਲਿਆਕਬਜ਼ੇ 'ਚ, ਪੁਲਿਸ ਵਲੋਂ ਮਾਮਲਾ ਦਰਜਥਾਣਾ ਰਾਹੋਂ ਵਿਖੇ ਪੁਲਿਸ ਵਲੋਂ ਗੈਰਕਾਨੂੰਨੀ ਮਾਈਨਿੰਗ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਐਸ ਆਈ ਸੁਭਾਸ਼ ਚੰਦਰ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਖੋਜਾ ਤੋਂ ਸਤਲੁਜ ਦਰਿਆ ਵਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਤਿੰਨ ਟਰੈਕਟਰ ਟਰਾਲੀਆਂ ਵਿਚ ਰੇਤ ਭਰ ਰਹੇPunjab3 months ago
-
ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਹੋਈ ਘਰ ਵਾਪਸੀ, ਰਾਜਾ ਵੜਿੰਗ ਨੇ ਮੁੜ ਕਰਵਾਇਆ ਕਾਂਗਰਸ 'ਚ ਸ਼ਾਮਲਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਗਦ ਸੈਣੀ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ। ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਅੰਗਦ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਜ਼ਾਦ ਚੋਣ ਲੜੇ ਸਨ।Punjab3 months ago
-
ਮਾਂ ਵੱਲੋਂ ਪੜ੍ਹਾਈ ਲਈ ਜ਼ੋਰ ਪਾਉਣ ਤੋਂ ਨਾਰਾਜ਼ ਨਵਾਂਸ਼ਹਿਰ ਦੇ 14 ਸਾਲਾ ਸ਼ੁਭਮਦੀਪ ਨੇ ਚੁੱਕਿਆ ਇਹ ਕਦਮ...ਸ਼ੁਭਮਦੀਪ ਸਿੰਘ ਨੇ ਫਗਵਾੜੇ ਪਹੁੰਚ ਕੇ ਲੁਧਿਆਣਾ ਲਈ ਬੱਸ ਫੜੀ, ਜਿੱਥੋਂ ਉਹ ਬਰਨਾਲਾ ਹੁੰਦਾ ਹੋਇਆ ਮਾਨਸਾ ਪਹੁੰਚ ਗਿਆ। ਜਿੱਥੋਂ ਇਹ ਬੱਸ ਦੇ ਡਰਾਈਵਰ ਪਾਸੋਂ ਸਿੱਧੂ ਮੂਸੇਵਾਲੇ ਦੇ ਪਿੰਡ ਬਾਰੇ ਪੁੱਛਣ ਲੱਗਾ।Punjab3 months ago
-
ਸਾਊਦੀ ਅਰਬ 'ਚ ਫਸੇ ਪੰਜਾਬ, ਯੂਪੀ ਤੇ ਬਿਹਾਰ ਦੇ 11 ਨੌਜਵਾਨਾਂ ਨੇ CM ਭਗਵੰਤ ਮਾਨ ਤੋਂ ਮੰਗੀ ਮਦਦ, ਕਿਹਾ- ਖਾਣ ਨੂੰ ਮਿਲਦੈ ਸੁੰਡੀਆਂ ਵਾਲਾ ਖਾਣਾ ਤੇ ਪੀਣ ਨੂੰ...ਸਾਊਦੀ ਕੰਪਨੀ ਨੇ ਉਨ੍ਹਾਂ ਲੋਕਾਂ ਨੂੰ ਸੂਰੀ ਕੰਪਨੀ ਨੂੰ ਵੇਚ ਦਿੱਤਾ ਤੇ ਸੂਰੀ ਦੀ ਕੰਪਨੀ ਨੇ ਉਨ੍ਹਾਂ ਨੂੰ ਅੱਗੇ ਚੀਨੀ ਕੰਪਨੀ ਨੂੰ ਵੇਚ ਦਿੱਤਾ। ਹੁਣ ਉਹ ਲੋਕ ਫਸ ਗਏ ਹਨ। ਸਬਜ਼ੀਆਂ ਤੇ ਰੋਟੀਆਂ 'ਚ ਸੁੰਡੀਆਂ ਹੁੰਦੀਆਂ ਹਨ। ਪੀਣ ਲਈ ਡੀਜ਼ਲ ਵਾਲਾ ਪਾਣੀ ਮਿਲਦਾ ਹੈ।Punjab4 months ago
-
ਗੈਂਗਵਾਰ 'ਚ ਮਾਰੇ ਗਏ ਮੱਖਣ ਸਿੰਘ ਕੰਗ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ, ਬੋਲੀ- ਮਾਰਨ ਤੋਂ ਪਹਿਲਾਂ ਨਿਆਣਿਆਂ ਵੱਲ ਤਾਂ ਦੇਖ ਲੈਂਦੇਅੰਕਿਤਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਮੱਖਣ ਨੂੰ ਮਾਰਨ ਤੋਂ ਪਹਿਲਾਂ ਮੇਰੇ ਨਿਆਣੇ ਤਾਂ ਦੇਖ ਸੋਚ ਲੈਂਦੇ, ਤੁਹਾਡੀਆਂ ਵੀ ਤਾਂ ਭੈਣਾਂ ਹੋਣੀਆਂ। ਆਪਣੀਆਂ ਭੈਣਾਂ ਨੂੰ ਤਾਂ ਤੁਸੀਂ ਹੱਥ ਵੀ ਨਹੀਂ ਲਾਉਣ ਦਿੰਦੇ, ਮੇਰੇ ਨਾਲ ਅਜਿਹਾ ਕਿਉਂ ਕੀਤਾ। ਅੰਕਿਤਾ ਨੇ ਦੱਸਿਆ ਕਿ ਮੱਖਣ ਉਸ ਨਾਲ ਹਰ ਦੁੱਖ ਦੀ, ਸੁੱਖ ਦੀ ਗੱਲ ਕਰ ਲੈਂਦੇ ਸਨ।Punjab4 months ago
-
ਪਿੰਡ ਨਾਗਰਾ ਦੇ ਛੱਪੜ 'ਚੋਂ ਮਿਲੀ ਨਾਬਾਲਿਗਾ ਦੀ ਲਾਸ਼ਪਿੰਡ ਨਾਗਰਾ ਦੇ ਇਕ ਛੱਪੜ 'ਚੋਂ ਇਕ ਨਾਬਾਲਿਗ ਲੜਕੀ ਦੀ ਲਾਸ਼ ਮਿਲਣ ਕਾਰਨ ਪਰਿਵਾਰਿਕ ਮੈਂਬਰ ਤੇ ਪਿੰਡ ਵਾਸੀ ਸਦਮੇ ਤੇ ਡਰ ਦੇ ਮਾਹੌਲ ਵਿਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਮਾਚੋਂ ਦੀ 17 ਸਾਲਾ ਨੌਜਵਾਨ ਲੜਕੀ ਦੀ ਮਾਤਾ ਨਿਰਮਲਾ ਪਤਨੀ ਹਰਦੇਵ ਸਿੰਘ ਨੇ ਦੱਸਿਆ ਕਿ ਲੜਕੀ 17 ਮਾਰਚ ਨੂੰ ਘਰੋਂ ਗਈ ਸੀ ਤੇ ਵਾਪਸ ਘਰ ਨਹੀਂ ਪਰਤੀ। ਇਸ ਬਾਰੇ ਪੁਲਿਸ ਕੋਲ ਗੁੰਮਸ਼ੁਦਗੀ ਰਿਪੋਰਟ 18 ਮਾਰਚ ਨੂੰ ਲਿਖਵਾ ਦਿੱਤੀ ਸੀ।Punjab4 months ago
-
ਆਪ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਵੇਗੀ 1 ਕਰੋੜ-ਮੁੱਖ ਮੰਤਰੀ ਪੰਜਾਬਸ਼ਹੀਦੋਂ ਕੀ ਚਿਤਾਓ ਪਰ ਲਗੇਗੇ ਹਰ ਬਰਸ ਮੇਲੇ ਵਤਨ ਪੇ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ, ਮੇਰਾ ਰੰਗ ਦੇ ਬਸੰਤੀ ਚੋਲਾ ਤੇ ਇਨਕਲਾਬ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਅਰਿਆਂ ਨਾਲ ਗੁੰਜਦੀ ਸ਼ਹੀਦ-ਏ-ਆਜਮ ਸ ਭਗਤ ਸਿੰਘ ਦੇ ਅਜਾਇਬ ਘਰ, ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਅਤੇ ਪਿੰਡ ਖਟਕੜ ਕਲਾਂ ’ਚ ਅੱਜ ਸਾਰਾ ਦਿਨ ਰੌਣਕ ਰਹੀ।Punjab4 months ago
-
ਧੀ-ਪੁੱਤ ਵੀ ਅਮਰੀਕਾ ਤੋਂ ਪੁੱਜੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 'ਚ, ਪਿਤਾ ਦੇ ਨਾਲ ਬਸੰਤੀ ਰੰਗ 'ਚ ਰੰਗੇ ਗਏBhagwant Mann ਦੀ ਪਤਨੀ ਇੰਦਰਪ੍ਰੀਤ ਕੌਰ ਪੰਜਾਬ ਨਹੀਂ ਆਏ ਪਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਸਬੰਧੀ ਉਨ੍ਹਾਂ ਦਾ ਬਿਆਨ ਜ਼ਰੂਰ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮਾਨ ਦੀ ਜਿੱਤ ਲਈ ਅਰਦਾਸ ਕਰਦੇ ਰਹੇ ਹਨ। ਇੰਦਰਪ੍ਰੀਤ ਨਾਲ ਭਗਵੰਤ ਮਾਨ ਦਾ ਸਾਲ 2015 'ਚ ਤਲਾਕ ਹੋ ਗਿਆ ਸੀ ਜਿਸ ਤੋਂ ਬਾਅਦ ਦੋਵੇਂ ਬੱਚੇ ਤੇ ਉਹ ਅਮਰੀਕਾ ਚਲੇ ਗਏ ਸਨ।Punjab4 months ago
-
ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਪ ਦੇ 91 ਜੇਤੂ ਉਮੀਦਵਾਰਾਂ ਨੇ ਕੀਤੀ ਸ਼ਿਰਕਤਸ਼ਹੀਦ-ਏ-ਆਜਮ. ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਇਤਿਹਾਸਕ ਸਹੁੰ ਚੁੱਕ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਸਹੁੰ ਚੁੱਕੀ ਗਈ ਹੈ।Punjab4 months ago
-
CM ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੁਲਿਸ ਨੇ ਜਾਰੀ ਕੀਤੇ ਰੂਟ ਪਲਾਨ, ਹੋਲਾ-ਮਹੱਲਾ ਸੰਗਤ ਲਈ ਇਹ ਹੈ ਰੂਟਜੋ ਲੋਕੋ ਹੋਲਾ ਮਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਜਲੰਧਰ ਤੋ ਫਗਵਾੜਾ ਤੋਂ ਮੇਹਟੀਆਣਾ ਤੋਂ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਜਾਣਗੇ। ਇਸੇ ਤਰ੍ਹਾਂ ਸੰਗਤਾਂ ਫਿਲੌਰ ਤੋਂ ਰਾਹੋਂ, ਮੱਤੇਵਾੜਾ ਤੋ ਰਾਹੋਂ ਮਾਛੀਵਾੜਾ ਤੋਂ ਵਾਇਆ ਜਾਡਲਾ ਤੋਂ ਬੀਰੋਵਾਲ ਤੋਂ ਭੁਲੇਖਾ ਚੌਂਕ ਗੜ੍ਹੀ ਤੋਂ ਰੂਪਨਗਰ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਜਾਣਗੇ।Punjab4 months ago
-
ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ 16 ਮਾਰਚ ਦੀ ਛੁੱਟੀ ਦਾ ਐਲਾਨ16 ਮਾਰਚ ਨੂੰ ਜ਼ਿਲ੍ਹੇ ਵਿਚ ਸਥਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਵੱਡੀ ਗਿਣਤੀ ਵਿਚ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਸਕੂਲ ਆਉੁਣ-ਜਾਣ ’ਚ ਕਾਫ਼ੀ ਮੁਸ਼ਕਿਲ ਪੇਸ਼ ਆ ਸਕਦੀ ਹੈ।Punjab4 months ago