Amazon ਨੇ ਭਾਰਤ ’ਚ ਲਾਂਚ ਕੀਤਾ Mobile Only Prime Video ਪਲਾਨ, Netflix ਨੂੰ ਮਿਲੇਗੀ ਟੱਕਰ
ਐਮਾਜ਼ੋਨ ਨੇ ਭਾਰਤ ਵਿਚ ਦੁਨੀਆ ਦਾ ਪਹਿਲਾ ਮੋਬਾਈਲ ਓਨਲੀ ਵੀਡੀਓ ਪਲਾਨ ‘Prime Video Mobile Edition’ ਲਾਂਚ ਕਰ ਦਿੱਤਾ ਹੈ। ਇਸ ਐਡੀਸ਼ਨ ਨੂੰ ਟੈਲੀਕਾਮ ਕੰਪਨੀ ਏਅਰਟੈਲ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਏਅਰਟੈਲ ਯੂਜ਼ਰਜ਼ ਹਾਈ ਕੁਆਲਿਟੀ ਐਂਟਰਟੇਨਮੈਂਟ ਸਰਵਿਸ ਦਾ ਮਜ਼ਾ ਲੈ ਸਕਣਗੇ।
Technology1 month ago