narendra modi
-
Har Ghar Jal Utsav : ਚੁਣਿਆ ਹੈ ਦੇਸ਼ ਬਣਾਉਣ ਦਾ ਰਾਹ, ਭਵਿੱਖ ਦੀਆਂ ਚੁਣੌਤੀਆਂ ਦਾ ਕਰ ਰਹੇ ਲਗਾਤਾਰ ਹੱਲ : ਪ੍ਰਧਾਨ ਮੰਤਰੀਜਲ ਜੀਵਨ ਮਿਸ਼ਨ ਤਹਿਤ ਗੋਆ ਹਰ ਘਰ ਜਲ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਸਰਕਾਰ ਮੁਤਾਬਕ ਗੋਆ ਵਿਚ ਹਰ ਘਰ ’ਚ ਟੂਟੀਆਂ ਰਾਹੀਂ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੂਬਾ ਸਰਕਾਰ ਨੇ ਸਾਰੇ 378 ਪਿੰਡਾਂ ਨੂੰ ‘ਹਰ ਘਰ ਜਲ’ ਐਲਾਨ ਦਿੱਤਾ ਹੈ। ਗੋਆ ਦੇ ਸਾਰੇ 2,63,013 ਪੇਂਡੂ ਪਰਿਵਾਰਾਂ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ।National4 hours ago
-
Freebies:ਚਿੰਤਾ ਹੈ ਕਿ ਜਨਤਾ ਦਾ ਪੈਸਾ ਖ਼ਰਚ ਕਰਨ ਦਾ ਸਹੀ ਤਰੀਕਾ ਕੀ ਹੈ: ਸੁਪਰੀਮ ਕੋਰਟਪਿਛਲੀ ਸੁਣਵਾਈ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਮੁਫਤ ਐਲਾਨ ਕਰਨ ਵਾਲੀਆਂ ਧਿਰਾਂ ਦੀ ਮਾਨਤਾ ਰੱਦ ਕਰਨ ਦੀ ਦਲੀਲ ਦਿੱਤੀ ਸੀ। ਇਸ 'ਤੇ ਅਦਾਲਤ ਨੇ ਕਿਹਾ ਕਿ ਇਹ ਸਾਡਾ ਕੰਮ ਨਹੀਂ ਹੈ।National1 day ago
-
ਭਾਜਪਾ ਦੇ ਨਵੇਂ ਸੰਸਦੀ ਬੋਰਡ ਦਾ ਐਲਾਨ: ਲਾਲਪੁਰਾ,ਸੁਧਾ ਯਾਦਵ ਤੇ ਇਨ੍ਹਾਂ ਆਗੂਆਂ ਨੂੰ ਮਿਲੀ ਐਂਟਰੀ, ਸ਼ਿਵਰਾਜ ਤੇ ਗਡਕਰੀ ਬਾਹਰ,See Listਇਸ ਤੋਂ ਇਲਾਵਾ ਭਾਜਪਾ ਨੇ ਕੇਂਦਰੀ ਚੋਣ ਕਮੇਟੀ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸ਼ਾਮਲ ਕੀਤਾ ਗਿਆ ਹੈ। ਜੇਪੀ ਨੱਡਾ ਕੇਂਦਰੀ ਚੋਣ ਕਮੇਟੀ ਦੇ ਚੇਅਰਮੈਨ ਵੀ ਹੋਣਗੇ।National1 day ago
-
Atal Bihari Vajpayee Death Anniversary : ਸਾਬਕਾ PM ਅਟਲ ਬਿਹਾਰੀ ਵਾਜਪਾਈ ਦੀ ਚੌਥੀ ਬਰਸੀ ਮੌਕੇ PM ਮੋਦੀ, ਰਾਸ਼ਟਰਪਤੀ ਮੁਰਮੂ ਤੇ ਉਪ ਰਾਸ਼ਟਰਪਤੀ ਧਨਖੜ ਨੇ ਸ਼ਰਧਾਂਜਲੀ ਦਿੱਤੀਅੱਜ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਚੌਥੀ ਬਰਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀNational3 days ago
-
Medicine From the Sky : ਹੁਣ 'ਅਸਮਾਨ' ਤੋਂ ਹੋਵੇਗੀ ਦਵਾਈਆਂ ਦੀ ਸਪਲਾਈ, ਇਸ ਸੂਬੇ ਨੇ ਸ਼ੁਰੂ ਕੀਤੀ ਡਰੋਨ ਆਧਾਰਤ ਸਿਹਤ ਸੇਵਾ, ਦੇਖੋ ਵੀਡੀਓMedicine From the Sky : ਪੇਮਾ ਖਾਂਡੂ ਨੇ ਕਿਹਾ, 'ਡਰੋਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਭਾਰਤ ਨੂੰ ਦੁਨੀਆ ਦਾ ਡਰੋਨ ਹੱਬ ਬਣਾਉਣ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਵਿਸ਼ਵ ਆਰਥਿਕ ਮੰਚ (World Economic Forum) ਦੇ ਸਹਿਯੋਗ ਨਾਲ ਸਿਹਤ,ਖੇਤੀਬਾੜੀ ਤੇ ਆਫ਼ਤ ਪ੍ਰਬੰਧਨ 'ਚ ਡਰੋਨ ਦੀ ਵਰਤੋਂ ਕਰਨ ਲਈ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।'National3 days ago
-
Indian Independence Day 2022 : ਦੇਸ਼ 76ਵਾਂ ਸੁਤੰਤਰਤਾ ਦਿਵਸ ਮਨਾ ਰਿਹੈ ਇਸ ਮੌਕੇ ਪੀਐਮ ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾਪ੍ਰਧਾਨ ਮੰਤਰੀ ਨੇ ਨਵਾਂ ਨਾਅਰਾ ਦਿੰਦਿਆਂ ਕਿਹਾ ਕਿ ਹੁਣ ਇਹ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ’ ਹੋਵੇਗਾ। ਉਨ੍ਹਾਂ ਕਿਹਾ ਕਿ ਸਵੈ-ਨਿਰਭਰ ਭਾਰਤ ਕੋਈ ਸਰਕਾਰੀ ਏਜੰਡਾ ਜਾਂ ਪ੍ਰੋਗਰਾਮ ਨਹੀਂ ਹੈ, ਇਹ ਇੱਕ ਜਨ ਅੰਦੋਲਨ ਹੈ....National4 days ago
-
Indian independence day 2022:ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਭ੍ਰਿਸ਼ਟਾਚਾਰ ਤੋਂ ਲੈ ਕੇ ਭਾਈ-ਭਤੀਜਾਵਾਦ 'ਤੇ ਕੀਤਾ ਤਿੱਖਾ ਹਮਲਾਭਾਰਤੀ ਸੁਤੰਤਰਤਾ ਦਿਵਸ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ 9ਵੀਂ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਆਤਮ-ਨਿਰਭਰ ਭਾਰਤ ਸਮੇਤ ਕਈ ਮੁੱਦਿਆਂ 'ਤੇ ਗੱਲ ਕੀਤੀ। ਉਨ੍ਹਾਂ ਨੇ ਆਜ਼ਾਦੀ ਦੇ 75 ਸਾਲਾਂ ਬਾਅਦ ਤਿਰੰਗੇ ਨੂੰ ਸਲਾਮੀ ਦੇਣ ਵਾਲੀ ਤੋਪ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।National4 days ago
-
Independence Day 2022 : PM ਮੋਦੀ ਨੇ ਦੇਸ਼ ਦੇ ਸਾਹਮਣੇ ਰੱਖੀ 25 ਸਾਲਾ ਦੀ ਯੋਜਨਾ, ਗਿਣਾਏ ਇਹ 5 ਸੰਕਲਪਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸਾਰੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦੇ ਕੇ ਕੀਤੀ। ਤਿਰੰਗੇ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਹਰ ਕੋਨੇ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਤਿਰੰਗੇ ਨੂੰ ਮਾਣ ਨਾਲ ਲਹਿਰਾਇਆ ਜਾ ਰਿਹਾ ਹੈ...National4 days ago
-
ਪ੍ਰਧਾਨ ਮੰਤਰੀ ਮੋਦੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਮੁੜੀ ਭਾਰਤੀ ਟੀਮ ਦੀ ਕੀਤੀ ਮੇਜ਼ਬਾਨੀ, ਕਿਹਾ, ਭਾਰਤੀ ਖੇਡਾਂ ਸੁਨਹਿਰੇ ਦੌਰ ਵੱਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ 61 ਮੈਡਲ ਜਿੱਤ ਕੇ ਮੁੜੀ ਭਾਰਤੀ ਟੀਮ ਦਾ ਸਵਾਗਤ ਕਰਦੇ ਹੋਏ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰਾ ਦੌਰ ਦਸਤਕ ਦੇ ਰਿਹਾ ਹੈ ਤੇ ਚੰਗੇ ਪ੍ਰਦਰਸ਼ਨ 'ਤੇ ਸਬਰ ਕਰ ਕੇ ਚੁੱਪ ਨਹੀਂ ਬੈਠਣਾ ਹੈ।Sports5 days ago
-
Commonwealth Game Winners : ਪ੍ਰਧਾਨ ਮੰਤਰੀ ਮੋਦੀ ਰਾਸ਼ਟਰਮੰਡਲ ਖੇਡਾਂ 2022 ਦੇ ਤਗਮਾ ਜੇਤੂਆਂ ਨੂੰ ਮਿਲੇ, ਖੇਡ ਮੰਤਰੀ ਵੀ ਸਨ ਮੌਜੂਦਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ #CWG22 ਵਿੱਚ ਹਿੱਸਾ ਲੈ ਰਹੇ ਭਾਰਤੀ ਦਲ ਨਾਲ ਗੱਲਬਾਤ ਕੀਤੀ। ਇਸ ਮੌਕੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ ਵੀ ਮੌਜੂਦ ਸਨ...National5 days ago
-
ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਦੀ ਕੀਤੀ ਅਪੀਲਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਵਜੋਂ ਮਨਾਈ ਜਾ ਰਹੀ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਉਹ ਨਿੱਜੀ ਦਖਲ ਦੇ ਕੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਜੋ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਆਪਣੀਆਂ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬੰਦ ਹਨ।Punjab7 days ago
-
PM Modi-Shahbaz Sharif Meeting : PM ਮੋਦੀ ਤੇ ਸ਼ਾਹਬਾਜ਼ ਸ਼ਰੀਫ ਦੀ SCO ਸੰਮੇਲਨ ਦੌਰਾਨ ਹੋ ਸਕਦੀ ਹੈ ਮੁਲਾਕਾਤਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਤਾਸ਼ਕੰਦ ਵਿੱਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਪਾਕਿਸਤਾਨ ਦੇ ਬਿਲਾਵਲ ਭੁੱਟੋ ਦੀ ਮੌਜੂਦਗੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ ਵਿੱਚ ਕਿਹਾ ਸੀ...World7 days ago
-
PMAY Urban:ਕੇਂਦਰੀ ਮੰਤਰੀ ਮੰਡਲ ਨੇ ਦਸੰਬਰ-2024 ਤੱਕ ਵਧਾਈ ਸ਼ਹਿਰੀ ਪੀਐੱਮ ਆਵਾਸ ਯੋਜਨਾ,ਸਾਲ 2015 'ਚ ਹੋਈ ਸੀ ਇਸਦੀ ਸ਼ੁਰੂਆਤਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਨੂੰ ਦਸੰਬਰ, 2024 ਤਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। 2015 ਵਿੱਚ ਸ਼ੁਰੂ ਕੀਤੀ ਗਈ ਇਸ ਸਕੀਮ ਵਿੱਚ ਸਾਰੇ ਯੋਗ ਸ਼ਹਿਰੀ ਲਾਭਪਾਤਰੀਆਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਲਈ ਮਾਰਚ 2022 ਦੀ ਸਮਾਂ ਸੀਮਾ ਸੀ। ਸਰਕਾਰ ਅਨੁਸਾਰ, ਪਹਿਲਾਂ ਹੀ ਮਨਜ਼ੂਰ 122.69 ਲੱਖ ਘਰਾਂ ਨੂੰ ਪੂਰਾ ਕਰਨ ਲਈ ਮਾਰਚ 2022 ਤਕ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।National8 days ago
-
Video:PM ਮੋਦੀ ਨੇ ਇਸ ਵਾਰ ਵੱਖਰੇ ਅੰਦਾਜ਼ ਨਾਲ ਮਨਾਇਆ ਰੱਖੜੀ ਦਾ ਤਿਉਹਾਰ, PMO ਕਰਮਚਾਰੀਆਂ ਦੀਆਂ ਧੀਆਂ ਤੋਂ ਬੰਨ੍ਹਵਾਈ ਰੱਖੜੀਪ੍ਰਧਾਨ ਮੰਤਰੀ ਲਈ ਇੱਕ ਵਿਸ਼ੇਸ਼ ਰੱਖੜੀ ਵੀ ਸੀ ਕਿਉਂਕਿ ਉਨ੍ਹਾਂ ਨੇ ਪੀਐਮਓ ਵਿੱਚ ਕੰਮ ਕਰਨ ਵਾਲੇ ਸਵੀਪਰ, ਚਪੜਾਸੀ, ਮਾਲੀ, ਡਰਾਈਵਰ ਆਦਿ ਦੀਆਂ ਧੀਆਂ ਤੋਂ ਰੱਖੜੀ ਬੰਨਵਾਈ ਸੀ। ਇਸ ਦੇ ਨਾਲ ਹੀ ਪੀਐਮ ਨੇ ਉਨ੍ਹਾਂ ਨੂੰ ਤੋਹਫ਼ੇ ਵੀ ਦਿੱਤੇ, ਜਿਸ ਤੋਂ ਬਾਅਦ ਲੜਕੀਆਂ ਕਾਫੀ ਖੁਸ਼ ਨਜ਼ਰ ਆਈਆਂ।National8 days ago
-
75 years of independence of india : ਸਵਦੇਸ਼ੀ ਤੋਪਾਂ ਦੀ ਸਲਾਮੀ ਨਾਲ ਲਾਲ ਕਿਲ੍ਹੇ ’ਤੇ ਜਮੇਗਾ ਰੰਗਰੱਖਿਆ ਸੱਕਤਰ ਡਾ. ਅਜੇ ਕੁਮਾਰ ਨੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ‘ਮੇਕ ਇਨ ਇੰਡੀਆ’ ਤਹਿਤ ਐਡਵਾਂਸਡ ਟਾਡ ਆਰਟੀਲਰੀ ਗਨ ਸਿਸਟਮ (ਏਟੀਏਜੀਐੱਸ) ਵਿਕਸਿਤ ਕੀਤਾ ਹੈ। ਹੁਣ ਤਕ ਰਵਾਇਤੀ ਤੌਰ ’ਤੇ ਸਲਾਮੀ ਲਈ ਵਰਤੀਆਂ ਜਾ ਰਹੀਆਂ ਬ੍ਰਿਟਿਸ਼ ਤੋਪਾਂ ਨਾਲ ਸਵਦੇਸ਼ੀ ਹੋਵਿਤਜ਼ਰ ਤੋਪਾਂ ਵੀ ਸਲਾਮੀ ਦੇਣਗੀਆਂ।National8 days ago
-
ਰਵਿੰਦਰ ਜਡੇਜਾ ਵੀ ਨਹੀਂ ਖੇਡ ਰਹੇ ਹਨ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਉਂ ਕੀਤੀ ਤਾਰੀਫਰਵਿੰਦਰ ਜਡੇਜਾ ਵੈਸਟਇੰਡੀਜ਼ ਦੌਰੇ 'ਤੇ ਟੀਮ ਦਾ ਹਿੱਸਾ ਸਨ ਪਰ ਉਹ ਸੱਟ ਕਾਰਨ ਨਹੀਂ ਖੇਡ ਸਕੇ ਸਨ। ਹਾਲਾਂਕਿ ਉਹ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਟੀਮ ਦਾ ਹਿੱਸਾ ਸਨ...National8 days ago
-
Drone School : ਅਸਾਮ 'ਚ ਖੋਲ੍ਹਿਆ ਪਹਿਲਾ ਡਰੋਨ ਸਕੂਲ, ਭਾਰਤ ਬਣੇਗਾ ਡਰੋਨ ਤਕਨੀਕ ਦੀ ਹੱਬ, ਸਾਕਾਰ ਹੋਵੇਗਾ PM ਮੋਦੀ ਦਾ ਸੁਪਨਾਡਰੋਨ ਸਕੂਲ ਦਾ ਉਦਘਾਟਨ ਮੰਗਲਵਾਰ ਨੂੰ ਅਸਮ ਦੇ ਸੂਚਨਾ ਤਕਨਾਲੋਜੀ ਮੰਤਰੀ ਕੇਸ਼ਬ ਮਹੰਤਾ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨ ਇੱਥੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਦੇਸ਼ ਵਿੱਚ ਕਿਤੇ ਵੀ ਅਤੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਸਕਦੇ ਹਨ...National9 days ago
-
ਰਵਿੰਦਰ ਜਡੇਜਾ ਤਾਂ ਅਜੇ ਖੇਡ ਵੀ ਨਹੀਂ ਰਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਕਿਉਂ ਕੀਤੀ ਉਸ ਦੀ ਤਾਰੀਫ਼!ਬੀਸੀਸੀਆਈ ਨੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ’ਚ ਬਤੌਰ ਆਲਰਾਊਂਡਰ ਰਵਿੰਦਰ ਜਡੇਜਾ ਤੇ ਹਾਰਦਿਕ ਪਾਂਡੇ ਨੂੰ ਮੌਕਾ ਮਿਲਿਆ ਹੈ। ਰਵਿੰਦਰ ਜਡੇਜਾ ਵੈਸਟਇੰਡੀਜ਼ ਦੌਰੇ ’ਤੇ ਟੀ-20 ਭਾਰਤੀ ਟੀਮ ਦਾ ਵੀ ਹਿੱਸਾ ਸੀ ਪਰ 5 ਮੈਚਾਂ ਦੀ ਟੀ-20 ਸੀਰੀਜ਼ ’ਚ ਸਿਰਫ ਇਕ ਮੈਚ ਖੇਡਿਆ ਸੀ।Cricket10 days ago
-
ਰਾਹੁਲ ਗਾਂਧੀ ਦੇ ‘ਕਰੋ ਜਾਂ ਮਰੋ’ ਅੰਦੋਲਨ ਦੀ ਅਪੀਲ ’ਤੇ ਬੀਜੇਪੀ ਦਾ ਪਲਟਵਾਰ, ਕਿਹਾ- ਈਡੀ ਦੀ ਪੱੁਛਗਿੱਛ ਤੋਂ ਪਰੇਸ਼ਾਨ ਹੈ ਕਾਂਗਰਸ ਨੇਤਾਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਦੇਸ਼ ਦੀ ਰੱਖਿਆ ਲਈ ਇਕ ਹੋਰ ‘ਕਰੋ ਜਾਂ ਮਰੋ ਅੰਦੋਲਨ’ ਦੀ ਜ਼ਰੂਰਤ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਨੇ ਉਸ ’ਤੇ ਨਿਸ਼ਾਨਾ ਸਾਧਿਆ ਹੈ। ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਉਸ ਦੀ ਪਰੇਸ਼ਾਨੀ ਦਾ ਕਾਰਨ ਦੱਸਿਆ ਹੈ।National10 days ago
-
ਨੀਤੀ ਆਯੋਗ ਦੀ ਬੈਠਕ : ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਦੀ ਲੋੜ ’ਤੇ ਜ਼ੋਰਨੀਤੀ ਆਯੋਗ ਦੀ ਸੰਚਾਲਨ ਪ੍ਰੀਸ਼ਦ ਦੀ ਸੱਤਵੀਂ ਬੈਠਕ ’ਚ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਦੀ ਜ਼ਰੂਰਤ ’ਤੇ ਜੋ ਜ਼ੋਰ ਦਿੱਤਾ, ਉਸ ਦੀ ਪੂਰਤੀ ਉਦੋਂ ਹੀ ਹੋ ਸਕਦੀ ਹੈ ਜਦ ਸੂਬਾ ਸਰਕਾਰਾਂ ਕੇਂਦਰ ਦੇ ਨਾਲ ਮਿਲ ਕੇ ਇਸ ਟੀਚੇ ਨੂੰ ਤਰਜੀਹੀ ਆਧਾਰ ’ਤੇ ਹਾਸਲ ਕਰਨ ਲਈ ਸਰਗਰਮ ਹੋਣ।Editorial10 days ago