navjot sidhu
-
ਰੋਡਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਭੇਜਿਆ PGIਜੇਲ੍ਹ ਸੂਤਰਾਂ ਅਨੁਸਾਰ ਸਿੱਧੂ ਦੇ ਕੁਝ ਟੈਸਟ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਨਹੀਂ ਹੋ ਸਕੇ ਸਨ ਜਿਸ ਕਰਕੇ ਸੋਮਵਾਰ ਦੀ ਸਵੇਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਪੀਜੀਆਈ ਭੇਜਿਆ ਗਿਆ ਹੈ।Punjab18 days ago
-
ਡਾ. ਨਵਜੋਤ ਨੇ ਜੇਲ੍ਹ 'ਚ ਕੀਤੀ ਸਿੱਧੂ ਨਾਲ ਮੁਲਾਕਾਤ, ਸਿੱਧੂ ਨੇ ਕਿਹਾ, ਲੋਕਾਂ ਦੇ ਹਿੱਤਾਂ ਖ਼ਾਤਰ ਜੰਗ ਨੂੰ ਪਹਿਲਾਂ ਵਾਂਗ ਰੱਖੋ ਜਾਰੀਕ ਨਵਜੋਤ ਸਿੰਘ ਸਿੱਧੂ ਨਾਲ ਕੇਂਦਰੀ ਜੇਲ੍ਹ ਵਿਚ ਉਨ੍ਹਾਂ ਦੀ ਆਪਣੀ ਪਤਨੀ ਡਾ. ਨਵਜੋਤ ਕੌਰ ਨੇ ਮੁਲਾਕਾਤ ਕੀਤੀ ਹੈ। ਇਸ ਦੌਰਾਨ ਸਿੱਧੂ ਨੇ ਡਾ. ਨਵਜੋਤ ਨੂੰ ਹੌਂਸਲੇ ਵਿਚ ਰਹਿਣ ਤੇ ਜਨਤਕ ਹਿੱਤਾਂ ਲਈ ਲੜਾਈ ਜਾਰੀ ਰੱਖਣ ਲਈ ਕਿਹਾ ਹੈ। ਜੇਲ੍ਹ ਨਿਯਮਾਂ ਮੁਤਾਬਕ ਕਰੀਬ 20 ਤੋਂ 25 ਮਿੰਟ ਤਕ ਹੋਈ ਇਸ ਮੁਲਾਕਾਤ ਦੌਰਾਨ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਵਕੀਲ ਐੱਚਪੀਐੱਸ ਵਰਮਾ ਹਾਜ਼ਰ ਰਹੇ। ਮੁਲਾਕਾਤ ਦੌਰਾਨ ਮੌਜੂਦ ਸਾਬਕਾ ਵਿਧਾਇਕ ਕੰਬੋਜ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੇ ਹੌਸਲੇ ਬੁਲੰਦ ਹਨ ਤੇ ਉਨ੍ਹਾਂ ਨੇ ਪੰਜਾਬ ਨੂੰ ਬੇਈਮਾਨਾਂ ਤੋਂ ਬਚਾਉਣ, ਨੌਜਵਾਨਾਂ ਤੇ ਕਿਸਾਨਾਂ ਹਿੱਤਾਂ ਬਾਰੇ ਗੱਲਾਂ ਕਹੀਆਂPunjab28 days ago
-
ਜੇਲ੍ਹ ’ਚ ਸਿੱਧੂ ਨੂੰ ਮਿਲੇਗੀ ਵਿਸ਼ੇਸ਼ ਖ਼ੁਰਾਕ, ਖ਼ੁਦ ਚੁੱਕਣਗੇ ਖ਼ਰਚ, ਜੇਲ੍ਹ ਹਸਪਤਾਲ ਦੇ ਡਾਕਟਰ ਫਾਈਨਲ ਕਰਨਗੇ ਡਾਈਟ ਚਾਰਟਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਪੈਸ਼ਲ ਡਾਈਟ ਪਲਾਨ ਵਿਚ ਸ਼ਾਮਲ ਵਸਤੂਆਂ ਜੇਲ੍ਹ ਦੀ ਕੰਟੀਨ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜਿਹਡ਼ੀ ਵਸਤੂ ਬਾਹਰ ਤੋਂ ਮੰਗਵਾਉਣ ਵਾਲੀ ਹੋਵੇਗੀ, ਉਸ ਦਾ ਬਦਲ ਜੇਲ੍ਹ ਦੇ ਡਾਕਟਰ ਦੇਣਗੇ।Punjab28 days ago
-
ਨਵਜੋਤ ਸਿੱਧੂ ਨੂੰ ਜੇਲ੍ਹ 'ਚ ਸਵੇਰੇ ‘ਰੋਜ਼ਮੈਰੀ’ ਤੇ ਰਾਤ ਨੂੰ ‘ਕੈਮੋਮਾਈਲ’ ਚਾਹ ਦੇਣ ਦੀ ਸਿਫ਼ਾਰਸ਼, ਡਾਕਟਰੀ ਬੋਰਡ ਨੇ ਕੋਰਟ 'ਚ ਦਿੱਤੀ ਖ਼ੁਰਾਕ ਸਾਰਣੀਡਾਕਟਰੀ ਟੀਮ ਨੇ ਸਵੇਰੇ ‘ਰੋਜ਼ਮੈਰੀ’ ਤੇ ਰਾਤ ਨੂੰ ‘ਕੈਮੋਮਾਈਲ’ ਚਾਹ ਲੈਣ ਦੀ ਸਲਾਹ ਦਿੰਦਿਆਂ ਭਾਰ ਘਟਾਉਣ ਲਈ ਰੋਜ਼ਾਨਾ 30 ਤੋਂ 45 ਮਿੰਟ ਕਸਰਤ ਕਰਨ ਲਈ ਕਿਹਾ ਹੈ।Punjab1 month ago
-
ਨਵਜੋਤ ਸਿੱਧੂ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਹਰਵਿੰਦਰ ਸਿੰਘ ਲਾਡੀ ਨੇ ਆਖਿਆ ਕਿ Navjot Singh Sidhu ਜੇਲ੍ਹ ਵਿੱਚੋਂ ਪਹਿਲਾਂ ਨਾਲੋਂ ਵੀ ਤਾਕਤਵਰ ਹੋ ਕੇ ਨਿਕਲਣਗੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇੱਕ ਲੜਾਈ ਦੇ ਮਾਮਲੇ ਵਿੱਚ ਸਜ਼ਾ ਹੋਈ ਹੈ। ਇਸ ਲਈ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਛਵੀ ਨੂੰ ਖ਼ਰਾਬ ਕਰਨ ਲਈ ਮੰਦਭਾਗੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।Punjab1 month ago
-
ਨਵਜੋਤ ਸਿੱਧੂ ਦਾ ਲੀਵਰ ਫੈਟੀ, ਡਾਕਟਰਾਂ ਵੱਲੋਂ ਭਾਰ ਘਟਾਉਣ ਦੀ ਸਲਾਹ, ਖਾਣ ਲਈ ਦਿੱਤਾ ਜਾ ਸਕਦੈ ਇਹ ਭੋਜਨਰੋਡਰੇਜ਼ ਦੇ ਮਾਮਲੇ ’ਚ ਕੇਂਦਰੀ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਤਿੰਨ ਮਾਹਿਰ ਡਾਕਟਰਾਂ ਦੇ ਬੋਰਡ ਵੱਲੋਂ ਸੋਮਵਾਰ ਨੂੰ ਜਾਂਚ ਕੀਤੀ ਗਈ।Punjab1 month ago
-
ਸਿੱਧੂ ਦੀ ਵਿੱਦਿਅਕ ਯੋਗਤਾ ’ਤੇ ਉੱਠੇ ਸਵਾਲ, ਚੋਣਾਂ 'ਚ ਦਿੱਤੇ ਐਫੀਡੇਵਿਟ 'ਚ ਦਰਜ ਹਨ ਵੱਖ -ਵੱਖ ਜਾਣਕਾਰੀਆਂਉਨ੍ਹਾਂ ਦੇਖਿਆ ਕਿ ਵੈੱਬਸਾਈਟ ’ਤੇ ਸਿੱਧੂ ਦੀ ਵਿੱਦਿਅਕ ਯੋਗਤਾ ਬੀਏਐੱਲਐੱਲਬੀ ਸੀ ਪਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫਤਰ ਦੀ ਅਧਿਕਾਰਤ ਵੈੱਬਸਾਈਟ ਨੇ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਿੱਧੂ ਨੇੇ ਨਾਮਜ਼ਦਗੀ ਪੱਤਰ ਦੇ ਨਾਲ ਹਲਫਨਾਮਾ ਵੀ ਦਿੱਤਾ ਹੈ ਜਿਸ ’ਚ ਸਿੱਧੂ ਦੀ ਵਿੱਦਿਅਕ ਯੋਗਤਾ ਸਿਰਫ ਬੀਏ ਦਰਸਾਈ ਗਈ ਹੈ।Punjab1 month ago
-
Navjot Singh Sidhu News : ਜਲੰਧਰ 'ਚ ਸਿੱਧੂ ਦੇ ਸਮਰਥਨ 'ਚ ਆਈਆਂ ਸਿੱਖ ਜਥੇਬੰਦੀਆਂ, ਰਿਹਾਈ ਦੀ ਕੀਤੀ ਮੰਗਜ਼ਿਲ੍ਹੇ ਦੀਆਂ ਸਿੱਖ ਜਥੇਬੰਦੀਆਂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਨਿੱਤਰ ਆਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੋਂ ਲੈ ਕੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਕਾਂਡ ਤੱਕ ਨਵਜੋਤ ਸਿੰਘ ਸਿੱਧੂ ਨੇ ਕੌਮ ਦੇ ਹੱਕਾਂ ਲਈ ਹPunjab1 month ago
-
See Pic : ਪਟਿਆਲਾ ਜੇਲ੍ਹ ਹੋਇਆ ਨਵਜੋਤ ਸਿੱਧੂ ਦਾ ਨਵਾਂ ਪਤਾ, ਮੈਡੀਕਲ ਤੋਂ ਬਾਅਦ ਕੇਂਦਰੀ ਸੁਧਾਰ ਘਰ ਲਿਆਂਦਾ ਗਿਆਰੰਗੀਨ ਅਤੇ ਸਟਾਈਲਿਸ਼ ਕੱਪੜਿਆਂ ਦੇ ਸ਼ੌਕੀਨ ਸਿੱਧੂ ਨੂੰ ਸਫੈਦ ਜੇਲ ਦਾ ਪਹਿਰਾਵਾ ਪਹਿਨਣਾ ਪਵੇਗਾ। ਜੇਲ੍ਹ ਵਿੱਚ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਦੀ ਦਾ ਨੰਬਰ ਮਿਲੇਗਾ ਅਤੇ ਇਹ ਜੇਲ੍ਹ ਵਿੱਚ ਉਨ੍ਹਾਂ ਦੀ ਪਛਾਣ ਹੋਵੇਗੀ। ਉਨ੍ਹਾਂ ਨੂੰ ਜੇਲ੍ਹ ਵਿੱਚ ਵੀ ਕੰਮ ਕਰਨਾ ਪਵੇਗਾ ਅਤੇ ਆਮ ਕੈਦੀਆਂ ਵਾਂਗ ਰਹਿਣਾ ਪਵੇਗਾ।Punjab1 month ago
-
ਨਵਜੋਤ ਸਿੱਧੂ ਦੀ ਵਧੀ ਮੁਸ਼ਕਲ, ਤਿੰਨ ਦਹਾਕੇ ਪੁਰਾਣੇ ਰੋਡ ਰੇਜ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਾਈ ਇਕ ਸਾਲ ਦੀ ਬਾਮੁਸ਼ਕਤ ਸਜ਼ਾਜ਼ਿਕਰਯੋਗ ਹੈ ਕਿ ਸਿੱਧੂ 'ਤੇ 34 ਸਾਲ ਪਹਿਲਾਂ ਪਟਿਆਲਾ 'ਚ ਸੜਕੀ ਵਿਵਾਦ 'ਚ ਗੁਰਨਾਮ ਸਿੰਘ 'ਤੇ ਹਮਲਾ ਕਰਨ ਦਾ ਦੋਸ਼ ਹੈ। ਗੁਰਨਾਮ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ। ਰੋਡ ਰੇਡ ਦਾ ਇਹ ਮਾਮਲਾ 27 ਦਸੰਬਰ 1988 ਦਾ ਹੈ।National1 month ago
-
Road Rage Case: ਸਾਲ ਭਰ ’ਚ ਹੀ ਅਰਸ਼ ਤੋਂ ਫਰਸ਼ ’ਤੇ ਪਹੁੰਚ ਗਏ ਨਵਜੋਤ ਸਿੱਧੂ, ਪਹਿਲਾਂ ਵੀ ਤਿੰਨ ਵਾਰ ਦੇਣਾ ਪਿਆ ਸੀ ਅਸਤੀਫ਼ਾ15 ਜਨਵਰੀ 2017 ਨੂੰ ਸਿੱਧੂ ਨੇ ਕਾਂਗਰਸ ਦਾ ਹੱਥ ਫਡ਼ ਲਿਆ ਤੇ ਇਸ ਪਾਰਟੀ ਦਾ ਹਿੱਸਾ ਬਣੇ। ਕਾਂਗਰਸ ਵਿਚ ਆਉਣ ਤੋਂ ਬਾਅਦ ਉਹ ਆਪਣੀ ਪਤਨੀ ਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਵਿਚ ਉਤਰੇ ਅਤੇ ਵਿਧਾਇਕ ਬਣੇ। 16 ਮਾਰਚ 2017 ਨੂੰ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰਾਲਾ ਦਿੱਤਾ ਗਿਆ।Punjab1 month ago
-
ਇੰਟਰਨੈੱਟ ਮੀਡੀਆ ’ਤੇ ਸਿੱਧੂ ਨਾਲ ਪੰਜਾਬ ਕਾਂਗਰਸ ਵੀ ਹੋਈ ਟਰੈਂਡ, ਯੂਜ਼ਰਜ਼ ਕਰ ਰਹੇ ਕੁਮੈਂਟ, ਸ਼ੈਰੀ ਆਨ ਟਾਪ... ਠੋਕੋ ਤਾਲੀਨਵਜੋਤ ਸਿੱਧੂ ਦੇ ਕੱਟਡ਼ ਸਿਆਸੀ ਵਿਰੋਧੀ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਦੇ ਫ਼ੈਸਲੇ ’ਤੇ ਕੁਝ ਨਹੀਂ ਲਿਖਿਆ ਪਰ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਆਫੀਸ਼ੀਅਲ ਟਵਿੱਟਰ ਪੇਜ ’ਤੇ ਸਿਰਫ਼ ਦੋ ਸ਼ਬਦ ਲਿਖੇ ਗਏ ਹਨ, ‘ਠੋਕੋ ਤਾਲੀ’।Punjab1 month ago
-
ਨਵਜੋਤ ਸਿੱਧੂ ਫਿਕਰ ਨਾ ਕਰੇ ਮੈਂ ਜੇਲ੍ਹਾਂ ਬਹੁਤ ਵਧੀਆ ਬਣਾ ਦਿੱਤੀਆਂ : ਰੰਧਾਵਾਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ ਇਕ ਸਾਲ ਕੈਦ ਦੀ ਸਜ਼ਾ ਸਣਾਉਣ ਪਿੱਛੋਂ ਵਿਰੋਧੀਆਂ ਵੱਲੋਂ ਤਾਂ ਸਿੱਧੂ ਉਪਰ ਤਨਜ਼ ਕੱਸੇ ਹੀ ਜਾ ਰਹੇ ਹਨ ਪਰ ਨਾਲ ਦੀ ਨਾਲ ਕਾਂਗਰਸ ਦੇ ਸੀਨੀਅਰ ਆਗੂ ਵੀ ਸਿੱਧੂ ’ਤੇ ਚਟਕਾਰੇ ਲੈਣ ਤੋਂ ਗੁਰੇਜ਼ ਨਹੀਂ ਕਰ ਰਹੇ। ਪਿਛਲੀ ਚੰਨੀ ਸਰਕਾਰ ਵਿਚ ਉਪ ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਦਾ ਸਿੱਧੂ ਦੇ ਜੇਲ੍ਹ ਜਾਣ ਉਪਰ ਦਿੱਤਾ ਗਿਆ ਪ੍ਰਤੀਕਰਮ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਵਿਚ ਹੈ।Punjab1 month ago
-
ਹਾਥੀ 'ਤੇ ਚੜ ਕੇ ਸਿੱਧੂ ਨੇ ਕੀਤਾ ਮਹਿੰਗਾਈ ਖਿਲਾਫ ਰੋਸ ਮੁਜ਼ਾਹਰਾ,ਕਿਹਾ- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਸੂਬਾ ਸਰਕਾਰਾਂਸਿੱਧੂ ਨੇ ਕਿਹਾ ਕਿ ਅੱਜ ਦਾ ਰੋਸ ਮਾਰਚ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਕੀਤਾ ਜਾ ਰਿਹਾ ਹੈ ਜੇਕਰ ਮਹਿੰਗਾਈ ਤੇ ਲਗਾਮ ਨਾ ਕਸੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।Punjab1 month ago
-
ਕਿਸਾਨ ਮੋਰਚੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਸੀਐਮ ਨੂੰ ਦਿੱਤੀ ਨਸੀਹਤ, ਲਗਾਤਾਰ ਧਮਾਕੇਦਾਰ 5 ਟਵੀਟ ਕਰਕੇ ਕਿਹਾ ਇਹਪਰ ਇਸ ਮੀਟਿੰਗ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕ੍ਰਿਕਟਰ ਨਵਜੋਤ ਸਿੰਘ ਨੇ ਉਪਰੋਂ ਥਲੀ 5 ਟਵੀਟ ਕਰਕੇ ਮੁੱਖ ਮੰਤਰੀ ਮਾਨ ਨੂੰ ਨਸੀਹਤ ਦਿੱਤੀ ਹੈ।Punjab1 month ago
-
ਨਵਜੋਤ ਸਿੱਧੂ ਨੇ ਨਸ਼ਿਆਂ ਕਾਰਨ ਜਾਨ ਗਵਾਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਰੋਕਥਾਮ ਲਈ ਦਿੱਤੇ ਕਈ ਸੁਝਾਅਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਅਤੇ ਹੁਣ ‘ਆਪ’ ਦੀ ਸਰਕਾਰ ਵੀ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਨਤੀਜੇ ਵਜੋਂ ‘ਆਪ’ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤਕ 60 ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਸਰਕਾਰ ਨੂੰ ਨਸ਼ਾ ਖਤਮ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ।Punjab1 month ago
-
ਸੂਬੇ 'ਚੋਂ ਨਸ਼ਾ ਖਤਮ ਕਰਨ ਲਈ ਪਹਿਲਾਂ ਅਕਾਲੀ, ਫਿਰ ਕਾਂਗਰਸ, ਹੁਣ 'ਆਪ' ਸਰਕਾਰ ਵੀ ਫੇਲ੍ਹ : ਨਵਜੋਤ ਸਿੱਧੂਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਪਹਿਲਾਂ ਅਕਾਲੀ, ਫਿਰ ਕਾਂਗਰਸ ਅਤੇ ਹੁਣ 'ਆਪ' ਦੀ ਸਰਕਾਰ ਵੀ ਸੂਬੇ 'ਚੋਂ ਨਸ਼ਿਆਂ ਦਾ ਖਾਤਮਾ ਕਰਨ 'ਚ ਨਾਕਾਮ ਸਾਬਤ ਹੋ ਰਹੀ ਹੈ। ਨਤੀਜੇ ਵਜੋਂ 'ਆਪ' ਦੀ ਸਰਕਾਰ ਬਣੀ ਨੂੰ 60 ਦਿਨ ਹੀ ਹੋਏ ਹਨ ਅਤੇ ਸੂਬੇ ਵਿਚ 60 ਦੇ ਕਰੀਬ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਜਦੋਂ ਕਿ ਸਰਕਾਰ ਨੂੰ ਨਸ਼ਾ ਖਤਮ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਪੁੱਛਗਿੱਛ ਕਰਕੇ ਮਾਨਸਿਕ ਤੌਰ 'ਤੇ ਪੇ੍ਸ਼ਾਨ ਕਰਨ ਦੀ ਬਜਾਏ ਸਰਕਾਰ ਨੂੰ ਉਨਾਂ੍ਹ ਨੂੰ ਰੁਜ਼ਗਾਰ ਦੇ ਕਾਬਲ ਬਣਾਉਣਾ ਚਾਹੀਦਾ ਹੈ। ਸਿੱਧੂ ਐਤਵਾਰ ਨੂੰ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਸ਼ਹਿਰ ਦੀ ਧੋਬੀਆਣਾ ਬਸਤੀ ਪਹੁੰਚੇ ਸਨ। ਇਸ ਮੌਕੇ ਉਨਾਂ੍ਹ ਦੇPunjab1 month ago
-
Punjab Politics : ਸਿੱਧੂ ਤੋਂ ਬਾਅਦ 'ਆਪ' ਵੀ ਜਾਖੜ ਦੀ ਹਮਾਇਤ 'ਚ ਆਈ, ਕਿਹਾ- ਧਰਮ ਦੀ ਰਾਜਨੀਤੀ ਦਾ ਸ਼ਿਕਾਰ ਹੋਏ ਸਾਬਕਾ ਕਾਂਗਰਸ ਪ੍ਰਧਾਨਪੰਜਾਬ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ’ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਦੀ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਂਅ ’ਤੇ ਵੰਡਣ ਵਾਲੀ ਰਾਜਨੀਤੀ ਦਾ ਸ਼ਿਕਾਰ ਹੋਏ ਹਨ।Punjab1 month ago
-
ਜਾਖੜ ਦੇ ਸਮਰਥਨ 'ਚ ਆਏ ਨਵਜੋਤ ਸਿੱਧੂ, ਕਿਹਾ- ਕਾਂਗਰਸ ਨੂੰ ਨਹੀਂ ਗਵਾਉਣਾ ਚਾਹੀਦਾ ਬੇਸ਼ਕੀਮਤੀ ਆਗੂ; ਗੁਰੂ 'ਤੇ ਵੀ ਲਟਕੀ ਹੈ ਕਾਰਵਾਈ ਦੀ ਤਲਵਾਰਜਾਖੜ ਰਾਹੁਲ ਗਾਂਧੀ ਦੇ ਕਰੀਬੀ ਰਹੇ ਹਨ। ਸਿੱਧੂ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਉਨ੍ਹਾਂ 'ਤੇ ਵੀ ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਸਿਫਾਰਿਸ਼ 'ਤੇ ਨਵਜੋਤ ਸਿੱਧੂ ਖਿਲਾਫ ਮਾਮਲਾ ਅਨੁਸ਼ਾਸਨੀ ਕਮੇਟੀ ਕੋਲ ਪਹੁੰਚ ਗਿਆ ਹੈ।Punjab1 month ago
-
ਨਵਜੋਤ ਸਿੱਧੂ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਕਿਹਾ- ਰੇਤ ਦੀ ਕੀਮਤ ਤੈਅ ਕਰੋ, ਖ਼ਤਮ ਹੋਵੇ ਠੇਕੇਦਾਰੀ ਪ੍ਰਣਾਲੀਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਸਕੱਤ੍ਰੇਤ ’ਚ ਮੁਲਾਕਾਤ ਕੀਤੀ। ਕਰੀਬ 50 ਮਿੰਟ ਤਕ ਹੋਈ ਮੀਟਿੰਗ ਪਿੱਛੋਂ ਸਿੱਧੂ ਮੁੱਖ ਮੰਤਰੀ ਤੋਂ ਕਾਫ਼ੀ ਪ੍ਰਭਾਵਿਤ ਦਿਸੇ ਤੇ ਉਨ੍ਹਾਂ ਨੇ ਮਾਨ ਦੀ ਸ਼ਾਨ ’ਚ ਰੱਜ ਕੇ ਕਸੀਦੇ ਪੜ੍ਹੇ।Punjab1 month ago