msme
-
MSME ਦੇ ਕਰਜ਼ ਦਾ ਹੋਵੇਗਾ ਬੀਮਾ, IRDA ਨੇ ਬੀਮਾ ਕੰਪਨੀਆਂ ਨੂੰ ਅਜਿਹੇ ਪ੍ਰੋਡਕਟ ਲਿਆਉਣ ਨੂੰ ਕਿਹਾਜਲਦ ਹੀ ਮਾਈਕ੍ਰੋ, ਸਮਾਲ ਤੇ ਮੀਡੀਅਮ ਇੰਟਰਪ੍ਰਾਈਜਜ਼ (ਐੱਮਐੱਸਐੱਮਈ) ਖੇਤਰ ਦੀਆਂ ਕੰਪਨੀਆਂ ਆਪਣੇ ਕਰਜ਼ੇ ਦਾ ਬੀਮਾ ਕਰਵਾ ਸਕਣਗੀਆਂ। ਬੀਮਾ ਖੇਤਰ ਦੀ ਭਾਰਤੀ ਬੀਮਾ ਵਿਕਾਸ ਰੈਗੂਲੇਟਰੀ (ਇਰਡਾ) ਨੇ ਜਨਰਲ ਇੰਸ਼ੋਰੈਂਸ ਕੰਪਨੀਆਂ ਨੂੰ ਅਜਿਹਾ ਉਤਪਾਦ ਲਿਆਉਣ ਲਈ ਕਿਹਾ ਹੈ।Business4 days ago
-
ਜੇ ਇੰਡਸਟਰੀ ਰਜਿਸਟਰਡ ਨਹੀਂ ਤਾਂ 1 ਅਪ੍ਰੈਲ ਤੋਂ ਇਨ੍ਹਾਂ ਸਹੂਲਤਾਂ ਤੋਂ ਹੋ ਜਾਓਗੇ ਵਾਂਝੇ, ਜਾਣੋ ਪੰਜਾਬ ’ਚ ਕੀ ਹੈ ਇਸ ਦੀ ਪ੍ਰਕਿਰਿਆਕੇਂਦਰ ਸਰਕਾਰ ਵੱਲੋਂ ਮਾਇਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਜ਼ ਲਈ ਵੱਖ ਵੱਖ ਯੋੋਜਨਾਵਾਂ ਨੂੰ ਹੇਠਲੇ ਪੱਧਰ ਤਕ ਪਹੁੰਚਾਉਣ ਲਈ ਹੁਣ ਬਿਜਨੈਸ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲਈ ਐਮਐਸਐਮਈ ਨਾਲ ਸਬੰਧਤ ਇੰਡਸਟਰੀ ਨੂੰ ਬਿਜਨੈਸ ਰਜਿਸਟ੍ਰੇਸ਼ਨ ਜ਼ਰੀਏ ਆਪਣੀ ਜਾਣਕਾਰੀ ਸ਼ੇਅਰ ਕਰਨ ਲਈ ਕਿਹਾ ਗਿਆ ਹੈ।Punjab2 months ago
-
Budget 2021 : MSMEs ’ਚ AI ਤੇ ਮਸ਼ੀਨ ਲਰਨਿੰਗ ’ਤੇ ਹੋਵੇਗਾ ਜ਼ੋਰ, ਵਿਕਾਸ ਲਈ ਦਿੱਤੇ ਗਏ 15,700 ਕਰੋੜ ਰੁਪਏ : ਵਿੱਤ ਮੰਤਰੀਪੇਡ-ਅਪ ਸ਼ੇਅਰ ਕੈਪੀਟਲ ਉਹ ਰਾਸ਼ੀ ਹੈ, ਜਿਸਦੇ ਲਈ ਸ਼ੇਅਰਧਾਰਕਾਂ ਨੂੰ ਸ਼ੇਅਰ ਜਾਰੀ ਕੀਤੇ ਜਾਂਦੇ ਹਨ ਅਤੇ ਭੁਗਤਾਨ ਸ਼ੇਅਰਧਾਰਕਾਂ ਦੁਆਰਾ ਕੀਤਾ ਜਾਂਦਾ ਹੈ। ਇਹ ਰਾਸ਼ੀ ਅਸਲ ਫੰਡ ਹੈ ਜੋ ਕੰਪਨੀ ਸ਼ੇਅਰਾਂ ਦੇ ਮੁੱਦੇ ਤੋਂ ਪ੍ਰਾਪਤ ਕਰਦੀ ਹੈ। ਇਹ ਰਾਸ਼ੀ ਸ਼ੁਰੂਆਤੀ ਜਨਤਕ ਪੇਸ਼ਕਸ਼ ਦੇ ਰੂਪ ’ਚ ਚੁੱਕੀ ਜਾਂਦੀ ਹੈ ਅਤੇ ਕੰਪਨੀ ਦੇ ਵਿੱਤ ਦਾ ਹਿੱਸਾ ਬਣਦੀ ਹੈ।Business2 months ago
-
MSME ਸੈਕਟਰ ਲਈ ਇਸ ਕੰਪਨੀ ਨੇ ਸ਼ੁਰੂ ਕੀਤੀ 'Buy Now, Pay Later' ਦੀ ਸਹੂਲਤ, ਜਾਣੋ ਇਹ ਕਿਵੇਂ ਹੈ ਫਾਇਦੇਮੰਦ ਸੌਦਾਮਾਈਕ੍ਰੋ, ਸਮਾਲ ਤੇ ਮੀਡੀਅਮ (MSME) ਬਿਜ਼ਨੈੱਸ ਲਈ B2B ਈ-ਕਮਰਸ ਪਲੇਟਫਾਰਮ SOLV ਨੇ ਐੱਮਐੱਸਐੱਮਈ ਬਾਇਰਜ਼ ਤੇ ਸੇਲਰਜ਼ ਲਈ Buy-Now-Pay-Later (BNPL) ਪ੍ਰੋਡਕਟ ਲਾਂਚ ਕਰਨ ਦਾ ਐਲਾਨ ਕੀਤਾ ਹੈ।Business2 months ago
-
MSME ਨੂੰ 31 ਅਕਤੂਬਰ ਤਕ ਦਿੱਤਾ ਜਾਣਾ ਹੈ 3 ਲੱਖ ਕਰੋੜ ਰੁਪਏ ਦਾ ਕਰਜ਼, ਅਜੇ ਤਕ ਇਸਦਾ 50 ਫੀਸਦ ਭੁਗਤਾਨ ਵੀ ਨਹੀਂ: ਆਤਮ ਨਿਰਭਰ ਪੈਕੇਜ ਤਹਿਤ ਐਮਐਸਐਮਈ ਨੂੰ ਦਿੱਤੇ ਜਾਣ ਵਾਲੇ ਕਰਜ਼ ਦੀ ਸਮਾਂ ਹੱਦ ਵਿਚ ਵਾਧਾ ਹੋ ਸਕਦਾ ਹੈ। ਸਰਕਾਰ ਨੇ ਐਮਐਸਐਮਈ ਨੂੰ ਪੂਰੀ ਤਰ੍ਹਾਂ ਨਾਲ ਸਰਕਾਰੀ ਗਰੰਟੀ ਵਾਲੇ 3 ਲੱਖ ਕਰੋੜ ਰੁਪਏ ਦੇ ਕਰਜ਼ ਦੇਣ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਦੀ ਸ਼ੁਰੂਆਤ ਕੀਤੀ ਸੀBusiness6 months ago
-
90 ਫੀਸਦੀ ਤੋਂ ਵੱਧ MSMEs ਇਕਾਈਆਂ ਨੇ ਆਪਣਾ ਕੰਮਕਾਜ ਮੁੜ ਸ਼ੁਰੂ ਕੀਤਾ : ਸੁੰਦਰ ਸ਼ਾਮ ਅਰੋੜਾਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ 89.16 ਕਰੋੜ ਰੁਪਏ ਦੇ ਨਿਵੇਸ਼ ਵਾਲੇ 6 ਉਦਯੋਗਿਕ ਕਲੱਸਟਰਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਜਦਕਿ ਪਿਛਲੀ ਸਰਕਾਰ ਵੱਲੋਂ 14.07 ਕਰੋੜ ਰੁਪਏ ਦੇ ਨਿਵੇਸ਼ ਨਾਲ ਸਿਰਫ਼ ਇੱਕ ਕਲੱਸਟਰ ਸਥਾਪਤ ਕੀਤਾ ਗਿਆ ਸੀ।Punjab7 months ago
-
ਕੋਰੋਨਾ ਕਾਲ 'ਚ ਆਈ ਚੰਗੀ ਖ਼ਬਰ, ਇਸ ਸੈਕਟਰ 'ਚ ਆਉਣ ਵਾਲੀਆਂ ਹਨ 5 ਕਰੋੜ ਨੌਕਰੀਆਂਸਰਕਾਰ ਦਾ ਅਗਲੇ ਪੰਜ ਸਾਲ 'ਚ ਮਾਈਕਰੋ, ਲਘੂ ਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਖੇਤਰ 'ਚ ਪੰਜ ਕਰੋੜ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇਣ ਦਾ ਟੀਚਾ ਹੈ। ਕੇਂਦਰ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।Business7 months ago
-
RBI ਨੇ ਸ਼ਹਿਰੀ ਸਹਿਕਾਰੀ ਬੈਂਕਾਂ ’ਤੇ ਕੱਸੀ ਨਕੇਲ, ਖੇਤੀ-MSME ਤੇ ਪੱਛੜੇ ਵਰਗਾਂ ਨੂੰ ਕੁੱਲ ਕਰਜ਼ ਦਾ ਦੇਣਾ ਪਵੇਗਾ 75 ਫੀਸਦਪੰਜਾਬ ਅਤੇ ਮਹਾਰਾਸ਼ਟਰ ਬੈਂਕ ਘੁਟਾਲੇ ਤੋਂ ਬਾਅਦ ਦੇਸ਼ ਦੇ ਸ਼ਹਿਰੀ ਸਹਿਕਾਰੀ ਬੈਂਕਾਂ ’ਤੇ ਲਗਾਮ ਕੱਸਣ ਦੀ ਮੁਹਿੰਮ ਆਰਬੀਆਈ ਨੇ ਹੋਰ ਤੇਜ਼ ਕਰ ਦਿੱਤੀ ਹੈ। ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਪਹਿਲਤਾ ਵਾਲੇ ਸੈਕਟਰਾਂ ਨੂੰ ਵੰਡੇ ਜਾਣ ਵਾਲੇ ਕਰਜ਼ ਦੇ ਮੌਜੂਦਾ ਨਿਯਮਾਂ ਵਿਚ ਕੁਝ ਅਹਿਮ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਜਿਸ ਦਾ ਸਭ ਤੋਂ ਜ਼ਿਆਦਾ ਅਸਰ ਸ਼ਹਿਰੀ ਸਹਿਕਾਰੀ ਬੈਂਕਾਂ ’ਤੇ ਪੈਣ ਵਾਲਾ ਹੈ।Business7 months ago
-
MSME ਮੁੜ ਸ਼ੁਰੂ ਹੋਣ ਨਾਲ ਪੰਜਾਬ ਦੇ ਐਕਸਪੋਰਟਰਾਂ ਨੂੰ ਵੱਡੀ ਰਾਹਤ, ਮਜ਼ਬੂਤ ਹੋਵੇਗਾ ਮੇਕ ਇਨ ਇੰਡੀਆਉਦਯੋਗ ਮੰਤਰਾਲੇ ਦੇ ਨਵੇਂ ਐਲਾਨ ਨੇ ਐਕਸਪਰਟਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਨਾਲ ਪੰਜਾਬ ਦੇ ਐਕਸਪੋਰਟਰ ਨੂੰ ਵੀ ਵੱਡੀ ਰਾਹਤ ਮਿਲੀ ਹੈ। ਅਪ੍ਰੈਲ ਤੋਂ ਰੋਕੀ ਗਈ ਐੱਮਈਆਈਐੱਸ ਨੂੰ ਦੁਬਾਰਾ ਪੰਜ ਹਜ਼ਾਰ ਕਰੋੜ ਰੁਪਏ ਦੇ ਫੰਡ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।Punjab7 months ago
-
ਸਰਕਾਰ ਡੀਲਰਾਂ ਨੂੰ MSME ਦਾ ਦਰਜਾ ਦੇਣ ਬਾਰੇ ਕਰ ਰਹੀ ਹੈ ਵਿਚਾਰ : ਨਿਤਿਨ ਗਡਕਰੀਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਅਤੇ ਐੱਮਐੱਸਐੱਮਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਡੀਲਰਾਂ ਨੂੰ ਸੂਖਮ, ਛੋਟੇ...Business7 months ago
-
Corona ਮਹਾਮਾਰੀ ਦੌਰਾਨ ਦੇਸ਼ 'ਚ 5 ਕਰੋੜ ਨਵੀਆਂ ਨੌਕਰੀਆਂ ਪੈਦਾ ਕਰੇਗਾ MSME ਸੈਕਟਰ, ਨਿਤਿਨ ਗਡਕਰੀ ਨੇ ਕੀਤਾ ਐਲਾਨਸਵਾਵਲੰਬਨ ਈ-ਸਮਿੱਟ 2020 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ 'ਚ MSME ਸੈਕਟਰ ਦਾ ਵੱਡਾ ਯੋਗਦਾਨ ਹੈ। GDP ਗ੍ਰੋਥ ਰੇਟ 'ਚੋਂ 30 ਫ਼ੀਸਦੀ ਆਮਦਨੀ MSME ਤੋਂ ਆਉਂਦੀ ਹੈ ਤੇ ਹੁਣ ਤਕ 11 ਕਰੋੜ ਨੌਕਰੀਆਂ ਦੀ ਸਿਰਜਣਾ ਹੋਈ ਹੈ।Business8 months ago
-
ਉਤਪਾਦਨ ਦੀ ਗੁਣਵੱਤਾ 'ਚ ਸੁਧਾਰ ਲਈ ਚਾਰ-ਦਿਨਾਂ ਦੀ ਵਰਕਸ਼ਾਪ 11 ਅਗਸਤ ਤੋਂਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (CICU) ਉਤਪਾਦਨ 'ਚ ਸੁਧਾਰ ਕਰਨ ਤੇ ਛੋਟੀਆਂ ਕਮੀਆਂ ਨੂੰ ਘੱਟ ਕਰਨ ਲਈ 11 ਤੋਂ 14 ਅਗਸਤ ਤਕ ਚਾਰ ਦਿਨਾ ਵਰਕਸ਼ਾਪ 'ਚ ਅਸਫਲਤਾ ਤੇ ਪ੍ਰਭਾਵ ਵਿਸ਼ਲੇਸ਼ਣ ਬਾਰੇ ਵਿਸਥਾਰ 'ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।Punjab8 months ago
-
Google Pay India ਛੋਟੇ ਵਪਾਰੀਆਂ ਦੀ ਕਰੇਗਾ ਮਦਦ, ਆਪਣੇ ਪੇਮੈਂਟ ਐਪ ਰਾਹੀਂ ਦੇਵੇਗਾ ਲੋਨਭਾਰਤ 'ਚ ਛੋਟੇ ਵਪਾਰੀਆਂ ਨੂੰ ਲੋਨ ਮੁਹੱਈਆ ਕਰਵਾਉਣ ਲਈ ਗੂਗਲ ਇੰਡੀਆ ਅੱਗੇ ਆਇਆ ਹੈ। ਗੂਗਲ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਹ ਵਪਾਰੀਆਂ ਨੂੰ 'Google Pay For Business' ਜ਼ਰੀਏ ਲੋਨ ਮੁਹੱਈਆ ਕਰਵਾਉਣ 'ਚ ਮਦਦ ਲਈ ਵਿੱਤੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗਾ।Business9 months ago
-
MSME ਲਈ E-Commerce ਪੋਟਰਲ ਬਣਾ ਰਿਹਾ SBI, ਛੋਟੇ ਉਦਯੋਗਾਂ ਦੇ ਉਤਪਾਦਾਂ ਨੂੰ ਦਿੱਤਾ ਜਾਵੇਗਾ ਬੜਾਵਾਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਆਈਆਈ ਦੁਆਰਾ ਕਰਵਾਈ ਗਈ ਵੈਬਿਨਾਰ 'ਚ ਰਜਨੀਸ਼ ਕੁਮਾਰ ਨੇ ਕਿਹਾ, 'ਇਸ 'ਤੇ ਕੰਮ ਚੱਲ ਰਿਹਾ ਹੈ।Business9 months ago
-
ਕੇਕੇ ਸੇਠ ਨੂੰ ਸਾਲ 2020 ਦਾ ਐੱਮਐੱਸਐਮਈ ਪੁਰਸਕਾਰ ੁਮਿਲਿਆਕੇਕੇ ਸੇਠ ਦੇ ਚੇਅਰਮੈਨ ਨੀਲਮ ਸਾਈਕਲਜ਼ ਨੂੰ ਇਸ ਦੇ ਮੈਨੂਫੈਕਚਰਿੰਗ ਐਕਸੀਲੈਂਸ ਵਿੱਚ ਅੱੈਮਐੱਸਐੱਮਈ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਲਈ ਸਾਲ 2020 ਦੇ ਐਮਐਸਐਮਈ ਪੁਰਸਕਾਰ ਦਿੱਤਾ ਗਿਆ। ਸੇਠ ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਫਿਕੋ ਦੇ ਚੇਅਰਮੈਨ ਵੀ ਹਨ। ਗੁਰਮੀਤ ਸਿੰਘ ਕੁਲਾਰ ਪ੍ਰਧਾਨ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਐਮਐਸਐਮਈ ਦਿਵਸ 'ਤੇ ਯੋਗਦਾਨ ਨੂੰ ਅਜਿਹੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਰਾਜੀਵ ਜੈਨ ਜਨਰਲ ਸੈਕਟਰੀ ਫਿਕੋ ਨੇ ਕਿਹਾ ਕਿ ਨੀਲਮ ਸਾਈਕਲ ਐਮਐਸਐਮਈ ਯੂਨਿਟ ਜਿਸ ਵਿੱਚ ਸਾਈਕਲ ਦੇ 8 ਵੱਡੇ ਹਿੱਸੇ ਇੱਕ ਛੱਤ ਹੇਠ ਤਿਆਰ ਕੀਤੇ ਜਾਂਦੇ ਹਨ ਅਤੇ 'ਅਟੁੱਟ ਯਤਨਾਂ ਅਤੇ ਲੁਧਿਆਣਾ ਅਤੇ ਪੰਜਾਬ ਉਦਯੋਗ ਨੂੰ ਸਮਰਥਨ ਦਿੱਤਾ ਗਿਆ ਹੈ। ਵਧਾਈ ਦੇਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਸਚਦੇਵਾ ਸੀਨੀਅਰ ਮੀਤ ਪ੍ਰਧਾਨ ਐਫਆਈਸੀਓ, ਦਲਬੀਰ ਸਿੰਘ ਧੀਮਾਨ ਚੇਅਰਮੈਨ ਯੂਨਾਈਟਿਡ ਸਿਲਾਈ ਮਸ਼ੀਨ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ, ਮਨਜੀਤ ਸਿੰਘ ਮਠਾਰੂ, ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ ਦੇ ਸਾਬਕਾ ਜਨਰਲ ਸਕੱਤਰ, ਸੁਖਦਿਆਲ ਸਿੰਘ ਬਸੰਤ ਚੇਅਰਮੈਨ ਰਾਮਗੜ੍ਹੀਆ ਫਾਉਂਡੇਸ਼ਨ ਸਨ।Punjab9 months ago
-
MSME ਲੋਨ ਲਈ ਕਰਨਾ ਚਾਹੁੰਦੇ ਹੋ ਅਪਲਾਈ, ਜਾਣੋ ਸਟੈੱਪ-ਬਾਈ-ਸਟੈੱਪ ਇਹ ਆਸਾਨ ਪ੍ਰੋਸੈੱਸਸੂਖਮ, ਲਘੂ ਤੇ ਮੱਧਮ ਸਨਅਤ ਲੋਨ ਆਮਤੌਰ 'ਤੇ ਸ਼ੁਰੂਆਤ 'ਚ ਵਪਾਰੀਆਂ ਨੂੰ ਦਿੱਤੇ ਜਾਂਦੇ ਹਨ। MSME ਲੋਨ ਚੁਕਾਉਣ ਦੀ ਮਿਆਦ ਵੱਖ-ਵੱਖ ਕਰਜ਼ਦਾਤਿਆਂ ਦੇ ਹਿਸਾਬ ਨਾਲ ਵੱਖਰੀ ਹੁੰਦੀ ਹੈ।Business10 months ago
-
Cabinet Decisions: MSME ਸੈਕਟਰ, ਕਿਸਾਨਾਂ ਲਈ ਕਈ ਫ਼ੈਸਲਿਆਂ ਨੂੰ ਮਨਜ਼ੂਰੀ, ਜਾਣੋ ਪੂਰਾ ਬਿਓਰਾਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਸੂਖਮ, ਲਘੂ ਅਤੇ ਮੱਧਮ ਉਦਯੋਗ, ਕਿਸਾਨਾਂ, ਅਤੇ ਰੇਹੜੀ ਫੜੀ ਲਾਉਣ ਵਾਲਿਆਂ ਬਾਰੇ ਕਈ ਅਹਿਮ ਫ਼ੈਸਲੇ ਲਏ ਗਏ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਕੈਬਨਿਟ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ।Business10 months ago
-
ਪੀਐੱਮ ਮੋਦੀ ਮੰਗਲਵਾਰ ਨੂੰ ਉਦਯੋਗ ਜਗਤ ਨੂੰ ਕਰਨਗੇ ਸੰਬੋਧਨ, ਇਨ੍ਹਾਂ ਮੁੱਦਿਆਂ 'ਤੇ ਰੱਖ ਸਕਦੇ ਹਨ ਆਪਣੇ ਵਿਚਾਰਪੀਐੱਮ ਨਰਿੰਦਰ ਮੋਦੀ ਉਦਯੋਗ ਮੰਡਲ CII ਦੇ ਸਾਲਾਨਾ ਸੈਸ਼ਨ ਨੂੰ ਮੰਗਲਵਾਰ ਸੰਬੋਧਿਤ ਕਰੇਗੀ। ਸੂਤਰਾਂ ਮੁਤਾਬਿਕ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਦੇਸ਼ ਦੇ ਉਦਯੋਗ ਜਗਤ ਦੇ ਸਾਹਮਣੇ ਵਾਧੇ ਦਰ ਨੂੰ ਦੁਬਾਰਾ ਹਾਸਲ ਕਰਨ ਸਬੰਧੀ ਆਪਣੇ ਵਿਚਾਰ ਰੱਖੇਗੀ।National10 months ago
-
ਨਾਨ ਰਜਿਸਟਰਡ MSME ਅਤੇ ਛੋਟੇ ਕਾਰੋਬਾਰੀ ਵੀ ਲੈ ਸਕਣਗੇ ਬਿਨਾ ਗਿਰਵੀ ਵਾਲੇ ਕਰਜ਼ਨਾਨ ਰਜਿਸਟਰਡ MSME ਅਤੇ ਛੋਟੇ ਕਾਰੋਬਾਰੀ ਵੀ ਬਿਨਾ ਗਿਰਵੀ ਵਾਲੇ ਕਰਜ਼ ਲੈਣ ਦੇ ਹੱਕਦਾਰ ਹੋਣਗੇ। ਵਿੱਤ ਮੰਤਰਾਲਾ ਨੇ ਸਾਰੇ ਬੈਂਕਾਂ ਨੂੰ ਕਰਜ਼ ਦੇਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਵਿੱਤ ਮੰਤਰਾਲਾ ਮੁਤਾਬਕ ਅਗਲੀ ਇਕ ਜੂਨ ਨੂੰ ਬੈਂਕਾਂ ਦੇ ਨਾਲ ਇਸ ਗੱਲ ਦੀ ਸਮੀਖਿਆ ਕੀਤੀ ਜਾਵੇਗੀ ਕਿ ਕਿਹੜੇ ਬੈਂਕ ਦੀ ਕਿਹੜੀ ਬ੍ਰਾਂਚ ਨੇ ਕਿੰਨੇ ਕਰਜ਼ ਦਿੱਤੇ।Business10 months ago
-
ਦੁਨੀਆ ਦੇ ਸਭ ਤੋਂ ਵੱਡੇ ਆਰਥਿਕ ਪੈਕੇਜਾਂ ‘ਚ ਸ਼ਾਮਲ ਹਨ ਪੀਐੱਮ ਵੱਲੋਂ ਐਲਾਨਿਆ ਪੈਕੇਜ, ਜਾਣੋ ਕਿਸ ਦੇਸ਼ ਦਾ ਪੈਕੇਜ ਹੈ ਸਭ ਤੋਂ ਵੱਧਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਰਥਚਾਰੇ ਲਈ ਵਿਸ਼ਾਲ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਹ ਆਰਥਿਕ ਪੈਕੇਜ ਵਿਸ਼ਵ ਦਾ ਸਭ ਤੋਂ ਵੱਡਾ ਆਰਥਿਕ ਪੈਕੇਜਾ ਵਿਚੋਂ ਇਕ ਹੈ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਲਾਨ ਕੀਤੇ ਗਏ ਪੈਕੇਜ ਵਿਚ, ਪਹਿਲਾਂ ਸਰਕਾਰ ਵੱਲੋਂ ਦਿੱਤੇ ਆਰਥਿਕ ਪੈਕੇਜ ਅਤੇ ਆਰਬੀਆਈ ਵਲੋਂ ਦਿੱਤੀ ਰਾਹਤ ਨੂੰ ਮਿਲਾ ਦਿੱਤਾ ਜਾਵੇBusiness11 months ago