more
-
Sad News : ਨਹੀਂ ਰਹੇ ਸੰਤ ਸੁਰਿੰਦਰ ਦਾਸ ਅੱਡਾ ਕਠਾਰ ਵਾਲੇ, ਜਲੰਧਰ ਦੇ ਪਟੇਲ ਹਸਪਤਾਲ 'ਚ ਲਿਆ ਆਖ਼ਰੀ ਸਾਹਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਅੱਡਾ ਕਠਾਰ ਦੇ ਸੰਚਾਲਕ 59 ਸਾਲਾ ਸੰਤ ਸੁਰਿੰਦਰ ਦਾਸ ਸੋਮਵਾਰ ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੂੰ ਐਤਵਾਰ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਪਟੇਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਆਖ਼ਰੀ ਸਾਹ ਲਿਆ। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਦੇ ਪ੍ਰਧਾਨ ਬਾਬਾ ਨਿਰਮਲ ਦਾਸ ਨੇ ਸੰਤ ਸੁਰਿੰਦਰ ਦਾਸ ਦੇ ਅਕਾਲ ਚਲਾਣੇ ਨੂੰ ਰਵਿਦਾਸੀਆ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।National6 hours ago
-
ਕਾਸ਼ੀ 'ਚ ਹੋਵੇਗੀ ਧਰਮ ਸੰਸਦ, ਚਾਰੇ ਪੀਠਾਂ ਦੇ ਸ਼ੰਕਰਾਚਾਰੀਆ ਸਮੇਤ 300 ਤੋਂ ਜ਼ਿਆਦਾ ਧਰਮ ਗੁਰੂ ਲੈਣਗੇ ਹਿੱਸਾਧਰਮ 'ਤੇ ਆਧਾਰਤ ਸ਼ਾਸਨ ਲਈ ਸ਼ਾਸਤਰਾਂ 'ਚ ਦਿੱਤੀ ਗਈ ਵਿਵਸਥਾ 'ਤੇ ਵਿਚਾਰ ਕਰਨ ਲਈ ਕਾਸ਼ੀ 'ਚ ਧਰਮ ਆਚਾਰੀਆਂ ਦਾ ਸੰਸਦ ਬੈਠੇਗੀ। ਨਵੰਬਰ ਦੇ ਦੂਜੇ ਹਫਤੇ 'ਚ ਹੋਣ ਵਾਲੀ ਧਰਮਸੰਸਦ 'ਚ ਚਾਰੇ ਪੀਠਾਂ ਦੇ ਸ਼ੰਕਰਾਚਾਰੀਆ ਸਮੇਤ ਦੇਸ਼ ਭਰ ਦੇ 300 ਤੋਂ ਜ਼ਿਆਦਾ ਧਰਮ ਗੁਰੂ ਹਿੱਸਾ ਲੈਣਗੇ। ਸੋਮਵਾਰ ਨੂੰ ਮਹੰਤ ਕੁਲਪਤੀ ਤਿਵਾੜੀ ਦੀ ਅਗਵਾਈ 'ਚ ਹੋਈ ਆਨੰਦਵਨ ਵਿਸ਼ਵਨਾਥ ਮੰਦਰ ਟਰੱਸਟ ਦੀ ਬੈਠਕ 'ਚ ਇਹ ਫ਼ੈਸਲਾ ਕੀਤਾ ਗਿਆ।National17 hours ago
-
ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਲਿਖਿਆ- ਸਰਕਾਰ ਆਖ਼ਰੀ ਇੱਛਾ ਪੂਰੀ ਕਰ ਦੇਵੇਬਹਾਦੁਰਗੜ੍ਹ 'ਚ ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਆਤਮਹੱਤਿਆ ਕਰ ਲਈ। ਹਿਸਾਰ ਜ਼ਿਲ੍ਹੇ ਦੇ ਸਿਸਾਏ ਨਿਵਾਸੀ ਕਿਸਾਨ ਰਾਜਬੀਰ ਨੇ ਖੇਤੀ ਕਾਨੂੰਨ ਵਾਪਸ ਨਾ ਲੈਣ ਤੋਂ ਦੁਖੀ ਹੋ ਕੇ ਸ਼ਨਿਚਰਵਾਰ ਰਾਤ ਟਿਕਰੀ ਬਾਰਡਰ 'ਤੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।National2 days ago
-
Farmer's Protest : ਸਿੰਘੂ ਬਾਰਡਰ ਤੋਂ ਮੁੜ ਰਹੇ ਕਿਸਾਨਾਂ ਦਾ ਟੈਂਪੂ ਹਾਦਸਾਗ੍ਸਤ, ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀਸਿੰਘੂ ਬਾਰਡਰ 'ਤੇ ਤੋਂ ਬਾਅਦ ਵਾਪਸ ਸਮੇਂ ਕੁਰਾਲੀ-ਰੂਪਨਗਰ ਬਾਈਪਾਸ 'ਤੇ ਕਿਸਾਨਾਂ ਦਾ ਟੈਂਪੂ (ਛੋਟਾ ਹਾਥੀ) ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਕਾਰਨ ਟੈਂਪੂ ਅੱਧੀ ਦਰਜਨ ਤੋਂ ਵਧ ਵਿਅਕਤੀ ਜ਼ਖ਼ਮੀ ਹੋ ਗਏ।Punjab2 days ago
-
Coronavirus in India : ਕੋਰੋਨਾ ਦੇ 16 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ ਪੌਣੇ ਦੋ ਲੱਖ ਤੋਂ ਜ਼ਿਆਦਾਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਨਵੇਂ ਮਾਮਲੇ ਲਗਾਤਾਰ ਵੱਧ ਰਹੇ ਹਨ। ਲਗਾਤਾਰ ਦੋ ਦਿਨਾਂ ਤੋਂ ਰੋਜ਼ਾਨਾ ਮੌਤਾਂ ਦਾ ਅੰਕੜਾ ਵੀ 100 ਤੋਂ ਪਾਰ ਹੋ ਗਿਆ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਤੁਲਨਾ 'ਚ ਨਵੇਂ ਮਾਮਲੇ ਜ਼ਿਆਦਾ ਮਿਲਣ ਨਾਲੋਂ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ ਪੌਣੇ ਦੋ ਲੱਖ ਤੋਂ ਜ਼ਿਆਦਾ ਹੋ ਗਈ ਹੈ।National3 days ago
-
ਨਸ਼ਾ ਤਸਕਰ ਪੁਲਿਸ ਅੜਿੱਕੇ, ਮਾਮਲੇ ਦਰਜਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਹਨਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।Punjab4 days ago
-
Sad News : ਪ੍ਰਸਿੱਧ ਸੰਗੀਤਕਾਰ ਬੀਐੱਸ ਨਾਰੰਗ ਨਹੀਂ ਰਹੇ, ਸੰਗੀਤ ਜਗਤ 'ਚ ਸੋਗ ਦੀ ਲਹਿਰਪ੍ਰਸਿੱਧ ਸੰਗੀਤਕਾਰ ਬੀਐੱਸ ਨਾਰੰਗ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਕਈ ਪ੍ਰਸਿੱਧ ਸੰਗੀਤਕਾਰਾਂ ਨੇ ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ।Punjab6 days ago
-
ਚੰਡੀਗੜ੍ਹ ਰੈਲੀ ਨੇ ਕਾਂਗਰਸ ਦੀਆਂ ਜੜ੍ਹਾ ਹਿਲਾਈਆਂ- ਮਲੂਕਾਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਅਕਾਲੀ ਦਲ ਦੀ ਹੋਈ ਰੈਲੀ ਨੇ ਜਿੱਥੇ ਕਾਂਗਰਸ ਸਰਕਾਰ ਦੀ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ, ਆਉਣ ਵਾਲੀ ਅਕਾਲੀ ਸਰਕਾਰ ਦਾ ਮੁੱਢ ਵੀ ਬੰਨਿ੍ਹਆ ਹੈ।Punjab6 days ago
-
Red Fort Violence : 10 ਹੋਰ ਨੌਜਵਾਨ ਕਿਸਾਨ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ੍ਹ 'ਚੋਂ ਰਿਹਾਅਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ 10 ਹੋਰ ਕਿਸਾਨ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ੍ਹ 'ਚੋਂ ਰਿਹਾਅ ਹੋ ਗਏ। ਕਮੇਟੀ ਦੇ ਜਨਰਲ ਸਕੱਤਰ ਤੇ ਸ਼ੋ੍ਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਨ੍ਹਾਂ ਨੌਜਵਾਨਾਂ ਦਾ ਨਿੱਘਾ ਸਵਾਗਤ ਕੀਤਾ।National9 days ago
-
Coronavirus in India : ਦੇਸ਼ 'ਚ ਲਗਾਤਾਰ ਤੀਸਰੇ ਦਿਨ 16 ਹਜ਼ਾਰ ਤੋ ਵੱਧ ਨਵੇਂ ਕੋਰੋਨਾ ਕੇਸਦੇਸ਼ 'ਚ ਕੋਰੋਨਾ ਇਨਫੈਕਸ਼ਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਲਗਾਤਾਰ ਤੀਸਰੇ ਦਿਨ ਸ਼ਨਿਚਰਵਾਰ ਨੂੰ 16 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਸੌ ਤੋਂ ਵੱਧ ਲੋਕਾਂ ਦੀ ਮੌਤ ਵੀ ਹੋਈ। ਠੀਕ ਹੋਣ ਵਾਲੇ ਮਰੀਜ਼ਾਂ ਦੇ ਮੁਕਾਬਲੇ ਜ਼ਿਆਦਾ ਨਵੇਂ ਮਾਮਲੇ ਮਿਲਣ ਨਾਲ ਸਰਗਰਮ ਕੇਸ ਵੀ ਵਧਣ ਲੱਗੇ ਹਨ। ਇਕ ਦਿਨ 'ਚ ਸਭ ਤੋਂ ਜ਼ਿਆਦਾ ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ।National9 days ago
-
ਸੀਟੀਈਟੀ ਪ੍ਰੀਖਿਆ : ਸਾਢੇ ਛੇ ਲੱਖ ਤੋਂ ਜ਼ਿਆਦਾ ਹੋਏ ਸਫ਼ਲਸੀਬੀਐੱਸਈ ਨੇ ਸ਼ੁੱਕਰਵਾਰ ਨੂੰ ਸੀਟੀਈਟੀ ਦੇ 14ਵੇਂ ਐਡੀਸ਼ਨ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਹ ਪ੍ਰੀਖਿਆ 31 ਜਨਵਰੀ 2021 ਨੂੰ ਕਰਵਾਈ ਗਈ ਸੀ। ਬੋਰਡ ਦੇ ਅਧਿਕਾਰੀਆਂ ਮੁਤਾਬਕ 135 ਕੇਂਦਰਾਂ 'ਚ ਕਰਵਾਈ ਗਈ ਇਸ ਪ੍ਰੀਖਿਆ ਲਈ ਕੁੱਲ 30,58,974 ਪ੍ਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ 'ਚੋਂ 16,11,423 ਨੇ ਪੇਪਰ-1 ਤੇ 14,47,551 ਉਮੀਦਵਾਰਾਂ ਨੇ ਪੇਪਰ-2 ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਦਕਿ 12,47,217 ਉਮੀਦਵਾਰਾਂ ਨੇ ਪੇਪਰ-1 ਦੀ ਤੇ 11,04,454 ਉਮੀਦਵਾਰਾਂ ਨੇ ਪੇਪਰ-2 ਦੀ ਪ੍ਰੀਖਿਆ ਦਿੱਤੀ ਸੀ।Education10 days ago
-
Coronavirus in India : ਦੇਸ਼ ’ਚ ਕੋਰੋਨਾ ਦੇ 16,577 ਨਵੇਂ ਮਾਮਲੇ ਸਾਹਮਣੇ ਆਏ, ਇਨਫੈਕਸ਼ਨ ਤੋਂ ਪੀੜਤ 120 ਹੋਰ ਲੋਕਾਂ ਨੇ ਦਮ ਤੋੜਿਆਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 16,577 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਇਨਫੈਕਸ਼ਨ ਦੇ ਮਾਮਲੇ ਵਧ ਕੇ 1,10,63,491 ਹੋ ਗਏ, ਜਿਨ੍ਹਾਂ ’ਚੋਂ 1,07,50,680 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ 120 ਹੋਰ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 1,56,825 ਹੋ ਗਈ ਹੈ। ਦੇਸ਼ ’ਚ ਇਲਾਜ ਅਧੀਨ ਲੋਕਾਂ ਦੀ ਗਿਣਤੀ ਵੀ ਵਧ ਕੇ 1,55,985 ਹੋ ਗਈ, ਜਿਹੜੀ ਕੁਲ ਮਾਮਲਿਆਂ ਦਾ 1.41 ਫ਼ੀਸਦੀ ਹੈ।National10 days ago
-
ਸਾਢੇ 3 ਲੱਖ ਤੋਂ ਜ਼ਿਆਦਾ ਲੋਕਾਂ ਦੇ ਬਣ ਚੁੱਕੇ ਹਨ ਆਯੂਸ਼ਮਾਨ ਭਾਰਤ ਈ-ਕਾਰਡ : ਡਾ. ਬਲਵੰਤ ਸਿੰਘਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਲਾਭਪਾਤਰੀ ਦੇ ਈ-ਕਾਰਡ ਬਣਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਜਲੰਧਰ 'ਚ ਹੁਣ ਤਕ ਕੁੱਲ 172089 ਪਰਿਵਾਰਾਂ ਦੇ ਐੱਸਐੱਸਬੀਵਾਈ ਦੇ 356368 ਈ-ਕਾਰਡ ਬਣ ਚੁੱਕੇ ਹਨ। ਸਿਵਲ ਸਰਜਨ ਨੇ ਕਿਹਾ ਕਿ 22 ਤੋਂ 28 ਫਰਵਰੀ ਤਕ ਚੱਲ ਰਹੀ ਈ-ਕਾਰਡ ਬਣਾਉਣ ਦੀ ਵਿਸ਼ੇਸ਼ ਮੁਹਿੰਚ 'ਚ ਰਹਿੰਦਾ ਟੀਚਾ ਪੂਰਾ ਕੀਤਾ ਜਾਵੇਗਾ। ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰ ਤੇ ਪਿੰਡ ਪੱਧਰ 'ਤੇPunjab11 days ago
-
Alvida Sardul Sikandar : ਸੁਰਾਂ ਦਾ ਬਾਦਸ਼ਾਹ ਖ਼ਾਮੋਸ਼, ਸਰਦੂਲ ਸਿਕੰਦਰ ਦੀ ਮੌਤ ਕਾਰਨ ਸੰਗੀਤਕ ਫ਼ਿਜ਼ਾ ਗ਼ਮਗ਼ੀਨਪੰਜਾਬੀ ਹੀ ਨਹੀਂ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਸਰਦੂਲ ਸਿਕੰਦਰ ਦਾ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਕੋਵਿਡ-19 ਹੋਣ ਤੋਂ ਬਾਅਦ..Punjab12 days ago
-
ਜ਼ੀਰਵੀ ਦਾ ਅੰਤਿਮ ਸਸਕਾਰ ਜ਼ੀਰਾ ਵਿਖੇ ਅੱਜ ਦੁਪਹਿਰ 2 ਵਜੇ, ਸਾਹਿਤ ਅਤੇ ਸੰਗੀਤ ਨਾਲ ਜੁੜੀਆਂ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾਸਾਫ਼ ਸੁਥਰੀ ਗਾਇਕੀ ਦੇ ਪੇਸ਼ਕਾਰ ਜਗਜੀਤ ਸਿੰਘ ਜ਼ੀਰਵੀ ਦਾ ਜ਼ੀਰਾ ਵਿਖੇ ਦੇਹਾਂਤ ਹੋ ਗਿਆ ਹੈ। ਇਹ ਸੂਚਨਾ ਹੁਣੇ ਹੀ ਗੁਰਮੀਤ ਕੜਿਆਲਵੀ ਤੇ ਟੋਰੰਟੋ ਤੋਂ ਇਕਬਾਲ ਮਾਹਲ ਨੇ ਦਿੱਤੀ ਹੈ।Punjab14 days ago
-
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, 25-35 ਪੈਸੇ ਪ੍ਰਤੀ ਲੀਟਰ ਦਾ ਵਾਧਾਦੋ ਦਿਨਾਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਿਕ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 25-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।Business14 days ago
-
ਸੈਂਕੜੇ ਮਰੀਜ਼ਾਂ ਲਈ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ ਸਰਕਾਰੀ ਹਸਪਤਾਲਧੂਰੀ ਦਾ ਸਰਕਾਰੀ ਹਸਪਤਾਲ ਸੈਂਕੜੇ ਮਰੀਜਾਂ ਲਈ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ, ਜਿਸ ਕਾਰਨ ਅਨੇਕਾਂ ਮਰੀਜ਼ਾਂ ਨੂੰ ਦੂਰ-ਦਰਾਡੇ ਦੇ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣ ਜਾਂ ਫਿਰ ਨਿੱਜੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।Punjab14 days ago
-
COVID-19 Vaccination in India : ਦੇਸ਼ 'ਚ ਹੁਣ ਤਕ ਲਗਾਈ ਗਈ ਇਕ ਕਰੋੜ ਅੱਠ ਲੱਖ ਤੋਂ ਜ਼ਿਆਦਾ ਕੋਵਿਡ ਵੈਕਸੀਨ ਦੀ ਡੋਜ਼ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ 'ਚ ਦੇਸ਼ 'ਚ ਹੁਣ ਤਕ ਵੈਕਸੀਨ ਦੀਆਂ 1.08 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ 'ਚ ਸ਼ਨਿਚਰਵਾਰ ਨੂੰ ਦਿੱਤੀਆਂ ਗਈਆਂ 1.86 ਲੱਖ ਖ਼ੁਰਾਕਾਂ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਸੰਯੁਕਤ ਸਿਹਤ ਸਕੱਤਰ ਮਨਦੀਪ ਭੰਡਾਰੀ ਨੇ ਦੱਸਿਆ ਕਿ ਇਕ ਕਰੋੜ ਅੱਠ ਲੱਖ 38 ਹਜ਼ਾਰ 323 ਡੋਜ਼ 'ਚੋਂ 72,26,653 ਡੋਜ਼ ਸਿਹਤ ਮੁਲਾਜ਼ਮਾਂ ਨੂੰ ਤੇ 36,11,670 ਡੋਜ਼ ਫਰੰਟਲਾਈਨ ਵਰਕਰਾਂ ਨੂੰ ਦਿੱਤੀਆਂ ਗਈਆਂ ਹਨ।National16 days ago
-
ਤਾਮਿਲਨਾਡੂ ਸਰਕਾਰ 10 ਲੱਖ ਤੋਂ ਜ਼ਿਆਦਾ ਮੁਕੱਦਮੇ ਲਵੇਗੀ ਵਾਪਸ, ਜ਼ਿਆਦਾਤਰ ਮੁਕੱਦਮੇ ਲਾਕਡਾਊਨ ਦੀ ਉਲੰਘਣਾ ਤੇ ਸੀਏਏ ਵਿਰੋਧੀ ਅੰਦੋਲਨ ਨਾਲ ਸਬੰਧਤਤਾਮਿਲਨਾਡੂ ਦੀ ਸਰਕਾਰ ਨੇ 10 ਲੱਖ ਤੋਂ ਜ਼ਿਆਦਾ ਮੁਕੱਦਮਿਆਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੁਕੱਦਮੇ ਲਾਕਡਾਊਨ ਦੀ ਉਲੰਘਣਾ ਅਤੇ ਸੀਏਏ ਵਿਰੋਧੀ ਅੰਦੋਲਨ ਨਾਲ ਸਬੰਧਤ ਹਨ। ਇਸ ਗੱਲ ਦਾ ਐਲਾਨ ਸੂਬੇ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਸ਼ੁੱਕਰਵਾਰ ਨੂੰ ਕਦਯਾਨੱਲੂਰ ਵਿਚ ਇਕ ਚੋਣ ਬੈਠਕ ਦੌਰਾਨ ਕੀਤਾ।National16 days ago
-
Petrol Diesel Price : ਲਗਾਤਾਰ 12ਵੇਂ ਦਿਨ ਵਧੇ ਭਾਅ, ਰਾਜਸਥਾਨ ਤੇ ਐੱਮਪੀ 'ਚ ਪੈਟਰੋਲ 100 ਪਾਰ, ਜਾਣੋ ਆਪਣੇ ਸ਼ਹਿਰ ਦਾ ਹਾਲPetrol Diesel Price Hike : ਕੱਚੇ ਤੇਲ ਦੀਆਂ ਆਲਮੀ ਕੀਮਤਾਂ 'ਚ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਰਾਤ ਕਰੂਡ ਆਇਲ WTI ਦਾ ਫਿਊਚਰ ਭਾਅ 2.45 ਫ਼ੀਸਦੀ ਜਾਂ 1.48 ਡਾਲਰ ਦੀ ਗਿਰਾਵਟ ਨਾਲ 59.04 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ, ਉੱਥੇ ਹੀ ਬ੍ਰੇਂਟ ਆਇਲ ਦਾ ਫਿਊਚਰ ਭਾਅ 1.89 ਫ਼ੀਸਦੀ 1.21 ਡਾਲਰ ਦੀ ਗਿਰਾਵਟ ਨਾਲ 62.72 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।Business16 days ago