mumbai
-
Rohit Sharma ਨੇ ਆਈਪੀਐੱਲ 'ਚ ਤੋੜਿਆ MS Dhoni ਦਾ ਰਿਕਾਰਡ, ਜਾਣੋ sixers ਜੜਨ ਵਾਲੇ ਟਾਪ-10 ਖਿਡਾਰੀਆਂ ਬਾਰੇMS Dhoni ਦੇ 216 ਛੱਕਿਆਂ ਤੋਂ ਅੱਗੇ ਨਿਕਲਦਿਆਂ ਹੀ Rohit Sharma ਆਈਪੀਐੱਲ 'ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਲਿਸਟ 'ਚ ਤੀਸਰੇ ਨੰਬਰ 'ਤੇ ਕੋਹਲੀ ਹਨ ਜਿਨ੍ਹਾਂ ਨੇ ਹੁਣ ਤਕ ਕੁੱਲ 201 ਛੱਕੇ ਮਾਰੇ ਹਨ।Cricket2 hours ago
-
ਪੰਜਾਬ ਦੇ ਚਰਚ ’ਚ ਬੇਟੀ ਦੇ ਇਲਾਜ ਲਈ ਇਸਾਈ ਬਣਿਆ ਮੁੰਬਈ ਦਾ ਬ੍ਰਾਹਮਣ ਪਰਿਵਾਰ, ਮੌਤ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਕਰਵਾਈ ਘਰ ਵਾਪਸੀਉਨ੍ਹਾਂ ਨੇ ਦੋਸ਼ ਲਗਾਇਆ ਕਿ ਚਰਚ ਦੇ ਸੰਚਾਲਕਾਂ ਨੇ ਪਹਿਲਾਂ 5000 ਤੇ ਬਾਅਦ ’ਚ 40000 ਰੁਪਏ ਲੈ ਲਏ। ਇਲਾਜ ’ਤੇ ਇਕ ਲੱਖ ਖਰਚ ਹੋਣ ਦਾ ਦਾਅਵਾ ਕਰਦੇ ਹੋਏ ਬ੍ਰਾਹਮਣ ਤੋਂ ਇਸਾਈ ਬਣਾ ਕੇ ਏਨੇ ਹੀ ਪੈਸਿਆਂ ’ਚ ਇਲਾਜ ਕਰਨ ਦੀ ਪੇਸ਼ਕਸ਼ ਕੀਤੀ ਗਈ।Punjab6 hours ago
-
IPL 2021 MI vs SRH : ਹੈਦਰਾਬਾਦ ਨੂੰ ਮਿਲੀ ਲਗਾਤਾਰ ਤੀਜੀ ਹਾਰ, ਮੁੰਬਈ ਨੇ 13 ਦੌੜਾਂ ਨਾਲ ਜਿੱਤਿਆ ਮੁਕਾਬਲਾਮੁੰਬਈ ਇੰਡੀਅਨਜ਼ ਨੇ ਚੇਨਈ ਵਿਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਪੰਜ ਵਿਕਟਾਂ 'ਤੇ 150 ਦੌੜਾਂ ਦਾ ਸਕੋਰ ਬਣਾਇਆ। ਮੁੰਬਈ ਨੇ ਇਸ ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਸਲਾਮੀ ਬਲੇਬਾਜ਼ਾਂ ਰੋਹਿਤ ਸ਼ਰਮਾ (32) ਤੇ ਕਵਿੰਟਨ ਡਿਕਾਕ (40) ਨੇ ਖੁੱਲ੍ਹ ਕੇ ਸ਼ਾਟ ਖੇਡੇ। ਹਾਲਾਂਕਿ ਸ਼ਾਨਦਾਰ ਲੈਅ ਵਿਚ ਦਿਖਾਈ ਦੇ ਰਹੇ ਰੋਹਿਤ ਸੱਤਵੇਂ ਓਵਰ ਵਿਚ ਵਿਜੇ ਸ਼ੰਕਰ ਦੀ ਗੇਂਦ 'ਤੇ ਵੱਡਾ ਸ਼ਾਟ ਲਾਉਣ ਦੇ ਚੱਕਰ ਵਿਚ ਕੈਚ ਆਊਟ ਹੋ ਗਏ।Cricket6 hours ago
-
ਅੱਜ ਮਜ਼ਬੂਤ ਮੁੰਬਈ ਖ਼ਿਲਾਫ਼ ਉਤਰਨਗੇ ਸਨਰਾਈਜਰਜ਼, ਹੈਦਰਾਬਾਦ ਨੂੰ ਸਹੀ ਟੀਮ ਦੀ ਚੋਣ 'ਤੇ ਕਰਨਾ ਪਵੇਗਾ ਕੰਮਸਨਰਾਈਜਰਜ਼ ਹੈਦਰਾਬਾਦ ਦੀ ਟੀਮ ਸ਼ਨਿਚਰਵਾਰ ਨੂੰ ਇੰਡੀਅਨ ਪ੍ਰਰੀਮੀਅਰ ਲੀਗ ਵਿਚ ਮੁੰਬਈ ਇੰਡੀਅਨਜ਼ ਦੀ ਮਜ਼ਬੂਤ ਟੀਮ ਖ਼ਿਲਾਫ਼ ਸਹੀ ਟੀਮ ਨਾਲ ਉਤਰਨ ਦੀ ਕੋਸ਼ਿਸ਼ ਕਰੇਗੀ ਜਿਸ ਨਾਲ ਕਿ ਲਗਾਤਾਰ ਦੋ ਹਾਰਾਂ ਤੋਂ ਬਾਅਦ ਜਿੱਤ ਦਰਜ ਕਰ ਕੇ ਅੰਕਾਂ ਦਾ ਖ਼ਾਤਾ ਖੋਲ੍ਹ ਸਕੇ। ਡੇਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜਰਜ਼ ਦੀ ਟੀਮ ਨੂੰ ਚੇਨਈ ਦੀ ਪਿੱਚ ਰਾਸ ਨਹੀਂ ਆ ਰਹੀ ਹੈ ਤੇ ਟੀਮ 150 ਦੌੜਾਂ ਤੋਂ ਵੀ ਘੱਟ ਦੇ ਟੀਚੇ ਨੂੰ ਹਾਸਲ ਕਰਨ ਵਿਚ ਨਾਕਾਮ ਰਹੀ ਹੈ।Cricket1 day ago
-
ਬ੍ਰਾਂਡ ਦੇ ਸ਼ੌਕੀਨ ਹਨ ਮੰਤਰੀ ਓਪੀ ਸੋਨੀ, ਮੁੰਬਈ ਤੋਂ ਬਣ ਕੇ ਆਉਂਦੇ ਹਨ ਕੱਪੜੇ, ਮਸ਼ਹੂਰ ਹੈ ਇਨ੍ਹਾਂ ਦੀ ਰਾਇਲ ਲੁੱਕਸੋਨੀ ਹਮੇਸ਼ਾ ਹੀ ਰਾਇਲ ਲੁੱਕ ’ਚ ਨਜ਼ਰ ਆਉਂਦੇ ਹਨ। ਇਸ ਦੇ ਪਿਛੇ ਦਾ ਰਾਜ਼ ਹੈ, ਉਨ੍ਹਾਂ ਦਾ ਆਪਣੀ ਵਾਰਡਰੋਬ ਦੇ ਪ੍ਰਤੀ ਬੇਹੱਦ ਗੰਭੀਰ ਹੋਣਾ। ਬ੍ਰਾਂਡੇਡ ਕੱਪੜਿਆਂ ਦੇ ਉਹ ਕਾਫੀ ਸ਼ੌਕੀਨ ਹਨ। ਹਾਲਾਂਕਿ ਜਦ ਕਦੀ ਰਿਲੈਕਸ ਮੂਡ ’ਚ ਹੁੰਦੇ ਹਨ ਤਾਂ ਬਰਬੇਰੀ, ਵਸਾਰਚੇ, ਗੂਚੀ, ਨਾਈਕੀ, ਐਡਿਡਾਸ ਵਰਗੇ ਨਾਮੀ ਬ੍ਰਾਂਡ ਦੀ ਟੀ-ਸ਼ਰਟ ਤੇ ਲੋਅਰ ਪਾਉਣਾ ਪਸੰਦ ਕਰਦੇ ਹਨ।Punjab1 day ago
-
ਕਾਮੇਡੀਅਨ ਭਾਰਤੀ ਸਿੰਘ ਨੇ ਖ਼ੁਦ ਨਹੀਂ ਪਾਇਆ ਮਾਸਕ, ਦੂਜਿਆਂ ਨੂੰ ਦਿੱਤੀ ਨਸੀਹਤ, ਫੈਨਜ਼ ਨੇ ਕਿਹਾ - ਇਨ੍ਹਾਂ ਵਰਗੇ ਦੀ ਵਜ੍ਹਾ ਨਾਲ...ਹਾਲਾਂਕਿ, ਵਿਅਕਤੀ ਨੇ ਮਾਸਕ ਲਗਾਇਆ ਹੋਇਆ ਸੀ ਤੇ ਭਾਰਤੀ ਮਜਾਕ ’ਚ ਮਾਸਕ ਲਗਾਉਣ ਲਈ ਕਹਿ ਰਹੀ ਸੀ। ਭਾਰਤੀ ਦੇ ਮਜ਼ਾਕੀਆ ਵੀਡੀਓ ’ਤੇ ਕੁਝ ਲੋਕਾਂ ਨੇ ਨਾਰਾਜ਼ਗੀ ਜਤਾਈ ਹੈ।Entertainment 2 days ago
-
ਚਾਹਰ ਨੇ ਰੋਹਿਤ ਨੂੰ ਦਿੱਤਾ ਜਿੱਤ ਦਾ ਮਾਣ, ਮੁੰਬਈ ਇੰਡੀਅਨਜ਼ ਨੂੰ ਕੇਕੇਆਰ ਖ਼ਿਲਾਫ਼ ਜਿੱਤ ਦਿਵਾਉਣ 'ਚ ਕਾਮਯਾਬ ਰਹੇ ਕਪਤਾਨਲੈੱਗ ਸਪਿੰਨਰ ਰਾਹੁਲ ਚਾਹਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਿਰਫ਼ ਸਪਿੰਨਰ ਹੀ ਮੈਚ ਦਾ ਰੁਖ਼ ਬਦਲ ਸਕਦੇ ਹਨ ਪਰ ਇਹ ਕਪਤਾਨ ਰੋਹਿਤ ਸ਼ਰਮਾ ਦਾ ਯਕੀਨ ਵੀ ਸੀ ਜਿਸ ਕਾਰਨ ਉਹ ਮੰਗਲਵਾਰ ਨੂੰ ਇੱਥੇ ਫਿਰਕੀ ਦਾ ਜਾਦੂ ਚਲਾਉਂਦੇ ਹੋਏ ਮੁੰਬਈ ਇੰਡੀਅਨਜ਼ ਨੂੰ ਕੇਕੇਆਰ ਖ਼ਿਲਾਫ਼ 10 ਦੌੜਾਂ ਦੀ ਜਿੱਤ ਦਿਵਾਉਣ ਵਿਚ ਕਾਮਯਾਬ ਰਹੇ।Cricket3 days ago
-
Positive India : ਇਲੈਕਟ੍ਰਿਕ ਕਾਰ ਤੋਂ ਬਾਅਦ ਹੁਣ ਬਣ ਰਿਹਾ ਇਲੈਕਟ੍ਰਿਕ ਰੋਡ, ਜਾਣੋ ਭਾਰਤ ਵਿਚ ਕਿੱਥੇ ਹੋ ਰਹੀ ਹੈ ਵਰਤੋਂਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਹੈ ਕਿ ਇਸ ਈ-ਰੋਡ 'ਤੇ ਉਸੇ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਨਾਲ ਜਰਮਨੀ 'ਚ ਈ-ਹਾਈਵੇ ਬਣਾਏ ਗਏ ਹਨ। ਜਰਮਨੀ ਤੇ ਭਾਰਤ ਦੋਵਾਂ ਥਾਵਾਂ 'ਤੇ ਸੀਮੈਂਸ (Siemens) ਈ-ਰੋਡ ਬਣਾ ਰਹੀ ਹੈ।National3 days ago
-
Mumbai vs Kolkata : ਮੁੰਬਈ ਨੇ ਰੋਮਾਂਚਕ ਮੁਕਾਬਲੇ 'ਚ ਕੋਲਕਾਤਾ ਨੂੰ ਹਰਾਇਆ, ਦਰਜ ਕੀਤੀ ਪਹਿਲੀ ਜਿੱਤਮੁੰਬਈ ਇੰਡੀਅਨਜ਼ ਨੇ ਚੇਨਈ ਵਿਚ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਆਈਪੀਐੱਲ ਮੁਕਾਬਲੇ ਵਿਚ ਜਲਦ ਹੀ ਓਪਨਰ ਕਵਿੰਟਨ ਡਿਕਾਕ (02) ਦੀ ਵਿਕਟ ਗੁਆਉਣ ਦੇ ਬਾਵਜੂਦ ਖ਼ੁਦ ਨੂੰ ਸੰਭਾਲਿਆ। ਕਪਤਾਨ ਰੋਹਿਤ ਸ਼ਰਮਾ (43) ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸੂਰਿਆ ਕੁਮਾਰ ਯਾਦਵ (56) ਨੇ ਉਸ ਤੋਂ ਬਾਅਦ ਸੰਭਲ ਕੇ ਬੱਲੇਬਾਜ਼ੀ ਕੀਤੀ ਜਿਸ ਦੇ ਦਮ 'ਤੇ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 152 ਦੌੜਾਂ ਦਾ ਸਕੋਰ ਬਣਾਉਣ ਵਿਚ ਕਾਮਯਾਬ ਰਹੀ।Cricket4 days ago
-
ਮੁੰਬਈ ਬੰਬ ਕਾਂਡ ਦੇ ਸਾਜ਼ਿਸ਼ਕਰਤਾ ਤਹਵੁੱਰ ਦੀ ਹਵਾਲਗੀ ਬਾਰੇ ਅਮਰੀਕੀ ਸਰਕਾਰ ਦੀ ਮਨਜ਼ੂਰੀਵਾਸ਼ਿੰਗਟਨ (ਪੀਟੀਆਈ) : ਮੁੰਬਈ ਬੰਬ ਕਾਂਡ ਦੇ ਸਾਜ਼ਿਸ਼ਕਰਤਾ ਅਤੇ ਪਾਕਿਸਤਾਨੀ ਮੂਲ ਦੇ ਅੱਤਵਾਦੀ ਤਹਵੁੱਰ ਰਾਣਾ ਦੀ ਭਾਰਤ ਨੂੰ ਹਵਾਲਗੀ ਦੀ ਅਮਰੀਕੀ ਸਰਕਾਰ ਨੇ ਅਦਾਲਤ 'ਚ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਲਾਸ ਏਂਜਲਸ ਦੀ ਡਿਸਟਿ੍ਕਟ ਕੋਰਟ ਦੀ ਜੱਜ ਜੈਕਲੀਨ ਕੂਲਜਿਆਨ ਨੰੂ ਸਰਕਾਰ ਵੱਲੋਂ ਚਿਤਾਵਨੀ ਮਿਲੀ ਹੈ। ਇਸ 'ਚ ਤਹਵੁੱਰ ਨੂੰ ਭਾਰਤ ਹਵਾਲੇ ਕਰਨ ਦੀ ਹਮਾਇਤ ਕੀਤੀ ਗਈ ਹੈ। ਅਮਰੀਕਾ ਦੇ ਅਟਾਰਨੀ ਜੌਨ ਲੂਲਜਿਆਨ ਨੇ ਕਿਹਾ ਕਿ ਤਹਵੁੱਰ ਦੀ ਹਵਾਲਗੀ ਭਾਰਤ ਅਤੇ ਅਮਰੀਕਾ ਵਿਚਾਲੇ ਹਵਾਲਗੀ ਸੰਧੀ ਤਹਿਤ ਕੀਤੀ ਜਾ ਰਹੀ ਹੈ। ਇਸ ਸੰਧੀ ਤਹਿਤ ਹੀ ਭਾਰਤ ਦੀWorld4 days ago
-
IPL 2021 : ਕਲਕੱਤਾ ਦੇ ਸਾਹਮਣੇ ਮੁੰਬਈ ਦੀ ਮੁਸ਼ਕਲ ਚੁਣੌਤੀ, ਪਿਛਲੇ 12 ਮੈਚਾਂ ’ਚੋਂ ਸਿਰਫ਼ ਇਕ ’ਚ ਮਿਲੀ ਜਿੱਤ, ਜਾਣੋ ਕੀ ਕਹਿੰਦੇ ਨੇ ਅੰਕੜੇਮੁੰਬਈ ਖਿਲਾਫ਼ ਪਿਛਲੇ 12 ਮੈਚਾਂ ’ਚ ਕਲਕੱਤਾ ਨੂੰ ਸਿਰਫ਼ ਇਕ ਜਿੱਤ ਮਿਲੀ ਹੈ। ਇਸਦੇ ਨਾਲ ਹੀ ਹੁਣ ਤਕ ਦੋਵਾਂ ਟੀਮਾਂ ’ਚ 27 ਵਾਰ ਟੱਕਰ ਹੋ ਚੁੱਕੀ ਹੈ ਤੇ 21 ਵਾਰ ਮੁੰਬਈ ਮੈਚ ਜਿੱਤਣ ’ਚ ਸਫ਼ਲ ਰਹੀ ਹੈ। ਆਈਪੀਐੱਲ 2021 ਦਾ ਪੰਜਵਾਂ ਮੁਕਾਬਲਾ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਕੇਕੇਆਰ ’ਚ ਖੇਡਿਆ ਜਾਵੇਗਾ।Cricket5 days ago
-
Deepika Padukone ਨੇ MAMI ਦੇ ਚੇਅਰਪਰਸਨ ਅਹੁਦੇ ਤੋਂ ਦਿੱਤਾ ਅਸਤੀਫ਼ਾ, ਇਸ ਕਾਰਨ ਐਕਟਰੈੱਸ ਨੂੰ ਲੈਣਾ ਪਿਆ ਫ਼ੈਸਲਾਐੱਮਏਐੱਮਆਈ ਇਕ ਜਨਤਕ ਟਰੱਸਟ ਹੈ ਜੋ ਮੁੰਬਈ ’ਚ ਹਰ ਸਾਲ ਅੰਤਰਰਾਸ਼ਟਰੀ ਫਿਲਮ ਸਮਾਗਮ ਦਾ ਪ੍ਰਬੰਧ ਕਰਵਾ ਰਿਹਾ ਹੈ। ਇਸ ਟਰੱਸਟ ਤੋਂ ਅਸਤੀਫਾ ਦੇਣ ਦੀ ਜਾਣਕਾਰੀ ਖ਼ੁਦ ਦੀਪਿਕਾ ਪਾਦੂਕੋਣ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਦੀਪਿਕਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿਣ ਵਾਲੀਆਂ ਅਦਾਕਾਰਾਵਾਂ ’ਚੋਂ ਇਕ ਹੈ।Entertainment 5 days ago
-
ਮਹਾਰਾਸ਼ਟਰ ’ਚ ਲਾਕਡਾਊਨ ਦੀ ਆਹਟ! ਮੁੰਬਈ ’ਚ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ, ਜਾਣੋ ਕੀ ਹਨ ਨਿਯਮਇਸ ਦੌਰਾਨ, ਬੀਐੱਮਸੀ (Greater Mumbai Municipal Council) ਨੇ ਮਹਾਨਗਰ ’ਚ ਸਵੇਰੇ ਸੱਤ ਵਜੇ ਤੋਂ ਰਾਤ ਅੱਠ ਵਜੇ ਤਕ ਸ਼ਰਾਬ ਦੀ ਹੋਮ ਡਿਲੀਵਰੀ ਦੀ ਆਗਿਆ ਦੇ ਦਿੱਤੀ ਹੈ। ਹੋਮ ਡਿਲੀਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਚਾਅ ਦੇ ਸਾਰੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।National6 days ago
-
Weekend ’ਤੇ ਵੀ ਜਲੰਧਰ ਤੋਂ ਮੁੰਬਈ ਤੇ ਜੈਪੁਰ ਦੀ ਫਲਾਈਟ ਨੇ ਕੀਤਾ ਨਿਰਾਸ਼, ਅਗਲੇ ਦੋ ਦਿਨ ਵੀ ਰਹੇਗੀ ਰੱਦਵੀਕੈਂਡ ਤੇ ਵੀ ਆਦਮਪੁਰ-ਮੁੰਬਈ ਤੇ ਆਦਮਪੁਰ-ਜੈਪੁਰ ਦੀ ਉਡਾਨ ਭਰਨ ਵਾਲੀ ਫਲਾਈਟ ਨੇ ਹਵਾਈ ਯਾਤਰੀਆਂ ਨੂੰ ਬੁਰੀ ਤਰ੍ਹਾਂ ਨਾਲ ਨਿਰਾਸ਼ ਕੀਤਾ ਹੈ। ਦੋਵੇਂ ਫਲਾਈਟਾਂ ਸ਼ਨਿਚਰਵਾਰ ਤੇ ਐਤਵਾਰ ਲਈ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਦੋਵੇਂ ਫਲਾਈਟਾਂ ਰੱਦ ਰਹੀਆਂ ਸੀ।Punjab8 days ago
-
IPL 2021 : ਲਗਾਤਾਰ 9ਵੇਂ ਸਾਲ ਪਹਿਲੇ ਮੈਚ ’ਚ ਹਾਰੀ ਮੁੰਬਈ ਇੰਡੀਅਨਜ਼, ਟੂਰਨਾਮੈਂਟ ਦੀ ਖਰਾਬ ਸ਼ੁਰੂਆਤਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 14ਵੇਂ ਸੈਸ਼ਨ ਦੇ ਸ਼ੁੱਕਰਵਾਰ ਨੂੰ ਚੇਨਈ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਚੰਗੀ ਸ਼ੁਰੂਆਤ ਦੇ ਬਾਵਜੂਦ ਵੱਡਾ ਸੋਕਰ ਨਹੀਂ ਬਣਾ ਸਕੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਨੌਂ ਵਿਕਟਾਂ 'ਤੇ 159 ਦੌੜਾਂ ਬਣਾਈਆਂ। ਉਸ ਵੱਲੋਂ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਲਾ ਸਕਿਆ।Cricket8 days ago
-
ਮੁੰਬਈ ’ਚ ਮੁੜ ਤੋਂ ਲਾਕਡਾਊਨ ਦੇ ਡਰ ਕਾਰਨ ਵਾਪਸ ਪਰਤ ਰਹੇ ਹਨ ਪਰਵਾਸੀਮੁੰਬਈ, ਰਾਜਸਥਾਨ, ਦਿੱਲੀ ਅਤੇ ਬਿਹਾਰ ਸਮੇਤ ਦੂਜੇ ਸੂਬਿਆਂ ਵਿਚ ਮੁੜ ਤੋਂ ਲਾਕਡਾਊਨ ਦੇ ਡਰ ਕਾਰਨ ਪਰਵਾਸੀ ਵਾਪਸ ਘਰ ਪਰਤ ਰਹੇ ਹਨ। ਕਾਨਪੁਰ, ਪ੍ਰਯਾਗਰਾਜ, ਗੋਰਖਪੁਰ ਆਦਿ ਸਾਰੇ ਸਟੇਸ਼ਨਾਂ ’ਤੇ ਪਰਵਾਸੀ ਮਜ਼ਦੂਰਾਂ ਦੇ ਪਰਤਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਮੁੰਬਈ ਤੋਂ ਕਾਨਪੁਰ ਸੈਂਟਰਲ ਹੋ ਕੇ ਗੁਜ਼ਰਨ ਵਾਲੀਆਂ ਵਿਸ਼ੇਸ਼ ਟ੍ਰੇਨਾਂ ਵਿਚ ਲੋਕਮਾਨਿਆ ਤਿਲਕ ਟਰਮੀਨਲ ਮੁੰਬਈ ਤੋਂ ਲਖਨਊ, ਬਾਂਦ੍ਰਾ ਗੋਰਖਪੁਰ, ਲੋਕਮਾਨਿਆ ਤਿਲਕ ਟਰਮੀਨਲ ਤੋਂ ਗੋਰਖਪੁਰ, ਪਨਵੇਲ-ਗੋਰਖਪੁਰ, ਕੁਸ਼ੀਨਗਰ ਐਕਸਪ੍ਰੈੱਸ ਵਿਚ ਵੱਡੀ ਗਿਣਤੀ ਵਿਚ ਲੋਕ ਵਾਪਸ ਆ ਰਹੇ ਹਨ। ਫਤਿਹਪੁਰ ’ਚ ਪ੍ਰਯਾਗਰਾਜ-ਜੈਪੁਰ ਐਕਸਪ੍ਰੈੱਸ, ਪੁਰੀ, ਕਾਲਕਾ, ਪੁਰਸ਼ੋਤਮ ਐਕਸਪ੍ਰੈੱਸ, ਰੀਵNational8 days ago
-
ਮੁੰਬਈ ’ਚ ਕੋਰੋਨਾ ਦਾ ਕਹਿਰ! ਰੁਕੀ ਸ਼ਾਹਰੁਖ ਖ਼ਾਨ ਦੀ ‘ਪਠਾਨ’ ਤੇ ਰਣਬੀਰ ਕਪੂਰ ਦੀ ‘ਬ੍ਰਹਿਮਾਸਤਰ’ ਦੀ ਸ਼ੂਟਿੰਗਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਮਹਾਰਾਸ਼ਟਰ ’ਚ ਦੇਖਣ ਨੂੰ ਮਿਲ ਰਿਹਾ ਹੈ। ਵਧਦੀ ਮਹਾਮਾਰੀ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਸਣੇ ਸਾਰੇ ਸ਼ਹਿਰਾਂ ’ਚ ਸਖਤ ਨਿਯਮ ਵੀ ਲਾਗੂ ਕਰ ਦਿੱਤੇ ਹਨ।Entertainment 8 days ago
-
IPL 2021 ਦੇ ਅਗਾਜ਼ ਤੋਂ ਪਹਿਲਾਂ ਆਇਆ ਰੋਹਿਤ ਸ਼ਰਮਾ ਦਾ ਬਿਆਨ, ਦੱਸਿਆ ਕੀ ਹੈ ਮੁੰਬਈ ਇੰਡੀਅਨਜ਼ ਦਾ ਪਲਾਨਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਦੇ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਵਿਚ ਕਿਹਾ, ‘ਭਾਵਨਾ, ਕੈਂਪ ਵਿਚ ਬਿਲਕੁਲ ਇਲੈਕਟ੍ਰਿਕ ਅਤੇ ਉਤਸਾਹਿਤ ਹੈ। ਇਹ ਨਵੇਂ ਸੀਜ਼ਨ ਦੀ ਸ਼ੁਰੂਆਤ ਹੈ, ਅਸੀਂ ਸਾਰੇ ਜਾਣਦੇ ਹਾਂ। ਲੋਕ ਮੈਦਾਨ ’ਚ ਜਾਣ ਲਈ ਬਹੁਤ ਉਤਸਾਹਿਤ ਹਨ।Cricket8 days ago
-
IPL 2021 Full Schedule: ਆਈਪੀਐਲ ਦਾ ਪਹਿਲਾ ਮੁਕਾਬਲਾ ਅੱਜ, ਮੁੰਬਈ ਨਾਲ ਭਿੜੇਗੀ RCB, ਦੇਖੋ ਪੂਰਾ ਸ਼ਡਿਊਲਆਈਪੀਐਲ 14 ਦਾ ਆਗਾਜ਼ 9 ਅਪ੍ਰੈਲ ਸ਼ੁੱਕਰਵਾਰ ਤੋਂ ਹੋਣ ਵਾਲਾ ਹੈ। ਪਹਿਲਾ ਮੁਕਾਬਲਾ ਮੁੰਬਈ ਇੰਡੀਅਨ ਅਤੇ ਰਾਇਲ ਚੈਲੇਂਜਰ ਬੈਂਗਲੁਰੂ ਦੇ ਵਿਚਕਾਰ ਹੋਵੇਗਾ।Cricket9 days ago
-
ਇੰਡੀਅਨ ਪ੍ਰੀਮੀਅਰ ਲੀਗ ; ਆਰਸੀਬੀ ਤੇ ਮੁੰਬਈ ਇੰਡੀਅਨਜ਼ 'ਚ ਹੋਵੇਗਾ ਪਹਿਲਾ ਮੁਕਾਬਲਾਕੋਰੋਨਾ ਕਾਲ ਵਿਚ 'ਪਾਜ਼ੇਟਿਵ' ਸੁਣਦੇ ਹੀ ਦਿਮਾਗ਼ ਵਿਚ ਅਜੀਬ ਖ਼ਿਆਲ ਘੁੰਮਣ ਲੱਗਦੇ ਹਨ ਪਰ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਨਕਾਰਾਤਮਕਤਾ ਤੇ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਅਸਲ ਵਿਚ ਕੁਝ ਸਕਾਰਾਤਮਕ ਮਾਹੌਲ ਲੈ ਕੇ ਆ ਰਹੀ ਹੈ।Cricket9 days ago