mukesh
-
ਅੱਤਵਾਦੀ ਸੰਗਠਨ ਨੇ ਲਈ Mukesh Ambani ਦੇ ਘਰ ਦੇ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ, ਜਾਣੋ ਕੀ ਸੋਚ ਰਹੀ ਪੁਲਿਸਦੇਸ਼ ਦੇ ਸਭ ਤੋਂ ਅਮੀਰ ਸ਼ਖ਼ਸ Mukesh Ambani ਦੇ ਘਰ ਦੇ ਬਾਹਰ ਮਿਲੇ ਵਿਸਫੋਟਕ ਦੇ ਕੇਸ ਵਿਚ ਨਵਾਂ ਮੋੜ ਆਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਕ ਅੱਤਵਾਦੀ ਸੰਗਠਨ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਹਰਕਤ ਦੀ ਜ਼ਿੰਮੇਵਾਰੀ ਲਈ ਹੈ।National7 days ago
-
ਮੁਕੇਸ਼ ਅੰਬਾਨੀ ਦੇ ਘਰ ਕੋਲ ਦਿਸੀ ਇਨੋਵਾ ਮੁੰਬਈ ਤੋਂ ਬਾਹਰ ਨਿਕਲੀਵਪਾਰੀ ਮੁਕੇਸ਼ ਅੰਬਾਨੀ ਦੇ ਆਲੀਸ਼ਾਨ ਘਰ ਐਂਟੀਲੀਆ ਕੋਲ ਵਿਸਫੋਟਕ ਨਾਲ ਲੱਦੀ ਸਕਾਰਪੀਓ ਨਾਲ ਦਿਸੀ ਇਨੋਵਾ ਕਾਰ ਮੁੰਬਈ ਤੋਂ ਬਾਹਰ ਨਿਕਲ ਗਈ ਹੈ। ਮੁੰਬਈ ਤੋਂ ਠਾਣੇ ਦੀ ਹੱਦ 'ਚ ਦਾਖ਼ਲ ਹੁੰਦੇ ਹੋਏ ਇਨੋਵਾ ਇਕ ਟੋਲ ਪਲਾਜ਼ਾ 'ਤੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ।ਅੰਬਾਨੀ ਦੇ ਘਰ ਕੋਲ ਵੀਰਵਾਰ ਤੜਕੇ ਸਕਾਰਪੀਓ ਲਵਾਰਿਸ ਹਾਲਤ 'ਚ ਮਿਲੀ ਸੀ। ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ 'ਚ ਨਜ਼ਰ ਆ ਰਿਹਾ ਹੈ ਕਿ ਸਕਾਰਪੀਓ ਦੇ ਨਾਲ ਚਿੱਟੇ ਰੰਗ ਦੀ ਇਨੋਵਾ ਵੀ ਉਥੇ ਆਈ ਸੀ। ਸਕਾਰਪੀਓ ਦਾ ਚਾਲਕ ਇਨੋਵਾ 'ਚ ਹੀ ਉਥੋਂ ਗਿਆ ਸੀ।National7 days ago
-
Mukesh Ambani ਦੇ ਘਰ ਬਾਹਰ ਮਿਲੀ ਸ਼ੱਕੀ ਕਾਰ ਚੋਰੀ ਦੀ ਨਿਕਲੀ, 9 ਲੋਕਾਂ ਤੋਂ ਪੁੱਛਗਿੱਛਪੂਰੀ ਮੁੰਬਈ ’ਚ ਅਲਰਟ ਜਾਰੀ ਹੈ ਅਤੇ ਮਾਇਆਨਗਰੀ ਨੂੰ ਛਾਉਣੀ ਬਣਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਅਨੁਸਾਰ, ਸ਼ੱਕੀ ਸਕਾਰਪਿਓ ’ਚੋਂ ਇਕ ਚਿੱਠੀ ਵੀ ਮਿਲੀ ਹੈ। ਕੰਪਿਊਟਰ ਨਾਲ ਟਾਈਪ ਕੀਤੀ ਗਈ ਇਸ ਚਿੱਠੀ ’ਚ ‘ਦੇਖ ਲਵਾਂਗੇ’ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ।National9 days ago
-
Mukesh Ambani House: ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸ਼ੱਕੀ ਕਾਰ, 20 ਜਿਲੇਟਿਨ ਦੀਆਂ ਛੜਾਂ ਬਰਾਮਦਦੇਸ਼ ਦੇ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਲੀ ਦੇ ਮੁੰਬਈ ਸਥਿਤ ਘਰ ਐਂਟੀਲਿਆ ਨੇੜੇ ਸ਼ੱਕੀ ਵਾਹਨ ’ਚ ਜਿਲੇਟਿਨ ਦੀਆਂ ਛੜਾਂ ਮਿਲਣ ਨਾਲ ਆਸ-ਪਾਸ ਦੇ ਇਲਾਕੇ ’ਚ ਹਾਹਾਕਾਰ ਮੱਚ ਗਈ। ਇੱਧਰ, ਘਟਨਾ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਘਰ ਦੇ ਆਸ-ਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ।National9 days ago
-
Amazon ਦੇ Jeff Bezos ਇਕ ਵਾਰ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, Tesla ਦੇ Elon Musk ਨੂੰ ਛੱਡਿਆ ਪਿੱਛੇAmazon ਦੇ Jeff Bezos ਇਕ ਵਾਰ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਿਕ ਬੇਜ਼ੋਸ ਇਕ ਵਾਰ ਫਿਰ ਟੇਸਲਾ (Tesla) ਦੇ ਐਲਨ ਮਸਕ (Elon Musk) ਨੂੰ ਪਿੱਛੇ ਛੱਡਦੇ ਹੋਏ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ।Business11 days ago
-
ਕੋਰੋਨਾ ਮਹਾਮਾਰੀ ਦੌਰਾਨ ਮੁਕੇਸ਼ ਅੰਬਾਨੀ ਨੇ ਇਕ ਘੰਟੇ ’ਚ ਜਿੰਨਾ ਕਮਾਇਆ, ਇਕ ਮਜ਼ਦੂਰ ਨੂੰ ਓਨਾ ਕਮਾਉਣ ’ਚ ਲੱਗ ਜਾਣਗੇ 10,000 ਸਾਲ : ਰਿਪੋਰਟਆਕਸਫੈਮ ਦੀ ਰਿਪੋਰਟ ‘ਇਨਕੁਆਲਿਟੀ ਵਾਇਰਸ’ ’ਚ ਦੱਸਿਆ ਗਿਆ ਕਿ ਮਾਰਚ 2020 ਤੋਂ ਬਾਅਦ ਭਾਰਤ ’ਚ 100 ਅਰਬਪਤੀਆਂ ਦੀ ਸੰਪਤੀ ’ਚ 12,97,822 ਕਰੋੜ ਰੁਪਏ ਦਾ ਵਾਧਾ ਹੋਇਆ। ਇੰਨੀ ਰਾਸ਼ੀ ਨੂੰ ਜੇਕਰ ਦੇਸ਼ ਦੇ 13.8 ਕਰੋੜ ਸਭ ਤੋਂ ਵੱਧ ਗ਼ਰੀਬ ਲੋਕਾਂ ’ਚ ਵੰਡ ਦਿੱਤਾ ਜਾਵੇ ਤਾਂ ਸਭ ਦੇ ਹਿੱਸੇ ’ਚ 94,045 ਰੁਪਏ ਆ ਜਾਣਗੇ।Business1 month ago
-
Mukesh Ambani ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚੋਂ ਖਿਸਕ ਕੇ 13ਵੇਂ ਸਥਾਨ ’ਤੇ ਆਏ, RIL ਦੇ ਸ਼ੇਅਰਾਂ ’ਚ ਗਿਰਾਵਟ ਨਾਲ ਘਟੀ ਸੰਪਤੀਪਿਛਲੇ ਤਿੰਨ ਮਹੀਨਿਆਂ ’ਚ ਆਰਆਈਐੱਲ (RIL) ਦੇ ਸ਼ੇਅਰਾਂ ’ਚ ਕਰੀਬ 14 ਫ਼ੀਸਦ ਦੀ ਗਿਰਾਵਟ ਆਈ ਹੈ ਅਤੇ ਇਹ ਆਪਣੇ ਹਰ ਸਮੇਂ ਉੱਚ ਪੱਧਰ 2,369.35 ਤੋਂ 18.3 ਫ਼ੀਸਦ ਡਿੱਗ ਗਏ ਹਨ। ਰਿਲਾਇੰਸ ਦੁਆਰਾ ਫਿਊਚਰ ਗਰੁੱਪ ਦਾ ਖ਼ੁਦਰਾ ਅਤੇ ਥੋਕ ਕਾਰੋਬਾਰ ਨੂੰ ਖ਼ਰੀਦਣ ਦੇ ਸੌਦੇ ਦੇ ਐਲਾਨ ਤੋਂ ਬਾਅਦ ਆਰਆਈਐੱਲ ਦੇ ਸ਼ੇਅਰਾਂ ’ਚ ਇਹ ਉਛਾਲ ਆਇਆ ਸੀ।Business1 month ago
-
Kisan Andolan ਦੀ ਹਮਾਇਤ 'ਚ ਨੈਸ਼ਨਲ ਐਥਲੀਟ ਮਨਦੀਪ ਰਾਊਕੇ ਮੁਕੇਸ਼ ਅੰਬਾਨੀ ਨੂੰ ਵਾਪਸ ਕਰੇਗਾ ਗੋਲਡ ਮੈਡਲਨੈਸ਼ਨਲ ਪੱਧਰ ਦੇ ਐਥਲੀਟ ਪਿੰਡ ਰਾਊਕੇ ਨਿਵਾਸੀ ਮਨਦੀਪ ਸਿੰਘ ਪਨੇਸਰ ਵੱਲੋਂ ਕਿਸਾਨ ਸੰਘਰਸ਼ ਦੇ ਸਮਰਥਨ 'ਚ ਰਿਲਾਇੰਸ ਵੱਲੋਂ ਸਾਲ 2018 ਤੇ 2019 'ਚ ਪਟਿਆਲਾ ਵਿਖੇ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ 'ਚ ਜਿੱਤੇ ਤਿੰਨ ਗੋਲਡ ਤੇ ਇੱਕ ਸਿਲਵਰ ਮੈਡਲ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।Punjab2 months ago
-
Year Ender 2020 : ਇਸ ਸਾਲ ਇਨ੍ਹਾਂ ਸ਼ਖ਼ਸੀਅਤਾਂ ਨੇ ਕਮਾਇਆ ਨਾਂ, ਭਾਰਤੀਆਂ ਦੀ ਬੱਲੇ-ਬੱਲੇ; ਸਭ ਤੋਂ ਅੱਗੇ ਹਿੰਦੁਸਤਾਨੀਨਵਾਂ ਸਾਲ ਆਉਣ ’ਚ ਕੁਝ ਹੀ ਸਮਾਂ ਬਚਿਆ ਹੈ। ਬੀਤਿਆ ਸਾਲ ਕਈ ਮਾਅਨਿਆਂ ’ਚ ਕਈ ਹਸਤੀਆਂ ਦੇ ਨਾਂ ਰਿਹਾ। ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਇਨ੍ਹਾਂ ਹਸਤੀਆਂ ਨੇ ਦੁਨੀਆ ਭਰ ’ਚ ਨਾਂ ਕਮਾਇਆ ਹੈ। ਇਨ੍ਹਾਂ ’ਚੋਂ ਭਾਰਤ ਵਾਸੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਰਹੀ।National2 months ago
-
Facebook Fuel for India 2020 : ਪ੍ਰੇਰਿਤ ਕਰਨ ਵਾਲੇ ਭਾਰਤੀ ਲੋਕਾਂ ਦੇ ਤਜਰਬਿਆਂ ਨੂੰ ਕੀਤਾ ਜਾ ਰਿਹਾ ਸਾਂਝਾਸੋਸ਼ਲ ਮੀਡੀਆ ਦਿੱਗਜ਼ ਫੇਸਬੁੱਕ ਫਾਊਲ ਦੁਆਰਾ ਫਾਰ ਇੰਡੀਆ 2020 ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਇਸ ਪ੍ਰੋਗਰਾਮ ਦਾ ਆਖਰੀ ਪੱਧਰ ਕਰਵਾਇਆ ਜਾ ਰਿਹਾ ਹੈ।Business2 months ago
-
Mukesh Ambani Style : ਕੀ ਤੁਸੀਂ ਜਾਣਦੇ ਹੋ ਕਿ ਕਿਸ ਬ੍ਰਾਂਡ ਦੀ ਟੀ-ਸ਼ਰਟ ਪਾਉਂਦੇ ਹਨ ਮੁਕੇਸ਼ ਅੰਬਾਨੀ?ਖ਼ਾਸ ਤੌਰ 'ਤੇ ਅਜਿਹੇ ਪੁਰਸ਼ ਜੋ ਅਮੀਰ ਹਨ, ਵੱਡੇ ਕਾਰੋਬਾਰੀ ਹਨ, ਉਨ੍ਹਾਂ ਦਾ ਪਰਸਨਲ ਸਟਾਈਲ ਕਾਫੀ ਦੇਖਿਆ ਜਾਂਦਾ ਹੈ। ਇਸ ਲਈ ਅਟੈਂਸ਼ਨ ਪਾਉਣ ਲਈ ਉਨ੍ਹਾਂ ਨੂੰ ਫੈਸ਼ਨ ਦੇ ਮਾਮਲੇ 'ਚ ਆਪਣੀਆਂ ਵਹੁਟੀਆਂ ਦਾ ਮੁਕਾਬਲਾ ਤਾਂ ਕਰਨਾ ਹੀ ਹੋਵੇਗਾ।Lifestyle2 months ago
-
ਮੁਕੇਸ਼ ਅੰਬਾਨੀ ਬਣੇ ਦਾਦਾ, ਆਕਾਸ਼ ਦੇ ਘਰ ਪੁੱਤਰ ਨੇ ਲਿਆ ਜਨਮਨਵੀਂ ਦਿੱਲੀ (ਪੀਟੀਆਈ) : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦਾਦਾ ਬਣ ਗਏ ਹਨ। ਉਨ੍ਹਾਂ ਦੇ ਵੱਡੇ ਪੁੱਤਰ ਆਕਾਸ਼ ਦੇ ਘਰ ਬੇਟੇ ਦਾ ਜਨਮ ਹੋਇਆ ਹੈ। ਅੰਬਾਨੀ ਪਰਿਵਾਰ ਦੇ ਬੁਲਾਰੇ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸ਼ਲੋਕਾ ਤੇ ਆਕਾਸ਼ ਵੀਰਵਾਰ ਨੂੰ ਮਾਤਾ-ਪਿਤਾ ਬਣ ਗਏ।National2 months ago
-
ਦੇਸ਼ ਦੇ ਟਾਪ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਬਣੇ ਦਾਦਾ, ਆਕਾਸ਼ ਤੇ ਸ਼ਲੋਕਾ ਦੇ ਘਰ ਹੋਇਆ ਬੇਟੇ ਦਾ ਜਨਮਬੀਤੇ ਸਾਲ ਜਦੋਂ ਮੁਕੇਸ਼ ਅੰਬਾਨੀ ਦੀ ਕੰਪਨੀ, ਰਿਲਾਇੰਸ ਨੇ ਲਗਪਗ ਕਰੀਬ 620 ਕਰੋੜ ਰੁਪਏ 'ਚ ਬ੍ਰਿਟੇਨ ਦੇ ਟੁਆਏ ਬ੍ਰਾਂਡ 'ਹੇਮਲੀ' ਨੂੰ ਆਪਣੇ ਨਾਮ ਕੀਤਾ ਤਾਂ ਲੋਕਾਂ ਨੇ ਇਸਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਮੈਂਟ ਕਰਦੇ ਹੋਏ ਕਿਹਾ ਕਿ ਮੁਕੇਸ਼ ਅੰਬਾਨੀ ਆਪਣੇ ਆਉਣ ਵਾਲੇ ਪੋਤੇ ਲਈ ਖਿਡੌਣੇ ਇਕੱਠੇ ਕਰ ਰਹੇ ਹਨ।National2 months ago
-
ਇਸ ਸਾਲ ਭਾਰਤੀ ਅਮੀਰਾਂ 'ਚ ਸਭ ਤੋਂ ਜ਼ਿਆਦਾ ਵਧੀ ਗੌਤਮ ਅਡਾਨੀ ਦੀ ਜਾਇਦਾਦ, ਇਸ ਮਾਮਲੇ 'ਚ ਮੁਕੇਸ਼ ਅੰਬਾਨੀ ਨੂੰ ਵੀ ਪਿੱਛੇ ਛੱਡਿਆਅਡਾਨੀ ਗਰੁੱਪ ਦੇ ਚੇਅਰਮੇਨ ਗੌਤਮ ਅਡਾਨੀ ਦੀ ਜਾਇਦਾਦ ਇਸ ਸਾਲ ਭਾਰਤੀ ਅਮੀਰਾਂ 'ਚ ਸਭ ਤੋਂ ਜ਼ਿਆਦਾ ਵਧੀ ਹੈ।Business3 months ago
-
Reliance ਨੇ Furniture retailer Urban Ladder ਨੂੰ ਖਰੀਦਿਆ, ਜਾਣੋ ਕੀ ਹੈ ਇਸ ਡੀਲ ਦਾ ਅਕਾਰਰਿਲਾਇੰਸ ਇੰਡਸਟਰੀਜ਼ ਨੇ Online furniture retailer Urban Ladder ਦੀ 96 ਫ਼ੀਸਦੀ ਹਿੱਸੇਦਾਰੀ ਦਾ Acquisition ਕੀਤਾ ਹੈ। ਆਰਆਈਐੱਲ ਦੀ ਇਕਾਈ ਨੇ 182.12 ਕਰੋੜ ਰੁਪਏ 'ਚ ਇਹ ਸੌਦਾ ਕੀਤਾ ਹੈ।Business3 months ago
-
ਇਹ ਹੈ 200 ਰੁਪਏ ਤੋਂ ਘੱਟ ਕੀਮਤ ਦੇ ਟਾਪ-5 ਬੈਸਟ ਮੰਥਲੀ Jio ਰਿਚਾਰਜ ਪਲਾਨ, ਮਿਲੇਗਾ 1.5ਜੀਬੀ ਡੇਲੀ ਡਾਟਾਜੀਓ ਦੇ 75 ਰੁਪਏ ਵਾਲੇ ਪ੍ਰੀ-ਪੇਡ ਰਿਚਾਰਜ ਪਲਾਨ 'ਤੇ 28 ਦਿਨਾਂ ਦੀ ਵੈਲੀਡਿਟੀ ਆਫਰ ਕੀਤੀ ਜਾਂਦੀ ਹੈ। ਇਸ ਪਲਾਨ 'ਤੇ 3ਜੀ ਡਾਟਾ ਦੇ ਨਾਲ ਜੀਓ ਨੈੱਟਵਰਕ 'ਤੇ ਅਨਲਿਮੀਟਿਡ ਕਾਲਿੰਗ ਆਫਰ ਕੀਤੀ ਜਾਂਦੀ ਹੈ। ਉਥੇ ਹੀ ਹੋਰ ਨੈੱਟਵਰਕ 'ਤੇ ਕਾਲਿੰਗ ਲਈ 500 ਮਿੰਟ ਦਿੱਤੇ ਜਾਂਦੇ ਹਨ।Technology3 months ago
-
ਮੁਕੇਸ਼ ਅੰਬਾਨੀ ਦੀ Z+ Security 'ਤੇ ਸੁਪਰੀਮ ਕੋਰਟ ਦਾ ਫੈਸਲਾ, ਸੁਰੱਖਿਆ ਵਾਪਸ ਲੈਣ ਵਾਲੀ ਪਟੀਸ਼ਨ ਖਾਰਜਸੁਪਰੀਮ ਕੋਰਟ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਰਹੀ ਜੈਡ ਪਲੱਸ ਸੁਰੱਖਿਆ ਨੂੰ ਚੁਣੌਤੀ ਦੇਣ ਵਾਲੀ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ 'ਤੇ ਸੰਭਾਵਿਤ ਖਤਰੇ ਦਾ ਮੁਲਾਂਕਣ ਕਰਨਾ ਤੇ ਉਸ 'ਤੇ ਫੈਸਲਾ ਲੈਣਾ ਸਰਕਾਰ ਦਾ ਕੰਮ ਹੈ।Business4 months ago
-
Mahesh Bhatt ਨੇ ਲਵੀਨਾ ਲੋਧ ਖ਼ਿਲਾਫ਼ ਦਰਜ ਕੀਤਾ 1 ਕਰੋੜ ਦਾ ਮਾਣਹਾਨੀ ਕੇਸ, ਅਦਾਕਾਰਾ ਨੇ ਦੱਸਿਆ ਸੀ ਡਾਨਬਾਲੀਵੁੱਡ ਅਦਾਕਾਰਾ ਲਵੀਨਾ ਲੋਧ ਨੇ ਹਾਲ ਹੀ 'ਚ ਫਿਲਮ ਮੇਕਰ ਮਹੇਸ਼ ਭੱਟ 'ਤੇ ਕਈ ਦੋਸ਼ ਲਾਏ ਸੀ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਕਈ ਦੋਸ਼ ਲਾਏ ਸੀ। ਲਵੀਨਾ ਦੇ ਦੋਸ਼ਾਂ 'ਤੇ ਹੁਣ ਮਹੇਸ਼ ਭੱਟ ਤੇ ਉਨ੍ਹਾਂ ਦੇ ਭਰਾ ਮੁਕੇਸ਼ ਭੱਟ ਨੇ ਹੁਣ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਫਿਲਮ ਮੇਕਰ ਨੇ ਅਦਾਕਾਰਾ ਖ਼ਿਲਾਫ਼ 1 ਕਰੋੜ ਰੁਪਏ ਦਾ ਮੁਕੱਦਮਾ ਦਰਜ ਕੀਤਾ ਹੈ।Entertainment 4 months ago
-
ਰਿਲਾਇੰਸ ਇੰਡਸਟਰੀਜ਼ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਤਨਖ਼ਾਹ ਕਟੌਤੀ ਹੋਈ ਖ਼ਤਮ, ਮਿਲੇਗਾ ਬੋਨਸਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਸਮੂਹ ਰਿਲਾਇੰਸ ਇੰਡਸਟਰੀਜ਼ ਨੇ ਕੋਵਿਡ 19 ਸੰਕਟ 'ਚ ਆਪਣੇ ਪੈਟਰੋਲੀਅਮ ਵਿਭਾਗ 'ਚ ਲਾਗੂ ਤਨਖਾਹ ਕਟੌਤੀ ਖ਼ਤਮ ਕਰ ਦਿੱਤੀ ਹੈ। ਕੰਪਨੀ ਨੇ ਕਰਮਚਾਰੀਆਂ ਨੂੰ ਕੰਮ ਮੁਤਾਬਕ ਬੋਨਸ ਵੀ ਦੇਣ ਦਾ ਫੈਸਲਾ ਕੀਤਾ ਹੈ।Business4 months ago
-
ਅਮੇਜ਼ਨ ਨੂੰ ਅੰਤ੍ਰਿਮ ਰਾਹਤ, ਰਿਲਾਇੰਸ-ਫਿਊਚਰ ਸੌਦੇ 'ਤੇ ਲੱਗੀ ਰੋਕ, RIL ਨੇ ਕਿਹਾ-ਭਾਰਤੀ ਕਾਨੂੰਨ ਤਹਿਤ ਸ਼ੁਰੂ ਹੋਈ ਸੀ ਡੀਲAmazon ਨੂੰ ਆਪਣੇ ਭਾਰਤੀ ਸਾਂਝੇਦਾਰ Future Group ਖ਼ਿਲਾਫ਼ ਐਤਵਾਰ ਨੂੰ ਇਕ ਅੰਤ੍ਰਿਮ ਰਾਹਤ ਮਿਲੀ ਹੈ। ਸਿੰਗਾਪੁਰ ਦੀ ਸਾਲਸੀ ਅਦਾਲਤ ਨੇ ਫਿਊਚਰ ਗਰੁੱਪ ਨੂੰ ਆਪਣਾ ਪ੍ਰਚੂਨ ਕਾਰੋਬਾਰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੂੰ ਵੇਚਣ 'ਤੇ ਅੰਤ੍ਰਿਮ ਰੂਪ ਨਾਲ ਰੋਕ ਲਾ ਦਿੱਤੀ ਹੈ।Business4 months ago