Queen of Crops : ਫ਼ਸਲਾਂ ਦੀ ਰਾਣੀ ਮੱਕੀ
ਮੱਕੀ ਦੀ ਖੇਤੀ ਤੇ ਇਸ ਦੀ ਸਾਡੀ ਖ਼ੁਰਾਕ ਦੇ ਤੌਰ ’ਤੇ ਵਰਤੋਂ ਸਾਡੇ ਵਿਰਸੇ ਨਾਲ ਜੁੜੀ ਹੋਈ ਹੈ। ਮੱਕੀ ਦੀ ਰੋੋਟੀ ਤੇ ਸਰੋਂ੍ਹ ਦਾ ਸਾਗ ਸਾਡੇ ਅਮੀਰ ਪੰਜਾਬੀ ਵਿਰਸੇ ਦੀ ਸ਼ਾਨ ਹੈ। ਮੱਕੀ ਦੀ ਖੇਤੀ ਸਾਡੇ ਸੂਬੇ ਵਿਚ ਝੋਨੇ ਦੀ ਫ਼ਸਲ ਦੇ ਬਦਲ ਦੇ ਰੂਪ ਵਿਚ ਦੇਖੀ ਜਾ ਰਹੀ ਹੈ।
Agriculture1 year ago