mudra loan
-
PM Mudra Yojana, PM Swanidhi Yojana ਜ਼ਰੀਏ ਕਰਜ਼ ਲੈਣ 'ਤੇ ਸਰਕਾਰ ਦੇ ਰਹੀ ਕਈ ਫ਼ਾਇਦੇਕੋਰੋਨਾ ਸੰਕਟ ਦੌਰਾਨ ਵੱਡੀ ਗਿਣਤੀ 'ਚ ਲੋਕ ਬਰੁਜ਼ਗਾਰ ਹੋਏ ਹਨ। ਇਸ ਨੂੰ ਦੇਖਦਿਆਂ ਸਰਕਾਰ ਇਕ ਵਾਰ ਫਿਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰ ਰਹੀ ਹੈ। ਲਾਕਡਾਊਨ ਦੀ ਵਜ੍ਹਾ ਨਾਲ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਤਬਕੇ ਦੀ ਮਦਦ ਲਈ ਸਰਕਾਰ ਨੇ ਪੀਐੱਮ ਸਵਨਿਧੀ ਯੋਜਨਾ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।Business3 months ago
-
PM Mudra Yojana: 9 ਕਰੋੜ ਤੋਂ ਜ਼ਿਆਦਾ ਕਰਜ਼ਧਾਰਕਾਂ ਨੂੰ ਫਾਇਦਾ, Mudra Loan 'ਤੇ ਵਿਆਜ 'ਚ ਮਿਲੇਗੀ ਇੰਨੀ ਸਬਸਿਡੀਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ 50 ਹਜ਼ਾਰ ਤਕ ਕਰਜ਼ ਲੈਣ ਵਾਲੇ ਲੋਕਾਂ ਨੂੰ ਮੋਦੀ ਸਰਕਾਰ ਨੇ ਤੋਹਫਾ ਦਿੱਤਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ 12 ਮਹੀਨੇ ਲਈ ਕਰਜ਼ 'ਤੇ ਲੱਗਣ ਵਾਲੇ ਵਿਆਜ 'ਚ 2 ਫੀਸਦੀ ਦੀ ਸਬਸਿਡੀ ਦਿੱਤੀ ਜਾਵੇਗੀ। ਕੇਂਦਰੀ ਕੈਬਨਿਟ ਮੀਟਿੰਗ 'ਚ ਬੁੱਧਵਾਰ ਇਸ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਲਾਭਪਾਤਰੀਆਂ ਨੂੰ 50 ਹਜ਼ਾਰ ਤਕ ਦਾ ਲੋਨ ਬਿਨਾਂ ਗਾਰੰਟੀ ਦੇ ਦਿੱਤਾ ਜਾਂਦਾ ਹੈ। ਦੇਸ਼ 'ਚ ਅਜਿਹੇ ਲਾਭਪਾਤਰੀਆਂ ਦੀਆਂ ਗਿਣਤੀ ਲਗਪਗ 9.37 ਕਰੋੜ ਹੈ। ਸਰਕਾਰ ਦੀ ਸਬਸਿਡੀ ਦਾ ਲਾਭ ਉਨ੍ਹਾਂ ਕਰਜ਼ਧਾਰਕਾਂ ਨੂੰ ਮਿਲੇਗਾ ਜਿਨ੍ਹਾਂ ਦਾ 31 ਮਾਰਚ 2020 ਤਕ ਬਕਾਇਆ ਸੀ ਪਰ ਕਰਜ਼ ਐੱਨਪBusiness8 months ago
-
ਕੇਂਦਰੀ ਮੰਤਰੀ ਮੰਡਲ ਦਾ ਫ਼ੈਸਲਾ : ਕੁਸ਼ੀਨਗਰ ਅੰਤਰਰਾਸ਼ਟਰੀ ਏਅਰਪੋਰਟ ਨੂੰ ਮਨਜ਼ੂਰੀ, ਸਾਰਿਆਂ ਲਈ ਖੁੱਲ੍ਹੇ ਸਪੇਸ ਐਸੈੱਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਕੈਬਨਿਟ ਦੀ ਬੈਠਕ 'ਚ ਕਈ ਫ਼ੈਸਲੇ ਲਏ ਗਏ ਹਨ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨ ਕਰ ਦਿੱਤਾ ਗਿਆ ਹੈ।National8 months ago
-
ਜਾਣੋ ਕੀ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤੇ ਕਿਵੇਂ ਉਠਾ ਸਕਦੇ ਹਾਂ ਫਾਇਦਾ, ਸਰਕਾਰ ਨੇ ਕੀਤਾ ਸ਼ਿਸ਼ੂ ਮੁਦਰਾ ਲੋਨ 'ਤੇ 2% ਵਿਆਜ ਛੋਟ ਦਾ ਐਲਾਨਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫ਼ਤੇ 'ਆਤਮਨਿਰਭਰ ਭਾਰਤ' ਪੈਕੇਜ ਤਹਿਤ ਕਈ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਵਿਚੋਂ ਇਕ ਐਲਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਬੰਧੀ ਵੀ ਹੈ।Business9 months ago
-
6 ਹਜ਼ਾਰ ਕਰੋੜ ਰੁਪਏ ਦਾ ਮੁਦਰਾ ਲੋਨ ਬਣਿਆ ਬੈਡ ਲੋਨ, ਵਿੱਤ ਰਾਜ ਮੰਤਰੀ ਨੇ ਦਿੱਤੀ ਜਾਣਕਾਰੀਮੋਦੀ ਸਰਕਾਰ ਦੀ ਪੀਐੱਮਐੱਮਵਾਈ ਤਹਿਤ ਸਵੀਕਾਰੇ ਗਏ 6.04 ਲੱਖ ਕਰੋੜ ਰੁਪਏ ਦੇ ਕਰਜ਼ ਵਿਚੋਂ 3 ਫੀਸਦ ਕਰਜ਼ ਬੈਡ ਲੋਨ ਵਿਚ ਬਦਲ ਗਿਆ ਹੈ।Business1 year ago