naura fahiti
-
Guru Randhawa Engagement : ਗੁਰੂ ਰੰਧਾਵਾ ਦੀ ਮੰਗਣੀ ਦੀ ਖ਼ਬਰ, ਨੌਰਾ ਫਹੇਤੀ ਤੇ ਜੈਕਲਿਨ ਨੇ ਦਿੱਤੀ ਵਧਾਈਗਾਇਕ ਗੁਰੂ ਰੰਧਾਵਾ ਨੂੰ ਲੈ ਕੇ ਖਬਰ ਆ ਰਹੀ ਹੈ ਕਿ ਉਨ੍ਹਾਂ ਨੇ ਮੰਗਣੀ ਕਰ ਲਈ ਹੈ। ਗੁਰੂ ਨੇ ਇਕ ਅਨਜਾਣ ਔਰਤ ਨਾਲ ਫੋਟੋ ਸ਼ੇਅਰ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਨਵੀਂ ਸ਼ੁਰੂਆਤ ਹੋਣ ਦੀ ਵੀ ਗੱਲ ਕਹੀ ਹੈ। ਇਸ ਤੋਂ ਬਾਅਦ ਫਿਲਮ ਇੰਡਸਟਰੀ ਨਾਲ ਜੁੜੇ ਕਈ ਕਲਾਕਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਗੁਰੂ ਰੰਧਾਵਾ ਦੀ ਮੰਗਣੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।Entertainment 7 days ago
-
Bigg Boss 14: 'ਵੀਕੈਂਡ ਕਾ ਵਾਰ' 'ਤੇ ਆਵੇਗੀ ਨੌਰਾ ਫਤੇਹੀ - ਗੁਰੂ ਰੰਧਾਵਾ ਦੀ ਜੋੜੀ, ਮੁਕਾਬਲੇਬਾਜ਼ਾਂ ਤੋਂ ਕਰਵਾਉਣਗੇ ਸਪੈਸ਼ਲ ਟਾਸਕBigg Boss 14 ਬਿੱਗ ਬੌਸ 14 ਦੇ ਘਰ 'ਚ ਵੀਕੈਂਡ ਕਾ ਵਾਰ ਵੀ ਖਾਸ ਹੀ ਦਿਖ ਰਿਹਾ ਹੈ। ਪਿਆਰ ਤੇ ਤਕਰਾਰ 'ਚ ਹੁਣ ਵਾਰੀ ਹੈ ਸੈਲੇਬਸ ਦੀ। ਜੀ ਹਾਂ, ਇਸ ਵੀਕੈਂਡ ਕਾ ਵਾਰ ਦੇ ਦਿਨ ਨੌਰਾ ਫਹੇਤੀ ਤੇ ਗੁਰੂ ਰੰਧਾਵਾ ਦੀ ਜੋੜੀ ਮੁਕਾਬਲੇਬਾਜ਼ਾਂ ਨੂੰ ਮਿਲਣ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਉਹ ਮੁਕਾਬਲੇਬਾਜ਼ਾਂ ਨੂੰ ਟਾਸਕ ਵੀ ਦੇਣ ਵਾਲੇ ਹਨ।Entertainment 2 months ago