navjot singh sidhu
-
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਜੇਲ੍ਹ 'ਚ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਮੁਲਾਕਾਤਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਇੱਥੇ ਕੇਂਦਰੀ ਜੇਲ੍ਹ ਵਿਚ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਕਰੀਬ ਪੌਣਾ ਘੰਟਾ ਚੱਲੀ ਮੁਲਾਕਾਤ ਤੋਂ ਬਾਅਦ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਵਾੜੀ ਨੇ ਰਾਜਸੀ ਤੌਰ ’ਤੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਕਿਹਾ,Punjab3 hours ago
-
ਸਿੱਧੂ ਨਾਲ ਜੇਲ੍ਹ 'ਚ ਮੁਲਾਕਾਤ ਕਰਨ ਪੁੱਜੇ ਪ੍ਰਤਾਪ ਬਾਜਵਾਪ੍ਰਤਾਪ ਸਿੰਘ ਬਾਜਵਾ ਪਟਿਆਲਾ ਦੀ ਕੇਂਦਰੀ ਜੇਲ੍ਹ ਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਪੁੱਜੇ ਹਨ। ਰੋਡ ਰੇਜ ਮਾਮਲੇ ਚ ਇਕ ਸਾਲ ਦੀ ਸਜਾ ਕੱਟ ਰਗੇ ਨਵਜੋਤ ਸਿੱਧੂ ਨੂੰ ਸੋਮਵਾਰ ਚੰਡੀਗੜ ਪੀਜੀਆਈ ਦਾਖਲ ਕਰਵਾਇਆ ਗਿਆ ਸੀ।Punjab14 days ago
-
ਰੋਡਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਭੇਜਿਆ PGIਜੇਲ੍ਹ ਸੂਤਰਾਂ ਅਨੁਸਾਰ ਸਿੱਧੂ ਦੇ ਕੁਝ ਟੈਸਟ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਨਹੀਂ ਹੋ ਸਕੇ ਸਨ ਜਿਸ ਕਰਕੇ ਸੋਮਵਾਰ ਦੀ ਸਵੇਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ ਹੈ।Punjab18 days ago
-
ਪੰਜਾਬ 'ਚ ਅਸਫ਼ਲ ਸਾਬਿਤ ਹੋਏ ਕਾਂਗਰਸ ਦੇ ਤਜਰਬੇ, ਚਾਰ ਸਾਬਕਾ ਮੰਤਰੀਆਂ ਦੇ ਭਾਜਪਾ ’ਚ ਜਾਣ ਨਾਲ ਪਾਰਟੀ ਅਗਵਾਈ 'ਤੇ ਉੱਠੇ ਸਵਾਲਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੇ ਸਿੱਧੂ ਨੂੰ ਹਟਾ ਕੇ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਸੂਬੇ ਦੀ ਕਮਾਨ ਨੌਜਵਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੂੰ ਸੌਂਪ ਦਿੱਤੀ ਪਰ ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਨੌਜਵਾਨ ਵਰਗ ਨੂੰ ਪਸੰਦ ਨਹੀਂ ਕੀਤਾ ਗਿਆ।Punjab18 days ago
-
ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਹੈੱਡਕੁਆਰਟਰ 'ਚ ਐਂਟਰੀ ਤੋਂ ਬਾਅਦ ਪਾਰਟੀ ਦੇ ਆਏ ਬੁਰੇ ਦਿਨ, ਇੰਝ ਖਿੰਡਦੇ ਰਹੇ ਦਿੱਗਜਪੰਜਾਬ ਕਾਂਗਰਸ ਦੇ ਵੱਡੇ-ਵੱਡੇ ਦਿੱਗਜਾਂ ਦੀ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦੀ ਹੋੜ ਲੱਗੀ ਹੋਈ ਹੈ ਤੇ ਪਾਰਟੀ ਦਾ ਕੁਨਬਾ ਜਿਵੇਂ ਬਿਖਰ ਰਿਹਾ ਹੈ, ਉਸ ਦਾ ਸਿਹਰਾ ਜੇਕਰ ਕਿਸੇ ਇਕ ਆਦਮੀ ਸਿਰ ਬੰਨ੍ਹਣਾ ਹੋਵੇ ਤਾਂ ਸਭ ਤੋਂ ਪਹਿਲਾ ਨਾਂ ਨਵਜੋਤ ਸਿੰਘ ਸਿੱਧੂ ਦਾ ਹੀ ਉੱਭਰ ਕੇ ਆਵੇਗਾ।Punjab20 days ago
-
ਜੇਲ੍ਹ ’ਚ ਸਿੱਧੂ ਨੂੰ ਮਿਲੇਗੀ ਵਿਸ਼ੇਸ਼ ਖ਼ੁਰਾਕ, ਖ਼ੁਦ ਚੁੱਕਣਗੇ ਖ਼ਰਚ, ਜੇਲ੍ਹ ਹਸਪਤਾਲ ਦੇ ਡਾਕਟਰ ਫਾਈਨਲ ਕਰਨਗੇ ਡਾਈਟ ਚਾਰਟਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਪੈਸ਼ਲ ਡਾਈਟ ਪਲਾਨ ਵਿਚ ਸ਼ਾਮਲ ਵਸਤੂਆਂ ਜੇਲ੍ਹ ਦੀ ਕੰਟੀਨ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜਿਹਡ਼ੀ ਵਸਤੂ ਬਾਹਰ ਤੋਂ ਮੰਗਵਾਉਣ ਵਾਲੀ ਹੋਵੇਗੀ, ਉਸ ਦਾ ਬਦਲ ਜੇਲ੍ਹ ਦੇ ਡਾਕਟਰ ਦੇਣਗੇ।Punjab28 days ago
-
ਜੋ ਸਿੱਧੂ ਕਰਨਾ ਚਾਹੁੰਦੇ ਸੀ, ਉਹੀ ‘ਆਪ’ ਕਰ ਰਹੀ : ਡਾ. ਨਵਜੋਤ ਕੌਰਸਾਬਕਾ ਸੰਸਦ ਮੈਂਬਰ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਉਹੀ ਕਰ ਰਹੀ ਹੈ ਜਿਸ ਨੂੰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਲਾਗੂ ਕਰਨ ਲਈ ਕਹਿ ਰਿਹਾ ਸੀ। ਆਮ ਆਦਮੀ ਪਾਰਟੀ ਉਹੀ ਨਾਅਰਾ ਲਾ ਕੇ ਸੱਤਾ ਵਿਚ ਆ ਗਈ ਜਿਸ ਦਾ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰ ਰਿਹਾ ਸੀ।Punjab29 days ago
-
ਨਵਜੋਤ ਸਿੱਧੂ ਨੂੰ ਮਿਲਿਆ ਕੈਦੀਆਂ ਦੀਆਂ ਫਾਈਲਾਂ ਤਿਆਰ ਕਰਨ ਦਾ ਕੰਮ, ਤਿੰਨ ਮਹੀਨੇ ਬਾਅਦ ਮਿਲੇਗੀ 40 ਰੁਪਏ ਦਿਹਾੜੀਸੋਮਵਾਰ ਤੱਕ ਨਵਜੋਤ ਸਿੱਧੂ ਦੀ ਤਬੀਅਤ ਦਾ ਹਵਾਲਾ ਦਿੰਦਿਆਂ ਉਨਾਂ ਦੇ ਖਾਣ ਪੀਣ ਲਈ ਪਟਿਆਲਾ ਅਦਾਲਤ ਤੱਕ ਪਹੁੰਚ ਕੀਤੀ ਗਈ ਤੇ ਮੰਗਲਵਾਰ ਨੂੰ ਡਾਕਟਰਾਂ ਵਲੋਂ ਖੁਰਾਕ ਸਾਰਣੀ ਵੀ ਅਦਾਲਤ ਵਿਚ ਪੇਸ਼ ਕਰ ਦਿੱਤੀ ਗਈ ੲੈ।Punjab29 days ago
-
ਨਵਜੋਤ ਸਿੱਧੂ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਹਰਵਿੰਦਰ ਸਿੰਘ ਲਾਡੀ ਨੇ ਆਖਿਆ ਕਿ Navjot Singh Sidhu ਜੇਲ੍ਹ ਵਿੱਚੋਂ ਪਹਿਲਾਂ ਨਾਲੋਂ ਵੀ ਤਾਕਤਵਰ ਹੋ ਕੇ ਨਿਕਲਣਗੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇੱਕ ਲੜਾਈ ਦੇ ਮਾਮਲੇ ਵਿੱਚ ਸਜ਼ਾ ਹੋਈ ਹੈ। ਇਸ ਲਈ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਛਵੀ ਨੂੰ ਖ਼ਰਾਬ ਕਰਨ ਲਈ ਮੰਦਭਾਗੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।Punjab1 month ago
-
ਨਵਜੋਤ ਸਿੱਧੂ ਦਾ ਲੀਵਰ ਫੈਟੀ, ਡਾਕਟਰਾਂ ਵੱਲੋਂ ਭਾਰ ਘਟਾਉਣ ਦੀ ਸਲਾਹ, ਖਾਣ ਲਈ ਦਿੱਤਾ ਜਾ ਸਕਦੈ ਇਹ ਭੋਜਨਰੋਡਰੇਜ਼ ਦੇ ਮਾਮਲੇ ’ਚ ਕੇਂਦਰੀ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਤਿੰਨ ਮਾਹਿਰ ਡਾਕਟਰਾਂ ਦੇ ਬੋਰਡ ਵੱਲੋਂ ਸੋਮਵਾਰ ਨੂੰ ਜਾਂਚ ਕੀਤੀ ਗਈ।Punjab1 month ago
-
ਸਿੱਧੂ ਦੀ ਵਿੱਦਿਅਕ ਯੋਗਤਾ ’ਤੇ ਉੱਠੇ ਸਵਾਲ, ਚੋਣਾਂ 'ਚ ਦਿੱਤੇ ਐਫੀਡੇਵਿਟ 'ਚ ਦਰਜ ਹਨ ਵੱਖ -ਵੱਖ ਜਾਣਕਾਰੀਆਂਉਨ੍ਹਾਂ ਦੇਖਿਆ ਕਿ ਵੈੱਬਸਾਈਟ ’ਤੇ ਸਿੱਧੂ ਦੀ ਵਿੱਦਿਅਕ ਯੋਗਤਾ ਬੀਏਐੱਲਐੱਲਬੀ ਸੀ ਪਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫਤਰ ਦੀ ਅਧਿਕਾਰਤ ਵੈੱਬਸਾਈਟ ਨੇ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਿੱਧੂ ਨੇੇ ਨਾਮਜ਼ਦਗੀ ਪੱਤਰ ਦੇ ਨਾਲ ਹਲਫਨਾਮਾ ਵੀ ਦਿੱਤਾ ਹੈ ਜਿਸ ’ਚ ਸਿੱਧੂ ਦੀ ਵਿੱਦਿਅਕ ਯੋਗਤਾ ਸਿਰਫ ਬੀਏ ਦਰਸਾਈ ਗਈ ਹੈ।Punjab1 month ago
-
Navjot Singh Sidhu in Jail:ਅਦਾਲਤੀ ਹੁਕਮਾਂ `ਤੇ ਨਵਜੋਤ ਸਿੰਘ ਸਿੱਧੂ ਦੀ ਡਾਕਟਰੀ ਬੋਰਡ ਨੇ ਕੀਤੀ ਸਿਹਤ ਜਾਂਚ, ਜੇਲ੍ਹ 'ਚ ਹੈ ਸ਼ਾਇਰਾਨਾ ਅੰਦਾਜ਼ਸਰਕਾਰੀ ਰਾਜਿੰਦਰਾ ਹਸਪਤਾਲ 'ਚ ਮੈਡੀਕਲ ਕਰਾਉਣ ਲਈ ਨਵਜੋਤ ਸਿੰਘ ਸਿੱਧੂ ਪੁੱਜੇ ਹਨ।Punjab1 month ago
-
ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਅਦਾਲਤ 'ਚ ਅੱਜ ਪੇਸ਼ ਹੋਵੇਗਾ ਡਾਈਟ ਪਲਾਨਰੋਡਰੇਜ ਦੇ ਮਾਮਲੇ ਵਿਚ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦਾ ਬੋਰਡ ਸੋਮਵਾਰ ਨੂੰ ਅਦਾਲਤ ਵਿਚ ਉਨ੍ਹਾਂ ਦਾ ਡਾਈਟ ਪਲਾਨ ਪੇਸ਼ ਕਰੇਗਾ। ਬਚਾਅ ਪੱਖ ਦੇ ਵਕੀਲ ਐੱਚਪੀਐੱਸ ਵਰਮਾ ਨੇ ਅਪੀਲ ਦਾਇਰ ਕਰਕੇ ਸਿੱਧੂ ਦੀ ਸਿਹਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਭੋਜਨ ਦੇਣ ਦੀ ਮੰਗ ਕੀਤੀ ਸੀ।Punjab1 month ago
-
Navjot Sidhu ਦੀ ਦੂਜੀ ਰਾਤ ਵੀ ਪਟਿਆਲਾ ਜੇਲ੍ਹ 'ਚ ਬੇਚੈਨੀ ਨਾਲ ਲੰਘੀ, ਕੱਲ੍ਹ ਸੁਪਰੀਮ ਕੋਰਟ 'ਚ ਦਾਇਰ ਕਰਨਗੇ ਕਿਊਰੇਟਿਵ ਪਟੀਸ਼ਨRoad Rage Case 27 ਦਸੰਬਰ 1988 ਦਾ ਹੈ। ਸਿੱਧੂ ਨੇ ਪਟਿਆਲਾ 'ਚ ਕਾਰ ਰਾਹੀਂ ਜਾਂਦੇ ਸਮੇਂ ਗੁਰਨਾਮ ਸਿੰਘ ਨਾਂ ਦੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ। ਗੁੱਸੇ 'ਚ ਸਿੱਧੂ ਨੇ ਉਸ ਨੂੰ ਮੁੱਕਾ ਮਾਰ ਦਿੱਤਾ ਜਿਸ ਤੋਂ ਬਾਅਦ ਗੁਰਨਾਮ ਸਿੰਘ ਦੀ ਮੌਤ ਹੋ ਗਈ।Punjab1 month ago
-
ਜਹਾ ਦਾਣੇ ਤਹਾਂ ਖਾਣੇ...ਗੁੱਸੇ ਨੂੰ ਚੰਡਾਲ ਮੰਨਿਆ ਗਿਆ ਹੈ ਜੋ ਹਮੇਸ਼ਾ ਬਾਰੂਦ ਦੇ ਕਗਾਰ ’ਤੇ ਬੈਠਾ ਹੁੰਦਾ ਹੈ। ਗੁਸੈਲ ਅਤੇ ਤਾਮਸੀ ਸੁਭਾਅ ਵਾਲਾ ਵਿਅਕਤੀ ਗੁਣਾਂ ਦੀ ਗੁਥਲੀ ਹੋਣ ਦੇ ਬਾਵਜੂਦ ਕਦੇ ਨਾ ਕਦੇ ਖੁਆਰ ਜ਼ਰੂਰ ਹੁੰਦਾ ਹੈ। ਵਕਤ ਤਾਂ ਅੱਥਰਾ ਅਰਬੀ ਘੋੜਾ ਹੁੰਦਾ ਹੈ ਜਿਸ ’ਤੇ ਕਾਠੀ ਪਾਉਣੀ ਮੁਹਾਲ ਹੁੰਦੀ ਹੈ।Editorial1 month ago
-
Navjot Singh Sidhu News : ਜਲੰਧਰ 'ਚ ਸਿੱਧੂ ਦੇ ਸਮਰਥਨ 'ਚ ਆਈਆਂ ਸਿੱਖ ਜਥੇਬੰਦੀਆਂ, ਰਿਹਾਈ ਦੀ ਕੀਤੀ ਮੰਗਜ਼ਿਲ੍ਹੇ ਦੀਆਂ ਸਿੱਖ ਜਥੇਬੰਦੀਆਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਨਿੱਤਰ ਆਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੋਂ ਲੈ ਕੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਕਾਂਡ ਤੱਕ ਨਵਜੋਤ ਸਿੰਘ ਸਿੱਧੂ ਨੇ ਕੌਮ ਦੇ ਹੱਕਾਂ ਲਈ ਹPunjab1 month ago
-
ਨਵਜੋਤ ਸਿੱਧੂ ਨੂੰ ਮਿਲਿਆ ਨਵਾਂ ਨਾਂ, ਰਾਤ ਨੂੰ ਪਸੰਦ ਨਾ ਆਈ ਦਾਲ ਰੋਟੀ, ਪੜ੍ਹੋ ਕੀ ਹੈ ਪਟਿਆਲਾ ਜੇਲ੍ਹ 'ਚ ਹਾਲਉਸ ਨੂੰ ਹੁਣ ਕੈਦੀ ਨੰਬਰ 241383 ਦਾ ਨਵਾਂ ਨਾਂ ਮਿਲਿਆ ਹੈ। ਰਾਤ ਸਿੱਧੂ ਨੂੰ ਜੇਲ੍ਹ ਦੀ ਲਾਇਬ੍ਰੇਰੀ ਦੇ ਅਹਾਤੇ ਵਿੱਚ ਰੱਖਿਆ ਗਿਆ। ਉਹ ਜੇਲ੍ਹ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਕੱਟੜ ਵਿਰੋਧੀ ਬਿਕਰਮ ਸਿੰਘ ਮਜੀਠੀਆ ਦਾ ਗੁਆਂਢੀ ਹਨ।Punjab1 month ago
-
The Kapil Sharma Show: ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਸਾਰ ਹੀ ਟ੍ਰੈਂਡ ਹੋਈ ਅਰਚਨਾ ਪੂਰਨ ਸਿੰਘ, ਲੋਕਾਂ ਨੇ ਕਿਹਾ- ਹੁਣ ਸੀਟ ਪੱਕੀ, ਠੋਕੋ ਤਾਲੀ!ਸਿੱਧੂ ਕਦੇ ਦਿ ਕਪਿਲ ਸ਼ਰਮਾ ਸ਼ੋਅ 'ਚ ਬੈਠ ਕੇ ਠਹਾਕੇ ਲਗਾਉਂਦੇ ਸਨ, ਜਿਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੇ ਇਸ ਸੀਟ 'ਤੇ ਕਬਜ਼ਾ ਕਰ ਲਿਆ ਸੀ। ਸ਼ੋਅ 'ਚ ਕਲਾਕਾਰ ਅਕਸਰ ਸਿੱਧੂ ਦੀ ਵਾਪਸੀ ਨੂੰ ਲੈ ਕੇ ਅਰਚਨਾ ਨੂੰ ਚਿੜਾਉਂਦੇ ਹਨ।Entertainment 1 month ago
-
ਸਿੱਧੂ ਦੀਆਂ ਵੱਧਦੀਆਂ ਰਹੀਆਂ ਸਿਆਸੀ ਖ਼ਾਹਸ਼ਾਂ, ਛੁੱਟਦੇ ਰਹੇ ਸਨ ‘ਸਾਥੀ’ਸਿੱਧੂ ਦੇ ਭਾਜਪਾ ਛੱਡ ਕਾਂਗਰਸ ਵਿਚ ਜਾਣ ਤੋਂ ਬਾਅਦ ਇਨ੍ਹਾਂ ਵਿੱਚੋਂ ਸਿਰਫ ਸੁਖਦੇਵ ਚਾਹਲ ਹੀ ਉਨ੍ਹਾਂ ਦੇ ਨਾਲ ਗਏ ਪਰ ਉਹ ਵੀ ਹੁਣ ਉਨ੍ਹਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ।Punjab1 month ago
-
ਨਵਜੋਤ ਸਿੰਘ ਸਿੱਧੂ ਦਾ ਕ੍ਰਿਕਟ ਵਰਗਾ ਹੀ ਰਿਹਾ ਸਿਆਸੀ ਸਫਰ , ਹਮੇਸ਼ਾ ਵਿਵਾਦਾਂ ਨਾਲ ਜੁੜੇ ਰਹੇ ਗੁਰੂ34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ 'ਚ ਹਨ। ਕ੍ਰਿਕਟ ਹੋਵੇ ਜਾਂ ਸਿਆਸਤ ਨਵਜੋਤ ਸਿੰਘ ਸਿੱਧੂ ਹਮੇਸ਼ਾ ਸੁਰਖੀਆਂ 'ਚ ਰਹੇ ਹਨ। ਕ੍ਰਿਕਟ ਦੇ ਮੈਦਾਨ ਵਿੱਚ ਛੱਕਿਆਂ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਨੇ 2004 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।Punjab1 month ago