national citizenship
-
ਮੰਦਭਾਵਨਾ ਵਾਲੀ ਆਲੋਚਨਾ ਦਾ ਸਹਾਰਾਜੇ ਐੱਨਆਰਸੀ ਦਾ ਵਿਚਾਰ ਸਿਧਾਂਤਕ ਤੌਰ 'ਤੇ ਦਰੁਸਤ ਹੈ ਉਦੋਂ ਕੀ ਮਹਿਜ਼ ਉਸ ਨੂੰ ਲਾਗੂ ਕਰਨ ਵਿਚ ਆਉਣ ਵਾਲੀਆਂ ਚੁਣੌਤੀਆਂ ਦੇ ਆਧਾਰ 'ਤੇ ਹੀ ਉਸ ਨੂੰ ਖ਼ਾਰਜ ਕਰਨਾ ਸਹੀ ਹੋਵੇਗਾ?Editorial11 months ago
-
ਪੂਰੇ ਦੇਸ਼ 'ਚ ਲਾਗੂ ਹੋਇਆ ਨਾਗਰਿਕਤਾ ਸੋਧ ਕਾਨੂੰਨ, ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚਨਾਨਾਗਰਿਕਤਾ ਸੋਧ ਕਾਨੂੰਨ ਅੱਜ ਤੋਂ ਦੇਸ਼ ਭਰ 'ਚ ਲਾਗੂ ਹੋ ਗਿਆ ਹੈ। ਕੇਂਦਰ ਸਰਕਾਰ ਨੇ ਦੇਸ਼ 'ਚ ਸੀਏਏ ਨੂੰ 10 ਜਨਵਰੀ, 2020 ਤੋਂ ਪ੍ਰਭਾਵਿਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਚਨਾ ਜਾਰੀ ਕਰਦੇ ਹੋਏ ਕਿਹਾ ਕਿ ਇਸ ਕਾਨੂੰਨ ਤਹਿਤ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਗ਼ੈਰ-ਮੁਸਲਿਮ ਸ਼ਰਨਾਥੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ।National1 year ago
-
ਪ੍ਰਿਅੰਕਾ ਨੇ 'ਕ੍ਰੋਨੋਲੋਜੀ' ਦਾ ਹਵਾਲਾ ਦੇ ਕੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਉਧਰ ਸ਼ਾਹ ਨੇ ਰਾਹੁਲ ਨੂੰ ਦਿੱਤੀ ਚੁਣੌਤੀਕਾਂਗਰਸ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ 'ਕ੍ਰੋਨੋਲੋਜੀ' ਦਾ ਹਵਾਲਾ ਦਿੰਦੇ ਹੋਏ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ।National1 year ago
-
ਗੁਜਰਾਤ 'ਚ ਦਿਲ ਦਹਿਲਾਉਣ ਵਾਲਾ ਦ੍ਰਿਸ਼, ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਪੁਲਿਸਵਾਲਿਆਂ ਨੂੰ ਘੇਰ ਕੇ ਕੀਤਾ ਪਥਰਾਅਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿਚ ਦੇਸ ਵਿਚ ਜ਼ਿਆਦਾਤਰ ਸ਼ਹਿਰਾਂ ਵਿਚ ਹਿੰਸਕ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ।National1 year ago
-
ਜੇ ਕਾਂਗਰਸੀ ਹਿੰਸਾ ਭੜਕਾਉਂਦੀ ਤਾਂ ਸੱਤਾ 'ਚ ਹੁੰਦੀ, ਬਵਾਲ ਦੇ ਪਿੱਛੇ PM ਮੋਦੀ : ਗੁਲਾਮ ਨਬੀ ਆਜ਼ਾਦਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਪ੍ਰਦਰਸ਼ਨ ਦੇ ਪਿੱਛੇ ਕਾਂਗਰਸ ਹੈ। ਜੇ ਕਾਂਗਰਸ ਅਜਿਹੀ ਹਿੰਸਾ ਭੜਕਾਉਣ 'ਚ ਸਮਰੱਥ ਹੁੰਦੀ ਤਾਂ ਤੁਸੀਂ ਸੱਤਾ 'ਚ ਨਹੀਂ ਹੁੰਦੇ। ਇਹ ਬੇਬੁਨਿਆਦ ਦੋਸ਼ ਹਨ। ਮੈਂ ਇਸ ਦੀ ਨਿੰਦਾ ਕਰਦਾ ਹਾਂ।National1 year ago
-
ਨਾਗਰਿਕਤਾ ਸੋਧ ਬਿੱਲ ਪੰਜਾਬ, ਕੇਰਲ ਤੇ ਪੱਛਮੀ ਬੰਗਾਲ 'ਚ ਨਹੀਂ ਹੋਵੇਗਾ ਲਾਗੂ!ਨਵੀਂ ਦਿੱਲੀ, ਏਜੰਸੀ : ਨਾਗਰਿਕਤਾ ਸੋਧ ਬਿੱਲ 2019 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੋਹਰ ਲਾ ਦਿੱਤੀ ਹੈ ਪਰ ਇਸ ਬਿੱਲ ਨੂੰ ਪੰਜਾਬ, ਕੇਰਲ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਨੇ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਕਿਸੇ ਵੀ ਹਾਲਾਤ 'ਚ ਇਸ ਬਿੱਲ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਉNational1 year ago
-
CAB Protest Live : ਅਸਾਮ-ਤ੍ਰਿਪੁਰਾ 'ਚ ਹਿੰਸਕ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲ਼ੀਆਂ, ਕਈ ਜ਼ਖ਼ਮੀਜ਼ਬਰਦਸਤ ਹੰਗਾਮੇ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਨਾਗਰਿਕਤਾ ਸੋਧ ਬਿੱਲ (CAB) ਬੁੱਧਵਾਰ ਰਾਤ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਸ ਦੇ ਨਾਲ ਹੀ ਪੂਰਬੀ-ਉੱਤਰੀ ਸੂਬਿਆਂ, ਖ਼ਾਸਕਰ ਅਸਾਮ ਤੇ ਤ੍ਰਿਪੁਰਾ 'ਚ ਬਿੱਲ ਦਾ ਵਿਰੋਧ ਹੋਰ ਤੇਜ਼ ਹੋ ਗਿਆ ਹੈ। ਸਥਾਨਕ ਲੋਕ ਸੜਕਾਂ 'ਤੇ ਨਿੱਤਰ ਆਏ ਤੇ ਤੋੜਭੰਨ ਤੇ ਅੱਗਜ਼ਨੀ ਕਰ ਰਹੇ ਹਨ। ਇਸ ਕਾਰਨ ਅਸਾਮ ਦੇ ਕਈ ਜ਼ਿਲ੍ਹਿਆਂ 'ਚ ਬੁੱਧਵਾਰ ਸ਼ਾਮ ਨੂੰ ਹੀ ਕਰਫ਼ਿਊ ਲਗਾ ਦਿੱਤਾ ਗਿਆ ਸੀ। ਬਾਵਜੂਦ ਦੋਵਾਂ ਸੂਬਿਆਂ 'ਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸ ਦੀ ਵਜ੍ਹਾ ਨਾਲ ਦੋਵਾਂ ਸੂਬਿਆਂ 'ਚ ਰੇਲਵੇ ਤੇ ਹਵਾਈ ਸਹੂਲਤਾਂ 'ਚ ਵੀ ਰੁਕਾਵਟ ਪੈਦਾ ਹੋ ਗਈ ਹੈ। ਅਸਾਮ ਦੇ ਕਈ ਇਲਾਕਿਆਂ 'ਚ ਟ੍ਰੇਨ ਤੇ ਉNational1 year ago
-
Cititzenship Amendmenet Bill : ਅਸਾਮ 'ਚ ਹਿੰਸਕ ਹੋਇਆ ਵਿਰੋਧ ਪ੍ਰਦਰਸ਼ਨ, ਸੜਕਾਂ 'ਤੇ ਵਿਦਿਆਰਥੀਆਂ ਦਾ ਰੋਸ ਜਾਰੀਆਲ ਮੋਰਾਨ ਸਟੂਡੈਂਟਸ ਯੂਨੀਅਨ (ਏਐੱਮਐੱਸਯੂ) ਨੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਤੇ ਛੇ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਸਬੰਧੀ 48 ਗੰਟੇ ਦੇ ਅਸਾਮ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਬੰਦ ਦੇ ਪਹਿਲੇ ਦਿਨ ਸੋਮਵਾਰ ਨੂੰ ਕਈ ਜ਼ਿਲ੍ਹਿਆਂ 'ਚ ਆਮ ਜਨਜੀਵਨ ਪ੍ਰਭਾਵਿਤ ਹੋਇਆ।National1 year ago
-
ਕੇਂਦਰੀ ਕੈਬਨਿਟ ਨੇ ਨਾਗਰਿਕਤਾ ਸੋਧ ਬਿੱਲ 2019 ਨੂੰ ਮਿਲੀ ਮਨਜ਼ੂਰੀ, ਹੁਣ ਸੰਸਦ ਵਿਚ ਹੋਵੇਗਾ ਪੇਸ਼ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਹੈ। ਏਜੰਸੀਆਂ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।National1 year ago
-
ਹਿੰਦੂ-ਮੁਸਲਮਾਨ ਸੰਵਾਦ ਦਾ ਸਹੀ ਆਧਾਰਦੁਪਾਸੜ ਅਤੇ ਖੁੱਲ੍ਹੇ ਸੰਵਾਦ ਦੀ ਸਿਆਸੀ ਹੀ ਨਹੀਂ, ਵਿੱਦਿਅਕ ਮਹੱਤਤਾ ਵੀ ਹੈ। ਇਸ ਸਹਾਰੇ ਹਿੰਦੂ-ਮੁਸਲਮਾਨ, ਦੋਵੇਂ ਧਿਰਾਂ ਦੇ ਭਟਕੇ ਹੋਏ ਲੋਕ ਸਿੱਖਦੇ ਹਨEditorial1 year ago
-
ਬੰਗਾਲ 'ਚ ਲਾਗੂ ਨਹੀਂ ਹੋਣ ਦਿਆਂਗੀ ਐੱਨਆਰਸੀ : ਮਮਤਾ ਬੈਨਰਜੀਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਅਸਾਮ ਵਿਚ ਰਾਸ਼ਟਰੀ ਨਾਗਰਿਕਤਾ ਰਜਿਸਟਰ ਲਾਗੂ ਕਰਨ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ।National1 year ago