100 ਕਰੋੜ ਦੀ ਕਮਾਈ ਬਸ ਤਿੰਨ ਦਿਨਾਂ 'ਚ, 'ਵਾਰ' ਦੇ ਧਮਾਕੇ ਬਾਕਸ ਆਫਿਸ 'ਤੇ ਜਾਰੀ
ਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਵਾਰ ਦਾ ਬਾਕਸ ਆਫਿਸ਼ 'ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪਹਿਲੇ ਦਿਨ ਇਤਿਹਾਸਕ ਕੁਲੈਕਸ਼ਨ ਕਰਨ ਦੇ ਬਾਅਦ ਫਿਲਮ ਨੇ ਸ਼ੁੱਕਰਵਾਰ ਨੂੰ ਵੀ ਬਾਕਸ ਆਫਿਸ 'ਤੇ ਮਜ਼ਬੂਤ ਪਕੜ ਬਰਕਰਾਰ ਰੱਖੀ ਹੈ। 'ਵਾਰ' ਨੇ ਤੀਸਰੇ ਦਿਨ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂਕਿ ਦੂਸਰੇ ਦਿਨ ਫਿਲਮ ਦਾ ਕੁੱਲ ਕੁਲੈਕਸ਼ਨ 21 ਕਰੋੜ
Entertainment 1 year ago