national
-
Farmer Protest: 6 ਮਾਰਚ ਨੂੰ KMP ਨੂੰ ਜਾਮ ਕਰਨਗੇ ਅੰਦੋਲਨਕਾਰੀ, ਸੰਯੁਕਤ ਕਿਸਾਨ ਮੋਰਚੇ ਦਾ ਐਲਾਨਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਮੈਂਬਰ ਬਲਬੀਰ ਸਿੰਘ ਰਾਜੇਵਾਲ ਨੇ ਸੋਮਵਾਰ ਨੂੰ ਮੁੱਖ ਮੰਚ ਤੋਂ ਐਲਾਨ ਕੀਤਾ ਕਿ 6 ਮਾਰਚ ਨੂੰ 6 ਘੰਟੇ ਲਈ ਕੇਐਮਪੀ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸ- ਵੇਅ ਨੂੰ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨੀਂਦ ਤੋਂ ਜਗਾਉਣ ਤੇ...National1 hour ago
-
ਨੀਤਾ ਅੰਬਾਨੀ ਨੇ ਕੀਤਾ ਐਲਾਨ, ਆਪਣੇ ਮੁਲਾਜ਼ਮਾਂ ਦੀ ਕੋਰੋਨਾ ਵੈਕਸੀਨੇਸ਼ਨ ਦਾ ਪੂਰਾ ਖ਼ਰਚ ਚੁੱਕੇਗੀ ਰਿਲਾਇੰਸਦੇਸ਼ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਦਾ ਦੂਸਰਾ ਪੜਾਅ ਚੱਲ ਰਿਹਾ ਹੈ। ਅਜਿਹੇ ਵਿਚ ਦੇਸ਼ ਵਿਚ ਵੈਕਸੀਨ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਹੁਣ ਇਸ ਲੜਾਈ 'ਚ ਰਿਲਾਇੰਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਦੀ ਵੈਕਸੀਨੇਸ਼ਨ ਦਾ ਪੂਰਾ ਖ਼ਰਚ ਉਠਾਉਣ ਦਾ ਐਲਾਨ ਕੀਤਾ ਹੈ।Business1 hour ago
-
Covid-19 : ਮੁੜ ਤੋਂ ਵੱਧ ਰਹੇ ਕੋਵਿਡ 19 ਦੇ ਸੰਕ੍ਰਮਣ ਨੂੰ ਦੇਖਦੇ ਹੋਏ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਕੀਤੀਆਂ ਜਾਰੀ, ਦੇਖੋ ਲਿਸਟਕੇਂਦਰ ਸਰਕਾਰ ਨੇ ਕੋਵਿਡ 19 ਦੇ ਮੁੜ ਤੋਂ ਵੱਧ ਰਹੇ ਸੰਕ੍ਰਮਣ ਨੂੰ ਦੇਖਦੇ ਹੋਏ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਹ ਗਾਈਡਲਾਈਨਜ਼, ਮਾਲਜ਼, ਧਾਰਮਕ ਥਾਵਾਂ ਅਤੇ ਹੋਟਲ ਰੈਸਟੋਰੈਂਟਾਂ ਲਈ ਹਨ।National1 hour ago
-
ਟਰੇਨ ’ਚ ਵੀ ਕੰਮ ਕਰਨਗੇ Debit Credit Card, ਯਾਤਰੀਆਂ ਨੂੰ ਇਸ ਤਰ੍ਹਾਂ ਹੋਵੇਗੀ ਸਹੂਲਤDebit Credit Card: ਲਗਾਤਾਰ ਆਧੁਨਿਕ ਹੁੰਦੀ ਜਾ ਰਹੀ ਹੈ ਭਾਰਤੀ ਰੇਲ ’ਚ ਇਕ ਹੋਰ ਸਹੂਲਤ ਵਧਣ ਜਾ ਰਹੀ ਹੈ। ਹੁਣ ਟਰੇਨ ’ਚ ਤੁਸੀਂ ਆਪਣੇ ਡੈਬਿਟ ਕਾਰਡ ਜਾਂ ਕਰੈਡਿਟ ਕਾਰਡ ਨਾਲ ਭੁਗਤਾਨ ਕਰ ਸਕਦੇ ਹੋ।National1 hour ago
-
ਸਾਹਮਣੇ ਆਈ ਯੂਐੱਨ ਦੀ ਹੈਰਾਨ ਕਰ ਦੇਣ ਵਾਲੀ ਰਿਪੋਰਟ, ਵਿਸ਼ਵ ’ਚ 1.03 ਅਰਬ ਟਨ ਖ਼ਾਦ ਉਤਪਾਦਨ ਹੁੰਦਾ ਹੈ ਬਰਬਾਦ!ਓਹੀਓ ਸਟੇਟ ਯੂਨੀਵਰਸਿਟੀ ਦੇ ਖੋਜਕਰਤਾ ਬ੍ਰਾਯਨ ਰੋ ਨੇ ਕਿਹਾ ਕਿ ਮੁਲਾਂਕਣ ’ਚ ਸੁਧਾਰ ਤੋਂ ਪ੍ਰਬੰਧਨ ’ਚ ਸੁਧਾਰ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਬਰਬਾਦੀ ਜਾਂ ਉਸਦਾ 61 ਫ਼ੀਸਦ ਘਰਾਂ ’ਚ ਹੁੰਦਾ ਹੈ ਜਦਕਿ ਖ਼ਾਦ ਸੇਵਾਵਾਂ ’ਚ ਇਹ ਬਰਬਾਦੀ 26 ਫ਼ੀਸਦ ਅਤੇ ਫੁੱਟਕਰ ’ਚ 13 ਫ਼ੀਸਦ ਹੈ।National1 hour ago
-
ਪਲੇਟਫਾਰਮ ਟਿਕਟ ਦੀ ਕੀਮਤ 'ਚ ਤਿੰਨ ਗੁਣਾ ਵਾਧਾ, ਰੇਲਵੇ ਨੇ ਦੱਸਿਆ- ਆਖ਼ਿਰ ਕਿਉਂ ਚੁੱਕਿਆ ਗਿਆ ਇਹ ਕਦਮਦੁਨੀਆ ਭਰ ਵਿਚ ਜਾਰੀ COVID-19 ਮਹਾਮਾਰੀ ਵਿਚਕਾਰ ਰੇਲਵੇ ਮੰਤਰਾਲੇ ਨੇ ਪਲੇਟਫਾਰਮ ਦੀ ਟਿਕਟ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਅਸਥਾਈ ਫ਼ੈਸਲਾ ਹੈ ਜਿਹੜਾ ਯਾਤਰੀਆਂ ਦੀ ਸੁਰੱਖਿਆ ਤੇ ਸਟੇਸ਼ਨਾਂ 'ਤੇ ਜ਼ਿਆਦਾ ਭੀੜ ਜਮ੍ਹਾਂ ਹੋਣ ਤੋਂ ਰੋਕਣ ਲਈ ਲਿਆ ਗਿਆ ਹੈ।National1 hour ago
-
ਹੁਣ ਬੱਚਿਆਂ ਦੀ ਪਰਵਰਿਸ਼ ਗ੍ਰੈਜੂਏਸ਼ਨ ਤਕ ਕਰਨੀ ਹੋਵੇਗੀ ਨਾ ਕਿ 18 ਸਾਲ ਤਕ : ਸੁਪਰੀਮ ਕੋਰਟਹੁਣ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ਗ੍ਰੈਜੂਏਸ਼ਨ ਤਕ ਕਰਨੀ ਹੋਵੇਗੀ। ਸੁਪਰੀਮ ਕੋਰਟ ਦੇ ਜਸਟਿਸ ਡੀਵਾਈ ਚੰਦਰਚੂੁੜ ਅਤੇ ਜਸਟਿਸ ਐਮਆਰ ਸ਼ਾਹ ਦੇ ਬੈਂਚ ਨੇ ਇਕ ਪਰਿਵਾਰ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਗੈ੍ਰਜੂਏਸ਼ਨ ਹੁਣ ਨਵੀਂ ਬੇਸਿਕ ਐਜੂਕੇਸ਼ਨ ਹੈ। ਇਸ ਲਈ ਮਾਪੇ ਆਪਣੇ ਪੁੱਤਰ ਨੂੰ 18 ਸਾਲ ਨਹੀਂ ਬਲਕਿ ਉਸ ਦੇ ਗ੍ਰੈਜੂਏਟ ਹੋਣ ਤਕ ਉਸ ਦੀ ਪਰਵਰਿਸ਼ ਕਰਨਗੇ।National3 hours ago
-
ਸੀਬੀਆਈ ਦੇ ਸਥਾਈ ਡਾਇਰੈਕਟਰ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਨੂੰ ਅਪੀਲਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਖਲ ਕਰ ਕੇ ਸੀਬੀਆਈ ਡਾਇਰੈਕਟਰ ਦੀ ਸਥਾਈ ਨਿਯੁਕਤੀ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਗ਼ੈਰ-ਸਰਕਾਰੀ ਸੰਗਠਨ ਕਾਮਨ ਕਾਜ਼ ਵੱਲੋਂ ਦਾਖ਼ਲ ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਰਿਸ਼ੀ ਕੁਮਾਰ ਸ਼ੁਕਲਾ ਦਾ ਕਾਰਜਕਾਲ ਦੋ ਫਰਵਰੀ ਨੂੰ ਖ਼ਤਮ ਹੋਣ ਤੋਂ ਬਾਅਦ ਸਰਕਾਰ ਦਿੱਲੀ ਵਿਸ਼ੇਸ਼ ਪੁਲਿਸ ਸੰਸਥਾਪਨ (ਡੀਐੱਸਪੀਈ) ਕਾਨੂੰਨ ਦੀ ਧਾਰਾ ਚਾਰ-ਏ ਤਹਿਤ ਸਥਾਈ ਡਾਇਰੈਕਟਰ ਦੀ ਨਿਯੁਕਤ ਕਰਨ ’ਚ ਨਾਕਾਮ ਰਹੀ। ਇਸ ਦੇ ਬਦਲੇ ’ਚ ਪ੍ਰਵੀਨ ਸਿਨਹਾ ਨੂੰ ਜਾਂਚ ਏਜੰਸੀ ਦਾ ਅੰਤ੍ਰਿਮ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ।National15 hours ago
-
ਮੁਖਤਾਰ ਅੰਸਾਰੀ ਨੂੰ ਯੂਪੀ ਦੇ ਹਵਾਲੇ ਨਾ ਕਰਨ ਲਈ ਪੰਜਾਬ ਦੀਆਂ ਜ਼ੋਰਦਾਰ ਦਲੀਲਾਂਪੰਜਾਬ ਸਰਕਾਰ ਅਤੇ ਗੈਂਗਸਟਰ ਤੋਂ ਨੇਤਾ ਬਣੇ ਮੁਖਤਾਰ ਅੰਸਾਰੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਯੋਗੀ ਆਦਿਤਿਆਨਾਥ ਦੀ ਸਰਕਾਰ ਨੂੰ ਉਨ੍ਹਾਂ ਨੂੰ ਰੂਪਨਗਰ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਟਰਾਂਸਫਰ ਕਰਨ ਦੀ ਮੰਗ ਕਰਨ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ। ਯੂਪੀ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਕੇ ਪੰਜਾਬ ਸਰਕਾਰ ਅਤੇ ਰੂਪਨਗਰ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਕਿ ਮਊ ਦੇ ਵਿਧਾਇਕ ਅੰਸਾਰੀ ਦੀ ਹਿਰਾਸਤ ਛੇਤੀ ਤੋਂ ਛੇਤੀ ਜ਼ਿਲ੍ਹੇ ਜੇਲ੍ਹ ਬਾਂਦਾ ਨੂੰ ਸੌਂਪੀ ਜਾਵੇ।National16 hours ago
-
ਬੇਟੀ ਦੇ ਪੈਦਾ ਹੋਣ ’ਤੇ ਕ੍ਰਿਕਟ ਤੋਂ ਦੂਰ ਰਹੇ ਸੀ ਵਿਰਾਟ ਕੋਹਲੀ, ਜਾਣੋ- ਕੀ ਹਨ ਭਾਰਤ ਤੇ ਪੂਰੀ ਦੁਨੀਆ ’ਚ ਪਿਤਾ ਬਣਨ ’ਤੇ ਛੁੱਟੀ ਦੇ ਨਿਯਮਪਿਤਾ ਬਣਨ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਕ੍ਰਿਕਟ ਮੈਦਾਨ ਤੋਂ ਦੂਰ ਰਹੇ, ਇਸ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਕਾਫੀ ਚਰਚਾ ਹੋਈ ਪਰ ਇਸ ਦਾ ਦੂਸਰਾ ਪਹਿਲੂ ਵੀ ਹੈ-ਪਿਤਾ ਬਣਨ ਦੀ ਜ਼ਿੰਮੇਦਾਰੀ। ਜੇਕਰ ਇਸੇ ਕਾਨੂੰਨ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਮਾਂ ਨੂੰ ਕਾਨੂੰਨ ਛੇ ਮਹੀਨੇ ਦੀ ਛੁੱਟੀ ਦਿੰਦਾ ਹੈ, ਪਿਤਾ ਲਈ ਕੋਈ ਕਾਨੂੰਨ ਨਹੀਂ ਹੈ।Cricket16 hours ago
-
ਭਾਰਤ ਦੀ ਪਹਿਲ 'ਤੇ 2023 ਕੌਮਾਂਤਰੀ ਬਾਜਰਾ ਸਾਲ ਐਲਾਨਿਆ, ਭਾਰਤ ਦੇ ਪ੍ਰਸਤਾਵ ਨੂੰ 70 ਦੇਸ਼ਾਂ ਨੇ ਦਿੱਤਾ ਸਮਰਥਨਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ ਭਾਰਤ ਦੀ ਸਿਫ਼ਾਰਸ਼ 'ਤੇ 2023 ਨੂੰ ਕੌਮਾਂਤਰੀ ਬਾਜਰਾ ਸਾਲ ਐਲਾਨ ਦਿੱਤਾ ਹੈ। ਭਾਰਤ ਦੇ ਪ੍ਰਸਤਾਵ ਨੂੰ 70 ਦੇਸ਼ਾਂ ਨੇ ਸਮਰਥਨ ਦਿੱਤਾ। ਬਾਜਰਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਸਾਲ ਵਿਸ਼ਵ ਭਰ ਵਿਚ ਬਾਜਰੇ ਦੇ ਫ਼ਾਇਦੇ ਦਾ ਪ੍ਰਚਾਰ ਕੀਤਾ ਜਾਵੇਗਾ। ਨਾਲ ਹੀ ਪੌਣਪਾਣੀ ਪਰਿਵਰਤਨ ਦੇ ਦੌਰ ਵਿਚ ਇਸ ਦੀ ਪੈਦਾਵਾਰ ਨੂੰ ਬੜ੍ਹਾਵਾ ਦਿੱਤਾ ਜਾਵੇਗਾ।World18 hours ago
-
Coronavirus in India : ਮਹਾਰਾਸ਼ਟਰ ਤੇ ਕੇਰਲਾ 'ਚ ਬੇਤਿਹਾਸ਼ਾ ਵੱਧ ਰਹੇ ਨੇ ਕੋਰੋਨਾ ਦੇ ਮਾਮਲੇਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੁਝ ਖ਼ਾਸ ਸੂਬਿਆਂ 'ਚ ਹੀ ਤੇਜ਼ੀ ਨਾਲ ਵੱਧ ਰਹੇ ਇਨ੍ਹਾਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਵੀਰਵਾਰ ਨੂੰ 34 ਦਿਨ ਬਾਅਦ ਦੇਸ਼ 'ਚ ਸਭ ਤੋਂ ਜ਼ਿਆਦਾ 17,407 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ 89 ਲੋਕਾਂ ਦੀ ਮੌਤ ਹੋਈ ਹੈ। 17 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਖ਼ਰੀ ਵਾਰ ਬੀਤੀ 29 ਜਨਵਰੀ ਨੂੰ ਦਰਜ ਕੀਤੇ ਗਏ ਸਨ। ਉਦੋਂ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ 555 ਮਾਮਲੇ ਸਾਹਮਣੇ ਆਏ ਸਨ। ਨਵੇਂ ਮਾਮਲਿਆਂ 'ਚ ਸਭ ਤੋਂ ਜ਼ਿਆਦਾ 9,855 ਮਾਮਲੇ ਮਹਾਰਾਸ਼ਟਰ ਦੇ ਤੇ 2,765 ਮਾਮਲੇ ਕੇਰਲਾ ਦੇ ਹਨ।National18 hours ago
-
ਸ਼ਿਵਸੈਨਾ ਬੰਗਾਲ 'ਚ ਨਹੀਂ ਲੜੇਗੀ ਚੋਣ, ਟੀਐੱਮਸੀ ਮੁਖੀ ਮਮਤਾ ਬੈਨਰਜੀ ਨੂੰ ਦਿੱਤੀ ਹਮਾਇਤਰਾਸ਼ਟਰੀ ਜਨਤਾ ਦਲ (ਆਰਜੇਡੀ) ਤੇ ਸਮਾਜਵਾਦੀ ਪਾਰਟੀ (ਸਪਾ) ਤੋਂ ਬਾਅਦ ਸ਼ਿਵਸੈਨਾ ਨੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਮੁਖੀ ਮਮਤਾ ਬੈਨਰਜੀ ਨੂੰ ਹਮਾਇਤ ਦਿੱਤੀ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਬੰਗਾਲ 'ਚ ਵਿਧਾਨ ਸਭਾ ਚੋਣ ਨਹੀਂ ਲੜੇਗੀ। ਮਮਤਾ ਬੈਨਰਜੀ ਨੂੰ ਬੰਗਾਲ ਦੀ ਅਸਲੀ ਸ਼ੇਰਨੀ ਦੱਸਦਿਆਂ ਸ਼ਿਵਸੈਨਾ ਨੇ ਤਿ੍ਣਮੂਲ ਕਾਂਗਰਸ ਨਾਲ ਇਕਜੁੱਟਤਾ ਦਿਖਾਉਣ ਦਾ ਸੰਕਲਪ ਵੀ ਲਿਆ ਹੈ। ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਸ਼ਿਵਸੈਨਾ ਨੇ ਕਿਹਾ ਕਿ ਉਹ ਸੂਬੇ 'ਚ ਚੋਣ ਮੁਕਾਬਲੇ 'ਚ ਉਤਰੇਗੀ।National18 hours ago
-
weather forecast : ਤੇਜ਼ੀ ਨਾਲ ਬਦਲ ਸਕਦਾ ਹੈ ਮੌਸਮ, ਇਨ੍ਹਾਂ ਰਾਜਾਂ ’ਚ ਤੂਫਾਨ ਦੇ ਨਾਲ ਬਾਰਿਸ਼ ਦੀ ਚੇਤਾਵਨੀਮੌਸਮ ’ਚ ਇਕ ਵਾਰ ਫਿਰ ਤੇਜ਼ੀ ਨਾਲ ਬਦਲਾਅ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ ’ਚ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ। ਉਥੇ ਰਾਸ਼ਟਰੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ’ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।National19 hours ago
-
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ, ਦਿੱਤਾ ਧਰਨਾPunjab news ਪੰਜਾਬੀ ਯੂਨੀਵਰਸਿਟੀ ਤੇ ਜਿੱਥੇ ਵਿੱਤੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਉਥੇ ਹੀ ਮੁਲਾਜ਼ਮਾਂ ਵੱਲੋਂ ਵੀ ਧਰਨੇ ਮੁਜ਼ਾਹਰੇ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੇ ਸਮਰਥਨ 'ਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਇਕੱਤਰ ਹੋ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾ ਲਿਆ।Punjab19 hours ago
-
ਨਿੱਜੀ ਹਸਪਤਾਲਾਂ ’ਚ ਇਲਾਜ ਲਈ ਬਜ਼ੁਰਗਾਂ ਨੂੰ ਮਿਲੇ ਪਹਿਲ, ਸੁਪਰੀਮ ਕੋਰਟ ਦਾ ਹੁਕਮਸੁਪਰੀਮ ਕੋਰਟ (Supreme Court) ਨੇ ਵੀਰਵਾਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਰੇ ਨਿੱਜੀ ਹਸਪਤਾਲ ਸੀਨੀਅਰ ਨਾਗਰਿਕਾਂ ਨੂੰ ਦਾਖ਼ਲ ਕਰਨ ਲਈ ਪਹਿਲ ਦੇਣ।National20 hours ago
-
New Parliament Building : ਨਵੇਂ ਸੰਸਦ ਭਵਨ ’ਚ ਹੋਵੇਗੀ ਸੁਰੰਗ, ਉਪ ਰਾਸ਼ਟਰਪਤੀ ਤੇ ਪੀਐੱਮ ਰਿਹਾਇਸ਼ ਤਕ ਜਾਵੇਗੀ, ਇਹ ਹੈ ਕਾਰਨਦਰਅਸਲ ਨਵੇਂ ਸੰਸਦ ਭਵਨ ਦੀ ਬਿਲਡਿੰਗ ਦੇ ਅੰਦਰ ਤੋਂ ਹੀ ਪ੍ਰਧਾਨ ਮੰਤਰੀ ਰਿਹਾਇਸ਼ ਅਤੇ ਉਪ ਰਾਸ਼ਟਰਪਤੀ ਦੇ ਰਿਹਾਇਸ਼ ਤਕ ਇਕ ਵਿਸ਼ਾਲ ਸੁਰੰਗ ਬਣਾਈ ਜਾ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਆਮ ਲੋਕਾਂ ਨੂੰ ਵਾਰ-ਵਾਰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।National21 hours ago
-
ਤਾਪਸੀ-ਅਨੁਰਾਗ ਦੇ ਘਰ ਆਈਟੀ ਰੇਡ ’ਤੇ ਮਚਿਆ ਘਮਸਾਨ, ਰਾਹੁਲ ਬੋਲੇ - IT-CBI ਨੂੰ ਉਂਗਲੀਆਂ ’ਤੇ ਨਚਾਉਂਦੀ ਹੈ ਸਰਕਾਰਬੀਤੇ ਦਿਨੀ ਫਿਲਮ ਨਿਰਮਾਤਾ Anurag Kashyap, ਅਦਾਕਾਰਾ ਤਾਪਸੀ ਪੰਨੂ ਸਮੇਤ ਕਈ ਫਿਲਮੀ ਸਿਤਾਰੀਆਂ ਦੇ ਘਰਾਂ ’ਚ ਇਨਕਮ ਟੈਕਸ ਵਿਭਾਗ (Income tax department) ਦੁਆਰਾ ਕੀਤੀ ਗਈ ਛਾਪੇਮਾਰੀ...National21 hours ago
-
Infosys ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਦਾ Covid Vaccine ਦਾ ਚੁੱਕੇਗੀ ਖ਼ਰਚਦੇਸ਼ 'ਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ ਜਿਸ 'ਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਕੋਵਿਡ ਵੈਕਸੀਨ ਲਾਈ ਜਾਵੇਗੀ, ਨਾਲ ਹੀ 45 ਸਾਲ ਤੋਂ ਜ਼ਿਆਦਾ ਉਮਰ ਦੇ ਬਿਮਾਰ ਲੋਕਾਂ ਨੂੰ ਵੀ ਕੋਰੋਨਾ ਦਾ ਟੀਕਾ ਲਾਇਆ ਜਾਵੇਗਾ। ਦੇਸ਼ 'ਚ ਕੋਰੋਨਾ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ।National21 hours ago
-
ਸਰਕਾਰ ਬਿਨਾਂ ਮਾਲੀਏ ਨੂੰ ਨੁਕਸਾਨ ਪਹੁੰਚਾਏ ਪੈਟਰੋਲ-ਡੀਜ਼ਲ ’ਤੇ 8.50 ਰੁਪਏ ਤਕ ਕਰ ਸਕਦੀ ਹੈ ਐਕਸਾਈਜ਼ ਡਿਊਟੀ ਦੀ ਕਟੌਤੀਕੇਂਦਰ ਸਰਕਾਰ ਦੇ ਕੋਲ ਆਪਣੇ ਮਾਲੀਏ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ 8.5 ਰੁਪਏ ਪ੍ਰਤੀ ਲੀਟਰ ਤਕ ਘਟਾਉਣ ਦੀ ਗੁੰਜਾਇਸ਼ ਹੈ।National22 hours ago