ਬੇਅੰਤ ਪਿਆਰ ਦੀ ਕਹਾਣੀ 'ਲਵਰ' ਦਾ ਪਹਿਲਾ ਗੀਤ ਰਿਲੀਜ਼, ਪਹਿਲੀ ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ
ਹਾਲ ਹੀ ਵਿੱਚ, Geet Mp3 ਨੇ ਪ੍ਰਸਿੱਧ ਪੰਜਾਬੀ ਕਲਾਕਾਰਾਂ, ਗੁਰੀ ਅਤੇ ਰੌਣਕ ਜੋਸ਼ੀ ਨਾਲ 1 ਜੁਲਾਈ 2022 ਨੂੰ ਰਿਲੀਜ਼ ਹੋਣ ਜਾ ਰਹੀ ਆਪਣੀ ਆਉਣ ਵਾਲੀ ਫਿਲਮ 'ਲਵਰ' ਦਾ ਪਹਿਲਾ ਗੀਤ 'ਪਿਆਰ ਕਰਦਾ' ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਵੀ ਰਿਲੀਜ਼ ਕੀਤਾ ਜਾ ਚੁੱਕਿਆ ਹੈ।
Entertainment 2 months ago