mother
-
Anupam Kher ਨੇ ਕਿਉਂ ਕੀਤਾ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸੈਲੀਬੇ੍ਰਸ਼ਨ? ਬੁਲਾਇਆ ਸੀ ਰਾਕਬੈਂਡਦਿੱਗਜ਼ ਅਦਾਕਾਰ ਅਨੁਪਮ ਖੇਰ ਇਨ੍ਹਾਂ ਦਿਨਾਂ ਆਪਣੀ ਜ਼ਿੰਦਗੀ ਬਾਰੇ ਬਹੁਤ ਸਾਰੇ ਖੁਲਾਸੇ ਕਰਨ ਦੀ ਵਜ੍ਹਾ ਕਾਰਨ ਕਾਫੀ ਚਰਚਾ 'ਚ ਹਨ। ਉਨ੍ਹ੍ਹਾਂ ਨੇ ਆਪਣੀ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਈ ਸਾਰੇ ਖੁਲਾਸੇ ਕੀਤੇ ਹੈ।Entertainment 2 days ago
-
ਮਾਂ ਬਣਨ ਤੋਂ ਬਾਅਦ ਕੰਮ ’ਤੇ ਵਾਪਸ ਆਈ ਸਪਨਾ ਚੌਧਰੀ, ਵੀਡੀਓ ’ਚ ਦਿਖਾਇਆ ਪੁਰਾਣੇ ਵਾਲਾ ਐਟੀਟਿਊਡBollywood news ਹਰਿਆਣੀ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਹੁਣ ਪੂਰੀ ਤਰ੍ਹਾਂ ਕੰਮ ’ਤੇ ਵਾਪਸ ਆ ਚੁੱਕੀ ਹੈ। ਪ੍ਰੈਗਨੈਂਸੀ ਤੋਂ ਬਾਅਦ ਸਪਨਾ ਨੇ ਸੋਸ਼ਲ ਮੀਡੀਆ ਤੇ ਆਪਣੇ ਕੰਮ ਤੋਂ ਬ੍ਰੇਕ ਲੈ ਲਈ ਸੀ, ਪਰ ਹੁਣ ਉਹ ਫਿਰ ਤੋਂ ਹਰ ਜਗ੍ਹਾ ਐਕਟਿਵ ਹੋ ਰਹੀ ਹੈ।Entertainment 5 days ago
-
Priyanka Chopra ਤੇ ਉਨ੍ਹਾਂ ਦੀ ਮਾਂ ਨੇ ਯੂਕੇ ’ਚ ਤੋੜਿਆ ਲਾਕਡਾਊਨ, ਪੁਲਿਸ ਨੇ ਫੜਿਆNational news ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਬਿ੍ਟੇਨ ’ਚ ਸਖ਼ਤ ਲਾਕਡਾਊਨ ਲਗਾਇਆ ਗਿਆ ਹੈ, ਪਰ ਲੱਗਦਾ ਇਹ ਹੈ ਕਿ ਬਾਲੀਵੁੱਡ ਐਕਟ੍ਰੈੱਸ Priyanka Chopra ਨੂੰ ਨਿਯਮਾਂ ਨੂੰ ਪਾਲਣ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ।Entertainment 8 days ago
-
ਫੌਜੀ ਦੀ ਬਜ਼ੁਰਗ ਮਾਂ ਨਾਲ ਕੁਕਰਮ, ਮੁਲਜ਼ਮ ਫ਼ਰਾਰਪੁਲਿਸ ਜ਼ਿਲ੍ਹਾ ਖੰਨਾ ਤਹਿਤ ਪੈਂਦੇ ਪਿੰਡ ਹਰਿਓਂ ਕਲਾਂ ਵਿਚ ਘਰ ਵਿਚ ਇੱਕਲੀ ਮੌਜੂਦ ਬਜ਼ੁਰਗ ਔਰਤ ਨਾਲ ਜਬਰ-ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ...Punjab10 days ago
-
ਵੱਡੀ ਵਾਰਦਾਤ : ਦਿਵਿਆਂਗ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਮਾਂ ਦੀ ਲਾਸ਼ ਘਰੋਂ ਤੇ ਪੁੱਤ ਦੀ ਖੇਤਾਂ 'ਚੋਂ ਮਿਲੀਥਾਣਾ ਲੋਹੀਆਂ ਦੇ ਅਧੀਨ ਪੈਂਦੇ ਪਿੰਡ ਆਲੀਵਾਲ 'ਚ ਦਿਵਿਆਂਗ ਮਾਂ ਤੇ ਉਸ ਦੇ ਪੁੱਤ ਦਾ ਲੁੱਟ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਮਾਂ ਦੀ ਲਾਸ਼ ਘਰ 'ਚ ਤੇ ਪੁੱਤ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰ ਖੇਤਾਂ 'ਚ ਲਹੂ-ਲੁਹਾਨ ਹਾਲਤ 'ਚ ਮਿਲੀ।Punjab10 days ago
-
ਸੜਕ ਹਾਦਸੇ 'ਚ ਅੌਰਤ ਦੀ ਮੌਤ, ਪੁੱਤਰ ਜ਼ਖ਼ਮੀਨੇੜਲੇ ਪਿੰਡ ਗੋਂਦਵਾਲ ਦੇ ਕੋਲ ਦੀ ਲੰਘਦੇ ਰਾਏਕੋਟ-ਲੁਧਿਆਣਾ ਮਾਰਗ 'ਤੇ ਵਾਪਰੇ ਸੜਕ ਹਾਦਸੇ ਵਿੱਚ ਇਕ ਅੌਰਤ ਦੀ ਮੌਤ ਅਤੇ ਉਸ ਦੇ 16 ਸਾਲਾ ਪੁੱਤ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਬੇਬੀ (40) ਪਤਨੀ ਸੋਨੂੰ ਵਾਸੀ ਪਿੰਡ ਗੋਂਦਵਾਲ ਜੋ ਕਿ ਪਿੰਡ ਬੱਸੀਆਂ ਨੇੜੇ ਸਥਿਤ ਮਹਾਰਾਜਾ ਦਲੀਪ ਸਿੰਘ ਯਾਦਗਾਰ ਵਿਖੇ ਸਫ਼ਾਈ ਸੇਵਕ ਵਜ਼ੋਂ ਕੰਮ ਕਰਦੀ ਸੀ। ਮੰਗਲਵਾਰ ਸਵੇਰੇ 6 ਵਜੇ ਆਪਣੇ ਪੁੱਤਰ ਆਦਿੱਤਿਆ ਨਾਲ ਉਸ ਦੇ ਸਾਈਕਲ 'ਤੇ ਸਵਾਰ ਹੋ ਕੇ ਗੋਂਦਵਾਲ ਤੋਂ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਨੂੰ ਜਾ ਰਹੀ ਸੀ ਤਾਂ ਪਿੰਡ ਦੇ ਬਾਹਰਵਾਰ ਲੰਘਦੇ ਰਾਏਕੋਟ-ਲੁਧਿਆਣਾ ਮਾਰਗ 'ਤੇ ਪਿੱਛੋਂ ਆਏ ਇਕ ਤੇਜ ਰਫ਼ਤਾਰ ਅਣਪਛਾਤੇ ਵਾਹਨ ਨੇ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਟੱਕਰ ਲੱਗਣ ਨਾਲ ਸਾਈਕਲ ਸਵਾਰ ਦੋਨੋਂ ਮਾਂ ਪੁੱਤਰ ਸੜਕ 'ਤੇ ਜਾ ਡਿੱਗੇ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਰਾਏਕੋਟ ਦੇ ਇੱਕ ਨਿਜੀ ਹਸਪਤਾਲ ਵਿੱਚ ਪਹੁੰਚਾਇਆ। ਜਿੱਥੇ ਅੌਰਤ ਬੇਬੀ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ।Punjab11 days ago
-
ਤਕਨੀਕੀ ਸਿੱਖਿਆ ਵਿਭਾਗ ਦਾ ਉੱਦਮ, ਹੁਣ ਮਾਂ ਬੋਲੀ ’ਚ ਹੋਵੇਗੀ ਤਕਨੀਕੀ ਸਿੱਖਿਆਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਂ ਬੋਲੀ ਵਿਚ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਤਕਨੀਕੀ ਸਿੱਖਿਆ ਦੇ 16 ਵੱਖ ਵੱਖ ਟਰੇਡਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕਰਵਾਇਆ ਹੈ ਅਤੇ 25 ਵੱਖ ਵੱਖ ਟਰੇਡਾਂ ਦੀਆਂ ਦੀਆਂ ਪੁਸਤਕਾਂ ਦੇ ਪੰਜਾਬੀ ਅਨੁਵਾਦ ਦਾ ਕੰਮ ਚੱਲ ਰਿਹਾ ਹੈ।Punjab11 days ago
-
ਸੰਗਰੂਰ 'ਚ ਦਿਲ ਕੰਬਾਊ ਘਟਨਾ : ਨਾਬਾਲਿਗ ਧੀਆਂ ਦੀ ਹੱਤਿਆ ਤੋਂ ਬਾਅਦ ਮਾਂ ਨੇ ਕੀਤੀ ਖ਼ੁਦਕੁਸ਼ੀਨਜ਼ਦੀਕ ਪਿੰਡ ਸਾਰੋਂ 'ਚ ਇਕ ਵਿਆਹੁਤਾ ਨੇ ਆਪਣੀ ਦੋ ਨਾਬਾਲਿਗ ਕੁੜੀਆਂ ਸਮੇਤ ਮਿਲ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਨਾਬਾਲਿਗ ਕੁੜੀਆਂ ਦੀ ਲਾਸ਼ ਕਮਰੇ 'ਚ ਬੈੱਡ 'ਤੇ ਪਏ ਬਰਾਮਦ ਕੀਤੀ, ਜਦਕਿ ਔਰਤ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ ਸੀ।Punjab11 days ago
-
ਮਾਂ ਦੀ ਪਰਵਰਿਸ਼ ਦੇ ਸਦਕਾ ਜ਼ਮੀਨ ਨਾਲ ਜੁੜਿਆ ਰਿਹਾ ਹਾਂ : ਸੋਨੂੰ ਸੂਦਫਿਲਮ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੌਰ ਵਿਚ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ, ਲੋਕ ਉਸ ਨੂੰ ਮਸੀਹਾ ਆਖਣ ਲੱਗੇ ਸਨ।Entertainment 15 days ago
-
ਜਣੇਪੇ ਦੌਰਾਨ ਮਾਂ ਤੇ ਬੱਚੇ ਦੀ ਮੌਤ, ਲਾਪਰਵਾਹੀ ਦੇ ਦੋਸ਼ਲੰਬੀ ਦੇ ਪ੍ਰਾਇਮਰੀ ਹੈਲਥ ਸੈਂਟਰ ’ਚ ਸਰਕਾਰੀ ਅਮਲੇ ਦੀ ਕਥਿਤ ਤੌਰ ’ਤੇ ਲਾਪਰਵਾਹੀ ਕਾਰਨ ਡਲਿਵਰੀ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਹੋ ਗਈ।Punjab16 days ago
-
66 ਸਾਲਾ ਕਸ਼ਮੀਰੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ, 80 ਸਾਲ ਦੇ ਪਿਤਾ ਨੇ ਕਿਹਾ ਅੱਲ੍ਹਾ ਦਾ ਸ਼ੁਕਰ66 ਸਾਲਾ ਕਸ਼ਮੀਰੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ, 80 ਸਾਲ ਦੇ ਪਿਤਾ ਨੇ ਕਿਹਾ ਅੱਲ੍ਹਾ ਦਾ ਸ਼ੁੱਕਰNational17 days ago
-
AR Rahman's Mother Passes Away: ਏਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਦੇਹਾਂਤ, ਸ਼ੇਖ਼ਰ ਕਪੂਰ ਨੇ ਦਿੱਤੀ ਸ਼ਰਧਾਜ਼ਲੀਭਾਰਤੀ ਫਿਲਮ ਇੰਡਸਟਰੀ ਦੇ ਆਲਾ ਤੇ ਆਸਕਰ ਐਵਾਰਡ ਜੇਤੂ ਸੰਗੀਤਕਾਰ ਏਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਦੇਹਾਂਤ ਹੋ ਗਿਆ। ਰਹਿਮਾਨ ਨੇ ਮਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਇਕ ਫੋਟੋ ਟਵਿੱਟਰ ’ਤੇ ਪੋਸਟ ਕੀਤੀ, ਜਿਸ ’ਤੇ ਸਾਰੇ ਚਾਹੁਣ ਵਾਲੇ ਤੇ ਇੰਡਸਟਰੀ ਸਾਥੀ ਸੋਗ ਮਨਾਉਂਦੇ ਹੋਏ ਉਨ੍ਹਾਂ ਸ਼ਰਧਾਂਜਲੀ ਦੇ ਰਹੇ ਹਨ।Entertainment 19 days ago
-
ਮਾਂ ਤੇਜੀ ਬੱਚਨ ਨੂੰ ਯਾਦ ਕਰ ਕੇ ਭਾਵੁਕ ਹੋਏ ਬਿੱਗ ਬੀਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੀ ਮਾਂ ਤੇਜੀ ਬੱਚਨ ਨੂੰ ਉਨ੍ਹਾਂ ਦੀ ਬਰਸੀ ’ਤੇ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਦੇ ਪਲ ਹਮੇਸ਼ਾ ਉਨ੍ਹਾਂ ਦੇ ਦਿਮਾਗ਼ ’ਚ ਰਹਿਣਗੇ...Entertainment 26 days ago
-
ਨਵਾਜ਼ ਸ਼ਰੀਫ ਦੀ ਮਾਂ ਦੇ ਦੇਹਾਂਤ 'ਤੇ PM ਮੋਦੀ ਨੇ ਲਿਖੀ ਚਿੱਠੀ,ਪੀਐੱਮਐੱਲ-ਐੱਨ ਨੇ ਕੀਤੀ ਜਨਤਕਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਛਲੇ ਮਹੀਨੇ ਨਿੱਜੀ ਤੌਰ 'ਤੇ ਇਕ ਪੱਤਰ ਲਿਖਿਆ ਸੀ। ਇਸ ਵਿਚ ਉਨ੍ਹਾਂ ਨੇ ਸ਼ਰੀਫ ਦੀ ਮਾਂ ਦੇ ਦੇਹਾਂਤ 'ਤੇ ਭਾਵਪੂਰਨ ਸ਼ੋਕ ਸੰਦੇਸ਼ ਲਿਖਿਆ ਸੀ। ਉਨ੍ਹਾਂ ਨੂੰ ਯਾਦ ਕਰਦੇ ਹੋਏ ਮੋਦੀ ਨੇ ਲਿਖਿਆ ਕਿ ਉਹ ਬੇਹੱਦ ਸਰਲ ਸਨ ਅਤੇ ਉਨ੍ਹਾਂ ਦਾ ਅਪਣਾਪਣ ਦਿਲ ਨੂੰ ਛੂਹ ਲੈਣ ਵਾਲਾ ਸੀ।World29 days ago
-
Jiah Khan Case : ਆਦਿਤਿਆ ਪੰਚੋਲੀ ਤੇ ਜ਼ਰੀਨਾ ਵਹਾਬ ਨੇ ਜਿਆ ਖ਼ਾਨ ਦੀ ਮਾਂ ਖ਼ਿਲਾਫ਼ ਹਾਈ ਕੋਰਟ 'ਚ ਦਾਇਰ ਕੀਤੀ ਪਟੀਸ਼ਨ, ਜਾਣੋ ਕੀ ਹੈ ਮਾਮਲਾJiah Khan suicide case : ਬਾਲੀਵੁੱਡ ਅਦਾਕਾਰ ਆਦਿਤਿਆ ਪੰਚੋਲੀ ਤੇ ਜ਼ਰੀਨਾ ਵਹਾਬ ਨੇ ਜ਼ਿਆ ਖ਼ਾਨ ਦੀ ਮਾਂ ਰਾਬੀਆ ਖ਼ਾਨ ਖ਼ਿਲਾਫ਼ ਬੰਬੇ ਹਾਈ ਕੋਰਟ ਦੀ ਪਨਾਹ ਲਈ ਹੈ। ਸੈਲੀਬ੍ਰਿਟੀ ਕਪਲ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਰਾਬੀਆ ਨੂੰ ਉਨ੍ਹਾਂ ਦੇ ਖ਼ਿਲਾਫ਼ ਮਾਣ-ਹਾਨੀ ਕਰਨ ਵਾਲੀਆਂ ਟਿੱਪਣੀਆਂ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ।Entertainment 29 days ago
-
ਪੰਜਾਬ ਦਾ ਮਦਰ ਚਰਚ ਮੰਨਿਆ ਜਾਂਦਾ ਹੈ ਜਲੰਧਰ ਦਾ ਸੇਂਟ ਮੈਰੀ ਗਿਰਜਾਘਰ, Christmas 'ਤੇ ਇਕੱਠੇ ਹੁੰਦੇ ਹਨ ਸ਼ਰਧਾਲੂ ਤੇ ਸੈਲਾਨੀਪੰਜਾਬ ਦਾ ਜਲੰਧਰ ਸਪੋਰਟਸ ਇੰਡਸਟਰੀ ਦਾ ਹਬ ਹੋਣ ਦੇ ਨਾਲ-ਨਾਲ ਇਤਿਹਾਸਕ ਵੀ ਹੈ। ਇੱਥੇ ਕਈ ਧਾਰਮਿਕ ਸਥਾਨ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਸੇ 'ਚੋਂ ਇਕ ਹੈ ਸੇਂਟ ਮੈਰੀ ਚਰਚ।Punjab1 month ago
-
Sad News : ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਪ੍ਰਨੀਤ ਕੌਰ ਨੂੰ ਸਦਮਾ, ਮਾਤਾ ਸਤਿੰਦਰ ਕੌਰ ਕਾਹਲੋਂ ਦਾ ਦੇਹਾਂਤਪੰਜਾਬ ਦੇ ਮੁੱਖ ਮੰਤਰੀ Captain Amarinder Singh ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸੱਸ ਤੇ ਬੀਬੀ ਪ੍ਰਨੀਤ ਕੌਰ ਦੀ ਮਾਤਾ ਸਤਿੰਦਰ ਕੌਰ ਦਾ ਦੇਹਾਂਤ ਹੋ ਗਿਆ।Punjab1 month ago
-
ਲੁਧਿਆਣਾ 'ਚ ਮਾਂ-ਬੇਟੀ ਨੇ ਲਿਆ ਫਾਹਾ, ਮਾਂ ਦੀ ਮੌਤ, ਬੇਟੀ ਦੀ ਹਾਲਤ ਗੰਭੀਰPunjab news ਹੈਬੋਵਾਲ ਕਲਾਂ ਦੇ ਜਸਿਆਂ ਰੋਡ ਸਥਿਤ ਰਘੁਬੀਰ ਪਾਰਕ ਦੀ ਗਲ਼ੀ ਨੰਬਰ 1 ਇਲਾਕੇ 'ਚ ਰਹਿਣ ਵਾਲੀ ਮਾਂ-ਬੇਟੀ ਨੇ ਇਕੱਠੇ ਫਾਹਾ ਲਿਆ, ਜਿਸ ਨਾਲ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦੀ ਨਾਬਾਲਿਗ ਬੇਟੀ ਗੰਭੀਰ ਹਾਲਤ 'ਚ ਡੀਐੱਮਸੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।Punjab1 month ago
-
ਨਾਨਕੇ ਜਾ ਰਹੇ ਮਾਂ-ਪੁੱਤ ਦੀ ਕਾਰ ਦਰਖ਼ਤ ਨਾਲ ਟਕਰਾਈ, ਮੌਤਲਹਿਰਾ ਸੜਕ 'ਤੇ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਇਸ ਵਿਚ ਸਵਾਰ ਮਾਂ ਤੇ ਪੁੱਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ (18) ਆਪਣੀ ਮਾਤਾ ਭਰਪੂਰ ਕੌਰ ਦੇ ਨਾਲ ਕਾਰ ਵਿਚ ਸਵਾਰ ਹੋ ਕੇ ਆਪਣੇ ਨਾਨਕੇ ਪਿੰਡ ਰਾਏਧਰਾਣੇ ਜਾ ਰਹੇ ਸਨ।Punjab1 month ago
-
ਟਿੱਪਰ ਤੇ ਐਕਟਿਵਾ ਦੀ ਟੱਕਰ 'ਚ ਮਾਂ-ਧੀ ਦੀ ਮੌਤ, ਫਰਾਰ ਹੋਏ ਡਰਾਈਵਰ ਨੂੰ ਲੋਕਾਂ ਨੇ ਕੀਤਾ ਕਾਬੂਕੌਮਾਂਤਰੀ ਹਵਾਈ ਅੱਡਾ ਰੋਡ 'ਤੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ 'ਤੇ ਪਿੱਛਿਓਂ ਆ ਰਹੇ ਇਕ ਟਿੱਪਰ ਚਾਲਕ ਨੇ ਐਕਟਿਵਾ ਸਵਾਰ ਮਾਂ-ਧੀ ਨੂੰ ਟੱਕਰ ਮਾਰ ਦਿੱਤੀ।Punjab1 month ago