missing case
-
ਘਰੋਂ ਲਾਪਤਾ ਹੋਈ ਕੁੜੀ ਦੀ ਦੂਜੇ ਦਿਨ ਜੰਗਲ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼ਸੈਕਟਰ-36 ਸਥਿਤ ਕੋਠੀ ਦੇ ਸਰਵੈਂਟ ਕੁਆਰਟਰ ਵਿਚ ਰਹਿਣ ਵਾਲੀ ਇਕ 19 ਸਾਲ ਦੀ ਕੁੜੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਪੁਲਿਸ ਨੂੰ ਮਿਲੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ। ਦੂਜੇ ਦਿਨ ਮੰਗਲਵਾਰ ਸਵੇਰੇ ਸੈਕਟਰ-36 ਦੇ ਜੰਗਲੀ ਇਲਾਕੇ ਵਿਚੋਂ ਦਰੱਖਤ 'ਤੇ ਫਾਹੇ ਨਾਲ ਲਟਕੀ ਹੋਈ ਕੁੜੀ ਦੀ ਲਾਸ਼ ਬਰਾਮਦ ਹੋਈ।Punjab7 days ago
-
ਖ਼ੁਲਾਸਾ: ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਨੂੰ ਕੁੜੀ ਦੇ ਪਿਓ ਨੇ ਕਰੰਟ ਲਾ ਕੇ ਮਾਰਿਆਪੌਣੇ ਦੋ ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਉਕਤ ਨੌਜਵਾਨ ਨੂੰ ਉਸਦੀ ਕਥਿਤ ਪ੍ਰੇਮਿਕਾ ਦੇ ਪਿਤਾ ਨੇ ਹੀ ਕਤਲ ਕਰਕੇ ਲਾਸ਼ ਬਿਆਸ ਦਰਿਆ ਵਿਚ ਸੁੱਟ ਦਿੱਤੀ ਸੀ।Punjab1 month ago
-
ਸੀਬੀਆਈ ਕਰੇਗੀ ਗੁਰਵਿੰਦਰ ਸਿੰਘ ਦੀ ਗੁੰਮਸ਼ੁਦਗੀ ਮਾਮਲੇ ਦੀ ਜਾਂਚ, ਹਾਈ ਕੋਰਟ ਨੇ ਜਾਰੀ ਕੀਤੇ ਆਦੇਸ਼ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਗੁਰਦਾਸਪੁਰ ਵਾਸੀ ਗੁਰਵਿੰਦਰ ਸਿੰਘ ਦੇ ਲਾਪਤਾ ਹੋਣ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਹੁਕਮ ਦਿੱਤਾ ਹੈ, ਜਿਸ ਨੂੰ ਦਿੱਲੀ ਪੁਲਿਸ ਨੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ ਮਾਮਲੇ ’ਚ ਕਥਿਤ ਤੌਰ ’ਤੇ ਹਿਰਾਸਤ ’ਚ ਲਿਆ ਸੀ।Punjab2 months ago
-
ਪਤੀ ਨੂੰ ਗਾਇਬ ਕਰਨ ਦੇ ਦੋਸ਼ ਤਹਿਤ ਪਤਨੀ 'ਤੇ ਪਰਚਾਥਾਣਾ ਦਾਖਾ ਦੀ ਪੁਲਿਸ ਨੇ ਵਿਆਹ ਤੋਂ ਇਕ ਸਾਲ ਬਾਅਦ ਪਤੀ ਨੂੰ ਗਾਇਬ ਕਰਨ ਦੇ ਦੋਸ਼ ਤਹਿਤ ਪਤਨੀ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਮਾਮਲੇ ਦੀ ਪੜਤਾਲ ਕਰ ਰਹੀ ਮਹਿਲਾ ਐੱਸਆਈ ਕਿਰਨਦੀਪ ਕੌਰ ਅਨੁਸਾਰ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ 10 ਅਗਸਤ 2020 ਨੂੰ ਦਿੱਤੀ ਸ਼ਿਕਾਇਤ ਵਿੱਚ ਸਵਿੰਦਰ ਕੌਰ ਪਤਨੀ ਸਵਰਗਵਾਸੀ ਬਲਜਿੰਦਰ ਸਿੰਘ ਵਾਸੀ ਪਿੰਡ ਰੂੜਗੜ (ਸੰਗਰੂਰ) ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਸਵਰਗਵਾਸੀ ਚਰਨਜੀਤ ਸਿੰਘ ਵਾਸੀ ਪਿੰਡ ਦਾਖਾ ਉਸਦੇ ਪੁੱਤਰ ਕਮਲਜੀਤ ਸਿੰਘ ਉਰਫ ਵਿੱਕੀ ਨੂੰ ਇਕ ਸਾਲ ਪਹਿਲਾਂ ਵਿਆਹ ਦਾ ਲਾਰਾ ਲਾਕੇ ਪਿੰਡ ਦਾਖਾ ਲੈ ਆਈ ਸੀ ਅਤੇ ਫਿਰ ਉਸ ਨਾਲ ਵਿਆਹ ਵੀ ਕਰਵਾ ਲਿਆ ਅਤੇ ਹੁਣ ਉੱਕਤ ਮਹਿਲਾ ਨੇ ਉਸਦੇ ਲੜਕੇ ਨੂੰ ਗਾਇਬ ਕਰ ਦਿੱਤਾ ਹੈ। ਜਿਸਦੀ ਪੜਤਾਲ ਡੀਐੱਸਪੀ ਦਾਖਾ ਗੁਰਬੰਸ ਸਿੰਘ ਬੈਂਸ ਵੱਲੋਂ ਕਰਨ ਉਪਰੰਤ ਥਾਣਾ ਦਾਖਾ ਵਿਖੇ ਪਰਮਜੀਤ ਕੌਰ ਵਾਸੀ ਦਾਖਾ ਖਿਲਾਫ ਕੇਸ ਦਰਜ ਕੀਤਾ ਗਿਆ।Punjab6 months ago
-
ਚੋਣਾਂ ਦੌਰਾਨ ਥਾਣੇ 'ਚੋਂ ਅਸਲਾ ਗੁੰਮ ਹੋਣ ਦੇ ਮਾਮਲੇ 'ਚ ਏਐੱਸਆਈ ਤੇ ਹੌਲਦਾਰ ਖ਼ਿਲਾਫ਼ ਮਾਮਲਾ ਦਰਜਥਾਣੇ 'ਚ ਜਮ੍ਹਾਂ ਕਰਵਾਇਆ ਰਿਵਾਲਵਰ ਗੁੰਮ ਹੋਣ ਦੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮਾਂ 'ਤੇ ਗਾਜ ਡਿੱਗੀ ਹੈ। ਇਸ ਸਬੰਧੀ ਪੁਲਿਸ ਨੇ ਏਐੱਸਆਈ ਤੇ ਹੌਲਦਾਰ ਵਿਰੁੱਧ ਅਣਗਹਿਲੀ ਵਰਤਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ।Punjab1 year ago
-
ਕਰੀਬ ਦੋ ਮਹੀਨਿਆਂ ਤੋਂ ਲਾਪਤਾ ਹੋਈ ਲੜਕੀ ਦਾ ਕੋਈ ਸੁਰਾਗ ਨੀ ਮਿਲਿਆਕਰੀਬ ਦੋ ਮਹੀਨਿਆਂ ਤੋਂ ਲਾਪਤਾ ਹੋਈ ਨੌਜਵਾਨ ਲੜਕੀ ਦਾ ਹੁਣ ਤਕ ਕੋਈ ਸੁਰਾਗ ਨਹੀਂ ਮਿਲ ਸਕਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਕੌਰ ਵਿਰਦੀ ਪਤਨੀ ਮਦਨ ਲਾਲ ਵਾਸੀ ਤਲਵੰਡੀ ਕਾਨੂੰਗੋ ਥਾਣਾ ਬੁੱਲੋਵਾਲ ਨੇ ਦੱਸਿਆ ਕਿ ਉਸ ਦੀ ਲੜਕੀ ਆਰਤੀ (22) ਜੋ ਕਿ ਹੁਸ਼ਿਆਰਪੁਰ ਦੇ ਆਈਟੀਆਈ ਕਾਲਜ 'ਚ ਕੰਪਿਊਟਰ ਦਾ ਕੋਰਸ ਕਰਦੀ ਸੀPunjab1 year ago
-
ਗੁੰਮਸ਼ੁਦਾ ਬੱਚਾ ਕੀਤਾ ਮਾਪਿਆਂ ਹਵਾਲੇਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰਰੀਤ ਕੌਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਨਾਲ ਸਬੰਧਤ ਇਕ ਬੱਚਾ ਦੀਪਕ ਉਮਰ ਤਕਰੀਬਨ 6 ਸਾਲ, ਜੋ ਕਿ ਘਰੋ ਦੌੜ ਕੇ ਰੇਲ ਗੱਡੀ 'ਚ ਚੜ੍ਹ ਗਿਆ ਤੇ ਹੈਦਰਾਬਾਦ ਪਹੁੰਚ ਗਿਆ ਸੀ। ਇਸ ਬੱਚੇ ਨੂੰ ਬਾਲ ਭਲਾਈ ਕਮੇਟੀ ਵਲੋਂ ਉਸਦੇ ਮਾਤਾ-ਪਿਤਾ ਦੇ ਸਪੁਰਦ ਕਰ ਦਿੱਤਾ ਗਿਆ।Punjab1 year ago
-
ਲਾਪਤਾ ਹੋਈ ਔਰਤ ਦੀ ਲਾਸ਼ ਨਹਿਰ 'ਚੋਂ ਬਰਾਮਦਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਿ੍ਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਉਣ ਉਪਰੰਤ ਸੋਸ਼ਲ ਮੀਡੀਆ ਰਾਹੀਂ ਫੋਟੋ ਵਾਇਰਲ ਕਰਨ ਤੋਂ ਇਲਾਵਾ ਹੋਰ ਥਾਣਿਆਂ ਨੂੰ ਇਤਲਾਹ ਕੀਤੀ ਗਈ ਤਾਂ ਕਿ ਮਿ੍ਤਕਾ ਦੀ ਸ਼ਨਾਖਤ ਹੋ ਸਕੇ।Punjab1 year ago
-
ਪੰਜਾਬ ਪੁਲਿਸ ਦਾ ਹੌਲਦਾਰ ਬੇਅੰਤ ਸਿੰਘ ਚਾਰ ਦਿਨ ਤੋਂ ਲਾਪਤਾਸ਼ਹਿਰ ਦੇ ਨਜ਼ਦੀਕ ਪਿੰਡ ਨਾਨਕਪੁਰਾ ਦਾ ਪੰਜਾਬ ਪੁਲਿਸ ਦਾ ਹੌਲਦਾਰ ਬੇਅੰਤ ਸਿੰਘ ਚੰਡੀਗੜ੍ਹ ਡਿਊਟੀ ਦੌਰਾਨ ਲਾਪਤਾ ਹੋ ਗਿਆ ਹੈ। ਬੇਅੰਤ ਸਿੰਘ ਪੰਜਾਬ ਪੁਲਿਸ ਦੀ ਪੀਏਪੀ 13 ਬਟਾਲੀਅਨ ਦਾ ਹੌਲਦਾਰ ਸੀ ਤੇ ਪਿਛਲੇ ਕੁੱਝ ਸਾਲਾਂ ਤੋਂ ਚੰਡੀਗੜ੍ਹ 'ਚ ਡਿਊਟੀ ਦੇ ਰਿਹਾ ਸੀ। ਚੰਡੀਗੜ੍ਹ ਦੇ ਸੈਕਟਰ 39 ਦੀ ਕੋਠੀ ਨੰਬਰ 963 ਵਿਖੇ ਡਿਊਟੀ 'ਤੇ ਤਾਇਨਾਤ ਸੀ। ਉਸ ਦੇ ਲਾਪਤਾ ਹੋਣ ਨਾਲ ਪਰਿਵਾਰ ਬਹੁਤ ਪਰੇਸ਼ਾਨ ਹੈ। ਘਰ ਵਿਚ ਦੋ ਲੜਕੇ ਦੇ ਦੋ ਲੜਕੀਆਂ ਹਨ।Punjab2 years ago
-
12 ਬੋਰ ਰਾਈਫਲ ਚੋਰੀ, ਕੇਸ ਦਰਜਪੱਤਰ ਪ੍ਰਰੇਰਕ, ਤਰਨਤਾਰਨ : ਪਿੰਡ ਵਲਟੋਹਾ ਵਿਖੇ ਇਕ ਵਿਅਕਤੀ ਦੇ ਘਰੋਂ 12 ਬੋਰ ਦੀ ਬੰਦੂਕ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਪੱਤਰ ਪ੍ਰਰੇਰਕ, ਤਰਨਤਾਰਨ : ਪਿੰਡ ਵਲਟੋਹਾ ਵਿਖੇ ਇਕ ਵਿਅਕਤੀ ਦੇ ਘਰੋਂ 12 ਬੋਰ ਦੀ ਬੰਦੂਕ ਅਣਪਛਾਤੇ ਵਿਅਕਤੀ ਵੱਲੋਂ ਚੋਰੀPunjab2 years ago
-
ਨਾਬਾਲਿਗ ਲੜਕੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਕਾਬੂਸ਼ਿਵਰਾਜ ਸਿੰਘ ਰਾਜੂ, ਸ੍ਰੀ ਮੁਕਤਸਰ ਸਾਹਿਬ : ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਤਲਵਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਤੇ ਅਸ਼ੋਕ ਕੁਮਾਰ ਥਾਣਾ ਮੁਖੀ ਸਿਟੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਿ੍ਸ਼ਨ ਕੁਮਾਰPunjab2 years ago
-
ਪਾਕਿ ਹਾਈ ਕਮਿਸ਼ਨ 'ਚੋਂ ਗਾਇਬ ਹੋਏ 23 ਸਿੱਖ ਯਾਤਰੀਆਂ ਦੇ ਪਾਸਪੋਰਟਨਵੀਂ ਦਿੱਲੀ (ਏਐੱਨਆਈ) : ਪਾਕਿਸਤਾਨ ਹਾਈ ਕਮਿਸ਼ਨ @ਚੋਂ ੨੩ ਭਾਰਤੀਆਂ ਦੇ ਪਾਸਪੋਰਟ ਗਾਇਬ ਹੋਣ ਦੀ ਖ਼ਬਰ ਹੈ। ਇਹ ਲੋਕ ਨਵੀਂ ਦਿੱਲੀ (ਏਐੱਨਆਈ) : ਪਾਕਿਸਤਾਨ ਹਾਈ ਕਮਿਸ਼ਨ @ਚੋਂ ੨੩ ਭਾਰਤੀਆਂ ਦੇ ਪਾਸਪੋਰਟ ਗਾਇਬ ਹੋਣ ਦੀ ਖ਼ਬਰ ਹੈ। ਇਹ ਲੋਕ ਨਵੀਂ ਦਿੱਲੀ (ਏਐੱਨਆਈ) : ਪਾਕਿਸਤਾਨ ਹਾਈ ਕਮਿਸ਼ਨ @ਚੋਂ ੨੩ ਭਾਰਤੀਆਂ ਦੇ ਪਾਸਪੋਰਟ ਗਾਇਬ ਹੋਣ ਦੀ ਖ਼ਬਰ ਹੈ। ਇਹ ਲੋਕ ਨਵੀਂ ਦਿੱਲੀ (ਏਐੱਨਆਈ) : ਪਾਕਿਸਤਾਨ ਹਾਈ ਕਮਿਸ਼ਨ @ਚੋਂ ੨੩ ਭਾਰਤੀਆਂ ਦੇ ਪਾਸਪੋਰਟ ਗਾਇਬ ਹੋਣ ਦੀ ਖ਼ਬਰ ਹੈ। ਇਹ ਲੋਕWorld2 years ago