natural
-
Secret of Happiness : ਇਹ ਹੈ ਜ਼ਿੰਦਗੀ 'ਚ ਦੁੱਖਾਂ ਤੋਂ ਮੁਕਤੀ ਦਾ ਰਾਜ਼ਸਾਡੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਜੀਵਨ ਵਿਚ ਸਦਾ ਉਨ੍ਹਾਂ ਚੀਜ਼ਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਜਿਨ੍ਹਾਂ ਦੀ ਹਕੀਕਤ ਵਿਚ ਸਾਨੂੰ ਲੋੜ ਹੀ ਨਹੀਂ ਹੁੰਦੀ। ਜੋ ਕੁਝ ਕੋਲ ਹੈ, ਉਸ ਨੂੰ ਘੱਟ ਮਹੱਤਵ ਦਿੰਦੇ ਹਾਂ ਪਰ ਜੋ ਨਹੀਂ ਹੈ, ਉਸ ਬਾਰੇ ਸੋਚ-ਸੋਚ ਕੇ ਦੁਖੀ ਰਹਿੰਦੇ ਹਾਂ।Religion13 hours ago
-
ਆਤਮਿਕ ਸਰੂਪ ਦਾ ਅਹਿਸਾਸ ਕਰਵਾਉਂਦਾ ਹੈ ਸੱਚਾ ਪ੍ਰੇਮ, ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਸਥਾਈ ਪ੍ਰੇਮ ਨਾਲ ਭਰਪੂਰ ਰਹਿਣਾਜੀਵਨ ਵਿਚ ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਥਾਈ ਪ੍ਰੇਮ ਨਾਲ ਭਰਪੂਰ ਰਹੀਏ। ਸਦੀਵੀ ਪ੍ਰੇਮ ਸਿਰਫ਼ ਪ੍ਰਭੂ ਦਾ ਪ੍ਰੇਮ ਹੈ ਜੋ ਦਿੱਵਿਆ ਤੇ ਰੂਹਾਨੀ ਵੀ ਹੈ। ਜਦ ਅਸੀਂ ਇਸ ਸੰਸਾਰ ਵਿਚ ਦੂਜਿਆਂ ਨਾਲ ਪ੍ਰੇਮ ਕਰਦੇ ਹਾਂ ਤਾਂ ਇਨਸਾਨ ਦੇ ਬਾਹਰਲੇ ਰੰਗ-ਰੂਪ ’ਤੇ ਹੀ ਕੇਂਦ੍ਰਿਤ ਹੁੰਦੇ ਹਾਂ ਅਤੇ ਸਾਨੂੰ ਜੋੜਨ ਵਾਲੇ ਅੰਦਰੂਨੀ ਪ੍ਰੇਮ ਨੂੰ ਭੁੱਲ ਜਾਂਦੇ ਹਾਂ।Religion1 day ago
-
Home Remedies for Vomiting: ਜੇਕਰ ਤੁਸੀਂ ਵਾਰ-ਵਾਰ ਉਲਟੀਆਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਅਜ਼ਮਾਓ ਇਹ ਅਸਰਦਾਰ ਘਰੇਲੂ ਉਪਾਅਉਲਟੀ ਕੋਈ ਬਿਮਾਰੀ ਨਹੀਂ ਹੈ ਬਲਕਿ ਇਕ ਆਮ ਪ੍ਰਕਿਰਿਆ ਹੈ। ਜਿਸ ਲਈ ਕੁਝ ਖਾਸ ਕਾਰਨ ਜ਼ਿੰਮੇਵਾਰ ਹਨ। ਆਮ ਤੌਰ 'ਤੇ ਫੂਡ ਪੁਆਇਜ਼ਨਿੰਗ, ਪੇਟ ਦੀਆਂ ਸਮੱਸਿਆਵਾਂ, ਫੂਡ ਐਲਰਜੀ, ਮਾਈਗ੍ਰੇਨ, ਗੈਸ, ਲੰਬੇ ਸਮੇਂ ਤਕ ਖਾਲੀ ਪੇਟ, ਜ਼ੁਕਾਮ, ਬੁਖਾਰ, ਤਣਾਅ, ਕਿਸੇ ਵੀ ਤਰ੍ਹਾਂ ਦਾ ਡਰ, ਸਫਰ ਦੌਰਾਨ ਜਾਂ ਸਵੇਰ ਸਮੇਂ ਗਰਭ ਅਵਸਥਾ ਦੌਰਾਨ ਮੋਸ਼ਨ ਸਿਕਨੇਸ ਆਦਿ ਕਾਰਨਾਂ ਕਰਕੇ ਇਹ ਸਮੱਸਿਆ ਹੁੰਦੀ ਹੈ।Lifestyle2 days ago
-
ਰੱਖੜੀ ਦੇ ਮੂਲ ਉਦੇਸ਼ ਵਿਚ ਸ਼ਾਮਲ ਹੈ ਰੱਖਿਆ ਮੰਤਰਖਿਆ ਮੰਤਰ ਹੀ ਦੇਸ਼, ਸਮਾਜ ਅਤੇ ਮਨੁੱਖ ਨੂੰ ਸੁਰੱਖਿਅਤ ਰੱਖਣ ਵਿਚ ਸਮਰੱਥ ਹੈ। ਰੱਖਿਆ ਮੰਤਰ ਸਦਾ ਰੱਖੜੀ ਦੇ ਮੂਲ ਉਦੇਸ਼ ਵਿਚ ਸ਼ਾਮਲ ਹੈ। ਰੱਖਿਆ ਦਾ ਟੀਚਾ ਅਤੇ ਤੰਤਰ ਭਾਵਨਾ ਦੇ ਆਧਾਰ ’ਤੇ ਜਵਾਬਦੇਹੀ ਦੇ ਆਕਾਸ਼ ਵਿਚ ਸਥਿਰ ਹੁੰਦਾ ਹੈ। ਨਿੱਜੀ ਸੁਰੱਖਿਆ ਦੇ ਰਸਤੇ ਦੇਸ਼ ਦੀ ਸੁਰੱਖਿਆ ਦਾ ਉਤਸਵ ਰੱਖੜੀ ਮਨਾਇਆ ਜਾਵੇ। ਇਹ ਸੱਭਿਆਚਾਰਕ ਅਤੇ ਨੈਤਿਕ ਸੰਸਕਾਰ ਵੀ ਹੈ।Religion3 days ago
-
ਸਾਡਾ ਆਪਣਾ ਤਜਰਬਾ ਹੀ ਸਾਨੂੰ ਸਿਖਾਉਂਦਾ ਹੈ ਕਿ ਕੀ ਕਰੀਏ ਅਤੇ ਕੀ ਨਾ ਕਰੀਏਜਿੱਥੇ ਨਾ ਪਹੁੰਚੇ ਰਵੀ, ਓਥੇ ਪਹੁੰਚੇ ਕਵੀ। ਜਿੱਥੇ ਨਾ ਪਹੁੰਚੇ ਕਵੀ, ਉੱਥੇ ਪਹੁੰਚੇ ਅਨੁਭਵੀ। ਅਤੇ ਜਿੱਥੇ ਨਾ ਪਹੁੰਚੇ ਅਨੁਭਵੀ, ਓਥੇ ਪਹੁੰਚੇ ਸਵੈ-ਅਨੁਭਵੀ।’ ਉਕਤ ਕਹਾਵਤ ਤੋਂ ਇੰਨਾ ਜ਼ਰੂਰ ਸਿੱਧ ਹੁੰਦਾ ਹੈ ਕਿ ਸਾਡੇ ਜੀਵਨ ਵਿਚ ਸਭ ਤੋਂ ਵੱਡਾ ਅਧਿਆਪਕ ਹੈ ਸਾਡਾ ਆਪਣਾ ਤਜਰਬਾ ਕਿਉਂਕਿ ਬਾਕੀ ਸਾਰੀਆਂ ਸਿੱਖਿਆਵਾਂ ਤਾਂ ਅਸੀਂ ਸਕੂਲੀ ਪੁਸਤਕਾਂ ਤੋਂ ਪ੍ਰਾਪਤ ਕਰ ਲੈਂਦੇ ਹਾਂ ਪਰ ਜੀਵਨ ਰੂਪੀ ਯਾਤਰਾ ਵਿਚ ਤਾਂ ਸਿੱਖਣ ਲਈ ਕੋਈ ਕਿਤਾਬ ਨਾਲ ਨਹੀਂ ਹੁੰਦੀ।Religion4 days ago
-
ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਅਗਾਊਂ ਯੋਜਨਾ ਬਣਾਉਣ-ਅਨਮੋਲ ਗਗਨ ਮਾਨ10ਐਨਐਸਆਰ 32ਪੀ ਨਵਾਂਸ਼ਹਿਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ। ਪ੍ਰਦੀਪ ਭਨੋਟ, ਨਵਾਂਸ਼ਹਿਰ ਯਾਤਰਾ ਤੇ ਸਭਿਆਚਾਰ ਮਾਮਲੇ, ਕਿਰਤ, ਨਿਵੇਸ਼ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਯੋਜਨਾ ਉਲੀਕ ਕੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਟੀਚਾ ਮਿੱਥ ਕੇ, ਉਸ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ। ਉਨਾਂ੍ਹ ਨੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ 'ਤੇ ਅਗਾਊਂ ਯੋਜਨਾ ਬਣਾਉਣ ਲਈ ਆਖਿਆ। ਉਨਾਂ੍ਹ ਅਧਿਕਾਰੀਆਂ ਨੂੰ ਚੁਣੇ ਨੁਮਾਇੰਦਿਆਂ ਨੂੰ ਪੂਰਾ ਮਾਣ ਸਨਮਾਨ ਦੇਣ ਲਈ ਵੀ ਕਿਹਾ। ਉਨਾਂ੍ਹ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਅਤੇ ਪਾਰਟੀ ਦੀ ਸਰਕਾਰ ਕਦੇ ਵੀ ਗਲਤ ਜਾਂ ਭਿ੍ਸ਼ਟ ਅਫ਼ਸਰ ਦੀ ਪੁਸ਼ਤ ਪਨਾਹੀ ਨਹੀਂ ਕਰੇਗੀ। ਉਨਾਂ੍ਹ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਲੋਕ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਦਫ਼ਤਰਾਂ 'ਚ ਆਏ ਲੋਕਾਂ ਨੂੰ ਕੇਵਲ ਹੱਲ ਨਾਲ ਹੀ ਨਾ ਰਾਹਤ ਦੇਣ ਤੱਕ ਸੀਮਤ ਹੋਇਆ ਜਾਵੇ। ਇਸ ਮੌਕੇ ਵਿਧਾਇਕ ਸੰਤੋੋਸ਼ ਕੁਮਾਰੀ ਕਟਾਰੀਆ, ਡੀਸੀ ਨਵਜੋਤ ਪਾਲ ਸਿੰਘ ਰੰਧਾਵਾ, ਐੱਸਐੱਸਪੀ ਭਾਗੀਰਥ ਸਿੰਘ ਮੀਣਾ, ਏਡੀਸੀ ਰਾਜੀਵ ਵਰਮਾ, ਐੱਸਡੀਐੱਮਜ਼ ਡਾ. ਬਲਜਿੰਦਰ ਸਿੰਘ ਿਢੱਲੋਂ ਤੇ ਸੂਬਾ ਸਿੰਘ ਬਲਾਚੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂPunjab5 days ago
-
ਸ਼ਸ਼ੋਪੰਜ ਕਾਰਨ ਮੌਕਾ ਗੁਆ ਦੇਣਾ ਪੈਂਦੈ ਭਾਰੀ, ਦੁਰਲਭ ਮੌਕੇ ਦਾ ਫ਼ੈਸਲਾਕੁੰਨ ਨਿਰਧਾਰਿਤ ਕਰਨਾ ਹੀ ਬੁੱਧੀਮਾਨੀਸਮਾਂ ਸਾਧਾਰਨ ਵੀ ਹੁੰਦਾ ਹੈ ਅਤੇ ਅਸਾਧਾਰਨ ਵੀ। ਸਾਧਾਰਨ ਸਮਾਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੱਟਿਆ ਜਾਂਦਾ ਹੈ ਪਰ ਜਦ ਫ਼ੈਸਲਾਕੁੰਨ ਸਮਾਂ ਹੋਵੇ ਤਾਂ ਫ਼ੈਸਲਾ ਕਰਨ ਵਿਚ ਸ਼ਸ਼ੋਪੰਜ ਵਿਚ ਮੌਕਾ ਗੁਆ ਦੇਣਾ ਬਹੁਤ ਭਾਰੀ ਪੈਂਦਾ ਹੈ। ਕਹਿੰਦੇ ਹਨ ਕਿ ਮਹਾਨਤਾ ਅਪਨਾਉਣ ਲਈ ਖੱਬਾ ਹੱਥ ਸਰਗਰਮ ਹੋਵੇ ਤਾਂ ਉਸੇ ਨਾਲ ਮੌਕੇ ਨੂੰ ਫੜ ਲਓ।Religion6 days ago
-
ਜੀਵਨ ਦੀ ਵਿਕਾਸ ਯਾਤਰਾ, ਇਸ ਤਰ੍ਹਾਂ ਅਸੀਂ ਜ਼ਿੰਦਗੀ ਨੂੰ ਬਣਾ ਸਕਦੇ ਹਾਂ ਸਾਰਥਕਜਦ ਅਸੀਂ ਜੀਵਨ ਯਾਤਰਾ ਨੂੰ ਸੰਤੁਲਿਤ ਆਕਾਰ ਦੇਵਾਂਗੇ ਉਦੋਂ ਹੀ ਸਾਡੇ ਜੀਵਨ ’ਚ ਨਾ ਸੰਪ੍ਰਦਾਇਕਤਾ ਹੋਵੇਗੀ, ਨਾ ਇੱਛਾਵਾਂ ਹੋਣਗੀਆਂ, ਨਾ ਅਮੀਰ-ਗ਼ਰੀਬ ਦਾ ਫ਼ਰਕ ਹੋਵੇਗਾ, ਨਾ ਊਚ-ਨੀਚ ਹੋਵੇਗੀ, ਨਾ ਗਲਾਵੱਢ ਮੁਕਾਬਲੇਬਾਜ਼ੀਆਂ ਹੋਣਗੀਆਂ, ਨਾ ਅੰਧ-ਵਿਸ਼ਵਾਸ ਹੋਣਗੇ ਅਤੇ ਨਾ ਬੇਵਜ੍ਹਾ ਰਵਾਇਤਾਂ ਹੋਣਗੀਆਂ। ਕਿਉਂ ਨਾ ਅਸੀਂ ਜੀਵਨ ਦੇ ਇਸ ਕ੍ਰਮ ਨੂੰ ਜਾਰੀ ਰੱਖਦੇ ਹੋਏ ਅਜਿਹੇ ਜੀਵਨ ਦੀਆਂ ਕਲਪਨਾਵਾਂ ਨੂੰ ਸਾਕਾਰ ਕਰੀਏ।Religion7 days ago
-
Book Review : ਡਰੱਗ ਰਹਿਤ ਕੁਦਰਤੀ ਇਲਾਜ ਪ੍ਰਣਾਲੀ ਨੂੰ ਅਪਨਾਉਣ ਲਈ ਉਤਸ਼ਾਹਿਤ ਕਰਦੀ ਕਿਤਾਬ ‘ਸੋਨਧਾਰਾ’ਡਾ. ਜਗਰੂਪ ਸਿੰਘ ਪੇਸ਼ੇ ਵਜੋਂ ਇੰਜੀਨੀਅਰ ਹੁੰਦਿਆਂ ਪੰਜਾਬੀ ਅਤੇ ਹਿੰਦੀ ਵਿਚ ਕਥਾਕਾਰੀ ਅਤੇ ਅਨੁਵਾਦ ਦਾ ਸ਼ੌਕ ਰੱਖਦੇ ਹਨ। ਉਨ੍ਹਾਂ ਦੀ ਹਥਲੀ ਪੁਸਤਕ ਆਪਣੇ ਨਿਰੋਲ ਤਜਰਬੇ ਦੇ ਆਧਾਰ ’ਤੇ ਆਮ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਉਦੇਸ਼ ਨਾਲ ਲਿਖੀ ਗਈ ਹੈ। ਲੇਖਕ ਦਾ ਇਸ ਪੁਸਤਕ ਨੂੰ ਲਿਖਣ ਦਾ ਮਕਸਦ ਇਕ ਬਹੁਤ ਹੀ ਸਹਿਜ ਅਤੇ ਡਰੱਗ ਰਹਿਤ ਕੁਦਰਤੀ ਇਲਾਜ ਨੂੰ ਆਪਣੇ ਪਾਠਕਾਂ ਦੇ ਰੂਬਰੂ ਕਰਾਉਣਾ ਹੈ।Lifestyle8 days ago
-
ਇਸ ਲਈ ਜ਼ਰੂਰੀ ਹੈ ਆਤਮਿਕ ਭਲੇ ਲਈ ਸੰਤਾਂ-ਮਹਾਪੁਰਸ਼ਾਂ ਦਾ ਮਾਰਗਦਰਸ਼ਨਸਾਡੇ ਸਰੀਰ ਵਿਚ ਮੌਜੂਦ ਹੈ ਸਾਡੀ ਆਤਮਾ ਜੋ ਪ੍ਰਕਾਸ਼, ਪ੍ਰੇਮ ਤੇ ਸ਼ਾਂਤੀ ਨਾਲ ਭਰਪੂਰ ਹੈ। ਸਾਡੀ ਆਤਮਾ ਤਾਂ ਹਮੇਸ਼ਾ ਪ੍ਰੇਮ ਅਤੇ ਆਨੰਦ ਦੀ ਅਵਸਥਾ ਵਿਚ ਹੀ ਰਹਿਣਾ ਚਾਹੁੰਦੀ ਹੈ ਪਰ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਸਾਡਾ ਮਨ ਜੋ ਹਰ ਸਮੇਂ ਕਦੇ ਨਾ ਖ਼ਤਮ ਹੋਣ ਵਾਲੀਆਂ ਇੱਛਾਵਾਂ ਦੀ ਪੂਰਤੀ ਕਰਨ ਵਿਚ ਹੀ ਲੱਗਾ ਰਹਿਣਾ ਚਾਹੁੰਦਾ ਹੈ। ਸਾਡੇ ਆਤਮਿਕ ਖ਼ਜ਼ਾਨੇ ਮਨ, ਮਾਇਆ ਅਤੇ ਭਰਮ ਦੀਆਂ ਪਰਤਾਂ ਦੇ ਹੇਠਾਂ ਹੀ ਦੱਬੇ ਰਹਿੰਦੇ ਹਨ।Religion8 days ago
-
ਆ ਗਈ ਬਰਸਾਤ, ਲਿਆਈ ਮੌਜ-ਮਸਤੀ ਦੀ ਸੌਗਾਤਗਰਮੀ...ਗਰਮੀ...ਹਾਏ ਇੰਨੀ ਗਰਮੀ। ਇਸ ਵਾਰ ਬਹੁਤ ਦਿਨਾਂ ਤਕ ਕਹਿਰ ਦੀ ਗਰਮੀ ਰਹੀ। ਹੁਣ ਜਾ ਕੇ ਪੈ ਰਹੇ ਹਨ ਮੀਂਹ। ਤੁਸੀਂ ਬੱਚੇ ਜ਼ਰੂਰ ਇਸ ਮੀਂਹ ’ਚ ਨਹਾ ਕੇ ਮਜ਼ਾ ਲੈਂਦੇ ਹੋਵੋਗੇ। ਕੁਝ ਬੱਚੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਮੀਂਹ ਦੇ ਪਾਣੀ ’ਚ ਤਾਰ ਰਹੇ ਹੋਵੋਗੇ। ਛੋਟੇ ਬੱਚੇ ਦਰੱਖ਼ਤਾਂ ਤੋਂ ਹੇਠਾਂ ਡਿੱਗਦੀਆਂ ਮੀਂਹ ਦੀਆਂ ਬੂੰਦਾਂ ਨੂੰ ਦੇਖ ਕੇ ਖ਼ੁਸ਼ ਹੁੰਦੇ ਹੋਣਗੇ।Lifestyle9 days ago
-
Landslide : ਕੁੱਲੂ 'ਚ NH 305 'ਤੇ ਢਿੱਗਾਂ ਡਿੱਗਣ ਨਾਲ ਲੈਂਡਸਲਾਈਡ ਦੀ ਲਪੇਟ 'ਚ ਆਇਆ ਵਾਹਨ, ਡਰਾਈਵਰ ਸੁਰੱਖਿਅਤ, ਟਾਟਾ 407 ਨੁਕਸਾਨਿਆਵੀਰਵਾਰ ਰਾਤ ਨੂੰ ਹੋਈ ਬਾਰਿਸ਼ ਕਾਰਨ ਕੁੱਲੂ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਢਿੱਗਾਂ ਡਿੱਗੀਆਂ ਹਨ। ਇਸ ਕਾਰਨ ਦੋ ਵਾਹਨ ਢਿੱਗਾਂ ਦੀ ਲਪੇਟ ਵਿੱਚ ਆ ਗਏ। ਪਹਿਲਾ ਹਾਦਸਾ ਨੈਸ਼ਨਲ ਹਾਈਵੇਅ ਓਟ ਲੁਹਰੀ ਸੈਨ 305 'ਤੇ ਬਡਾ ਨਾਲਾ ਨੇੜੇ ਵਾਪਰਿਆ। ਇੱਥੇ ਸੜਕNational10 days ago
-
ਜੋ ਦੂਜੇ ਨੂੰ ਵੱਡਾ ਸਮਝਦਾ ਹੈ, ਅਸਲ 'ਚ ਉਹੀ ਵਿਅਕਤੀ ਹੁੰਦੈ ਵੱਡਾਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਉਸ ਦਾ ਹੰਕਾਰ। ਘੁਮੰਡ ਦੇ ਵਸ ਪੈ ਕੇ ਵਿਅਕਤੀ ਇਹੀ ਸੋਚਦਾ ਹੈ ਕਿ ਜੇਕਰ ਮੈਂ ਝੁਕ ਗਿਆ ਅਤੇ ਸਹਿ ਲਿਆ ਤਾਂ ਲੋਕ ਮੈਨੂੰ ਛੋਟਾ ਅਤੇ ਕਮਜ਼ੋਰ ਸਮਝ ਕੇ ਮੇਰੀ ਅਣਦੇਖੀ ਕਰਨੀ ਆਰੰਭ ਕਰ ਦੇਣਗੇ ਪਰ ਹਕੀਕਤ ਅਜਿਹੀ ਨਹੀਂ ਹੈ। ਝੁਕਣ ਵਾਲਾ ਵਿਅਕਤੀ ਕਦੇ ਵੀ ਛੋਟਾ ਜਾਂ ਕਮਜ਼ੋਰ ਨਹੀਂ ਹੁੰਦਾ ਬਲਕਿ ਉਹ ਵੱਡਾ ਅਤੇ ਮਜ਼ਬੂਤ ਹੁੰਦਾ ਹੈ। ਨਿਮਰਤਾ ਖ਼ੁਦ ਵਿਚ ਇਕ ਤਾਕਤ ਹੈ।Religion10 days ago
-
ਜਾਣੋ ਕਿਉਂ ਸਭ ਤੋਂ ਸ੍ਰੇਸ਼ਠ ਹੈ ਇਹ ਮਹੀਨਾ, ਇਸ ਨਾਂ ਨਾਲ ਵੀ ਜਾਣਿਆ ਜਾਂਦੈ ਸਾਉਣਭਗਵਾਨ ਸ੍ਰੀਕ੍ਰਿਸ਼ਨ ਨੇ ਕਦੰਬ ਦੇ ਟਾਹਣਿਆਂ ’ਤੇ ਪੀਂਘਾਂ ਦਾ ਆਨੰਦ ਰਾਧਾ, ਗੋਪੀਆਂ ਤੇ ਗਵਾਲਾ ਕੁੜੀਆਂ ਦੇ ਨਾਲ ਬਿ੍ਰਜ ਭੂਮੀ ਵਿਚ ਲਿਆ ਸੀ। ਉਹ ਤਾਂ ਖ਼ੁਦ ਆਨੰਦ ਸਰੂਪ ਪਰਮਾਨੰਦ ਹਨ, ਉਨ੍ਹਾਂ ਦਾ ਪਿਆਰ ਹੀ ਪਰਮ ਸੁੱਖ ਕਾਰਕ ਹੈ ਪਰ ਸਾਉਣ ਵਿਚ ਪੀਂਘ ਝੂਟਣ ਦਾ ਮਹੱਤਵ ਸ੍ਰੀਕਿਸ਼ਨ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ। ਇਹ ਗੂੜ੍ਹ ਰੂਹਾਨੀਅਤ ਵਾਲਾ ਵਿਸ਼ਾ ਹੈ।Religion11 days ago
-
ਕੁਦਰਤ ਨਾਲ ਟਕਰਾਅ ਕਾਰਨ ਸਮੱਸਿਆਵਾਂ ਨਾਲ ਘਿਰਦਾ ਅਜੋਕਾ ਮਨੁੱਖਭਾਵੇਂ ਆਧੁਨਿਕ ਕਾਢਾਂ ਸਦਕਾ ਹਰ ਰੁੱਤ ’ਚ ਹਰ ਚੀਜ਼ ਮਿਲ ਜਾਂਦੀ ਹੈ ਪਰ ਜੋ ਆਨੰਦ ਕਿਸੇ ਵੀ ਕੁਦਰਤੀ ਚੀਜ਼ ਦਾ ਉਸ ਦੇ ਆਪਣੇ ਸਮੇਂ ਅਨੁਸਾਰ ਮਿਲਣ ਦਾ ਹੁੰਦਾ ਹੈ, ਉਹ ਹੋਰ ਸਮੇਂ ਨਹੀਂ ਮਿਲਦਾ। ਅਜੋਕਾ ਮਨੁੱਖ ਕਾਹਲ ਭਰੀ ਜ਼ਿੰਦਗੀ ਜਿਊਣ ’ਚ ਗਲਤਾਨ ਹੈ। ਇਸ ਕਰਕੇ ਉਹ ਹਰ ਚੀਜ਼ ਹਰ ਸਮੇਂ ਲੱਭਦਾ ਹੈ ਪਰ ਬੇਰੁੱਤੀਆਂ ਚੀਜ਼ਾਂ ਨਾਲ ਉਹ ਲੱਜਤ ਨਹੀਂ ਮਿਲਦੀ ਜੋ ਕੁਦਰਤ ਵੱਲੋਂ ਨਿਰਧਾਰਤ ਕੀਤੇ ਸਮੇਂ ’ਤੇ ਮਿਲਦੀ ਹੈ।Editorial12 days ago
-
ਭਗਵਾਨ ਤਾਂ ਸਿਰਫ਼ ਪ੍ਰੇਮ ਤੇ ਭਗਤੀ ਭਾਵ ਦਾ ਭੁੱਖਾ ਹੁੰਦਾ ਹੈ, ਹੋਰ ਚੀਜ਼ਾਂ ਦਾ ਨਹੀਂਜਦ ਈਸ਼ਵਰ ਦਾ ਵਾਸ ਹਿਰਦੇ ਵਿਚ ਮੰਨਿਆ ਗਿਆ ਹੈ ਤਾਂ ਮੰਦਰ ਵਰਗੇ ਪੂਜਾ ਸਥਾਨ ਕਿਉਂ ਬਣਾਏ ਜਾਂਦੇ ਹਨ? ਮੰਦਰਾਂ ਦੀ ਸਥਾਪਨਾ ਦੇ ਪਿੱਛੇ ਉਦੇਸ਼ ਸੀ ਕਿ ਪੂਜਾ, ਅਰਚਨਾ ਅਤੇ ਯੱਗ ਆਦਿ ਦੁਆਰਾ ਰੱਬ ਦਾ ਗੁਣਗਾਨ ਗਾਇਆ ਜਾਵੇ। ਕਿਸੇ ਸਾਧੂ ਹਿਰਦੇ ਵਾਲੇ ਵਿਅਕਤੀ ਨੂੰ ਪੂਜਾ ਦਾ ਕੰਮ ਸੌਂਪਿਆ ਜਾਵੇ। ਸਥਾਨ ਦਾ ਮਨ ’ਤੇ ਅਦ੍ਰਿਸ਼ ਪ੍ਰਭਾਵ ਪੈਂਦਾ ਹੈ। ਹਸਪਤਾਲਾਂ ਵਿਚ ਵਿਅਕਤੀ ਨੂੰ ਹਰ ਪਾਸੇ ਰੋਗ ਅਤੇ ਰੋਗੀ ਹੀ ਦਿਸਦੇ ਹਨ।Religion12 days ago
-
ਸਦਾਚਾਰਸੱਚ ਦਾ ਆਚਰਣ ਹੀ ਸਦਾਚਾਰ ਹੈ। ਸੱਚ, ਅਹਿੰਸਾ, ਤਿਆਗ, ਦਇਆ, ਕਰੁਣਾ, ਮਮਤਾ ਅਤੇ ਪਰਉਪਕਾਰ ਆਦਿ ਸਦਾਚਾਰ ਦੇ ਅੰਗ ਹਨ। ਇਨ੍ਹਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਨਾਤਾ ਹੈ। ਅਸਲ ਵਿਚ ਉਹੀ ਸਦਾਚਾਰੀ ਹੈ ਜਿਸ ਦੇ ਆਚਰਣ ਵਿਚ ਇਹ ਸਾਰੇ ਗੁਣ ਮੌਜੂਦ ਹੋਣ। ਜੀਵਨ ਵਿਚ ਸਦਾਚਾਰ ਦਾ ਕੀ ਮਹੱਤਵ ਹੈ? ਇਸ ਦੇ ਲਈ ਤਾਂ ਇਹੀ ਕਹਿਣਾ ਵਾਜਿਬ ਹੈ ਕਿ ਸਦਾਚਾਰ ਹੈ ਤਾਂ ਜੀਵਨ ਹੈ, ਨਹੀਂ ਤਾਂ ਨਹੀਂ। ਵਿਅਕਤੀ ਦੀ ਸ਼ਖ਼ਸੀਅਤ ਦੀ ਪਛਾਣ ਸਦਾਚਾਰ ਨਾਲ ਹੁੰਦੀ ਹੈ, ਰੰਗ-ਰੂਪ ਨਾਲ ਨਹੀਂ। ਸਦਾਚਾਰ ਤੋਂ ਬਿਨਾਂ ਗਿਆਨ ਦਾ ਰਸਤਾ ਵੀ ਦਿਖਾਈ ਨਹੀਂ ਦਿੰਦਾ।Religion13 days ago
-
ਕੁਦਰਤੀ ਆਫਤਾਂ ਤੋਂ ਬਚਾਅ ਲਈ ਜਾਗਰੂਕਤਾ ਪੋ੍ਗਰਾਮ ਕਰਾਇਆਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ 'ਚ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਾਜਕ ਤੇ ਨੈਤਿਕ ਵਿਸ਼ਿਆਂ ਉੱਪਰ ਵੀ ਸੰਪੂਰਨ ਜੋਰ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਸਵੈ-ਸੁਰੱਖਿਆ ਕਰਨ ਵਿੱਚ ਕਦੇ ਵੀ ਪਿੱਛੇ ਨਾ ਰਹਿਣ। ਆਪਣੇ ਇਸੇ ਪੱਖ ਨੂੰ ਸਾਹਮਣੇ ਰੱਖਦਿਆਂ ਸਕੂਲ ਵਿੱਚPunjab14 days ago
-
ਵਿੱਦਿਆ ਦਾ ਮਹੱਤਵਵਿੱਦਿਆ ਦਾ ਅਰਥ ਹੈ ਜਾਣਨਾ। ਸਵਾਲ ਹੈ ਕਿ ਕਿਸ ਨੂੰ ਜਾਣਨਾ? ਜਵਾਬ ਹੈ ਜਿਸ ਨਾਲ ਜੀਵਨ, ਸਮਾਜ, ਧਰਮ, ਦਰਸ਼ਨ ਅਤੇ ਆਤਮਾ-ਪਰਮਾਤਮਾ ਨੂੰ ਜਾਣਿਆ ਜਾ ਸਕੇ। ਜਿਸ ਰਾਹੀਂ ਮੁਕਤੀ ਹਾਸਲ ਹੋਵੇ, ਉਹ ਵੇਦਾਂ ਵਿਚ ਵਿੱਦਿਆ ਕਹੀ ਗਈ ਹੈ। ‘ਸਾ ਵਿੱਦਿਆ ਯਾ ਵਿਮੁਕਤਯੇ’ ਅਰਥਾਤ ਵਿੱਦਿਆ ਉਹ ਹੈ ਜਿਸ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇ। ਮਹਾਤਮਾ ਬੁੱਧ ਨੇ ਕਿਹਾ ਹੈ, ‘ਇਹ ਸੰਸਾਰ ਦੁੱਖਮਈ ਹੈ।Editorial14 days ago
-
ਕੁਦਰਤ ਦਾ ਅਨਮੋਲ ਤੋਹਫ਼ਾ ਹਾਸਾਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਇਸ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਸਾਨੂੰ ਜ਼ਿੰਦਗੀ ਹਮੇਸ਼ਾ ਖ਼ੁਸ਼ ਰਹਿ ਕੇ ਗੁਜ਼ਾਰਨੀ ਚਾਹੀਦੀ ਹੈ। ਜ਼ਿੰਦਗੀ ਜਿਊਣ ਲਈ ਮਿਲੀ ਹੈ ਤੇ ਇਸ ਨੂੰ ਕਦੇ ਵੀ ਬੋਝ ਨਾ ਸਮਝੋ। ਜੇ ਮਾੜਾ ਸਮਾਂ ਆ ਵੀ ਗਿਆ ਹੈ ਤਾਂ ਜ਼ਿਆਦਾ ਦੁੱਖੀ ਨਾ ਹੋਵੋ। ਸੁੱਖ-ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਜੇ ਮਾੜਾ ਸਮਾਂ ਹੈ ਤਾਂ ਚੰਗਾ ਵੀ ਆਵੇਗਾ।Lifestyle15 days ago