mp news
-
ਪਤੀ ਦੀ ਜ਼ਿੱਦ ਆਸਾਰਾਮ ਦੇ ਜੇਲ੍ਹ ਤੋਂ ਬਾਹਰ ਆਉਣ ਤਕ ਰਹੇਗਾ ਬ੍ਰਹਮਚਾਰੀ, ਪਤਨੀ ਨੇ ਥਾਣੇ ’ਚ ਲਗਾਈ ਗੁਹਾਰਰਾਜਧਾਨੀ ਭੋਪਾਲ ਦੇ ਮਹਿਲਾ ਥਾਣੇ ’ਚ ਸਥਿਤ ਪਰਿਵਾਰ ਸਲਾਹ-ਮਸ਼ਵਰਾ ਕੇਂਦਰ ’ਚ ਇਕ ਦੰਪਤੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦਾ ਕਹਿਣਾ ਹੈ ਕਿ ਪਤੀ ਦੀ ਜ਼ਿੱਦ ਹੈ ਕਿ ਜਦੋਂ ਤਕ ਬਾਬਾ ਆਸਾਰਾਮ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ, ਉਦੋਂ ਤਕ ਉਹ ਬ੍ਰਹਮਚਾਰੀ ਵਰਤ ਦਾ ਪਾਲਣ ਕਰੇਗਾ। ਇਸ ਮਾਮਲੇ ’ਚ ਪਤਨੀ ਨੇ ਵਿਆਹ ਬਚਾਉਣ ਦੀ ਗੁਹਾਰ ਲਗਾਈ ਹੈ।National8 days ago
-
ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ, ਸੰਸਦ ਮੈਂਬਰਾਂ ਲਈ ਬਣਾਇਆ ਗਿਆ ਟੀਕਾਕਰਨ ਕੇਂਦਰParliament Budget Session 2021, ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਕੱਲ੍ਹ ਭਾਵ ਸੋਮਵਾਰ ਤੋਂ ਕੋਰੋਨਾ ਮਹਾਮਾਰੀ ਦੇ ਉਪਾਅ ਨਾਲ ਸ਼ੁਰੂ ਹੋਵੇਗਾ।National1 month ago
-
Donkey Meat : ਇਸ ਸੂਬੇ 'ਚ ਗਧਿਆਂ ਦੇ ਮਾਸ ਦੀ ਜ਼ਬਰਦਸਤ ਮੰਗ, ਲੋਕ ਕਹਿੰਦੇ ਵਧਦੀ ਹੈ ਤਾਕਤਆਂਧਰ ਪ੍ਰਦੇਸ਼ 'ਚ ਲੋਕ ਗਧੇ ਦਾ ਮਾਸ ਖਾ ਰਹੇ ਹਨ। ਮੰਗ ਏਨੀ ਵੱਧ ਗਈ ਹੈ ਕਿ ਸੂਬੇ ਦੇ ਜਗ੍ਹਾ-ਜਗ੍ਹਾ ਨਾਜਾਇਜ਼ ਬੁੱਚੜਖਾਨੇ ਖੁੱਲ੍ਹ ਗਏ ਹਨ। ਹਾਲਾਤ ਇਹ ਹੈ ਕਿ ਲੋਕ ਜ਼ਿਆਦਾ ਕੀਮਤ ਦੇ ਕੇ ਗਧੇ ਦਾ ਮਾਸ ਖਰੀਦ ਤੇ ਖਾ ਰਹੇ ਹਨ। ਆਂਧਰ ਪ੍ਰਦੇਸ਼ ਦੇ ਪੱਛਮੀ ਗੋਦਾਵਰੀ, ਕ੍ਰਿਸ਼ਨਾ, ਪ੍ਰਕਾਸ਼ਮ ਤੇ ਗੁੰਟੂਰ ਜ਼ਿਲ੍ਹਿਆਂ 'ਚ ਗਧਿਆਂ ਦਾ ਕਤਲ ਕੀਤਾ ਜਾ ਰਿਹਾ ਹੈ।National1 month ago
-
ਖੂਹ ਤੋਂ ਜ਼ਿਆਦਾ ਡੂੰਘਾ ਨਿਕਲਿਆ ਪਤੀ ਦਾ ਪਿਆਰ, ਜਾਣੋ ਮੱਧ ਪ੍ਰਦੇਸ਼ ਦੇ ਜੋੜੇ ਦੀ ਪ੍ਰੇਮ ਕਹਾਣੀਬਿਹਾਰ ’ਚ ਇਕ ਸੀ ਦਸ਼ਰਥ ਮਾਂਝੀ। ਉਸ ਨੇ ਰਸਤੇ ਲਹੀ ਇਕੱਲੇ ਹੀ ਪਹਾੜ ਕੱਟ ਸੁੱਟਿਆ। ਕਾਰਨ ਸੀ, ਪਤਨੀ ਪ੍ਰਤੀ ਪਿਆਰ।National3 months ago
-
ਭਾਜਪਾ ਪ੍ਰਧਾਨ ਦੀ ਰਵਨੀਤ ਬਿੱਟੂ ਨੂੰ ਲਲਕਾਰ, ਕਿਹਾ- ਲੁਧਿਆਣਾ ਵਿਚ ਹਾਂ, ਦੱਸ ਕਿੱਥੇ ਆਵਾਂ'ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਲਲਕਾਰਿਆ ਹੈ। ਉਨ੍ਹਾਂ ਬਿੱਟੂ ਨੂੰ ਕਿਹਾ,'ਲੁਧਿਆਣਾ ਵਿਚ ਹੀ ਹਾਂ, ਦੱਸ ਕਿੱਥੇ ਆਵਾਂ।'Punjab5 months ago
-
MP By Eletion 2020 : ਭਾਜਪਾ ਦੇ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਸੰਘ ਨੇ ਸੰਭਾਲੀ ਮਾਈਕ੍ਰੋ ਮੈਨੇਜਮੈਂਟਸੰਤੋਸ਼ ਦੇ ਦਿੱਲੀ ਵਾਪਸ ਆਉਣ ਤੋਂ ਬਾਅਦ ਭਾਜਪਾ ਦੇ ਸਹਿ-ਸੰਗਠਨ ਮਹਾਮੰਤਰੀ ਦੇ ਰੂਪ 'ਚ ਹਿਤਾਨੰਦ ਸ਼ਰਮਾ ਦੀ ਨਿਯੁਕਤੀ ਕੀਤੀ ਗਈ। ਹਿਤਾਨੰਦ ਸ਼ਿਓਪੁਰ, ਸ਼ਿਵਪੁਰੀ ਤੇ ਗਵਾਲੀਅਰ ਤੋਂ ਲੈ ਕੇ ਗੁਨਾ ਤਕ ਤਹਿਸੀਲ, ਜ਼ਿਲ੍ਹਾ ਤੇ ਵਿਭਾਗ ਦੇ ਪ੍ਰਚਾਰਕ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕਿਆ ਹੈ।National6 months ago
-
ਧਰੂਪਦ ਗਾਇਕ ਗੁੰਦੇਚਾ ਭਰਾਵਾਂ 'ਤੇ ਵਿਦੇਸ਼ੀ ਵਿਦਿਆਰਥਣ ਨੇ ਲਗਾਇਆ ਯੋਨ ਸ਼ੋਸ਼ਣ ਦਾ ਦੋਸ਼ਐੱਮਪੀ 'ਚ ਭੋਪਾਲ ਸਥਿਤ ਰਿਹਾਇਸ਼ੀ ਗੁਰੂਕੁਲ ਧਰੂਪਦ ਸੰਸਥਾਨ ਦੇ ਦੋ ਹਰਮਨ-ਪਿਆਰੇ ਗੁਰੂਆਂ ਖ਼ਿਲਾਫ਼ ਵਿਦੇਸ਼ੀ ਵਿਦਿਆਰਥਣ ਨੇ ਯੋਨ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਹਾਲਾਂਕਿ, ਪੁਲਿਸ 'ਚ ਇਸ ਬਾਰੇ ਕੋਈ ਐੱਫਆਈਆਰ ਦਰਜ ਨਹੀਂ ਹੋਈ ਹੈ। ਵਿਦੇਸ਼ੀ ਵਿਦਿਆਰਥਣ ਦੁਆਰਾ ਸੋਸ਼ਲ ਮੀਡੀਆ ਰਾਹੀਂ ਸਵਰਗਵਾਸੀ ਰਮਾਕਾਂਤ ਗੁੰਦੇਚਾ ਅਤੇ ਉਨ੍ਹਾਂ ਦੇ ਛੋਟੇ ਭਰਾ ਅਖਿਲੇਸ਼ ਗੁੰਦੇਚਾ 'ਤੇ ਦੋਸ਼ ਲਗਾਏ ਗਏ ਹਨ।National7 months ago
-
ਐੱਮਪੀ 'ਚ ਹੁਣ ਮੂਲ ਬਸ਼ਿੰਦਿਆਂ ਨੂੰ ਹੀ ਮਿਲੇਗੀ ਸਰਕਾਰੀ ਨੌਕਰੀਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਹੁਣ ਸਿਰਫ ਸੂਬੇ ਦੇ ਨੌਜਵਾਨਾਂ ਨੂੰ ਹੀ ਮਿਲਣਗੀਆਂ।National7 months ago
-
ਐੱਮਪੀ ਰਾਜਪਾਲ ਤੇ ਲਖਨਊ ਦੇ ਸਾਬਕਾ ਸੰਸਦ ਮੈਂਬਰ ਲਾਲਜੀ ਟੰਡਨ ਦਾ ਦੇਹਾਂਤ, ਰਾਜਧਾਨੀ ਦੇ ਮੇਦਾਂਤਾ ਹਸਪਤਾਲ 'ਚ ਲਿਆ ਆਖ਼ਰੀ ਸਾਹਰਾਜਪਾਲ ਲਾਲਜੀ ਟੰਡਨ (85 ਸਾਲ) ਦਾ ਲਖਨਉ ਦੇ ਮੇਦਾਂਤਾ ਹਸਪਤਾਲ 'ਚ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ।National8 months ago
-
ਪ੍ਰਗਿਆ ਠਾਕੁਰ ਨੇ ਮੁੜ ਦਿੱਤਾ ਵਿਵਾਦਤ ਬਿਆਨ, ਵਿਦੇਸ਼ੀ ਔਰਤ ਦੀ ਕੁੱਖੋਂ ਪੈਦਾ ਹੋਇਆ ਵਿਅਕਤੀ ਦੇਸ਼ ਭਗਤ ਨਹੀਂ ਹੋ ਸਕਦਾਭੋਪਾਲ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਐਤਵਾਰ ਨੂੰ ਦਿੱਤੇ ਗਏ ਇਕ ਬਿਆਨ ਨੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ।National9 months ago
-
Nautapa 2020 : ਅੱਜ ਤੋਂ ਨੌਂਤਪਾ ਸ਼ੁਰੂ, ਇਸ ਵਾਰ 9 ਨਹੀਂ ਬਲਕਿ 7 ਦਿਨ ਦਾ, ਜਾਣੋ ਕਿਉਂਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਜਦੋਂ ਰੋਹਿਣੀ ਨਛੱਤਰ 'ਚ ਪ੍ਰਵੇਸ਼ ਕਰਦਾ ਹੈ ਉਦੋਂ ਤੋਂ ਨੌਂਤਪਾ ਆਰੰਭ ਹੁੰਦਾ ਹੈ। ਨੌਂਤਪਾ ਦੇ ਨੌਂ ਦਿਨ ਸੂਰਜ ਜ਼ਬਰਦਸਤ ਗਰਮੀ ਪਾਉਂਦਾ ਹੈ ਜਿਸ ਨਾਲ ਗਰਮੀ ਦਾ ਕਹਿਰ ਵਧਦਾ ਹੈ।Religion10 months ago
-
ਮੱਧ ਪ੍ਰਦੇਸ਼ ਨੇ ਸ਼ੁਰੂ ਕੀਤੀ ਸੰਬਲ ਯੋਜਨਾ, ਗਰਭਵਤੀ ਮਹਿਲਾ ਤੇ 12ਵੀਂ 'ਚ ਸਭ ਤੋਂ ਜ਼ਿਆਦਾ ਨੰਬਰ ਲਿਆਉਣ ਵਾਲੇ ਬੱਚਿਆਂ ਨੂੰ ਮਿਲੇਗੀ ਰਾਸ਼ੀਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਜਦੋਂ ਅਸੀਂ ਇਕ ਮਹਾਮਾਰੀ ਨਾਲ ਜੂਝ ਰਹੇ ਹਾਂ ਲੋਕਾਂ ਦੀ ਜ਼ਿੰਦਗੀ ਨੂੰ ਸਹਾਰਾ ਦੇਣ ਵਾਲੀ ਸੰਬਲ ਯੋਜਨਾ ਨੂੰ ਅਸੀਂ ਫਿਰ ਤੋਂ ਸ਼ੁਰੂ ਕਰ ਰਹੇ ਹਾਂ।National11 months ago
-
ਨਿਕੰਮੇ ਪ੍ਰਬੰਧਾਂ ਨੇ 'ਆਪ੍ਰੇਸ਼ਨ ਫ਼ਤਹਿ' ਨੂੰ 'ਆਪ੍ਰੇਸ਼ਨ ਫੇਲ੍ਹ' ਵਿਚ ਬਦਲਿਆ : ਭਗਵੰਤ ਮਾਨ'ਆਪ' ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਘਟੀਆ ਕਾਰਜਸ਼ੈਲੀ ਸਦਕਾ 'ਆਪ੍ਰੇਸ਼ਨ ਫ਼ਤਹਿ' ਅਸਲੀਅਤ 'ਚ 'ਆਪ੍ਰੇਸ਼ਨ ਫ਼ੇਲ੍ਹ' ਬਣ ਕੇ ਰਹਿ ਗਿਆ ਹੈ।Punjab11 months ago
-
ਖਰਗੋਨ ਜ਼ਿਲ੍ਹੇ 'ਚ ਨਾਈ ਨੇ ਇਕ ਹੀ ਕੱਪੜੇ ਤੋਂ ਕਰ ਦਿੱਤੀ ਹਜ਼ਾਮਤ, 6 ਲੋਕ ਹੋਏ ਕੋਰੋਨਾ ਪ੍ਰਭਾਵਿਤਗ੍ਰਾਮ ਬਡਗਾਂਵ 'ਚ ਇਕੱਠਿਆਂ ਛੇ ਲੋਕਾਂ 'ਚ ਸੰਕ੍ਰਮਣ ਮਿਲਣ ਨਾਲ ਭਾਜੜਾਂ ਪੈ ਗਈਆਂ ਹਨ। ਨਾਇਬ ਤਹਿਸੀਲਦਾਰ ਮੁਕੇਸ਼ ਨਿਗਮ ਨੇ ਦੱਸਿਆ ਕਿ ਬੀਤੀ ਦਿਨੀਂ ਇਕ ਨੌਜਵਾਨ ਇੰਦੌਰ ਤੋਂ ਪਿੰਡ ਆਇਆ ਸੀ। ਉਸ ਨੇ ਇਕ ਨਾਈ ਦੇ ਇੱਥੇ ਦਾੜ੍ਹੀ ਬਣਵਾਈ ਸੀ।National11 months ago
-
Coronavirus : MP 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਪੁਲਿਸ ਅਧਿਕਾਰੀ ਦੀ ਮੌਤ, CM ਸ਼ਿਵਰਾਜ ਨੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦਾ ਕੀਤਾ ਐਲਾਨਇਦੌਰ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਸ਼ਹਿਰ ਦੇ ਸ਼੍ਰੀ ਅਰਬਿੰਦੋ ਹਸਪਤਾਲ 'ਚ ਪੁਲਿਸ ਅਧਿਕਾਰੀ ਯਸ਼ਵੰਤ ਪਾਲ ਦਾ ਇਲਾਜ ਚੱਲ ਰਿਹਾ ਸੀ। ਯਸ਼ਵੰਤ ਸ਼ਿਵਰਾਜ ਸਿੰਘ ਚੌਹਾਨ ਨੇ ਉਜੈਨ ਵਿਖੇ ਸਟੇਸ਼ਨ ਇੰਚਾਰਜ ਲਗਾਇਆ ਗਿਆ ਸੀ।National11 months ago
-
ਲਾਕਡਾਊਨ ਦੌਰਾਨ 450 ਕਿਮੀ ਪੈਦਲ ਯਾਤਰਾ ਕਰ ਕੇ ਡਿਊਟੀ 'ਤੇ ਪਹੁੰਚਿਆ ਕਾਂਸਟੇਬਲਦੇਸ਼ 'ਚ ਲਾਗੂ ਲਾਕਡਾਊਨ ਦੌਰਾਨ ਇਕ 22 ਸਾਲਾ ਪੁਲਿਸ ਕਾਂਸਟੇਬਲ ਪੈਦਲ ਹੀ 450 ਕਿਮੀ ਦੀ ਦੂਰੀ ਤੈਅ ਕਰ ਕੇ ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਆਪਣੀ ਡਿਊਟੀ 'ਤੇ ਪਹੁੰਚਿਆ ਹੈ। ਇਹ ਕਾਂਸਟੇਬਲ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜੋ ਇੱਥੇ ਇੰਨਾ ਲੰਬਾ ਰਸਤਾ ਪੈਦਲ ਤੈਅ ਕਰ ਕੇ ਆਪਣੀ ਨੌਕਰੀ 'ਤੇ ਪਹੁੰਚਿਆ।National1 year ago
-
ਮੱਧ ਪ੍ਰਦੇਸ਼ ਦੇ ਸਿੰਗਰੌਲੀ 'ਚ ਦੋ ਮਾਲ ਗੱਡੀਆਂ ਦੀ ਸਿੱਧੀ ਟੱਕਰ, ਤਿੰਨ ਮੁਲਾਜ਼ਮ ਫਸੇਐੱਨਟੀਪੀਸੀ ਦੀਆਂ ਦੋ ਮਾਲ ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਹਾਦਸੇ 'ਚ ਤਿੰਨ ਮੁਲਾਜ਼ਮਾਂ ਦੇ ਅੰਦਰ ਦੱਬੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।National1 year ago
-
SuperMoon : 14 ਫ਼ੀਸਦੀ ਵੱਡਾ ਤੇ 30 ਫ਼ੀਸਦੀ ਜ਼ਿਆਦਾ ਚਮਕਦਾਰ ਨਜ਼ਰ ਆਇਆ ਮਾਘ ਪੁੰਨਿਆ ਦਾ ਚੰਨਲਗਪਗ 14 ਫ਼ੀਸਦੀ ਵੱਡਾ ਤੇ 30 ਫ਼ੀਸਦੀ ਜ਼ਿਆਦਾ ਚਮਕ ਵਾਲਾ, ਲਾਲ ਸੁਰਖ। ਇਸ ਲਈ, ਖਗੋਲ ਵਿਗਿਆਨੀਆਂ ਨੇ ਇਸ ਨੂੰ ਸਾਲ 2020 ਦਾ ਪਹਿਲਾ ਸੁਪਰਮੂਨ ਕਿਹਾ (SuperMoon) ਕਿਹਾ।National1 year ago
-
ਬੱਚੇ ਦੇ ਸਿਰ 'ਚ ਚਾਰ ਇੰਚ ਧੱਸਿਆ ਤੀਰ, ਦੋ ਘੰਟੇ ਆਪ੍ਰੇਸ਼ਨ ਤੋਂ ਬਾਅਦ ਕੱਢਿਆਐੱਮਵਾਈ ਹਸਪਤਾਲ 'ਚ ਡਾਕਟਰਾਂ ਦੀ ਟੀਮ ਨੇ ਤਿੰਨ ਸਾਲ ਦੇ ਬੱਚੇ ਦੇ ਸਿਰ 'ਚ ਚਾਰ ਇੰਚ ਧੱਸਿਆ ਤੀਰ ਸਫ਼ਲਤਾਪੂਰਵਕ ਆਪ੍ਰੇਸ਼ਨ ਕਰ ਕੇ ਕੱਢ ਦਿੱਤਾ। ਹਾਦਸੇ ਦੇ ਨੌਂ ਘੰਟੇ ਬਾਅਦ ਪਰਿਵਾਰ ਵਾਲੇ ਹਸਪਤਾਲ ਪਹੁੰਚੇ ਸਨ।National1 year ago
-
Bride on Horse : ਜਦੋਂ ਘੋੜੇ 'ਤੇ ਸਵਾਰ ਹੋ ਕੇ ਨਿਕਲੀ ਦੁਲਹਣ, ਦੇਖਣ ਵਾਲਿਆਂ ਦੀ ਲੱਗ ਗਈ ਭੀੜਇਹ ਅੰਜਡ ਦੀ ਅਸ਼ਵਨੀ ਭਾਮਰੇ ਹੈ ਜੋ ਸਮਾਜਿਕ ਪਰੰਪਰਾ ਨਿਭਾਉਂਦੀ ਹੋਈ ਵਿਆਹ ਤੋਂ ਪਹਿਲਾਂ ਕੱਢੇ ਜਾਣ ਵਾਲੇ ਚਲ ਸਮਾਗਮ 'ਚ ਘੋੜਸਵਾਰੀ ਕਰ ਰਹੀ ਹੈ।National1 year ago