ਸੈਂਕੜੇ ਸ਼ਹਾਦਤਾਂ ਮਗਰੋਂ ਪੰਜਾਬ 'ਚ ਮੁੜ ਪਰਤੀ ਸ਼ਾਂਤੀ, ਕੌਮੀ ਪੁਲਿਸ ਯਾਦਗਾਰ ਦਿਵਸ 'ਤੇ ਅੱਜ ਕੀਤਾ ਜਾਵੇਗਾ ਸ਼ਹੀਦਾਂ ਨੂੰ ਸਿਜਦਾ
ਪੰਜਾਬ ਅਤੇ ਦੇਸ਼ ਵਿਚ ਜਦੋਂ ਕਿਤੇ ਸਿਰ ਵਾਰਨ ਦੀ ਲੋੜ ਪਈ ਹੈ ਤਾਂ ਇਹ ਕੁਰਬਾਨੀਆਂ ਜ਼ਿਆਦਾਤਰ ਪੰਜਾਬੀਆਂ ਦੇ ਹਿੱਸੇ ਹੀ ਆਈਆਂ ਹਨ। ਮੁਗਲਾਂ ਦੇ ਸਮੇਂ ਤੋਂ ਲੈ ਕੇ ਅੰਗਰੇਜ਼ਾਂ ਨਾਲ ਆਢ੍ਹਾ ਲੈਣ ਤੱਕ ਪੰਜਾਬੀਆਂ ਦਾ ਯੋਗਦਾਨ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਆਉਂਦਾ ਹੈ।
Punjab2 months ago