msme sector
-
MSME ਸੈਕਟਰ ਲਈ ਇਸ ਕੰਪਨੀ ਨੇ ਸ਼ੁਰੂ ਕੀਤੀ 'Buy Now, Pay Later' ਦੀ ਸਹੂਲਤ, ਜਾਣੋ ਇਹ ਕਿਵੇਂ ਹੈ ਫਾਇਦੇਮੰਦ ਸੌਦਾਮਾਈਕ੍ਰੋ, ਸਮਾਲ ਤੇ ਮੀਡੀਅਮ (MSME) ਬਿਜ਼ਨੈੱਸ ਲਈ B2B ਈ-ਕਮਰਸ ਪਲੇਟਫਾਰਮ SOLV ਨੇ ਐੱਮਐੱਸਐੱਮਈ ਬਾਇਰਜ਼ ਤੇ ਸੇਲਰਜ਼ ਲਈ Buy-Now-Pay-Later (BNPL) ਪ੍ਰੋਡਕਟ ਲਾਂਚ ਕਰਨ ਦਾ ਐਲਾਨ ਕੀਤਾ ਹੈ।Business2 months ago
-
MSME ਨੂੰ 31 ਅਕਤੂਬਰ ਤਕ ਦਿੱਤਾ ਜਾਣਾ ਹੈ 3 ਲੱਖ ਕਰੋੜ ਰੁਪਏ ਦਾ ਕਰਜ਼, ਅਜੇ ਤਕ ਇਸਦਾ 50 ਫੀਸਦ ਭੁਗਤਾਨ ਵੀ ਨਹੀਂ: ਆਤਮ ਨਿਰਭਰ ਪੈਕੇਜ ਤਹਿਤ ਐਮਐਸਐਮਈ ਨੂੰ ਦਿੱਤੇ ਜਾਣ ਵਾਲੇ ਕਰਜ਼ ਦੀ ਸਮਾਂ ਹੱਦ ਵਿਚ ਵਾਧਾ ਹੋ ਸਕਦਾ ਹੈ। ਸਰਕਾਰ ਨੇ ਐਮਐਸਐਮਈ ਨੂੰ ਪੂਰੀ ਤਰ੍ਹਾਂ ਨਾਲ ਸਰਕਾਰੀ ਗਰੰਟੀ ਵਾਲੇ 3 ਲੱਖ ਕਰੋੜ ਰੁਪਏ ਦੇ ਕਰਜ਼ ਦੇਣ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਦੀ ਸ਼ੁਰੂਆਤ ਕੀਤੀ ਸੀBusiness6 months ago
-
ਕੋਰੋਨਾ ਕਾਲ 'ਚ ਆਈ ਚੰਗੀ ਖ਼ਬਰ, ਇਸ ਸੈਕਟਰ 'ਚ ਆਉਣ ਵਾਲੀਆਂ ਹਨ 5 ਕਰੋੜ ਨੌਕਰੀਆਂਸਰਕਾਰ ਦਾ ਅਗਲੇ ਪੰਜ ਸਾਲ 'ਚ ਮਾਈਕਰੋ, ਲਘੂ ਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਖੇਤਰ 'ਚ ਪੰਜ ਕਰੋੜ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇਣ ਦਾ ਟੀਚਾ ਹੈ। ਕੇਂਦਰ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।Business7 months ago
-
Corona ਮਹਾਮਾਰੀ ਦੌਰਾਨ ਦੇਸ਼ 'ਚ 5 ਕਰੋੜ ਨਵੀਆਂ ਨੌਕਰੀਆਂ ਪੈਦਾ ਕਰੇਗਾ MSME ਸੈਕਟਰ, ਨਿਤਿਨ ਗਡਕਰੀ ਨੇ ਕੀਤਾ ਐਲਾਨਸਵਾਵਲੰਬਨ ਈ-ਸਮਿੱਟ 2020 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ 'ਚ MSME ਸੈਕਟਰ ਦਾ ਵੱਡਾ ਯੋਗਦਾਨ ਹੈ। GDP ਗ੍ਰੋਥ ਰੇਟ 'ਚੋਂ 30 ਫ਼ੀਸਦੀ ਆਮਦਨੀ MSME ਤੋਂ ਆਉਂਦੀ ਹੈ ਤੇ ਹੁਣ ਤਕ 11 ਕਰੋੜ ਨੌਕਰੀਆਂ ਦੀ ਸਿਰਜਣਾ ਹੋਈ ਹੈ।Business8 months ago
-
Cabinet Decisions: MSME ਸੈਕਟਰ, ਕਿਸਾਨਾਂ ਲਈ ਕਈ ਫ਼ੈਸਲਿਆਂ ਨੂੰ ਮਨਜ਼ੂਰੀ, ਜਾਣੋ ਪੂਰਾ ਬਿਓਰਾਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਸੂਖਮ, ਲਘੂ ਅਤੇ ਮੱਧਮ ਉਦਯੋਗ, ਕਿਸਾਨਾਂ, ਅਤੇ ਰੇਹੜੀ ਫੜੀ ਲਾਉਣ ਵਾਲਿਆਂ ਬਾਰੇ ਕਈ ਅਹਿਮ ਫ਼ੈਸਲੇ ਲਏ ਗਏ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਕੈਬਨਿਟ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ।Business10 months ago
-
ਜੀਐੱਸਟੀ ਕੌਂਸਲ ਈ-ਵਾਹਨ ਸਬੰਧੀ ਟੈਕਸ ਘਟਾਉਣ 'ਤੇ ਕਰੇਗਾ ਵਿਚਾਰਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਵਰੁਣ ਗਾਂਧੀ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਇਹ ਮੁੱਦਾ ਕੌਂਸਲ ਕੋਲ ਵਿਚਾਰ ਅਧੀਨ ਹੈ।Business1 year ago
-
ਭਾਰਤ ਦਾ MSME ਸੈਕਟਰ 4 ਤੋਂ 5 ਸਾਲਾਂ 'ਚ ਦੇ ਸਕਦੈ ਇਕ ਕਰੋੜ ਲੋਕਾਂ ਨੂੰ ਰੁਜ਼ਗਾਰ: ਰਿਪੋਰਟਐੱਮਐੱਸਐੱਮਈ ਮੰਤਰਾਲੇ ਦੀ 2017-18 ਦੀ ਸਾਲਾਨਾ ਰਿਪੋਰਟ ਮੁਤਾਬਕ ਨਿਰਮਾਣ ਖੇਤਰ 'ਚ 3.6 ਕਰੋੜ (70 ਫੀਸਦੀ) ਰੁਜ਼ਗਾਰ ਦਾ ਯੋਗਦਾਨ ਐੱਮਐੱਸਐੱਮਈ ਖੇਤਰ ਦਾ ਰਿਹਾ ਹੈ। ਦੇਸ਼ ਵਿਚ ਵੱਖ-ਵੱਖ ਕਾਰੋਬਾਰਾਂ 'ਚ ਐੱਮਐੱਸਐੱਮਈ ਦਾ ਵਿਸਥਾਰ ਹੋਇਆ ਹੈ। ਵੱਖ-ਵੱਖ ਉਤਪਾਦਾਂ ਦੇ ਨਿਰਮਾਣ ਲਈ ਦੇਸ਼ ਭਰ 'ਚ ਸ਼ੰਕੁਲ ਬਣੇ ਹਨ, ਜਿਨ੍ਹਾਂ ਵਿਚ ਨਕਲੀ ਗਹਿਣੇ, ਖੇਡ ਦਾ ਸਾਮਾਨ, ਵਿਗਿਆਨਕ ਉਪਕਰਨ, ਕੱਪੜਾ ਮਸ਼ੀਨਰੀ, ਬਿਜਲੀ ਦੇ ਪੱਖੇ, ਰਬੜ, ਪਲਾਸਟਿਕ, ਚਮੜਾ ਸਮੇਤ ਕਈ ਹੋਰ ਉਤਪਾਦ ਸ਼ਾਮਲ ਹਨ।Business2 years ago
-
GST ਕੌਂਸਲ ਦੀ ਬੈਠਕ ਸ਼ੁਰੂ, ਨਿਰਮਾਣ ਅਧੀਨ ਫਲੈਟ 'ਤੇ ਟੈਕਸ ਘਟਾਉਣ ਸਮੇਤ ਕਈ ਫੈਸਲਿਆਂ ਦੀ ਉਮੀਦGST Council Meeting - ਜੀਐੱਸਟੀ ਕੌਂਸਲ ਦੀ 2019 'ਚ ਪਹਿਲੀ ਬੈਠਕ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ 'ਚ ਸ਼ੁਰੂ ਹੋ ਚੁੱਕੀ ਹੈ।National2 years ago
-
ਐਮਐਸਐਮਈ ਖੇਤਰ 'ਚ ਲੱਗੇ ਉੱਦਮੀ ਅੱਡਰੇ ਹੱਲ ਕੱਢਣਗੁਹਾਟੀ (ਏਜੰਸੀ) : ਐਮਐਸਐਮਈ ਸਕੱਤਰ ਅਨੂਪ ਕੇ ਪੁਜਾਰੀ ਨੇ ਸੂਖਮ, ਛੋਟੇ ਤੇ ਦਰਮਿਆਨੇ ਉੱਦਮ (ਐਮਐਸਐਮਈ) ਖੇਤਰ 'ਚ ਲੱਗੇ ਉੱਦਮੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਉੱਦਮ ਦੇ ਵਿਕਾਸ ਲਈ ਅੱਡਰੇ ਹੱਲ ਲੈ ਕੇ ਸਾਹਮਣੇ ਆਉਣਾ ਚਾਹੀਦਾ ਅਤੇ ਸਰਕਾਰ ਤੋਂ ਸਿਰਫ ਇਕ ਸਹੂਲਤ ਪ੍ਰਦਾਤਾ ਦੀ ਭੂਮਿਕਾ ਦੀ ਉਮੀਦ ਕਰਨੀ ਚਾਹੀਦੀ।News5 years ago