murder
-
Crime News : ਮਾਂ ਦਾ ਮੋਬਾਈਲ 'ਤੇ ਦੇਰ ਤਕ ਗੱਲਾਂ ਕਰਨਾ ਪੁੱਤਰ ਨੂੰ ਨਹੀਂ ਲੱਗਾ ਚੰਗਾ, ਕਲਯੁਗੀ ਨੇ ਕੀਤਾ ਕਤਲ, ਲਾਸ਼ ਛੁਪਾਈ ਮੰਜੇ ਹੇਠ-ਪੜ੍ਹੋ ਕੀ ਸੀ ਮਾਮਲਾਮੂਲ ਰੂਪ 'ਚ ਸੋਨੀਪਤ ਦੀ ਰਹਿਣ ਵਾਲੀ 40 ਸਾਲਾ ਸੋਨਾ ਆਪਣੇ ਬੇਟੇ ਨਾਲ ਪਿੰਡ ਗੜ੍ਹੀ ਹਰਸਰੂ 'ਚ ਰਹਿ ਰਹੀ ਸੀ। ਪਤੀ ਦੀ ਮੌਤ ਹੋ ਗਈ ਹੈ। ਗੁਆਂਢੀ ਨੇ ਉਸ ਨੂੰ ਕਈ ਦਿਨਾਂ ਤੱਕ ਨਹੀਂ ਦੇਖਿਆ। 10 ਅਗਸਤ ਦੀ ਰਾਤ ਨੂੰ ਕਮਰੇ ਵਿੱਚੋਂ ਬਦਬੂ ਆਉਣ ਲੱਗੀ...National2 hours ago
-
ਜਗਰਾਓਂ ਦੇ ਨੌਜਵਾਨ ਦੀ ਮਨੀਲਾ ’ਚ ਗੋਲ਼ੀਆਂ ਮਾਰ ਕੇ ਹੱਤਿਆ, ਸਿਆਹਫ਼ਾਮ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮਪਿੰਡ ਦੇ ਸਾਬਕਾ ਪੰਚ ਗੁਰਮੀਤ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ (37) ਪੁੱਤਰ ਅਮਰਜੀਤ ਸਿੰਘ ਚਾਰ ਪੰਜ ਸਾਲ ਪਹਿਲਾਂ ਮਨੀਲਾ ਗਿਆ ਸੀ। ਸਦਾ ਛੋਟਾ ਭਰਾ ਸੁਖਵਿੰਦਰ ਬੱਗਾ ਆਪਣੀ ਪਤਨੀ ਤੇ ਬੱਚਿਆਂ ਸਮੇਤ ਪਿਛਲੇ ਕਈ ਵਰ੍ਹਿਆਂ ਤੋਂ ਉੱਥੇ ਰਹਿ ਰਿਹਾ ਹੈ ਤੇPunjab7 hours ago
-
ਗੈਂਗਸਟਰ ਨਿਊਟਰਨ ਗ੍ਰਿਫ਼ਤਾਰ, ਪਿਸਤੌਲ ਦੀ ਨੋਕ ਤੇ ਫਾਰਚੂਨਰ ਕਾਰ ਲੁੱਟਣ, ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਦੇ ਦਰਜ ਹਨ 10 ਮੁਕੱਦਮੇਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਖ਼ਿਲਾਫ਼ ਇਨ੍ਹਾਂ ਦੋ ਮੁਕੱਦਮਿਆਂ ਸਮੇਤ ਚੋਰੀ, ਇਰਾਦਾ ਕਤਲ ,ਖੋਹ, ਐੱਨਡੀਪੀਐੱਸ ਐਕਟ....Punjab20 hours ago
-
Crime : ਵਕੀਲ ਨਾਲ ਮਿਲਕੇ ਪਤਨੀ ਨੇ ਲਾਠੀਆਂ ਨਾਲ ਕੁੱਟ-ਕੁੱਟ ਕੇ ਪਤੀ ਨੂੰ ਕਰ ਦਿੱਤਾ ਅਧ-ਮਰਿਆ-ਪੜ੍ਹੋ ਕੀ ਸੀ ਮਾਮਲਾਘਟਨਾ ਮੰਗਲਵਾਰ ਰਾਤ ਕਰੀਬ 2.30 ਵਜੇ ਵਾਪਰੀ। ਕਮਲਾ ਨਗਰ ਪੁਲਸ ਨੂੰ ਸੂਚਨਾ ਮਿਲੀ ਕਿ ਪਾਰਕ ਨੇੜੇ ਇਕ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ 'ਚ ਪਿਆ ਹੈ...National1 day ago
-
Murder News Punjab : ਮਾਮੂਲੀ ਤਕਰਾਰ ਪਿੱਛੋਂ 18 ਸਾਲਾਂ ਨੌਜਵਾਨ ਦਾ ਕਤਲ, 8 ਲੋਕਾਂ 'ਤੇ ਮੁਕੱਦਮਾ ਦਰਜਨੇੜਲੇ ਪਿੰਡ ਸਮਾਓ ਵਿਖੇ ਬੀਤੀ ਰਾਤ ਮਾਮੂਲੀ ਤਕਰਾਰ ਪਿੱਛੋਂ ਹੋਈ ਲੜਾਈ ਵਿੱਚ ਇੱਕ 18 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਦੋਂ ਕਿ ਉਸ ਦੇ 2 ਰਿਸ਼ਤੇਦਾਰ ਜ਼ਖਮੀ ਹੋ ਗਏ। ਥਾਣਾ ਭੀਖੀ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੀ ਮਾਂ ਜਰਨੈਲ ਕੌਰ ਪਤਨੀPunjab2 days ago
-
ਡਬਲ ਮਰਡਰ ਨਾਲ ਦਹਿਲਿਆ ਪੰਜਾਬ, ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਵਿਅਕਤੀ ਦਾ ਕਤਲ, ਬਚਾਉਣ ਆਈ ਪਤਨੀ ਨੂੰ ਵੀ ਨਹੀਂ ਬਖਸ਼ਿਆਪੁਲਿਸ ਨੇ ਰਾਤੋ ਰਾਤ ਮਾਮਲੇ ਦੀ ਜਾਂਚ ਪੂਰੀ ਕਰਦੇ ਹੋਏ ਇਸ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।Punjab2 days ago
-
Bihar : ਲਾਲੂ ਦੀ ਲਾਸ਼ ਉੱਠਦੇ ਹੀ ਮਚੀ ਹਫ਼ੜਾ-ਦਫ਼ੜੀ, ਹਰ ਅੱਖ ਨਮ, ਚਾਰੇ ਪਾਸੇ ਛਾਇਆ ਸੋਗਨਯਾਰਾਮਨਗਰ ਥਾਣਾ ਇੰਚਾਰਜ ਕੌਸ਼ਲ ਕੁਮਾਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ...National3 days ago
-
ਗਾਇਕ ਮਨਕੀਰਤ ਔਲਖ ਖਿਲਾਫ਼ ਚੰਡੀਗੜ੍ਹ ਅਦਾਲਤ 'ਚ ਕੇਸ ਦਾਇਰਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦਾਇਰ ਕੇਸ 'ਚ ਉਸ ਦੇ ਗੀਤ ‘8 ਰਫਲਾਂ’ 'ਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਗਿਆ ਹੈ। ਐਡਵੋਕੇਟ ਸੁਨੀਲ ਮੱਲਣ ਨੇ ਇਹ ਕੇਸ ਦਾਇਰ ਕੀਤਾ ਹੈ।Punjab4 days ago
-
Protest Case: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜ਼ੀਰਾ ਦੀ ਅਦਾਲਤ 'ਚ ਭੁਗਤੀ ਪੇਸ਼ੀਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਜ਼ੀਰਾ ਅਦਾਲਤ ਵਿਚ ਪੇਸ਼ ਹੋਏ। ਉਹ ਸਾਲ 2017 ਵਿਚ ਵਿਧਾਨ ਸਭਾ ਹਲਕਾ ਜ਼ੀਰਾ ਦੇ ਬੰਗਾਲੀ ਵਾਲਾ ਪੁਲ ਉੱਪਰ ਲਗਾਏ ਧਰਨੇ ਦੇ ਸਬੰਧੀ ਤਰੀਕ ਭੁਗਤਣ ਆਏ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੰਮ ਕਰਨ ਦੀ ਥਾਂ ਡਰਾਮੇ ਕਰ ਰਹੇ ਹਨ।Punjab4 days ago
-
ਪੋ੍. ਲਕਸ਼ਮੀ ਕਾਂਤਾ ਚਾਵਲਾ ਵੱਲੋਂ ਬ੍ਰਿਗੇਡੀਅਰ ਗਗਨੇਜਾ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗਸਾਬਕਾ ਮੰਤਰੀ ਤੇ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪੋ੍. ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਸਾਲ 2016 ਵਿਚ ਬਿ੍ਗੇਡੀਅਰ ਗਗਨੇਜਾ ਦੀ ਜਲੰਧਰ ਵਿਚ ਹੋਈ ਹੱਤਿਆ ਦੀ ਯਾਦ ਦਿਵਾਈ ਹੈ।Punjab4 days ago
-
Sidhu Moose Wala ਦੀ ਹੱਤਿਆ 'ਚ ਵੱਡਾ ਖੁਲਾਸਾ, ਗੈਂਗਸਟਰ ਮੰਨਾ ਤੇ ਰੂਪਾ ਤੋਂ ਬਰਾਮਦ ਹਥਿਆਰਾਂ ਨਾਲ ਹੋਈ ਸੀ ਹੱਤਿਆਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਕੈਨੇਡਾ ਬੈਠੇ ਗੋਲਡੀ ਬਰਾਡ਼ ਨੇ ਮੁਹੱਈਆ ਕਰਵਾਏ ਸਨ। ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਜੋ ਹਥਿਆਰ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਕੋਲ ਸਨ ਉਹ ਦਿੱਲੀ ਪੁਲਿਸ ਨੇ ਪਹਿਲਾਂ ਹੀ ਬਰਾਮਦ ਕਰ ਲਏ ਸਨ। ਪਰ ਰੂਪਾ ਤੇ ਮੰਨਾ ਤੋਂ ਹਥਿਆਰ ਉਨ੍ਹਾਂ ਦੇ ਇਨਕਾਊਂਟਰ ਤੋਂ ਬਾਅਦ ਮਿਲੇ।Punjab5 days ago
-
Sidhu Moosewala Murder : ਸਿੱਧੂ ਮੂਸੇਵਾਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਇਨ੍ਹਾਂ ਹਥਿਆਰਾਂ ਨਾਲ ਹੋਈ ਸੀ ਹੱਤਿਆਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦਾ ਕਤਲ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਸਿੰਘ ਰੂਪਾ ਤੋਂ ਮਿਲੇ ਹਥਿਆਰਾਂ ਦੀ ਵਰਤੋਂ ਕਰਕੇ ਕੀਤਾ ਗਿਆ ਸੀ। ਫੋਰੈਂਸਿਕ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ।Punjab5 days ago
-
ਪਤਨੀ ਦੀ ਮੌਤ 'ਤੇ ਪਤੀ ਵੱਲੋਂ ਸੁਣਾਈ ਕਹਾਣੀ ਨਿਕਲੀ ਝੂਠੀ , ਕਿਹਾ ਸੀ - ਸੈਲਫੀ ਲੈਂਦੇ ਸਮੇਂ ਖੱਡ 'ਚ ਡਿੱਗ ਗਈ ਪਰ ਸੱਚ ਕੁਝ ਹੋਰ ਹੀ ਨਿਕਲਿਆਰਿਸ਼ਤੇਦਾਰ ਇਸ ਵਿਆਹ ਦੇ ਖ਼ਿਲਾਫ਼ ਸਨ ਅਤੇ ਰਾਹੁਲ ਪ੍ਰਿਯੰਕਾ 'ਤੇ ਦਾਜ ਲਈ ਦਬਾਅ ਪਾਉਂਦਾ ਸੀ ਅਤੇ ਦੋਵਾਂ ਵਿਚਾਲੇ ਲੜਾਈ ਹੁੰਦੀ ਸੀ। ਅਜਿਹੇ 'ਚ ਰਾਹੁਲ ਨੇ ਹੀ ਪ੍ਰਿਅੰਕਾ ਨੂੰ ਮਾਰਿਆ ਹੈ...National5 days ago
-
ਅਣਪਛਾਤਿਆਂ ਖ਼ਿਲਾਫ਼ ਬੱਚੇ ਦੇ ਕਤਲ ਦਾ ਮਾਮਲਾ ਦਰਜਬੀਤੇ ਦਿਨੀਂ ਮਾਛੀਵਾੜਾ ਰੋਡ ਦੇ ਨੇੜੇ ਬਾਈਪਾਸ ਪੁਲ ਕੋਲੋਂ ਮਿਲੀ 12 ਸਾਲਾਂ ਦੇ ਬੱਚੇ ਹਰਸ਼ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਮਿ੍ਤਕ ਹਰਸ਼ ਕੁਮਾਰ ਦੇ ਪਿਤਾ ਸੁਨੀਲ ਕੁਮਾਰ ਦੇ ਬਿਆਨਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਸੁਨੀਲ ਕੁਮਾਰ ਨੇ ਬਿਆਨਾਂ 'ਚ ਦੱਸਿਆ ਉਸ ਦਾ ਪੁੱਤਰ ਪਿਛਲੇ 3 ਦਿਨਾਂ ਤੋਂ ਘਰੋਂ ਲਾਪਤਾ ਹੋ ਗਿਆ ਸੀ ਇਸ ਵਕਫੇ ਦੌਰਾਨ ਉਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਕੱਲ੍ਹ ਉਸ ਦੀ ਲਾਸ਼ ਸੜਕ ਦੇ ਕਿਨਾਰੇ 'ਤੇ ਝਾੜੀਆਂ 'ਚੋਂ ਬਰਾਮਦ ਕੀਤੀ ਗਈ। ਅਣਪਛਾਤੇ ਵਿਅਕਤੀਆਂ ਵੱਲੋਂ ਬੱਚੇ ਦੀ ਸੱਜੀ ਅੱਖ ਤੇ ਸਿਰ ਦੇ ਪਿੱਛੇ ਸੱਟਾਂ ਮਾਰਨ ਮਗਰੋਂ ਉਸ ਦਾ ਮੂੰਹ ਬੰਨ ਕੇ ਝਾੜੀਆਂ 'ਚ ਸੁੱਟ ਦਿੱਤਾ ਗਿਆ। ਜਿਸ ਕਰਕੇ ਪੁਲਿਸ ਵੱਲੋਂ ਕਤਲ ਕਰਨ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡੀਐੱਸਪੀ ਸਮਰਾਲਾ ਵਰਿਆਮ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।Punjab5 days ago
-
ਕਤਲ ਕੇਸ 'ਚ ਨਾਮਜ਼ਦ ਮੁਲਜ਼ਮ ਨਸ਼ੀਲੇ ਪਾਊਡਰ ਸਣੇ ਕਾਬੂਥਾਣਾ ਰਾਮਾਮੰਡੀ ਦੀ ਪੁਲਿਸ ਨੇ ਕਤਲ ਕੇਸ ਵਿਚ ਨਾਮਜ਼ਦ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਅਦਾਲਤ ਵਿਚੋਂ ਜ਼ਮਾਨਤ ਤੋਂ ਬਾਅਦ ਭਗੌੜੇ ਹੋਏ ਇਕ ਨੌਜਵਾਨ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ।Punjab6 days ago
-
ਪਤਨੀ ਤੇ ਧੀ ਦਾ ਸਿਰ ਵੱਢ ਲੈ ਕੇ ਗਿਆ ਸਹੁਰੇ ਘਰ, ਕਿਹਾ - ਆ ਸਾਂਭ ਲਓ ਆਪਣੀ ਲਾਡਲੀ - ਪੜ੍ਹੋ ਪੂਰਾ ਮਾਮਲਾਇਸ ਦੇ ਨਾਲ ਹੀ ਪਤਨੀ ਦਾ ਸਿਰ ਮਧੇਪੁਰਾ ਥਾਣੇ ਦੇ ਭੜੀ ਓਪੀ ਅਧੀਨ ਆਉਂਦੇ ਸਹੁਰੇ ਘਰ ਤੋਂ ਦੋ ਮੀਟਰ ਦੀ ਦੂਰੀ ’ਤੇ ਸੜਕ ’ਤੇ ਬਣੇ ਪੁਲ ’ਤੇ ਰੱਖ ਦਿੱਤਾ...National6 days ago
-
ਖ਼ੂਨ ਹੋਇਆ ਸਫੈਦ ! ਚੀਮਾ ਨੇੜਲੇ ਪਿੰਡ ਬੀਰ ਮਾਨਾਂ 'ਚ ਸਕੇ ਭਰਾ ਦੀ ਹੱਤਿਆ, ਡਾਂਗਾ ਨਾਲ ਕੀਤੀ ਕੁੱਟਮਾਰਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।ਮ੍ਰਿਤਕ ਦੇ ਭਰਾ ਅਵਤਾਰ ਸਿੰਘ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਤੇPunjab7 days ago
-
Murder in Punjab : ਜਗਰਾਉਂ 'ਚ ਚਾਚੇ ਨੇ ਕੀਤੀ ਭਤੀਜੇ ਦੀ ਹੱਤਿਆ, ਪਤਨੀ ਨਾਲ ਨਜਾਇਜ਼ ਸਬੰਧਾਂ ਤੋਂ ਸੀ ਖ਼ਫ਼ਾਪੰਜਾਬ 'ਚ ਕਤਲ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦਰਅਸਲ ਜਗਰਾਉਂ 'ਚ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਪਤੀ ਨੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab7 days ago
-
ਝਬਾਲ 'ਚ 1500 ਰੁਪਏ ਬਦਲੇ ਗੁਆਂਢੀ ਨੂੰ ਦਿੱਤੀ ਦਰਦਨਾਕ ਮੌਤ, ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਬਿਜਲੀ ਦੀ ਤਾਰ 'ਤੇ ਸੁੱਟਿਆਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ 1500 ਰੁਪਏ ਦੇਣੇ ਸਨ ਜੋ ਬੀਤੀ ਰਾਤ ਨੌਂ ਕੁ ਵਜੇ ਦੇ ਕਰੀਬ ਘਰ 'ਚ ਤੇਜ਼ਧਾਰ ਹਥਿਆਰਾਂ ਸਮੇਤ ਦਾਖ਼ਰ ਹੋ ਕੇ ਪੈਸੇ ਮੰਗਣ ਲੱਗੇ। ਉਸ ਦੇ ਪਤੀ ਨੇ ਸਵੇਰ ਨੂੰ ਪੈਸੇ ਦੇਣ ਬਾਰੇ ਕਿਹਾ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਤੇ ਦਾਤਰ ਨਾਲ ਵਾਰ ਕੀਤੇ।Punjab7 days ago
-
ਜ਼ਮੀਨ ਹਥਿਆਉਣ ਨੂੰ ਲੈ ਕੇ ਬਜ਼ੁਰਗ ਅੌਰਤ ਦਾ ਕਤਲਆਦਰਸ਼ ਨਗਰ ਮੰਡੀ ਗੋਬਿੰਦਗੜ੍ਹ ਵਿਚ ਅੱਜ ਸਵੇਰੇ ਇਕ ਬਜ਼ੁਰਗ ਅੌਰਤ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਮਿ੍ਤਕ ਅੌਰਤ ਦੀ ਪਛਾਣ ਕੁਲਦੀਪ ਕੌਰ (68 ਸਾਲ) ਪਤਨੀ ਸਵ: ਮਲਾਗਰPunjab7 days ago