navy
-
ਜੰਗੀ ਬੇੜੇ 'ਚ ਗੋਲ਼ੀ ਲੱਗਣ ਨਾਲ ਜਲ ਸੈਨਿਕ ਦੀ ਮੌਤਜਲ ਸੈਨਾ ਦੇ ਇਕ ਜਵਾਨ ਦੀ ਜੰਗੀ ਬੇੜੇ ਆਈਐੱਨਐੱਸ ਬੇਤਵਾ 'ਤੇ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਐਤਵਾਰ ਨੂੰ ਉਸ ਦੀ ਲਾਸ਼ ਮਿਲੀ।National6 days ago
-
ਜਲ ਸੈਨਾ ਨੂੰ ਮਿਲਿਆ ਇਕ ਹੋਰ ਹਾਈ ਟੈੱਕ ਲਾਈ ਕਰਾਫਟ ਯੂਟਿਲਿਟੀ ਬੇੜਾਰੱਖਿਆ ਉਤਪਾਦਨ ਕਰਨ ਵਾਲੇ ਜਨਤਕ ਖੇਤਰ ਦੇ ਅਦਾਰੇ ਗਾਰਡਨ ਰਿਚ ਸ਼ਿਪ ਬਿਲਡਰਜ਼ ਐਂਡ ਇੰਜੀਨੀਅਰਜ਼ (ਜੀਆਰਐੱਸਈ) ਨੇ ਲਾਈ ਕਰਾਫਟ ਯੂਟਿਲਿਟੀ (ਐੱਲਸੀਯੂ) ਬੇੜੇ ਦੀ ਸਪਲਾਈ ਕੀਤੀ ਹੈ...National15 days ago
-
ਹਿੰਦ ਮਹਾਸਾਗਰ 'ਚ ਤਾਇਨਾਤ ਹਨ ਚੀਨ ਦੇ ਕਈ ਅੰਡਰਵਾਟਰ ਡਰੋਨਚੀਨ ਨੇ ਹਿੰਦ ਮਹਾਸਾਗਰ ਵਿਚ ਪਾਣੀ ਅੰਦਰ ਡਰੋਨ ਦਾ ਪੂਰਾ ਬੇੜਾ ਤਾਇਨਾਤ ਕਰ ਰੱਖਿਆ ਹੈ ਜੋ ਮਹੀਨਿਆਂ ਤਕ ਕੰਮ ਕਰ ਸਕਦੇ ਹਨ। ਇਨ੍ਹਾਂ ਡਰੋਨ ਨੂੰ ਤਾਇਨਾਤ ਕਰਨ ਦੇ ਪਿੱਛੇ ਉਸ ਦਾ ਮਕਸਦ ਆਪਣੀ ਜਲ ਸੈਨਾ ਲਈ ਖ਼ੁ੍ਫ਼ੀਆ ਜਾਣਕਾਰੀ ਇਕੱਤਰ ਕਰਨਾ ਹੈ। ਇਸ ਗੱਲ ਦਾ ਖ਼ੁਲਾਸਾ ਰੱਖਿਆ ਵਿਸ਼ਲੇਸ਼ਕ ਐੱਚ ਆਈ ਸਟਨ ਨੇ ਕੀਤਾ ਹੈ।World16 days ago
-
ਭਾਰਤੀ ਜਲ ਸੈਨਾ ਦਿਵਸ 'ਤੇ PM ਮੋਦੀ, ਅਮਿਤ ਸ਼ਾਹ ਤੇ ਰਾਜਨਾਥ ਸਿੰਘ ਸਮੇਤ ਇਨ੍ਹਾਂ ਆਗੂਆਂ ਨੇ ਜਵਾਨਾਂ ਨੂੰ ਕੀਤਾ ਸਲਾਮਅੱਜ ਭਾਵ 4 ਦਸੰਬਰ ਨੂੰ ਦੇਸ਼ 'ਚ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਲੈ ਕੇ ਕਈ ਆਗੂਆਂ ਨੇ ਜਵਾਨਾਂ ਨੂੰ ਵਧਾਈ ਦਿੱਤੀ ਹੈ।National1 month ago
-
Indian Navy Day 2020 : ਜਾਣੋ 4 ਦਸੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਜਲ ਸੈਨਾ ਦਿਵਸIndian Navy Day 2020 : ਭਾਰਤ ਵਿਚ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ (Navy Day) ਮਨਾਇਆ ਜਾਂਦਾ ਹੈ। 4 ਦਸੰਬਰ ਨੂੰ ਹੀ ਭਾਰਤੀ ਜਲ ਸੈਨਾ ਦੇ ਜਾਂਬਾਜ਼ਾਂ ਨੇ ਪਾਕਿਸਤਾਨ ਨੂੰ ਧੂੜ ਚਟਾਈ ਸੀ। ਜਲ ਸੈਨਾ ਦਿਵਸ ਸਾਲ 1971 ਦੀ ਭਾਰਤ-ਪਾਕਿ ਜੰਗ ਵਿਚ ਭਾਰਤੀ ਜਲ ਸੈਨਾ ਦੀ ਜਿੱਤ ਦੇ ਜਸ਼ਨ ਦੇ ਰੂਪ 'ਚ ਮਨਾਇਆ ਜਾਂਦਾ ਹੈ।Lifestyle1 month ago
-
ਨੇਵਲ ਯੂਨਿਟ ਦੀ ਸਾਲਾਨਾ ਇੰਸਪੈਕਸ਼ਨ ਹੋਈਰਾਸਟਰੀ ਨੇਵੀ ਦਿਵਸ 4 ਦਸੰਬਰ ਦੇ ਮੁਕੱਦਸ ਮੌਕੇ 'ਤੇ ਐੱਨ. ਸੀ. ਸੀ. ਨੇਵਲ ਯੂਨਿਟ ਨੰਗਲ ਦੀ ਸਾਲਾਨਾ ਇੰਸਪੈਕਸ਼ਨ ਪਟਿਆਲਾ ਗਰੁੱਪ ਦੇ ਅਧਿਕਾਰੀ ਬਿ੍ਗੇਡੀਅਰ ਰਣਵੀਰ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਨੇ ਯੂਨਿਟ ਦਾ ਬਹੁਤ ਚੰਗੀ ਤਰ੍ਹਾਂ ਨਿਰੀਖਣ ਕੀਤਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਹੋਰ ਨਵੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਯੂਨਿਟ ਦੇ ਕੀਤੇ ਹੋਏ ਕੰਮਾਂ ਬਾਰੇ ਟਿੱਪਣੀ ਕਰਦੇ ਹੋਏ ਕਿਹPunjab1 month ago
-
ਸਮੁੰਦਰੀ ਫ਼ੌਜ ਲਈ ਮਾਣਮੱਤਾ ਦਿਨਅਕਤੂਬਰ-ਨਵੰਬਰ 1971 ਦੀ ਗੱਲ ਹੈ ਜਦ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚ ਪਾਕਿਸਤਾਨੀ ਫ਼ੌਜ ਤੇ ਮੁਕਤੀ-ਵਾਹਿਨੀ ਵਿਚਕਾਰ ਖਾਨਾਜੰਗੀ ਚੱਲ ਰਹੀ ਸੀ।Editorial1 month ago
-
10 ਸਾਲਾਂ 'ਚ ਜਲ ਸੈਨਾ ਲਈ 51 ਅਰਬ ਡਾਲਰ ਦੀ ਹੋਵੇਗੀ ਖ਼ਰੀਦਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਹੈ ਕਿ ਅਗਲੇ 10 ਸਾਲਾਂ ਦੌਰਾਨ ਭਾਰਤੀ ਜਲ ਸੈਨਾ ਲਈ 51 ਅਰਬ ਡਾਲਰ (ਲਗਪਗ 2,82 ਲੱਖ ਕਰੋੜ ਰੁਪਏ) ਦੇ ਹਥਿਆਰਾਂ ਦੀ ਖ਼ਰੀਦ ਕੀਤੀ ਜਾਵੇਗੀ...National1 month ago
-
ਮਿਗ-29 ਦਾ ਟ੍ਰੇਨੀ ਜਹਾਜ਼ ਹੋਇਆ ਦੁਰਘਟਨਾਗ੍ਰਸਤ, ਇਕ ਪਾਇਲਟ ਮਿਲਿਆ, ਦੂਜੇ ਦੀ ਭਾਲ ਜਾਰੀਮਿਗ 29 ਦਾ ਇਕ ਟ੍ਰੇਨੀ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਹੈ। ਇਸ ਘਟਨਾ ਵਿਚ ਇਕ ਪਾਇਲਟ ਨੂੰ ਲੱਭ ਲਿਆ ਗਿਆ ਹੈ ਜਦਕਿ ਦੂਜੇ ਪਾਇਲਟ ਦੀ ਭਾਲ ਜਾਰੀ ਹੈ।National1 month ago
-
ਭਾਰਤੀ ਜਲ ਸੈਨਾ ਨੂੰ ਮਿਲਿਆ ਆਧੁਨਿਕ ਨਿਗਰਾਨੀ ਜਹਾਜ਼ ਪੋਸੀਡਨ-8ਆਈਜਲ ਸੈਨਾ ਨੂੰ ਇਸ ਤਰ੍ਹਾਂ ਦੇ ਕੁਲ ਚਾਰ ਜਹਾਜ਼ ਮਿਲਣੇ ਹਨ ਜਿਨ੍ਹਾਂ ਵਿੱਚੋਂ ਪਹਿਲੇ ਜਹਾਜ਼ ਨੇ ਬੁੱਧਵਾਰ ਸਵੇਰੇ ਗੋਆ ਵਿਚ ਜਲ ਸੈਨਾ ਦੇ ਹੰਸਾ ਕੇਂਦਰ 'ਤੇ ਲੈਂਡਿੰਗ ਕੀਤੀ।National1 month ago
-
ਮੁਕੇਰੀਆਂ ਦੇ ਹਰਸਾ ਮਾਨਸਰ ਦੀ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ 'ਚ ਬਣੀ ਸਬ-ਲੈਫਟੀਨੈਂਟਉਪਮੰਡਲ ਮੁਕੇਰੀਆਂ ਦੇ ਕਸਬਾ Harsa Mansar ਦੀ ਜੰਮਪਲ ਕੋਮਲ ਨੇ ਇੰਡੀਅਨ ਨੇਵੀ 'ਚ ਸਬ-ਲੈਫਟੀਨੈਂਟ ਬਣਨ ਦਾ ਮਾਣ ਹਾਸਲ ਕਰ ਕੇ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ Mukerian ਹਲਕੇ ਦਾ ਨਾਂ ਵੀ ਉੱਚਾ ਕੀਤਾ ਹੈ।Punjab2 months ago
-
ਨੇਵੀ ’ਚ ਮਹਿਲਾਵਾਂ ਨੂੰ ਸਥਾਈ ਕਮੀਸ਼ਨ ਦੇਣ ਲਈ ਕੇਂਦਰ ਨੂੰ 31 ਦਸੰਬਰ ਤਕ ਮੁਹਲਤ-SC ਦਾ ਆਦੇਸ਼ਸੁਪਰੀਮ ਕੋਰਟ ਨੇ 17 ਮਾਰਚ ਨੂੰ ਆਪਣੇ ਇਕ ਫੈਸਲੇ ਵਿਚ ਨੇਵੀ ਵਿਚ ਔਰਤਾਂ ਦੇ ਸਥਾਈ ਕਮਿਸ਼ਨ ਦੀ ਗੱਲ ਕਹੀ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਔਰਤਾਂ ਅਤੇ ਪੁਰਸ਼ ਅਧਿਕਾਰੀਆਂ ਦੇ ਨਾਲ ਇਕੋ ਜਿਹਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।National2 months ago
-
ਅਮਰੀਕੀ ਨੇਵੀ ਦੇ ਜਹਾਜ਼ ਨੂੰ ਹਾਦਸਾ, ਦੋ ਪਾਇਲਟਾਂ ਦੀ ਮੌਤਅਮਰੀਕੀ ਜਲ ਸੈਨਾ ਦੇ ਹਵਾਈ ਜਹਾਜ਼ ਨੂੰ ਅਲਬਾਮਾ ਵਿਖੇ ਪੇਸ਼ ਆਏ ਹਾਦਸੇ ਵਿਚ ਉਸ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ। ਅਮਰੀਕੀ ਜਲ ਸੈਨਾ ਦੇ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਨੂੰ ਟੀ-6ਬੀ ਟ੍ਰੇਨਰ ਜਹਾਜ਼ ਨੂੰ ਪੇਸ਼ ਆਇਆ।World2 months ago
-
ਆਪਣੇ ਸਮੁੰਦਰੀ ਫ਼ੌਜੀਆਂ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਤਾਇਨਾਤ ਕਰੇਗਾ ਆਸਟ੍ਰੇਲੀਆਹਿੰਦ ਪ੍ਰਸ਼ਾਂਤ ਖੇਤਰ 'ਚ ਚੀਨ ਦੇ ਵਧਦੇ ਹਮਲਾਵਰ ਰੁਖ਼ ਵਿਚਾਲੇ ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਮੁੰਦਰੀ ਫ਼ੌਜੀਆਂ ਨੂੰ ਪੱਛਮੀ ਏਸ਼ੀਆ ਤੋਂ ਏਸ਼ੀਆ-ਪ੍ਰਸ਼ਾਂਤ ਤੇ ਚੀਨੀ ਇਲਾਕੇ 'ਚ ਟਰਾਂਸਫਰ ਕਰੇਗਾ।World2 months ago
-
ਸਮੁੰਦਰੀ ਫ਼ੌਜ ਨੇ ਜੰਗ ਲਈ ਆਪਣੀਆਂ ਤਿਆਰੀਆਂ ਦਾ ਪ੍ਰਦਰਸ਼ਨ ਕਰਦੇ ਹੋਏ ਮਿਜ਼ਾਈਲ ਨਾਲ ਉਡਾਇਆ ਡੁੱਬਦਾ ਜਹਾਜ਼ਭਾਰਤ ਦੇ ਰਣਨੀਤਿਕ ਸਮੁੰਦਰੀ ਖੇਤਰ 'ਚ ਸਮੁੰਦਰੀ ਫ਼ੌਜ ਨੇ ਜੰਗ ਲਈ ਆਪਣੀਆਂ ਤਿਆਰੀਆਂ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਮਿਜ਼ਾਈਲ ਨਾਲ ਸਮੁੰਦਰ 'ਚ ਡੁੱਬ ਰਹੇ ਇਕ ਜਹਾਜ਼ ਨੂੰ ਨਸ਼ਟ ਕਰ ਦਿੱਤਾ।National2 months ago
-
ਪਣਡੁੱਬੀ ਰੋਕੂ ਜੰਗੀ ਬੇੜੇ (ਏਐੱਸਡਬਲਯੂ) INS Kavarti ਨੂੰ ਜਲ ਸੈਨਾ ਵਿਚ ਕੀਤਾ ਸ਼ਾਮਲਫ਼ੌਜ ਮੁਖੀ ਐੱਮਐੱਸ ਨਰਵਾਨੇ ਨੇ ਵੀਰਵਾਰ ਨੂੰ ਵਿਸ਼ਾਖਾਪਟਨਮ 'ਚ ਦੇਸ਼ ਵਿਚ ਬਣੀ ਪਣਡੁੱਬੀ ਰੋਕੂ ਜੰਗੀ ਬੇੜੇ (ਏਐੱਸਡਬਲਯੂ) ਆਈਐੱਨਐੱਸ ਕਵਰਤੀ ਨੂੰ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ।National2 months ago
-
ਰੱਖਿਆ ਖੇਤਰ 'ਚ ਭਾਰਤ ਦੀ ਇਕ ਹੋਰ ਪ੍ਰਾਪਤੀ, ਬ੍ਰਹਿਮੋਸ ਮਿਜ਼ਾਈਲ ਦੇ ਜਲ ਸੈਨਾ ਵਰਜਨ ਦਾ ਸਫਲ ਪ੍ਰੀਖਣਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਦੇ ਜਲ ਸੈਨਿਕ ਵਰਜਨ ਦਾ ਐਤਵਾਰ ਨੂੰ ਕੀਤਾ ਗਿਆ ਪ੍ਰੀਖਣ ਸਫਲ ਰਿਹਾ।National2 months ago
-
INS ਚੇਨੱਈ ਤੋਂ BrahMos missile ਦਾ ਸਫ਼ਲ ਪ੍ਰੀਖਣ, ਅਰਬ ਸਾਗਰ 'ਚ ਟਿੱਚੇ 'ਤੇ ਲਗਾਇਆ ਸਟੀਕ ਨਿਸ਼ਾਨਾਮਿਜ਼ਾਈਲ ਨੇ ਅਰਬ ਸਾਗਰ (Arabian Sea) 'ਚ ਮੌਜੂਦ ਆਪਣੇ ਉਦੇਸ਼ ਨੂੰ ਪਿਨ ਪੁਆਇੰਟ ਸਟੀਕਤਾ ਨਾਲ ਸਫ਼ਲਤਾਪੂਰਵਕ ਹਿੱਟ ਕੀਤਾ। ਭਾਰਤੀ ਜਲ ਸੈਨਾ ਬ੍ਰਹਮੋਸ ਰਾਹੀਂ ਲੰਬੀ ਦੂਰੀ 'ਤੇ ਮੌਜੂਦ ਸਤ੍ਹਾ ਦੇ ਉਦੇਸ਼ਾਂ ਨੂੰ ਜੰਗੀ ਬੇੜਿਆਂ ਤੋਂ ਨਿਸ਼ਾਨਾ ਲਾਉਣ 'ਚ ਸਮਰੱਥ ਹੋ ਗਈ ਹੈ।National3 months ago
-
ਜਲ ਸੈਨਾ ਨੇ ਰੱਦ ਕੀਤਾ ਰਿਲਾਇੰਸ ਨੇਵਲ ਨੂੰ ਦਿੱਤਾ 2,500 ਕਰੋੜ ਦਾ ਠੇਕਾਰਿਲਾਇੰਸ ਨੇ ਪਿਪਾਵਾਵ ਡਿਫੈਂਸ ਐਂਡ ਆਫਸ਼ੋਰ ਇੰਜੀਨੀਅਰਿੰਗ ਲਿਮਟਿਡ ਦਾ 2015 'ਚ ਪ੍ਰਾਪਤ ਕੀਤਾ ਤੇ ਇਸ ਦਾ ਨਾਂ ਬਦਲ ਕੇ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ ਕਰ ਦਿੱਤਾ।National3 months ago
-
ਪਾਕਿਸਤਾਨ ਦੀ ਸਮੁੰਦਰੀ ਫ਼ੌਜ 'ਚ ਚੀਨ ਦੀ ਮਦਦ ਨਾਲ ਸ਼ਾਮਲ ਹੋਣਗੇ 50 ਬੇੜੇਪਾਕਿਸਤਾਨ ਆਪਣੇ ਸਦਾਬਹਾਰ ਦੋਸਤ ਚੀਨ ਦੀ ਮਦਦ ਨਾਲ ਆਪਣੀ ਸਮੁੰਦਰੀ ਫ਼ੌਜ ਦੇ ਜੰਗੀ ਬੇੜੇ ਤੇ ਪਣਡੁੱਬੀ ਬੇੜਿਆਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।World3 months ago