naitonal news
-
ਮੌਸਮ ਦੀ ਮਾਰ : ਮੌਨਸੂਨ ਦੀ ਬੇਰੁਖ਼ੀ ਨਾਲ ਪੂਰਬੀ ਸੂਬਿਆਂ ’ਚ ਭਿਆਨਕ ਸੋਕਾ, ਦੂਜੀ ਹਰੀ ਕ੍ਰਾਂਤੀ ਲਈ ਨਾਮਜ਼ਦ ਸੂਬਿਆਂ ਦੇ ਸਾਹਮਣੇ ਵੱਡੀ ਚੁਣੌਤੀਭਾਰਤੀ ਮੌਸਮ ਵਿਭਾਗ ਦੇ ਮੁਤਾਬਕ, ਪੂਰਬੀ ਸੂਬਿਆਂ ’ਚ ਭਿਆਨਕ ਸੋਕੇ ਦੀ ਸਥਿਤੀ ਹੈ। ਲਿਹਾਜ਼ਾ ਇਨ੍ਹਾਂ ਇਲਾਕਿਆਂ ’ਚ ਸਾਉਣੀ ਸੀਜ਼ਨ ਵਾਲੀ ਖੇਤੀ ਬਿਲਕੁਲ ਨਹੀਂ ਹੋ ਪਾ ਰਹੀ। ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫਤੇ ਤਕ ਇਨ੍ਹਾਂ ਸੂਬਿਆਂ ’ਚ ਜ਼ਿਆਦਾਤਰ ਫਸਲਾਂ ਦੀ ਬੁਆਈ ਹੋ ਜਾਂਦੀ ਹੈ।National26 days ago
-
ਖੁਸ਼ਖਬਰੀ ! ਪੀਐੱਮ ਮੋਦੀ ਨੇ 10 ਕਰੋੜ ਕਿਸਾਨਾਂ ਦੇ ਖਾਤੇ 'ਚ ਟਰਾਂਸਫਰ ਕੀਤੀ 2000 ਰੁਪਏ ਦੀ 11ਵੀਂ ਕਿਸ਼ਤ ! ਇੰਝ ਕਰੋ ਚੈੱਕਕੇਂਦਰ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੀ ਯਾਦ 'ਚ ਅੱਜ ਸ਼ਿਮਲਾ ਦੇ ਰਿਜ ਮੈਦਾਨ 'ਚ ਕਰਵਾਏ ਗਏ ਗਰੀਬ ਕਲਿਆਣ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਪੀਐੱਮ ਮੋਦੀ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਸਾਨ ਸਨਮਾਨ ਨਿਧੀ ਦੀ 2000 ਰੁਪਏ ਦੀ 11ਵੀਂ ਕਿਸ਼ਤ ਕਿਸਾਨਾਂ ਦੇ ਖਾਤੇ 'ਚ ਟਰਾਂਸਫਰ ਕੀਤੀ।National2 months ago
-
ਅੱਜ ਤੋਂ ਹੋਵੇਗੀ ਯੂਪੀਐੱਸਸੀ ਦੀ ਮੇਨ ਪ੍ਰੀਖਿਆਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਸਿਵਲ ਸੇਵਾ ਦੀ ਮੁੱਖ ਪ੍ਰੀਖਿਆ-2021 ਸ਼ੁੱਕਰਵਾਰ ਤੋਂ ਹੀ ਹੋਵੇਗੀ। ਦਿੱਲੀ ਹਾਈ ਕੋਰਟ ਨੇ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਜਸਟਿਸ ਵੀ ਕਾਮੇਸ਼ਵਰ ਰਾਓ ਦੇ ਬੈਂਚ ਨੇ ਪ੍ਰੀਖਿਆ ਸਬੰਧੀ ਆਦੇਸ਼ਾਂ ’ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ।National7 months ago
-
ਚੀਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦੇਣ ਲਈ ਭਾਰਤ ਨੇ ਲੱਦਾਖ 'ਚ ਤਾਇਨਾਤ ਕੀਤਾ K-9 ਵਜਰ, LAC 'ਤੇ ਵਧੇਗੀ ਮਾਰੂ ਸਮਰੱਥਾਚੀਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦੇਣ ਲਈ ਪੂਰਬੀ ਲੱਦਾਖ ਦੇ ਫਾਰਵਰਡ ਏਰੀਆ 'ਚ ਭਾਰਤੀ ਫ਼ੌਜ ਨੇ ਕੇ-9 ਆਟੋਮੈਟਿਕ ਹੋਵਿਤਜ਼ਰ ਰੈਜੀਮੈਂਟ (K9-Vajra Howitzer Regiment) ਨੂੰ ਤਾਇਨਾਤ ਕੀਤਾ ਹੈ। ਇਹ ਤੋਪ ਲਗਪਗ 50 ਕਿੱਲੋਮੀਟਰ ਦੀ ਦੂਰੀ 'ਤੇ ਮੌਜੂਦ ਦੁਸ਼ਮਣ ਦੇ ਟਿਕਾਣਿਆਂ 'ਤੇ ਹਮਲਾ ਕਰਨ 'ਚ ਸਮਰੱਥ ਹੈ।National10 months ago
-
ਇਨ੍ਹਾਂ ਭਾਰਤੀ ਨਸਲ ਦੇ ਕੁੱਤਿਆਂ 'ਚ ਸੁੰਘ ਕੇ ਕੋਰੋਨਾ ਨੂੰ ਪਛਾਣਨ ਦੀ ਸਮਰੱਥਾ, 13 ਨਸਲਾਂ 'ਤੇ ਚੱਲ ਰਹੀ ਰਿਸਰਚ'ਮਨ ਕੀ ਬਾਤ' ਪ੍ਰੋਗਰਾਮ ਤੋਂ ICAR ਨੂੰ ਪ੍ਰੇਰਨਾ ਮਿਲੀ। ਇਸ ਤੋਂ ਬਾਅਦ ਹੁਣ ਤਕ ਤਿੰਨ ਭਾਰਤੀ ਨਸਲ ਦੇ ਕੁੱਤਿਆਂ ਦੀ ਬ੍ਰੀਡ ਰਜਿਸਟਰਡ ਹੋ ਚੁੱਕੀ ਹੈ। ਇਨ੍ਹਾਂ ਨੂੰ ਕਰਨਾਲ ਸਥਿਤ ਰਾਸ਼ਟਰੀ ਪਸ਼ੂ ਜੈਨੇਟਿਕਸ ਵਸੀਲੇ ਬਿਊਰੋ ਜ਼ਰੀਏ ਰਜਿਸਟਰਡ ਕਰਵਾਇਆ ਗਿਆ ਹੈ। ਇਨ੍ਹਾਂ ਨਸਲਾਂ 'ਚ ਰਾਜਪਲਯਮ, ਚਿੱਪੀਪਰਾਈ ਆਦਿ ਸ਼ਾਮਲ ਹਨ।National1 year ago
-
ਲੀਡਰਾਂ ਤੇ ਵੀਆਈਪੀਜ਼ 'ਤੇ ਚੱਲੇਗਾ FASTag ਦਾ ਡੰਡਾ, ਮਨਜ਼ੂਰੀ ਤੋਂ ਬਾਅਦ ਹੀ Toll Plaza ਤੋਂ ਨਿਕਲੇਗੀ ਗੱਡੀਟੋਲ ਪਲਾਜ਼ਾ 'ਤੇ ਫਾਸਟ ਟੈਗ ਆਉਣ ਤੋਂ ਬਾਅਦ ਲੋਕਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਹਨ ਪਰ ਦੂਜੇ ਪਾਸੇ ਲੀਡਰਾਂ ਤੇ ਵੀਆਈਪੀ 'ਤੇ ਫਾਸਟ ਟੈਗ ਦਾ ਡੰਡਾ ਚੱਲਣ ਵਾਲਾ ਹੈ।Punjab2 years ago
-
ਬਿਹਾਰ 'ਚ ਸੀਟਾਂ ਦੀ ਹੋ ਗਈ ਵੰਡ, ਜਾਣੋ ਕਿਸ ਪਾਰਟੀ ਨੂੰ ਮਿਲੀਆਂ ਕਿੰਨੀਆਂ ਸੀਟਾਂSeats distribution in Bihar ਸ਼ਨਿਚਰਵਾਰ ਨੂੰ ਹੀ ਤਿੰਨਾਂ ਪਾਰਟੀਆਂ, ਭਾਜਪਾ, ਜੇਡੀਯੂ ਅਤੇ ਐੱਲਜੇਪੀ ਆਗੂਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਹੋਣੀ ਸੀ, ਜੋ ਕਿ ਬਾਅਦ ਵਿਚ ਟਲ ਗਈ। ਦੱਸਿਆ ਗਿਆ ਹੈ ਕਿ ਐੱਲਜੇਪੀ ਨੇਤਾ ਮੁੰਬਈ ਤੋਂ ਦਿੱਲੀ ਨਹੀਂ ਪਹੁੰਚ ਸਕੇ। ਐਤਵਾਰ ਨੂੰ ਰਾਮਵਿਸ ਪਾਸਵਾਨ ਅਤੇ ਚਿਰਾਗ ਪਾਸਵਾਨ ਦੇ ਦਿੱਲੀ ਪਹੁੰਚਣ ਤੋਂ ਬਾਅਦ ਸੀਟਾਂ ਦਾ ਐਲਾਨ ਕੀਤਾ ਗਿਆ ਜਦਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਪਹਿਲਾਂ ਤੋਂ ਹੀ ਦਿੱਲੀ ਵਿਚ ਮੌਜੂਦ ਸਨ।National3 years ago