mobile user
-
ਦੁਨੀਆ ’ਚ ਸਭ ਤੋਂ ਜ਼ਿਆਦਾ ਐਪ ਇੰਸਟਾਲ ਕਰਦੇ ਹਨ ਭਾਰਤੀ, ਜਾਣੋ ਅਜਿਹੇ ਹੀ ਮੋਬਾਈਲ ਦੀ ਦੁਨੀਆ ਨਾਲ ਜੁੜੇ ਤੱਥਭਾਰਤ ’ਚ ਮੋਬਾਈਲ ਦਾ ਇਕ ਵੱਡਾ ਯੂਜ਼ਰਬੇਸ ਮੌਜੂਦ ਹੈ। ਕੋਵਿਡ-19 ਦੇ ਦੌਰ ਵਿਚ ਭਾਰਤ ਮੋਬਾਈਲ ਫਰਸਟ ਕੰਜ਼ਿਊਮਰ ਇਕੌਨਮੀ ਵਾਲਾ ਲੀਡਿੰਗ ਦੇਸ਼ ਬਣ ਕੇ ਉਭਰਿਆ ਹੈ। ਇਸ ਦਾ ਖੁਲਾਸਾ InMobi ਦੀ ਸਾਲਾਨਾ Mobile Marketing Handbook 2021 ਦੀ ਰਿਪੋਰਟ ਨਾਲ ਹੋਇਆ ਹੈ।Technology1 month ago
-
Mobile Users ਨੂੰ ਨਵੇਂ ਸਾਲ ’ਚ ਲੱਗੇਗਾ ਜ਼ੋਰਦਾਰ ਝਟਕਾ! Calling ਤੇ Data ਲਈ ਦੇਣਾ ਪੈ ਸਕਦੈ ਜ਼ਿਆਦਾ ਪੈਸਾMobile ’ਤੇ ਗੱਲਬਾਤ ਕਰਨਾ ਤੇ Internet access ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਦਰਅਸਲ ਟੈਲੀਕਾਮ ਕੰਪਨੀਆਂ ਨਵੇਂ ਸਾਲ ’ਚ ਆਪਣੇ ਪ੍ਰੀ-ਪੇਡ ਤੇ ਪੋਸਟਪੇਡ ਪਲਾਨ ਦੀ ਕੀਮਤ ’ਚ ਇਜ਼ਾਫਾ ਕਰ ਸਕਦੀਆਂ ਹੈ। ...Technology2 months ago
-
ਮੋਬਾਈਲ ਕਾਲਿੰਗ ਦੀ ਦੁਨੀਆ 'ਚ 15 ਜਨਵਰੀ ਨੂੰ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਕਿਵੇਂ ਤੁਹਾਡੇ 'ਤੇ ਪਵੇਗਾ ਸਿੱਧਾ ਅਸਰਭਾਰਤ 'ਚ ਮੋਬਾਈਲ ਕਾਲਿੰਗ ਦੀ ਦੁਨੀਆ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸਾਲ 2021 ਦੀ 15 ਜਨਵਰੀ ਤੋਂ ਲੈਂਡਲਾਈਨ ਨਾਲ ਮੋਬਾਈਲ ਤੇ ਕਾਲਿੰਗ ਤੋਂ ਪਹਿਲਾਂ ਹਰ ਇਕ ਯੂਜ਼ਰ ਨੂੰ ਜੀਰੋ (0) ਡਾਇਲ ਕਰਨਾ ਜ਼ਰੂਰੀ ਹੋ ਜਾਵੇਗਾ। ਇਸ ਮਾਮਲੇ 'ਚ ਕਮਿਊਨਿਕੇਸ਼ਨ ਮਿਸਟ੍ਰੀ ਵੱਲੋਂ ਇਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।Technology2 months ago
-
PUBG Mobile ਯੂਜ਼ਰਜ਼ ਨੂੰ ਗੇਮ 'ਚ ਮਿਲੇਗਾ ਐਂਗਰੀ ਬਰਡ ਵਾਲਾ ਫੀਚਰਦੁਨੀਆ ਭਰ ਦੇ ਕਰੋੜਾਂ ਯੂਜ਼ਰਜ਼ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮੋਬਾਈਲ ਬੈਟਲ ਗੇਮ ਪੱਬਜੀ ਮੋਬਾਈਲ ਨੇ ਐਂਗਰੀ ਬਰਡ ਬਣਾਉਣ ਵਾਲੀ ਕੰਪਨੀ ਰੋਵੀਓ ਦੇ ਨਾਲ ਸਮਝੌਤਾ ਕੀਤਾ ਹੈ।Technology1 year ago
-
Alert: Whatsapp 'ਤੇ ਮਿਲੇ ਅਜਿਹੀ GIF ਤਾਂ ਹੈਕ ਹੋ ਸਕਦਾ ਹੈ ਤੁਹਾਡਾ ਮੋਬਾਈਲਟਸਐਪ ਨਾਲ ਜੁੜੇ ਇਕ ਨਵੇਂ ਖਤਰੇ ਤੋਂ ਮੋਬਾਈਲ ਯੂਜ਼ਰਜ਼ ਨੂੰ ਚਿਤਾਵਨੀ ਦਿੱਤੀ ਹੈ। ਹੈਕਰਜ਼ ਕਿਸੇ ਵੀ GIF ਫਾਈਲ ਜਰੀਏ ਵਾਇਰਸ ਭੇੱਜ ਕੇ ਮੋਬਾਈਲ ਦਾ ਡਾਟਾ ਹੈਕ ਕਰ ਸਕਦੇ ਹਨ। 'ਦ ਨੈਕਸਟ ਵੈੱਬ' ਦੀ ਰਿਪੋਰਟ ਮੁਤਾਬਿਕ ਇਸ ਵ੍ਹਟਸਐਪ ਬਗ 'ਤੇ ਰਿਸਰਚ ਹੋ ਰਿਹਾ ਹੈ ਪਰ ਅਜੇ ਖਤਰਾ ਬਰਕਰਾਰ ਹੈ।Technology1 year ago
-
Whatsapp ਦੇ ਵੈੱਬ ਵਰਜ਼ਨ ਨੂੰ ਮਿਲਣ ਵਾਲੇ ਹਨ ਇਹ ਦੋ ਨਵੇਂ ਫੀਚਰਜ਼, ਚੈਟਿੰਗ ਤੇ ਸ਼ੇਅਰਿੰਗ ਹੋਵੇਗੀ ਹੋਰ ਆਸਾਨਫੇਸਬੁੱਕ ਦੇ ਮਾਲਿਕਾਨਾ ਹੱਕ ਵਾਲੀ ਕੰਪਨੀ WhatsApp ਆਪਣੇ ਐਂਡਰਾਈਡ ਤੇ ਆਈਓਐੱਸ ਯੂਜ਼ਰਜ਼ ਲਈ ਕੁਝ ਨਾ ਕੁਝ ਨਵਾਂ ਅਪਡੇਟ ਲੈ ਕੇ ਆਉਂਦਾ ਰਹਿੰਦਾ ਹੈ। ਹਾਲ ਹੀ 'ਚ ਖ਼ਬਰ ਆਈ ਹੈ ਕਿ ਵ੍ਹਟਸਐੱਪ ਲਈ ਫਿੰਗਰਪ੍ਰਿੰਟ ਅਨਲਾਕ ਫੀਚਰ ਆਉਣ ਵਾਲਾ ਹੈ। ਜਿੱਥੇ ਮੋਬਾਈਲ ਯੂਜ਼ਰਜ਼ ਨੂੰ ਨਵੇਂ ਫੀਚਰਜ਼ ਮਿਲ ਰਹੇ ਹਨ, ਉੱਥੇ ਹੁਣ ਇਸ ਦੇ ਵੈੱਬ ਵਰਜ਼ਨ ਲਈ ਦੋ ਨਵੇਂ ਫੀਚਰਜ਼ ਆਉਣ ਵਾਲੇ ਹਨ।Technology1 year ago
-
ਆਪਣੀ ਪਸੰਦ ਦੇ ਚੈਨਲ ਚੁਣਨ ਲਈ TRAI ਨੇ ਯੂਜ਼ਰਸ ਨੂੰ ਦਿੱਤਾ 31 ਜਨਵਰੀ ਤਕ ਦਾ ਸਮਾਂTRAI : ਬ੍ਰਾਡਕਾਸਟਰਾਂ ਅਤੇਗਾਹਕਾਂ ਨੂੰ ਬਦਲਾਅ ਕਰਨ 'ਚ ਆਸਾਨੀ ਹੋਵੇਗੀ। TRAI ਨੇ ਕਿਹਾ ਕਿ ਇਸ ਯੋਜਨਾ ਦੇ ਅਮਲ ਦੇ ਸਮੇਂ ਟੀਵੀ ਸੇਵਾਵਾਂ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਏਗੀ। ਇਹ ਅਮਲ ਚੰਗਾ ਹੋ ਸਕੇ, ਇਸਦੇ ਲਈ ਡਿਟੇਲ ਮਾਈਗ੍ਰੇਸ਼ਨ ਪਲਾਨ 'ਤੇ ਕੰਮ ਕੀਤਾ ਜਾ ਰਿਹਾ ਹੈ।Technology2 years ago