nature
-
Anti Aging Foods : ਜੇਕਰ ਤੁਸੀਂ ਲੰਬੀ ਉਮਰ ਜਿਊਣੀ ਚਾਹੁੰਦੇ ਹੋ ਤਾਂ ਸ਼ੁਰੂ ਕਰ ਦਿਉ 'ਐਂਟੀ ਏਜਿੰਗ ਫੂਡਜ਼', ਪੜ੍ਹੋ- ਪੂਰੀ ਖ਼ਬਰਸਾਰੇ ਲੰਬੀ ਉਮਰ ਚਾਹੁੰਦੇ ਹਨ ਪਰ ਉਮਰ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਤੇ ਕਮਜ਼ੋਰੀਆਂ ਇਸ ਦਾ ਆਕਰਸ਼ਨ ਖੋਹ ਲੈਂਦੀਆਂ ਹਨ। ਉਮਰ ਵਧਣ ਦੇ ਨਾਲ ਸਰੀਰਕ ਪਰਿਵਰਤਨ ਹੋਣਾ ਸੁਭਾਵਿਕ ਹੈ। ਕੁਦਰਤ ਵਲੋਂ ਦਿੱਤੀਆਂ ਕੁਝ ਚੀਜ਼ਾਂ ਉਮਰ ਵਧਣ ਦੇ ਕੁਝ ਲੱਛਣ ਭਾਵ ਏਜਿੰਗ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੀਆਂ ਹਨ। ਸਿਹਤਮੰਦ ਤੇ ਖ਼ੂਬਸੂਰਤੀ ਦੋਵਾਂ ਦੀ ਨਜ਼ਰ ਤੋਂ ਇਹ ਮਹੱਤਵਪੂਰਨ ਹਨ...Lifestyle2 months ago
-
ਉਦਾਸੀਨਤਾ ਛੱਡੋ, ਚੌਗਿਰਦੇ ਨਾਲ ਪਾਲ਼ੋ ਮੋਹਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਮਨੁੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀਆਂ ਵਿਚ ਜ਼ਹਿਰ ਘੋਲ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਹਿੱਸੇ ਪ੍ਰਦੂਸ਼ਿਤ ਪਾਣੀ ਕਾਰਨ 'ਡਾਰਕ ਜ਼ੋਨ' ਵਿਚ ਆਏ ਹੋਏ ਹਨ।Agriculture2 months ago
-
ਹਵਾ ਤੇ ਹਰਿਆਵਲ ਦੇ ਪਹਿਰੇਦਾਰ ਬਾਬਾ ਸੇਵਾ ਸਿੰਘ ਖਡੂਰ ਸਾਹਿਬਬਾਬਾ ਸੇਵਾ ਸਿੰਘ ਆਖਦੇ ਹਨ ਕਿ ਰੁੱਖ ਉਗਾ ਕੇ ਜਿੱਥੇ ਅਸੀਂ ਧਰਤੀ ਦੇ ਸੁਹੱਪਣ 'ਚ ਵਾਧਾ ਕਰਦੇ ਹਾਂ, ਉੱਥੇ ਇਹ ਰੁੱਖ ਸਾਨੂੰ ਜਿਉਂਦੇ ਰਹਿਣ ਲਈ ਆਕਸੀਜਨ ਦਾ ਅਟੁੱਟ ਪ੍ਰਵਾਅ ਬਖ਼ਸ਼ਦੇ ਹਨ।Agriculture2 months ago
-
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕੁਦਰਤੀ ਗੈਸ 'ਤੇ 11 ਫ਼ੀਸਦੀ ਵੈਟ ਘਟਾਇਆ, ਜਾਣੋ ਹੋਰ ਅਹਿਮ ਫ਼ੈਸਲੇਉਦਯੋਗਾਂ ਨੂੰੰ ਵਾਤਾਵਰਨ ਪੱਖੀ ਗੈਸ ਦੀ ਵਰਤੋਂ ਵੱਲ ਮੋੜਨ ਦੇ ਉਦੇਸ਼ ਨਾਲ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਕੁਦਰਤੀ ਗੈਸ 'ਤੇ ਵੈਟ ਦੀ ਦਰ 14.3 ਫ਼ੀਸਦੀ ਤੋਂ ਘਟਾ ਕੇ 3.3 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ।Punjab2 months ago
-
ਦਿਲ ਦੀ ਬਿਮਾਰੀ ਹੈ ਲੋਅ ਬਲੱਡ ਪ੍ਰੈਸ਼ਰ ਦਾ ਕਾਰਨ, ਇਨ੍ਹਾਂ 4 ਕੁਦਰਤੀ ਤਰੀਕਿਆਂ ਨਾਲ ਕਰੋ ਇਸ ਦਾ ਇਲਾਜਜਦੋਂ ਕਿਸੇ ਦੇ ਸਰੀਰ 'ਚ ਖ਼ੂਨ ਦਾ ਪ੍ਰਵਾਹ ਆਮ ਨਾਲੋਂ ਘਟ ਜਾਂਦਾ ਹੈ ਤਾਂ ਉਸ ਨੂੰ ਲੋਅ ਬਲੱਡ ਪ੍ਰੈਸ਼ਰ (Low Blood Pressure) ਕਹਿੰਦੇ ਹਨ। ਨਾਰਮਲ ਬਲੱਡ ਪ੍ਰੈਸ਼ਰ 120/80 ਹੁੰਦਾ ਹੈ। ਥੋੜ੍ਹਾ ਜਿਹਾ ਉੱਪਰ-ਹੇਠਾਂ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਜੇਕਰ ਬਲੱਡ ਪ੍ਰੈਸ਼ਰ 90 ਤੋਂ ਘਟ ਜਾਵੇ ਤਾਂ ਇਹ ਬਲੱਡ ਪ੍ਰੈਸ਼ਰ ਲੋਅ ਹੋਣ ਦਾ ਸੰਕੇਤ ਹੈ।Lifestyle3 months ago
-
ਜਾਪਾਨ ਦੇ ਕਿਊਸ਼ੂ ’ਚ ਹੜ੍ਹ, 6 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਆਦੇਸ਼ਜਾਪਾਨ ਦੇ ਦੱਖਣੀ-ਪੱਛਮੀ ਇਲਾਕੇ ’ਚੋਂ ਛੇ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਮੋਹਲੇਧਾਰ ਬਾਰਿਸ਼ ਕਾਰਨ ਇਲਾਕੇ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਗਿਆ ਹੈ। ਇਲਾਕੇ ਨੂੰ ਖਾਲੀ ਕਰਵਾਉਣ ਦਾ ਇਹ ਆਦੇਸ਼ ਉੱਤਰੀ ਕਿਊਸ਼ੂ ਦੇ ਸਾਗਾ, ਫੋਕੁਓਕਾ ਤੇ ਨਾਗਾਸਾਕੀ ਲਈ ਦਿੱਤਾ ਗਿਆ ਹੈ।World3 months ago
-
ਪੰਜਾਬ ’ਚ ਹੜ੍ਹ ਕੁਦਰਤੀ ਕਰੋਪੀ ਨਹੀਂਡੈਮਾਂ ਤੋਂ ਛੱਡੇ ਬੇਤਹਾਸ਼ਾ ਪਾਣੀ ਕਾਰਨ ਲੋਕ ਉੱਜੜ ਜਾਂਦੇ ਹਨ। ਲੱਖਾਂ ਤੋਂ ਕੱਖ ਦੇ ਹੋ ਜਾਂਦੇ ਹਨ। ਰੋਟੀ-ਪਾਣੀ ਤੋਂ ਮੁਥਾਜ ਅਤੇ ਬੇਆਸਰੇ ਤੇ ਬੇਵੱਸ ਹੋ ਕੇ ਰਹਿ ਜਾਂਦੇ ਹਨ।Editorial3 months ago
-
ਗੋਡਿਆਂ ਦੇ ਦਰਦ ਦਾ ਕੁਦਰਤੀ ਇਲਾਜਗੋਡਿਆਂ ਦੇ ਦਰਦ ਦੀ ਸਮੱਸਿਆ ਦਾ ਵੀ ਸਮੇਂ ਸਿਰ ਤੇ ਸਹੀ ਤਰੀਕੇ ਨਾਲ ਇਲਾਜ ਸ਼ੁਰੂ ਕਰ ਲਈਏ ਤਾਂ ਜ਼ਿਆਦਾ ਦੁੱਖ ਝੱਲਣ ਤੋਂ ਬਚ ਸਕਦੇ ਹਾਂ।Lifestyle3 months ago
-
ਪਿੰਡਾਂ ਤੇ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਲਈ ਲੋਕਾਂ ਨੂੰ ਪ੍ਰਰੇਰਿਆਜਲ ਸਰੋਤਾਂ ਦੀ ਸਾਂਭ-ਸੰਭਾਲ ਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਵਜੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੇਂਦਰ ਸਰਕਾਰ ਵੱਲੋਂ ਬਣਾਈਆਂ ਗਈਆਂ ਟੀਮਾਂ ਦੇ ਅਧਿਕਾਰੀਆਂ ਵਲੋਂ ਪਿੰਡ ਵਜੀਦਕੇ ਖ਼ੁਰਦ ਵਿਖੇ ਵੱਖ-ਵੱਖ ਸਾਂਝੀ ਥਾਵਾਂ 'ਤੇ ਲੋਕਾਂ ਦੇ ਜੁੜੇ ਇਕੱਠਾ ਨੂੰ ਪਾਣੀ ਦੀ ਸੰਭਾਲ, ਗਲੀਆਂ, ਨਾਲੀਆਂ ਦੀ ਸਫ਼ਾਈ ਤੇ ਸਵੱਛ ਭਾਰਤ ਅਭਿਆਨ ਤਹਿਤ ਚੌਗਿਰਦੇ ਦੀ ਸਫ਼ਾਈ ਸਬੰਧੀ ਜਾਗਰੂਕ ਕੀਤਾ ਗਿਆ।Punjab3 months ago
-
ਅਮਰੀਕਾ ਨੇ ਅਫ਼ਗਾਨਿਸਤਾਨ ਨੂੰ ਦਿੱਤੀ 895 ਕਰੋੜ ਦੀ ਮਦਦਕਾਬੁਲ ਸਥਿਤ ਅਮਰੀਕੀ ਦੂਤਘਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਹਿਜਰਤ ਕਰ ਕੇ ਆਏ ਲੋਕਾਂ ਦੀ ਮਦਦ, ਜੰਗ ਤੋਂ ਪੀੜਤ ਜਨਤਾ ਤੇ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਤ ਲੋਕਾਂ ਦੀ ਮਦਦ ਲਈ ਇਸ ਧਨ ਰਾਸ਼ੀ ਦੀ ਵਰਤੋਂ ਕੀਤੀ ਜਾਵੇਗੀ।World3 months ago
-
ਮੁਲਕ ਦੀ ਖ਼ੁਸ਼ਹਾਲੀ ਲਈ ਵਸੋਂ 'ਤੇ ਕਾਬੂ ਪਾਉਣਾ ਜ਼ਰੂਰੀਸੋਮਿਆਂ ਦੀ ਹੱਦ ਹੈ ਪਰ ਜਨਸੰਖਿਆ ਦਾ ਵਿਸਫੋਟ ਹੈ। ਇਸੇ ਲਈ ਹੀ ਭਾਰਤ ਵਿਚ ਸਰਵਪੱਖੀ ਵਿਕਾਸ ਦੇ ਉਪਾਅ ਉਮੀਦ ਮੁਤਾਬਕ ਨਤੀਜੇ ਨਹੀਂ ਦੇ ਰਹੇ ਹਨ।Editorial3 months ago
-
ਪੇਟ 'ਚ ਬਣੀ ਗੈਸ ਕਾਰਨ ਹੋਣ ਵਾਲੇ ਦਰਦ ਨੂੰ ਇਨ੍ਹਾਂ 5 ਤਰੀਕਿਆਂ ਨਾਲ ਕਰੋ ਦੂਰ, ਕਈ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾਪੇਟ 'ਚ ਗੈਸ ਬਣਨਾ ਆਮ ਗੱਲ ਹੈ। ਹਰ ਰੋਜ਼ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ ਕਿਉਂਕਿ ਜਦੋਂ ਅਸੀਂ ਖਾਣਾ ਸਹੀ ਤਰੀਕੇ ਨਾਲ ਨਹੀਂ ਪਚਾਉਂਦੇ ਤਾਂ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਅਸੀਂ ਦਿਨ ਵਿਚ ਕਈ ਵਾਰ ਪੇਟ 'ਚ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਹਾਂ।Lifestyle3 months ago
-
ਪੰਜਾਬ 'ਚ ਘਟ ਰਹੀ ਬਾਗ਼ਾਂ ਦੀ ਗਿਣਤੀਇਸ ਵਾਰ ਗਰਮੀ ਵੱਧ ਪੈਣ ਕਰਕੇ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਵਿਚ ਜਿਨ੍ਹਾਂ ਕਿਸਾਨਾਂ ਦੇ ਲੀਚੀ ਦੇ ਬਾਗ਼ ਸਨ, ਉਨ੍ਹਾਂ ਦੀ ਲੀਚੀ ਦੀ ਫ਼ਸਲ ਬਹੁਤ ਮਾੜੀ ਹੋਈ ਹੈ।Agriculture4 months ago
-
ਜਲ ਬਚਾਓ, ਭਵਿੱਖ ਬਚਾਓਅੱਜ ਵਿਖਾਵੇ ਦੀ ਜ਼ਿੰਦਗੀ ਜੀਅ ਰਹੇ ਅਸੀਂ ਲੋਕ ਆਪਣੇ ਸਾਰੇ ਸਮਾਜਿਕ ਜਾਂ ਧਾਰਮਿਕ ਸਮਾਗਮਾਂ 'ਚ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਤੋਂ ਗੁਰੇਜ਼ ਨਹੀਂ ਕਰਦੇ ਤੇ ਪਾਣੀ ਦੀ ਦੁਰਵਰਤੋਂ ਇਨ੍ਹਾਂ 'ਚ ਸਭ ਤੋਂ ਅਹਿਮ ਹੈ।Lifestyle4 months ago
-
ਨੈਚਰੋਪੈਥੀ ਹਰ ਬਿਮਾਰੀ ਦੇ ਇਲਾਜ 'ਚ ਹੋਵੇਗੀ ਸਹਾਈ ਸ: ਡਾ. ਵਿਰਕਕੁਦਰਤੀ ਇਲਾਜ ਪ੍ਰਣਾਲੀ ਹਰੇਕ ਬਿਮਾਰੀ ਦੇ ਇਲਾਜ ਲਈ ਬੜੀ ਕਾਰਗਰ ਸਿੱਧ ਹੋ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੁਦਰਤੀ ਇਲਾਜ ਪ੍ਰਣਾਲੀ ਦੇ ਮਾਹਰ ਤੇ ਰਿਟਾਇਰਡ ਸੀਐੱਮਓ ਡਾ. ਗੁਰਮੇਲ ਸਿੰਘ ਵਿਰਕ ਨੇ ਗੱਲਬਾਤ ਕਰਦਿਆਂ ਕੀਤਾ।Punjab4 months ago
-
ਕੁਦਰਤੀ ਸਰੋਤਾਂ ਦੀ ਸੰਭਾਲ ਸਬੰਧੀ ਦੱਸਿਆਮਿਲੇਨੀਅਮ ਵਰਲਡ ਸਕੂਲ ਬਰਨਾਲਾ 'ਚ ਬੱਚਿਆਂ ਨੂੰ ਕੁਦਰਤ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ। ਮਿਲੇਨੀਅਮ ਵਰਲਡ ਸਕੂਲ਼ ਬਰਨਾਲਾ ਦੇ ਪਿ੍ਰੰਸੀਪਲ ਅਨੂ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਬੱਚਿਆਂ ਨੂੰ ਪਾਣੀ ਦੀ ਬੱਚਤ, ਦਰੱਖਤਾਂ ਦੀ ਸੰਭਾਲ ਤੇ ਹੋਰ ਕੁਦਰਤੀ ਸਰੋਤਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।Punjab4 months ago
-
ਹਿਮਾਚਲ ਦੇ ਖ਼ੂਬਸੂਰਤ ਪਿਕਨਿਕ ਟਿਕਾਣੇਖਜਿਆਰ ਕੁਦਰਤ ਦੀ ਅਜਿਹੀ ਸਿਰਜਣਾ ਹੈ ਜਿਸ ਨੂੰ ਮਨੁੱਖ ਵੇਖਦਾ ਹੀ ਰਹਿ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੀਆਂ 35 ਥਾਵਾਂ ਵਿੱਚੋਂ ਇਸ ਨੂੰ ਚੌਥਾ ਸਥਾਨ ਪ੍ਰਾਪਤ ਹੈ।Lifestyle4 months ago
-
ਪਾਲਾ ਰਾਮ ਅਜਿਹਾ ਇਨਸਾਨ, ਝੋਲੀ ਅੱਡ ਮੰਗਦੈ ਬੂਟੇ ਦਾ ਦਾਨਨਿਮਰਤਾ, ਹਲੀਮੀ ਅਤੇ ਪ੍ਰੇਮ ਦੀ ਮਿਸਾਲ ਜੇਕਰ ਦੇਖਣੀ ਹੋਵੇ ਤਾਂ ਪਿੰਡ ਛੀਨਾ ਰੇਲ ਵਾਲਾ ਦੇ 65 ਸਾਲਾ ਬਜ਼ੁਰਗ ਪਾਲਾ ਰਾਮ ਨੂੰ ਮਿਲ ਕੇ ਦੇਖੀ ਜਾ ਸਕਦੀ ਹੈ।Punjab4 months ago
-
ਸਰਵੇਖਣਾਂ 'ਚ ਟਰੂਡੋ ਦਾ ਹੱਥ ਉੱਤੇਕੈਨੇਡਾ ਫੈਡਰਲ ਚੋਣਾਂ ਤੋਂ ਪਹਿਲਾਂ ਲੋਕਾਂ ਦੀ ਰਾਜਨੀਤਕ ਨਬਜ਼ ਨੂੰ ਟੋਂਹਦੇ ਚੋਣ ਸਰਵੇਖਣਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਵੱਖੋ-ਵੱਖ ਏਜੰਸੀਆਂ ਵੱਲੋਂ ਸਰਵੇ ਕਰ ਕੇ ਜਨਤਾ ਦਾ ਮੂਡ ਭਾਂਪਣ ਦੀ ਕੋਸ਼ਿਸ਼ ਜਾਰੀ ਹੈ।Editorial4 months ago
-
ਕੁਦਰਤ ਨਾਲ ਛੇੜ ਛਾੜ ਮਨੁੱਖਤਾ ਨੂੰ ਪਵੇਗੀ ਮਹਿੰਗੀ : ਸੰਦੀਪ ਕੰਬੋਜਕੁਦਰਤ ਨੂੰ ਮਨੁੱਖ ਦਾ ਸਭ ਤੋਂ ਸੱਚਾ ਮਿੱਤਰ ਕਿਹਾ ਗਿਆ ਹੈ। ਕੁਦਰਤ ਨੇ ਮਨੁੱਖਤਾ ਨੂੰ ਬੇਹਿਸਾਬ ਅਨਮੋਲ ਤੋਹਫਿਆਂ ਦੇ ਰੂਪ ਵਿੱਚ ਜੰਗਲ, ਜੀਵ ਅਤੇ ਹਵਾ ਦਿੱਤੀ ਹੈ ਪਰ ਸ਼ਾਇਦ ਮਨੁੱਖ ਕੁਦਰਤ ਦੇ ਮਹੱਤਵ ਨੂੰ ਸਮਝ ਨਹੀਂ ਰਿਹਾ ਹੈ ਅਤੇ ਲਗਾਤਾਰ ਕੁਦਰਤ ਨਾਲ ਛੇੜਖਾਨੀ ਕਰਨ ਵਿਚ ਲੱਗਿਆ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਹੋਇਆ ਸੰਦੀਪ ਕੰਬੋਜ਼ ਗੋਲੂ ਕਾ ਮੋੜ ਨੇ ਕਿਹਾ ਕਿ ਵਿਸ਼ਵ ਕੁਦਰਤ ਸੁਰੱਖਿਆ ਦਿਹਾੜੇ ਦੇ ਮੌਕੇ 'ਤੇ ਕੁਦਰਤ ਨੂੰ ਬਚਾਉਣ ਦਾ ਸੰਕਲਪ ਲੈਣ ਦੀ ਲੋੜ ਹੈ। ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਆਉਣ ਵਾਲੇ ਸਮੇਂ ਵਿੱਚ ਮਨੁੱਖ ਜਾਤੀ ਨੂੰ ਖਤਮ ਹੋਣ 'ਤੇ ਬਚਾਉਣ ਲਈ ਸਾਲ 1992 ਵਿਚ ਬ੍ਰਾਜ਼ੀਲ ਵਿਚ ਦੁਨੀਆਂ ਭਰ ਦੇ 172 ਦੇਸ਼ਾ ਦਾ ਇਕੱਠ ਹੋਇਆ। ਇਸ ਤੋਂ ਬਾਅਦ ਸਾਲ 2002 ਵਿੱਚ ਜੋਹਾਨਸਬਰਗ ਵਿੱਚ ਵਿਸ਼ਵ ਕੁਦਰਤ ਸੁਰੱਖਿਆ ਦਿਹਾੜਾ ਸੰਮੇਲਨ ਕਰਕੇ ਸਾਰੇ ਦੇਸ਼ਾਂ ਵੱਲੋਂ ਕੁਦਰਤ ਦੇ ਬਚਾਅ 'ਤੇ ਧਿਆਨ ਦੇਣ ਦਾ ਸੱਦਾ ਦਿੱਤਾ ਗਿਆ। ਿPunjab4 months ago