mp
-
MP ਰਵਨੀਤ ਬਿੱਟੂ ਦੇ PA 'ਤੇ ਹਮਲੇ ਤੋਂ ਭੜਕੇ ਕਾਂਗਰਸੀ, CM ਮਾਨ ਦੇ ਘਿਰਾਓ ਦੀ ਦਿੱਤੀ ਚਿਤਾਵਨੀਕਾਂਗਰਸੀ ਆਗੂ ਰਾਜੀਵ ਰਾਜਾ ਨੇ ਕਿਹਾ ਕਿ ਜੇਕਰ ਸ਼ਾਮ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ 15 ਅਗਸਤ ਨੂੰ ਲੁਧਿਆਣਾ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕਰਨਗੇ ਅਤੇ ਸਵਾਲ ਕਰਨਗੇ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਇੰਨੀ ਖ਼ਰਾਬ ਕਿਉਂ ਹੈ।Punjab4 hours ago
-
MP ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਸੈਸ਼ਨ ਦਾ ਆਪਣਾ ਰਿਪੋਰਟ ਕਾਰਡ ਜਨਤਾ ਅੱਗੇ ਕੀਤਾ ਪੇਸ਼MP Raghav Chadha ਨੇ ਵੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਅਤੇ ਭਾਵਨਾਵਾਂ ਦੀ ਰਾਖੀ ਲਈ ਰਾਜ ਸਭਾ ਵਿੱਚ ਕਈ ਅਹਿਮ ਮੁੱਦੇ ਉਠਾਏ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਰਾਵਾਂ ’ਤੇ ਕੇਂਦਰ ਸਰਕਾਰ ਵੱਲੋਂ ਲਗਾਏ ਗਏ GST ਦਾ ਮੁੱਦਾ ਉਠਾਇਆ, ਜਿਸ ਮਗਰੋਂ ਕੇਂਦਰ ਸਰਕਾਰ ਨੂੰ ਇਹ ਜੀ.ਐਸ.ਟੀ ਖ਼ਤਮ ਕਰਨ ਲਈ ਮਜਬੂਰ ਹੋਣਾ ਪਿਆ।Punjab1 day ago
-
MP ਰਵਨੀਤ ਬਿੱਟੂ ਦੇ ਪੀਏ 'ਤੇ ਜਾਨਲੇਵਾ ਹਮਲਾ, 5 ਮੋਟਰਸਾਈਕਲਾਂ 'ਤੇ ਆਏ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਹਸਪਤਾਲ 'ਚ ਹਾਲਤ ਨਾਜ਼ੁਕਸ਼ੁੱਕਰਵਾਰ ਸਵੇਰੇ ਸਾਢੇ 10 ਵਜੇ ਦੇ ਕਰੀਬ ਹਰਜਿੰਦਰ ਸਿੰਘ ਢੀਂਡਸਾ ਜਿਸ ਤਰ੍ਹਾਂ ਹੀ ਇਯਾਲੀ ਚੌਕ 'ਚ ਪਹੁੰਚੇ ਤਾਂ ਪੰਜ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਘੇਰ ਲਈ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਫੱਟੜ ਹੋਏ...Punjab1 day ago
-
ਕੇਸਰੀ ਝੰਡਾ ਲਹਿਰਾਉਣ ਦੀ ਗੱਲ ਕਰਕੇ ਮਾਨ ਭਾਵਨਾਵਾਂ ਨਾਲ ਕਰ ਰਹੇ ਨੇ ਖਿਲਵਾੜ : ਰਾਜਾ ਵੜਿੰਗਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖਮਾਣੋਂ ਵਿਖੇ ਕਾਂਗਰਸ ਦੀ ਪੰਜਾਬ 'ਚ ਕੀਤੀ ਜਾ ਰਹੀ ਤਿਰੰਗਾ ਯਾਤਰਾ ਮੌਕੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋ ਲੋਕਾਂ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਕੇਸਰੀ ਝੰਡੇ ਲਹਿਰਾਉਣ ਦੀ ਗੱਲ ਕਹਿ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।Punjab2 days ago
-
50MP ਕਵਾਡ ਫੰਕਸ਼ਨ ਕੈਮਰੇ ਨਾਲ ਲਾਂਚ ਹੋਇਆ Moto G32 ਸਮਾਰਟਫੋਨ, ਜਾਣੋ ਕੀਮਤ ਅਤੇ ਫੀਚਰਜ਼ਮੋਟੋਰੋਲਾ ਦਾ ਨਵਾਂ ਸਮਾਰਟਫੋਨ Moto G32 ਸਮਾਰਟਫੋਨ ਭਾਰਤ 'ਚ ਲਾਂਚ ਹੋ ਗਿਆ ਹੈ। ਮੋਟੋ ਜੀ32 ਸਮਾਰਟਫੋਨ ਦੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ ਵਾਲਾ ਸਮਾਰਟਫੋਨ 12,999 ਰੁਪਏ ਵਿੱਚ ਆਵੇਗਾ। ਪਰ ਲਾਂਚ ਆਫਰ 'ਚ ਤੁਸੀਂ ਫੋਨ ਨੂੰ 11,749 ਰੁਪਏ 'ਚ ਖਰੀਦ ਸਕੋਗੇTechnology4 days ago
-
ਕਿਸਾਨਾਂ ਨੇ ਪਾਣੀਆਂ ਲਈ ਵਿੱਢਿਆ ਸੰਘਰਸ਼, ਮੋਟਰਸਾਈਕਲ ਮਾਰਚ ਕਰ ਕੇ ਪੰਜਾਬ ਭਰ ਦੇ ਵਿਧਾਇਕਾਂ ਤੇ MPs ਨੂੰ ਸੌਂਪੇ ਯਾਦ ਪੱਤਰਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਪੀਣ ਵਾਲੇ ਪਾਣੀ ਕਰਕੇ ਹੋ ਰਹੀਆਂ ਖਤਰਨਾਕ ਬਿਮਾਰੀਆਂ ਦਾ ਹੱਲ ਆਰ ਓ ਨਹੀ ਹੈ ਕਿਓਕਿ ਕੁਝ ਇਲਾਕਿਆਂ ਚ ਪਾਣੀ ਇੰਨਾ ਜਹਿਰੀਲਾ ਕੇ ਆਰ ਓ ਵੀ ਫੇਲ ਨੇ,ਇਸਦਾ ਹੱਲ ਭਾਖੜਾ ਦਾ ਨੀਲੀ ਭਾਅ ਮਾਰਦਾ ਪਾਣੀ ਪੰਜਾਬੀਆਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ।Punjab5 days ago
-
VIDEO : ਪੰਜਾਬੀਆਂ ਲਈ ਰਾਘਵ ਚੱਢਾ ਨੇ ਜਾਰੀ ਕੀਤਾ ਮੋਬਾਈਲ ਨੰਬਰ, ਕਰੋ ਨੋਟ ਤੇ ਜਾਣੋ ਕੀ ਕਰਨਾ ਹੈ ਕੰਮRaghav Chadha ਨੇ ਇਕ ਮੋਬਾਈਲ ਨੰਬਰ ਜਾਰੀ ਕੀਤਾ ਹੈ। ਉਨ੍ਹਾਂ 3 ਕਰੋੜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਝਾਅ ਇਸ ਨੰਬਰ 'ਤੇ ਭੇਜਣ।Punjab6 days ago
-
See Video: ਹੋਟਲ ਸਟਾਫ਼ ਨੇ ਕਾਵੜੀਆਂ ਨਾਲ ਕੀਤੀ ਕੁੱਟਮਾਰ, ਅੱਠ ਕਾਵੜੀਏ ਜਖ਼ਮੀ, ਤਿੰਨ ਥਾਣਿਆ ਦੀ ਪੁਲਿਸ ਪਹੁੰਚੀਸ਼ਨੀਵਾਰ ਨੂੰ ਵੀ ਇੰਦੌਰ ਦੇ ਨੇੜੇ ਸਿਮਰੋਲ ਥਾਣਾ ਖੇਤਰ ਦੇ ਇਕ ਹੋਟਲ ਦੇ ਕਰਮਚਾਰੀਆਂ ਨੇ ਕਾਵੜੀਆਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।National6 days ago
-
ਐਮਪੀ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਘਰ -ਘਰ ਤਿਰੰਗਾ ਮੁਹਿੰਮ ਦਾ ਵਿਰੋਧ, ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬਇਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਵਲੋਂ ਸੰਵਿਧਾਨ ਦੀ ਸਹੁੰ ਖਾਣ ਤੋਂ ਬਾਅਦ ਤਿਰੰਗੇ ਝੰਡੇ ਦਾ ਵਿਰੋਧ ਕੀਤਾ ਜਾ ਰਿਹਾ ਹੈ।Punjab7 days ago
-
ਕੇਕੇਯੂ ਵੱਲੋਂ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਤੇ ਐੱਮਪੀਜ਼ ਨੂੰ ਮੰਗ ਪੱਤਰ ਦੇਣ ਦਾ ਐਲਾਨਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਾਜ਼ਰ ਸਿੰਘ ਖਾਈ, ਬਲਾਕ ਮੀਤ ਪ੍ਰਧਾਨ ਬੇਅੰਤ ਿ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਾਜ਼ਰ ਸਿੰਘ ਖਾਈ, ਬਲਾਕ ਮੀਤ ਪ੍ਰਧਾਨ ਬੇਅੰਤ ਿPunjab8 days ago
-
ED Sumons Varsha Raut : ਸੰਜੇ ਰਾਉਤ ਦੀ ਪਤਨੀ ਵਰਸ਼ਾ ਕੱਲ੍ਹ ਈਡੀ ਸਾਹਮਣੇ ਹੋਵੇਗੀ ਪੇਸ਼ਸੰਜੇ ਰਾਉਤ ਦੀ ਪਤਨੀ ਵਰਸ਼ਾ ਰਾਉਤ ਭਾਂਡੂਪ ਦੇ ਇੱਕ ਸਕੂਲ ਵਿੱਚ ਅਧਿਆਪਕ ਹੈ। ਉਨ੍ਹਾਂ ਦਾ ਵਿਆਹ ਸੰਜੇ ਰਾਉਤ ਨਾਲ ਸਾਲ 1993 'ਚ ਹੋਇਆ ਸੀ...National8 days ago
-
ਸਾਂਸਦ ਰਾਘਵ ਚੱਢਾ ਵੱਲੋਂ ਪੰਜਾਬ 'ਚ ਸਰਾਵਾਂ 'ਤੇ ਜੀਐੱਸਟੀ ਲਗਾਉਣ ਦੇ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧਿਆਨ ਪੰਜਾਬ ਦੇ ਕਈ ਭਖਦੇ ਮੁੱਦਿਆਂ ਵੱਲ ਦਿਵਾਇਆ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਭਾਜਪਾ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਦੀਆਂ ਸਰਾਵਾਂ 'ਤੇ 12 ਫੀਸਦੀ ਜੀਐਸਟੀ ਲਗਾਉਣ ਦਾ ਫ਼ੈਸਲਾ ਰਿਹਾ।Punjab8 days ago
-
China Taiwan Tension : ਚੀਨ ਨੇ ਤਾਈਵਾਨ ਦੇ ਜਲ ਖੇਤਰ 'ਚ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ, ਹੁਣ ਤਕ ਦਾ ਸਭ ਤੋਂ ਵੱਡਾ ਫ਼ੌਜੀ ਅਭਿਆਸ ਸ਼ੁਰੂਚੀਨ ਨੇ ਤਾਈਵਾਨ ਨੂੰ ਘੇਰ ਕੇ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਚੀਨੀ ਜੰਗੀ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨੇ ਵੀਰਵਾਰ ਤੜਕੇ ਤਾਈਵਾਨ ਦੇ ਵੱਖ-ਵੱਖ ਜਲ ਖੇਤਰਾਂ ਵਿੱਚ ਘੱਟੋ-ਘੱਟ 11 ਡੋਂਗਫੇਂਗ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਅਤੇ ਗੋਲ਼ੀਬਾਰੀ ਕੀਤੀ। ਤਾਈਵਾਨ ਨੇ ਕਿਹਾ ਹੈ ਕਿ ਉਹ ਚੀਨ ਦੇ ਫ਼ੌਜੀ ਅਭਿਆਸਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।World8 days ago
-
ਖੇਤ ਮਜ਼ਦੂਰਾਂ ਨੇ ਵਿਧਾਇਕ ਤੇ ਬੀਡੀਪੀਓ ਪਨੂੰਆਂ ਦਾ ਫੂਕਿਆ ਪੁਤਲਾਦਿਹਾਤੀ ਮਜ਼ਦੂਰ ਸਭਾ ਵੱਲੋਂ ਅੱਡਾ ਬਾਠ 'ਚ ਬਲਵਿੰਦਰ ਸਿੰਘ ਤੇ ਗੁਰਮੀਤ ਸਿੰਘ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਤੇ ਬੀਡੀਪੀਓ ਨੌਸ਼ਹਿਰਾ ਪਨੂੰਆਂ ਦਾ ਪੁਤਲਾ ਫੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਿਆ। ਇਸ ਮੌਕੇ ਬਲਦੇਵ ਸਿPunjab9 days ago
-
Parliament Monsoon Session 2022 : ਲੋਕ ਸਭਾ 'ਚ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਿਸ, ਸਪੀਕਰ ਨੇ ਕਿਹਾ- ਇਹ ਹੈ ਆਖ਼ਰੀ ਚਿਤਾਵਨੀਮੈਂ ਸਦਨ ਦੀਆਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਸਦਨ ਦੇ ਅੰਦਰ ਪਲੇਅ ਕਾਰਡ ਨਾ ਲੈ ਕੇ ਆਉਣ। ਜੇਕਰ ਕੋਈ ਸੰਸਦ ਮੈਂਬਰ ਸਦਨ ਵਿੱਚ ਪਲੇਅ ਕਾਰਡ ਲੈ ਕੇ ਆਉਂਦਾ ਹੈ ਤਾਂ ਮੈਂ ਜ਼ਰੂਰ ਕਾਰਵਾਈ ਕਰਾਂਗਾ...National12 days ago
-
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੰਦੌਰ ਸ਼ਹਿਰ ਨੂੰ ਦਿੱਤੇ 2300 ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟ, ਪੰਜ ਨਵੇਂ ਫਲਾਈਓਵਰਾਂ ਨੂੰ ਮਨਜ਼ੂਰੀਗਡਕਰੀ ਨੇ ਕਿਹਾ ਕਿ 16 ਹਜ਼ਾਰ ਕਰੋੜ ਰੁਪਏ ਦੀ ਸੇਤੂਬੰਧ ਯੋਜਨਾ ਦੇ ਤਹਿਤ ਇੰਦੌਰ 'ਚ ਪੰਜ ਫਲਾਈਓਵਰਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ...National12 days ago
-
Fire News: ਹਸਪਤਾਲ 'ਚ ਅੱਗ ਲੱਗਣ ਕਾਰਨ 8 ਮਰੀਜ਼ਾਂ ਦੀ ਮੌਤ, ਦਹਿਸ਼ਤ ਦਾ ਮਾਹੌਲ, 6 ਦੀ ਹਾਲਤ ਗੰਭੀਰਨਿਊ ਲਾਈਫ ਸਪੈਸ਼ਲਿਟੀ ਹਸਪਤਾਲ 'ਚ ਅੱਗ ਲੱਗਣ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਹਾਦਸੇ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਝੁਲਸ ਵੀ ਗਏ ਹਨ...National12 days ago
-
MP ਮਨੀਸ਼ ਤਿਵਾੜੀ ਵੱਲੋਂ ਜ਼ਮੀਨਾਂ ’ਤੇ ਕਬਜ਼ਿਆਂ ਖ਼ਿਲਾਫ਼ ਸੁਪਰੀਮ ਕੋਰਟ ’ਚ ਕੇਸ ਲੜਨ ਦਾ ਵਾਅਦਾਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਰਕਾਰ ਵੱਲੋਂ ਸਹੀ ਪੰਚਾਇਤੀ ਜ਼ਮੀਨ ਨੂੰ ਵਾਪਸ ਲਏ ਜਾਣ ਦੇ ਨਾਲ ਪਰੇਸ਼ਾਨੀ ਨਹੀਂ ਹੈ ਜਿਸ ’ਤੇ ਕਬਜ਼ਾ ਹੋਇਆ ਹੈ ਪਰ ਅਸੀਂ ਸਰਕਾਰ ਨੂੰ ਕਾਨੂੰਨੀ ਅਧਿਕਾਰ, ਰਿਕਾਰਡ ਵਾਲੀ ਜ਼ਮੀਨ ਨੂੰ ਨਹੀਂ ਲੈਣ ਦਿਆਂਗੇ ਜਿਨ੍ਹਾਂ ’ਤੇ ਉਹ ਕਈ ਦਹਾਕਿਆਂ ਤੋਂ ਕਾਬਜ਼ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਰਕਾਰ ਨੇ ਮਾਲੀਆ ਦੇ ਰਿਕਾਰਡ ਨਾਲ ਵੀ ਛੇਡ਼ਛਾਡ਼ ਸ਼ੁਰੂ ਕਰ ਦਿੱਤੀ ਹੈ।Punjab12 days ago
-
ਈਮਾਨ ਦੇ ਨਾਂ 'ਤੇ 125 ਏਕੜ ਜ਼ਮੀਨ ਦਾ ਕਾਗਜ਼ ਪੱਤਰ ਹੈ ਤਾਂ ਸਰਕਾਰ ਕਰੇ ਜ਼ਾਹਰ : ਕੁਸ਼ਲਪਾਲ29 ਜੁਲਾਈ ਨੂੰ ਮਾਜਰੀ ਬਲਾਕ ਖੇਤਰ ਦੇ ਅਧੀਨ ਪੈਂਦੇ ਪਿੰਡ ਛੋਟੀ-ਬੜੀ ਨਗਲ ਵਿਚ 2828 ਏਕੜ ਪੰਚਾਇਤੀ ਜ਼ਮੀਨ ਛੁਡਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 15 ਪਤਵੰਤਿਆਂ ਨੂੰ ਉਜਾਗਰ ਕੀਤਾ ਸੀ, ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਕੀਤੇ ਹੋਏ ਸਨ।Punjab12 days ago
-
ਸੁਖਬੀਰ ਬਾਦਲ ਨੇੇ ਲੰਬੀ 'ਚ ਹੜ੍ਹ ਮਾਰੇ ਪਿੰਡਾਂ ਦਾ ਕੀਤਾ ਦੌਰਾ, ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬੀ ਵਿਚ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਬਰਸਾਤਾਂ ਕਾਰਨ ਨਰਮੇ ਤੇ ਝੋਨੇ ਦੇ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਦੇ ਹੁਕਮ ਦੇਣ ਦੀ ਮੰਗ ਕੀਤੀ। ਸੁਖਬੀਰ ਨੇ ਮੰਗ ਕੀਤੀ ਕਿ ਜਿਨ੍ਹਾਂ ਦੇ ਘਰ ਡਿੱਗ ਗਏ ਹਨ, ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ।Punjab13 days ago