mobile
-
ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਨੌਜਵਾਨ ਤੋਂ ਲੁੱਟੇ 25 ਹਜ਼ਾਰ ਰੁਪਏ ਤੇ ਮੋਬਾਈਲਬੀਤੇ ਦਿਨੀਂ ਨਕੋਦਰ ਨੂਰਮਹਿਲ ਸੜਕ 'ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇਕ ਨੌਜਵਾਨ 'ਤੇ ਦਾਤਰ ਨਾਲ ਹਮਲਾ ਕਰ ਕੇ ਉਸ ਕੋਲੋਂ 25 ਹਜ਼ਾਰ ਰੁਪਏ ਦੀ ਨਕਦੀ ਤੇ ਉਸ ਦਾ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਨੌਜਵਾਨ ਦਾ ਪਰਸ ਵੀ ਲੈ ਗਏ, ਜਿਸ ਵਿਚ ਉਸ ਦਾ ਏਟੀਐੱਮ ਕਾਰਡ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਤੇ ਵੋਟਰ ਕਾਰਡ ਸਨ।Punjab14 hours ago
-
ਹਵਾਲਾਤੀਆਂ ਕੋਲੋਂ 5 ਮੋਬਾਈਲ ਤੇ ਜਰਦੇ ਦੀਆਂ 160 ਪੁੜੀਆਂ ਬਰਾਮਦਜੇਲ੍ਹ ਅੰਦਰ ਚੈਕਿੰਗ ਦੌਰਾਨ ਹਵਾਲਾਤੀਆਂ ਦੇ ਕਬਜ਼ੇ 'ਚੋਂ ਜਰਦੇ ਦੀਆਂ 160 ਪੁੜੀਆਂ ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ।Punjab15 hours ago
-
Aadhaar Card Update : ਆਪਣੇ ਫੋਨ ਤੋਂ 10 ਮਿੰਟ 'ਚ ਅਪਡੇਟ ਕਰੋ ਆਪਣਾ ਆਧਾਰ ਕਾਰਡ, ਜਾਣੋ ਇਹ ਆਸਾਨ ਪ੍ਰੋਸੈੱਸਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਤੁਹਾਨੂੰ ਇਸ ਦੇ ਲਈ ਆਧਾਰ ਕੇਂਦਰ ਨਾ ਜਾਣਾ ਪਵੇ ਤਾਂ ਇਹ ਆਸਾਨ ਹੈ। ਤੁਸੀਂ ਆਸਾਨੀ ਨਾਲ ਆਪਣੇ ਆਧਾਰ 'ਚ ਬਦਲਾਅ ਕਰ ਸਕਦੇ ਹੋ, ਉਹ ਵੀ ਆਨਲਾਈਨ। ਤੁਸੀਂ ਆਪਣਾ ਪਤਾ, ਮੋਬਾਈਲ ਨੰਬਰ, ਈ-ਮੇਲ ਆਈਡੀ 'ਚ ਬਦਲਾਅ ਕਰ ਸਕਦੇ ਹੋ।Business1 day ago
-
Landline to Mobile Calling : ਹੁਣ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ '0' ਲਗਾਉਣੀ ਜ਼ਰੂਰੀਜੇਕਰ ਤੁਸੀਂ ਵੀ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਦੇ ਹੋ ਤਾਂ ਜਾਣ ਲਓ ਕਿ 15 ਜਨਵਰੀ, ਸ਼ੁੱਕਰਵਾਰ ਤੋਂ ਇਸ ਦਾ ਤਰੀਕਾ ਬਦਲ ਗਿਆ ਹੈ। ਅੱਜ ਤੋਂ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਦੇ ਸਮੇਂ ਨੰਬਰ ਅੱਗੇ ਜ਼ੀਰੋ ਲਗਾਉਣੀ ਪਵੇਗੀ। ਇਸ ਤੋਂ ਬਿਨਾਂ ਕਾਲ ਨਹੀਂ ਹੋਵੇਗੀ।Technology1 day ago
-
RBI ਦੀ ਸਖ਼ਤੀ ਤੋਂ ਬਾਅਦ Google ਤੋਂ ਹੱਟਣਗੇ ਇਹ ਐਪਸ, ਮੋਬਾਈਲ ਤੋਂ ਫਰਾਡ ਤਰੀਕੇ ਨਾਲ ਕਰਜ਼ ਦੇਣ ਦਾ ਹੈ ਦੋਸ਼ਦਿੱਗਜ਼ ਟੈੱਕ ਕੰਪਨੀ Google ਨੇ ਅੱਜ ਐਲਾਨ ਕੀਤਾ ਹੈ ਕਿ ਉਸ ਵੱਲੋਂ Google Play ਸਟੋਰ ਨਾਲ ਸੈਕੜਿਆਂ ਅਜਿਹੇ ਐਪਸ ਨੂੰ ਹਟਾਇਆ ਜਾਵੇਗਾ ਜੋ ਨਿਯਮਾਂ ਦਾ ਉਲੰਘਣ ਕਰ ਕੇ ਡਿਜੀਟਲ ਕਰਜ਼ ਮੁਹੱਈਆ ਕਰਾਉਂਦੇ ਹਨ। ਇਨ੍ਹਾਂ ’ਚ ਕਈ ਸਾਰੇ ਐਪਸ ’ਤੇ ਯੂਜ਼ਰ ਸੈਫਟੀ ਗਾਈਡਲਾਈਨ ਦੇ ਉਲੰਘਣ ਦਾ ਵੀ ਦੋਸ਼ ਹੈ।Technology2 days ago
-
Mobile Technology : ਮੋਬਾਈਲ ਤਕਨਾਲੋਜੀ ਨਾਲ ਆਉਣਗੀਆਂ ਨਵੀਆਂ ਨੌਕਰੀਆਂਮੋਬਾਈਲ ਤਕਨਾਲੋਜੀ ਦੀ ਵੱਧਦੀ ਵਰਤੋਂ ਨੂੰ ਦੇਖਦਿਆਂ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ’ਚ ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ ਤੇ ਮੋਬਾਈਲ ਡਿਵਾਈਸ ਬਣਾਉਣ ਦੇ ਮਾਹਿਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਜਿਹੇ ’ਚ ਜੇ ਤੁਸੀਂ ਸੰਭਾਵਨਾਵਾਂ ਭਰੇ ਖੇਤਰ ’ਚ ਕਰੀਅਰ ਬਣਾਉਣਾ ਚਾਹੰੁਦੇ ਹੋ ਤਾਂ ਮੋਬਾਈਲ ਤਕਨਾਲੋਜੀ ਵੱਲ ਰੁਖ਼ ਕਰ ਸਕਦੇ ਹੋ।Education3 days ago
-
Amazon ਨੇ ਭਾਰਤ ’ਚ ਲਾਂਚ ਕੀਤਾ Mobile Only Prime Video ਪਲਾਨ, Netflix ਨੂੰ ਮਿਲੇਗੀ ਟੱਕਰਐਮਾਜ਼ੋਨ ਨੇ ਭਾਰਤ ਵਿਚ ਦੁਨੀਆ ਦਾ ਪਹਿਲਾ ਮੋਬਾਈਲ ਓਨਲੀ ਵੀਡੀਓ ਪਲਾਨ ‘Prime Video Mobile Edition’ ਲਾਂਚ ਕਰ ਦਿੱਤਾ ਹੈ। ਇਸ ਐਡੀਸ਼ਨ ਨੂੰ ਟੈਲੀਕਾਮ ਕੰਪਨੀ ਏਅਰਟੈਲ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਏਅਰਟੈਲ ਯੂਜ਼ਰਜ਼ ਹਾਈ ਕੁਆਲਿਟੀ ਐਂਟਰਟੇਨਮੈਂਟ ਸਰਵਿਸ ਦਾ ਮਜ਼ਾ ਲੈ ਸਕਣਗੇ।Technology3 days ago
-
Infinix ਦਾ ਸਸਤਾ ਤੇ ਵਧੀਆ ਸਮਾਰਟਫੋਨ 12 ਵਜੇ ਤੋਂ ਬਾਅਦ ਵਿਕਰੀ ਲਈ ਉਪਲੱਬਧ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼Infinix ਦੇ ਲੇਟੈਸਟ ਸਮਾਰਟਫੋਨ Smart HD 2021 ਨੂੰ ਅੱਜ ਫਲੈਸ਼ ਸੇਲ ਲਈ ਉਪਲਬਧ ਹੋਵੇਗਾ। ਇਸ ਫੋਨ ਦੀ ਫਲੈਸ਼ ਸੇਲ ਈ-ਕਾਮਰਸ ਵੈੱਬਸਾਈਟ FlipKart ’ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।Technology4 days ago
-
ਨਸਰਾਲਾ ਵਿਖੇ ਮੋਬਾਈਲਾਂ ਦੀ ਦੁਕਾਨ 'ਚ ਚੋਰੀਨਸਰਾਲਾ ਅੱਡੇ 'ਚ ਓਮਾਨਸ਼ ਟੈਲੀਕਾਮ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰਨਸਰਾਲਾ ਅੱਡੇ 'ਚ ਓਮਾਨਸ਼ ਟੈਲੀਕਾਮ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰਨਸਰਾਲਾ ਅੱਡੇ 'ਚ ਓਮਾਨਸ਼ ਟੈਲੀਕਾਮ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰPunjab5 days ago
-
ਅਭਿਸ਼ੇਕ ਹੱਤਿਆਕਾਂਡ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ, ਵੱਡੀ ਮਾਤਰਾ 'ਚ ਅਸਲਾ, ਤਿੰਨ ਮੋਟਰਸਾਈਕਲ ਤੇ ਤਿੰਨ ਮੋਬਾਈਲ ਬਰਾਮਦਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਅਭਿਸ਼ੇਕ ਹੱਤਿਆਕਾਂਡ ’ਚ ਨਾਮਜਦ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਚਾਰ ਪਿਸਤੌਲ, ਤਿੰਨ ਮੈਗਜ਼ੀਨ, 24 ਰੌਂਦ, ਤਿੰਨ ਮੋਟਰਸਾਈਕਲ ਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ।Punjab6 days ago
-
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀ ਤੋਂ ਮੋਬਾਈਲ ਫੋਨ ਬਰਾਮਦਕੇਂਦਰੀ ਮਾਰਡਨ ਜੇਲ੍ਹ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇਕ ਵਾਰ ਫਿਰ ਇਕ ਹਵਾਲਾਤੀ ਤੋਂ ਟਚ ਸਕ੍ਰੀਨ ਮੋਬਾਈਲ ਫੋਨ ਸਮੇਤ ਸਿਮ ਬਰਾਮਦ ਕੀਤੀ।Punjab7 days ago
-
ਝਪਟਮਾਰੀ ਦੀ ਵਾਰਦਾਤਾਂ ਨੂੰ ਸੁਲਝਾਉਂਦਿਆਂ CIA ਵਿੰਗ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, 7 ਮੋਬਾਈਲ ਕੀਤੇ ਕਾਬੂਬਠਿੰਡਾ ਪੁਲਿਸ ਤੇ ਸੀਆਈਏ ਵਿੰਗ- 2 ਨੇ ਥਾਣਾ ਕੈਨਾਲ ਕਾਲੋਨੀ ਦੇ ਇਲਾਕੇ 'ਚ ਹੋ ਰਹੀਆਂ ਝਪਟਮਾਰੀ ਦੀਆਂ ਵਾਰਦਾਤਾਂ ਦੀ ਗੁੱਥੀ ਸੁਲਝਾਉਂਦਿਆਂ ਹੋਇਆਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਸੱਤ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਨੇ ਉਕਤ ਨੌਜਵਾਨ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਹੈ।Punjab7 days ago
-
ਸੈਦੋਵਾਲ ਖੁਰਦ ਸਕੂਲ 'ਚ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਖੁਰਦ ਵਿਖੇ ਪੰਜਾਬ ਸਰਕਾਰ ਵੱਲੋ ਬਾਰ੍ਹਵੀਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਖੁਰਦ ਵਿਖੇ ਪੰਜਾਬ ਸਰਕਾਰ ਵੱਲੋ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੋਬਾਈਲ ਫੋਨPunjab8 days ago
-
ਭੰਡਾਲ ਸਕੂਲ ਦੇ ਵਿਦਿਆਰਥੀਆਂ ਨੇ ਵੰਡੇ ਸਮਾਰਟ ਫੋਨਪਿੰਡ ਭੰਡਾਲ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸੈਕੰਡਰੀ ਪੱਧਰ ਦੇ ਵਿਦਿਆਰਥੀਅਪਿੰਡ ਭੰਡਾਲ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਸਰਪੰਚ ਲਖਬੀਰ ਸਿੰਘ ਵੱਲੋਂ ਪਿ੍ਰੰਸੀਪਲ ਜਤਿੰਦਰ ਕੌਰ ਤੇ ਇੰਚਾਰਜ ਰਣਜੀਤ ਸਿੰਘ ਦੀPunjab9 days ago
-
WhatsApp Updates in 2021: ਨਵੇਂ ਸਾਲ ’ਚ WhatsApp ਲੈ ਕੇ ਆਇਆ ਇਹ ਵੱਡੇ ਅਪਡੇਟ, ਬਦਲ ਜਾਵੇਗਾ ਇਸਤੇਮਾਲ ਦਾ ਤਰੀਕਾWhatsapp Updates in 2021 : ਨਵੇਂ ਸਾਲ ’ਚ ਲੋਕ ਨਵੀਂ ਤਕਨੀਕ ਨਾਲ ਰੂਬਰੂ ਹੋਣਗੇ। ਦੁਨੀਆ ਦੇ ਸਭ ਤੋਂ ਹਰਮਨਪਿਆਰੇ ਮੋਬਾਈਲ ਐਪਜ਼ ’ਚ ਸ਼ਾਮਿਲ Whatsapp ਵੀ ਖ਼ੁਦ ਨੂੰ ਅਪਡੇਟ ਕਰਨ ਜਾ ਰਿਹਾ ਹੈ।...Technology10 days ago
-
Realme Days Sale 2021: ਇਨ੍ਹਾਂ ਸ਼ਾਨਦਾਰ ਸਮਾਰਟਫੋਨਜ਼ ਨੂੰ ਘੱਟ ਕੀਮਤ ’ਚ ਖਰੀਦਣ ਦਾ ਮੌਕਾ, ਇੱਥੇ ਦੇਖੋ ਪੂਰੀ ਲਿਸਟਸ਼ਾਪਿੰਗ ਵੈੱਬਸਾਈਟ Flipkart ’ਤੇ Realme Days ਸੇਲ ਚਲ ਰਹੀ ਹੈ। ਇਸ ਸ਼ਾਨਦਾਰ ਸਮਾਰਟਫੋਨ ਸੇਲ ’ਚ ਕੰਪਨੀ ਦੇ ਲਗਪਗ ਸਾਰੇ ਹੈਂਡਸੇਟ ’ਤੇ ਬੰਪਰ ਤੇ ਆਫਰ ਦਿੱਤੇ ਜਾ ਰਹੇ ਹਨ।Technology10 days ago
-
EPF UAN ’ਚ ਕਰਮਚਾਰੀ ਇਸ ਤਰ੍ਹਾਂ ਬਦਲ ਸਕਦੇ ਹਨ ਆਪਣਾ ਮੋਬਾਈਲ ਨੰਬਰ, ਜਾਣੋ ਸਟੈੱਪ ਬਾਏ ਸਟੈੱਪ ਪ੍ਰੋਸੈੱਸਜਦੋਂ ਕਰਮਚਾਰੀ ਜਾਬ ਬਦਲਦਾ ਹੈ, ਤਾਂ ਉਸਨੂੰ ਈਪੀਐੱਫ ਤਹਿਤ ਇਕ ਨਵੀਂ ਮੈਂਬਰ ਆਈਡੀ ਦਿੱਤੀ ਜਾਂਦੀ ਹੈ ਅਤੇ ਯੂਏਐੱਨ ਉਹੀ ਰਹਿੰਦਾ ਹੈ। ਇਕ ਵਾਰ ਮੋਬਾਈਲ ਨੰਬਰ ਤੁਹਾਡੇ ਯੂਏਐੱਨ ਨਾਲ ਰਜਿਸਟਰਡ ਹੋ ਜਾਵੇ ਤਾਂ ਈਪੀਐੱਫਓ ਦੁਆਰਾ ਭੇਜੀ ਜਾਣ ਵਾਲੀ ਸੂਚਨਾ ਤੁਹਾਡੇ ਮੋਬਾਈਲ ’ਤੇ ਐੱਸਐੱਮਐੱਸ ਦੁਆਰਾ ਮਿਲ ਜਾਂਦੀ ਹੈ।Business11 days ago
-
ਪੰਜਾਬ ਤੇ ਹਰਿਆਣਾ 'ਚ ਮੋਬਾਈਲ ਟਾਵਰਾਂ ਦੀ ਭੰਨਤੋੜ ਦਾ ਮਾਮਲਾ HC ਪਹੁੰਚਿਆ, ਜਿਓ ਨੇ ਕੀਤੀ ਪਟੀਸ਼ਨ ਦਾਇਰਜਾਬ ਤੇ ਹਰਿਆਣਾ 'ਚ ਜਿਓ ਦੇ ਮੋਬਾਈਲ ਟਾਵਰਾਂ 'ਤੇ ਭੰਨਤੋੜ ਤੇ ਸੰਚਾਰ ਸੇਵਾਵਾਂ ਨੂੰ ਬਾਧਿਤ ਕਰਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਰਿਲਾਇੰਸ ਇੰਡਸਟ੍ਰੀਜ਼ ਲਿਮਿਟੇਡ ਨੇ ਪੰਜਾਬ 'ਚ ਮੋਬਾਈਲ ਟਾਵਰਾਂ 'ਤੇ ਭੰਨਤੋੜ ਕਰਨ ਤੇ...Punjab12 days ago
-
ਨੌਜਵਾਨਾਂ ਨੇ ਸਿੰਮ ਤੋੜ ਕੇ ਜਿਤਾਇਆ ਵਿਰੋਧਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰੂਨਾਂ ਦੇ ਖਿਲਾਫ਼ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਵਿੱਚ ਵੀ ਇਸ ਦਾ ਵਿਰੋਧ ਵੱਧਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੀ ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ 'ਤੇ ਸਥਿਤ ਤਾਰਾ ਫਿਟਨੈੱਸ ਪੁਵਾਇੰਟ ਵਿਖੇ ਜਿੰਮ ਆਨਰ ਅਮਰਿੰਦਰ ਸਿੰਘ ਤਾਰਾ ਦੀ ਅਗਵਾਈ ਵਿੱਚ ਜਿੰਮ ਵਿੱਚ ਆਉਣ ਵਾਲੇ ਨੌਜਵਾਨਾਂ ਨੇ ਜੀਓ ਦੇ ਸਿੰਮ ਤੋੜ ਕੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ।Punjab12 days ago
-
ਵਿਦਿਆਰਥੀਆਂ ਨੂੰ ਮੋਬਾਈਲ ਵੰਡੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤੀਜੇ ਗੇੜ ਦੌਰਾਨ ਐੱਫਐੱਫਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤੀਜੇ ਗੇੜ ਦੌਰਾਨ ਐੱਫਐੱਫਐੱਸਡੀ ਐੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਕਲਾਂ ਵਿਖੇ ਮੋਬਾਈਲ ਵੰਡPunjab12 days ago