miss universe
-
ਪੀਯੂ ਦੀ 69ਵੀਂ ਕਨਵੋਕੇਸ਼ਨ ਹੋਵੇਗੀ ਸਭ ਤੋਂ ਖ਼ਾਸ, ਮਿਸ ਯੂਨੀਵਰਸ ਹਰਨਾਜ਼ ਕੌਰ, ਨੀਰਜ ਚੋਪੜਾ ਤੇ ਕਪਿਲ ਦੇਵ ਹੋਣਗੇ ਵਿਸ਼ੇਸ਼ ਮਹਿਮਾਨਸੂਤਰਾਂ ਅਨੁਸਾਰ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੂੰ ਵੀ ਕਨਵੋਕੇਸ਼ਨ ਵਿਚ ਬੁਲਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰਨਾਜ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਨੂੰ ਪੀਯੂ ਦੇ ਵਿਸ਼ੇਸ਼ ਅਲੂਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।Punjab25 days ago
-
Photos: ਅੰਗਰੇਜ਼ੀ ਬੀਟ 'ਤੇ ਖੂਬ ਝੂਮੀ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ,ਦੇਖਣ ਵਾਲੇ ਬਸ ਦੇਖਦੇ ਹੀ ਰਹਿ ਗਏਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਮਰ ਜਾਣੀ ਪਾਉਂਦੀ ਭੰਗੜਾ, ਅੰਗਰੇਜ਼ੀ ਬੀਟ ਤੇ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ। ਹਰਨਾਜ਼ ਕੌਰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਆ ਰਹੀ ਹੈ ਤੇ ਇਨ੍ਹੀਂ ਦਿਨੀਂ ਉਹ ਸ਼ਹਿਰ 'ਚ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾ ਰਹੀ ਹੈ।Punjab1 month ago
-
ਮਿਸ ਯੂਨੀਵਰਸ ਹਰਨਾਜ਼ ਸੰਧੂ ਵਧੇ ਭਾਰ ਕਾਰਨ ਹੋਈ ਬਾਡੀ ਸ਼ੇਮਿੰਗ ਦਾ ਸ਼ਿਕਾਰ, ਟ੍ਰੋਲਰ ਨੂੰ ਜਵਾਬ ਦਿੰਦੇ ਦੱਸੀ ਆਪਣੀ ਬਿਮਾਰੀ21 ਸਾਲ ਬਾਅਦ ਦੇਸ਼ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਕੌਰ ਸੰਧੂ ਅਕਸਰ ਟ੍ਰੋਲਰਾਂ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਹਰਨਾਜ਼ ਨੂੰ ਬਾਡੀ ਸ਼ੇਮਿੰਗ ਲਈ ਕਈ ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਹਿਲਾਂ ਉਸ ਨੂੰ ਪਤਲੇ ਹੋਣ ਲਈ ਟਿੱਪਣੀਆਂ ਸੁਣਨੀਆਂ ਪੈਂਦੀਆਂ ਸਨEntertainment 1 month ago
-
ਵਧੇ ਵਜ਼ਨ ਨੂੰ ਲੈ ਕੇ ਟ੍ਰੋਲ ਹੋ ਰਹੀ ਮਿਸ ਯੂਨੀਵਰਸ ਹਰਨਾਜ਼ ਸੰਧੂ, ਇਨ੍ਹਾਂ ਬਿਊਟੀ ਕੁਈਨਜ਼ ਨੂੰ ਵੀ ਕੀਤਾ ਗਿਆ ਸੀ ਬਾਡੀ ਸ਼ੇਮਬਾਲੀਵੁੱਡ ਦੀ ਦੇਸੀ ਕੁਈਨ ਪ੍ਰਿਅੰਕਾ ਚੋਪੜਾ ਨੂੰ ਫਿਲਮਾਂ 'ਚ ਆਉਣ ਤੋਂ ਪਹਿਲਾਂ ਬਾਡੀ ਸ਼ੇਪ ਨੂੰ ਲੈ ਕੇ ਕਾਫੀ ਟਿੱਪਣੀਆਂ ਸੁਣਨੀਆਂ ਪਈਆਂ ਸਨ। ਇਕ ਇੰਟਰਵਿਊ 'ਚ ਪ੍ਰਿਯੰਕਾ ਨੇ ਦੱਸਿਆ ਕਿ ਇਕ ਨਿਰਮਾਤਾ-ਨਿਰਦੇਸ਼ਕ ਨੇ ਕਿਹਾ ਸੀ ਕਿ ਉਸ ਦੇ ਨੱਕ ਦੀ ਸ਼ੇਪ ਠੀਕ ਨਹੀਂ ਹੈ ਅਤੇ ਬਾਡੀ ਸ਼ੇਪ ਵੀ ਸਹੀ ਨਹੀਂ ਹੈ।Entertainment 1 month ago
-
Harnaaz Kaur Sandhu : ਮਿਸ ਯੂਨੀਵਰਸ ਹਰਨਾਜ਼ ਕੌਰ ਨੇ ਹਿਜਾਬ ਮੁੱਦੇ 'ਤੇ ਕਹੀ ਵੱਡੀ ਗੱਲਹਰਨਾਜ਼ ਕੌਰ ਨੇ ਆਪਣੇ ਅਗਲੇ ਕਰੀਅਰ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ ਹਨ। ਹਰਨਾਜ਼ ਨੇ ਦੱਸਿਆ ਕਿ ਉਹ ਗਲੈਮਰ ਦੀ ਦੁਨੀਆ ਵਿੱਚ ਨਹੀਂ ਸਗੋਂ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ (ਆਈਏਐਸ) ਬਣਨਾ ਚਾਹੁੰਦੀ ਹੈ...Punjab1 month ago
-
ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਪੰਜਾਬ ਦੇ CM ਭਗਵੰਤ ਮਾਨ ਬਾਰੇ ਕਹੀ ਵੱਡੀ ਗੱਲ, ਕਰੀਅਰ ਬਾਰੇ ਵੀ ਕੀਤੇ ਕਈ ਖੁਲਾਸੇਇਸ ਮੌਕੇ ਮਿਸ ਯੂਨੀਵਰਸ ਨੇ ਕਿਹਾ ਕਿ ਉਹ ਸੀਐਮ ਭਗਵੰਤ ਮਾਨ ਦੀ ਬਹੁਤ ਵੱਡੀ ਫੈਨ ਹੈ। ਹਰਨਾਜ਼ ਸੰਧੂ ਦੇ ਪਰਿਵਾਰ ਨੇ ਵੀ ਸੀਐਮ ਨਾਲ ਮੁਲਾਕਾਤ ਕੀਤੀ।Punjab1 month ago
-
ਮਿਸ ਯੂਨੀਵਰਸ ਹਰਨਾਜ ਦੀ ਪਹਿਲੀ ਫਿਲਮ ‘ਬਾਈ ਜੀ ਕੁੱਟਣਗੇ’ 27 ਮਈ ਨੂੰ ਹੋਵੇਗੀ ਰਿਲੀਜ਼ਫਿਲਮ ਦੀ ਖਾਸੀਅਤ ਇਹ ਹੈ ਕਿ ਹਰਨਾਜ ਕੌਰ ਸੰਧੂ ਉਪਾਸਨਾ ਸਿੰਘ ਦੇ ਬੇਟੇ ਨਾਨਕ ਦੀ ਕੋ-ਸਟਾਰ ਦੇ ਰੂਪ ’ਚ ਹੈ। ਫਿਲਮ ਦੀ ਜਾਣਕਾਰੀ ਐਤਵਾਰ ਨੂੰ ਉਪਾਸਨਾ ਸਿੰਘ ਨੇ ਸੈਕਟਰ 17 ਵਿਖੇ ਚੱਲ ਰਹੀ ਹੁਨਰ ਹਾਟ ਪ੍ਰਦਰਸ਼ਨੀ ਦੌਰਾਨ ਦਿੱਤੀ। ਫਿਲਮ ’ਚ ਕਾਮੇਡੀਅਨ ਗੁਰਪ੍ਰੀਤ ਘੁੱਗੀ ਤੇ ਹਾਬੀ ਧਾਲੀਵਾਲ ਵੀ ਭੂਮਿਕਾ ਨਿਭਾਅ ਰਹੇ ਹਨ।Punjab1 month ago
-
ਚੰਡੀਗੜ੍ਹ 'ਚ ਰੁਕੀਆਂ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਦੇ ਸਵਾਗਤ ਦੀਆਂ ਤਿਆਰੀਆਂ, ਇਸ ਦਿਨ ਘਰ ਪਰਤੇਗੀ ਵਿਸ਼ਵ ਸੁੰਦਰੀਜਾਣਕਾਰੀ ਦੇ ਅਨੁਸਾਰ ਕੋਰੋਨਾ ਦੀ ਰਫਤਾਰ ਦੇ ਵੱਧਣ ਕਾਰਨ ਇੰਟਰਨੈਸ਼ਨਲ ਆਵਾਜਾਈ ਬੰਦ ਹੋਣ ਦਾ ਡਰ ਕਾਰਨ ਮਿਸ ਯੂਨੀਵਰਸ ਦੀ ਟੀਮ ਹਰਨਾਜ਼ ਨੂੰ ਵਾਪਸ ਨਿਊਯਾਰਕ ਲੈ ਗਈ। ਮਿਸ ਯੂਨੀਵਰਸ ਦੀ ਟੀਮ ਨੂੰ ਡਰ ਸੀ, ਕਿ ਕੋਰੋਨਾ ਦੇ ਚਲਦੇ ਨਿਊਯਾਰਕ ਦੀਆਂ ਫਲਾਇਟਸ ਬੰਦ ਹੋ ਸਕਦੀ ਹੈ। ਇਥੇ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਹਰਨਾਜ਼ ਇਸ ਘਰ ਵਿਚ 2022 ਤੱਕ ਰਹੇਗੀ। ਜਿਸ ਤੋਂ ਬਾਅਦ ਉਸ ਨੂੰ ਇਹ ਘਰ ਛੱਡਣਾ ਹੋਵੇਗਾ।Punjab4 months ago
-
ਰਸਤੇ ਕਦੇ ਆਸਾਨ ਨਹੀਂ ਹੁੰਦੇ, ਮੁਸ਼ਕਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ : ਹਰਨਾਜ਼ ਸੰਧੂਜਾਗਰਣ ਨਾਲ ਹੋਈ ਗੱਲਬਾਤ ਵਿਚ ਹਰਨਾਜ਼ ਨੇ ਕਿਹਾ ਕਿ ਰਸਤੇ ਕਦੇ ਆਸਾਨ ਨਹੀਂ ਹੁੰਦੇ ਹਨ, ਮੁਸ਼ਕਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ।Entertainment 4 months ago
-
ਕ੍ਰਿਸਮਸ ਡੇਅ ਤੋਂ ਬਾਅਦ ਭਾਰਤ ਪਰਤੇਗੀ ਮਿਸ ਯੂਨੀਵਰਸ ਹਰਨਾਜ਼ ਸੰਧੂ, 21 ਸਾਲ ਬਾਅਦ ਭਾਰਤ ਨੂੰ ਦਿਵਾਇਆ ਖ਼ਿਤਾਬਰਵਿੰਦਰ ਕੌਰ ਨੇ ਦੱਸਿਆ ਕਿ ਹਰਨਾਜ਼ ਕੌਰ ਨੂੰ ਬਚਪਨ ਤੋਂ ਹੀ ਖਾਣ ’ਚ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਪਸੰਦ ਹੈ। ਭਾਰਤ ਆਉਣ ਤੋਂ ਬਾਅਦ ਇਹ ਦੋਵੇਂ ਬਣਾ ਕੇ ਉਸ ਨੂੰ ਖੁਆਵਾਂਗੀ। ਧੀ ਨੇ ਸਿਰਫ਼ ਆਪਣਾ ਤੇ ਪਰਿਵਾਰ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਜੋ ਕਿ ਸਭ ਤੋਂ ਵੱਡਾ ਗੌਰਵ ਹੈ।Punjab5 months ago
-
ਮਾਝੇ ਦੀ ਮੈਂ ਜੰਮੀ ਜਾਈਃ ਹਰਨਾਜ਼ ਕੌਰ ਸੰਧੂਕੋਈ ਵੀ ਪੰਜਾਬਣ ਧੀ ਜਦ ਉਚੇਰੀ ਪ੍ਰਾਪਤੀ ਕਰਦੀ ਹੈ ਤਾਂ ਚੰਗਾ ਚੰਗਾ ਲੱਗਦਾ ਹੈ ਪਰ ਹੁਣ ਤਾਂ ਪੂਰੇ ਵਿਸ਼ਵ ਦੀ ਹੁਸੀਨ ਤੇ ਜ਼ਹੀਨ ਮੁਟਿਆਰ ਹੀ ਸਾਡੇ ਗੁਰਦਾਸਪੁਰੀਆਂ ਦੀ ਧੀ ਹੈ।Editorial5 months ago
-
ਰਣਜੀਤ ਗਿੱਲ ਨੇ ਹਰਨਾਜ ਕੌਰ ਸੰਧੂ ਨੂੰ ਮਿਸ ਯੂਨੀਵਰਸ ਬਣਨ 'ਤੇ ਵਧਾਈ ਦਿੱਤੀਮਿਸ ਯੂਨੀਵਰਸ 2021 ਬਣਨ 'ਤੇ ਵਧਾਈ ਦਿੱਤੀ। ਗਿੱਲ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਹਲਕੇ ਦੀ ਲੜਕੀ ਨੇ ਪੂਰੀ ਦੁਨੀਆਂ 'ਚ ਆਪਣਾ, ਮਾਪਿਆਂ ਅਤੇ ਹਲਕੇ ਦਾ ਨਾਂ ਚਮਕਾਇਆ ਹੈ। ਉਹਨਾਂ ਕਿਹਾ ਕਿ 21 ਸਾਲ ਬਾਅਦ ਇਹ ਸੁਭਾਗਾ ਸਮਾਂ ਪ੍ਰਰਾਪਤ ਹੋਇਆ ਹੈ ਜਿਸ ਤੇ ਪੂਰੀ ਦੁਨੀਆਂ ਨੂੰ ਬਹੁਤ ਮਾਣ ਹੈ। ਉਨਾਂ੍ਹ ਕਿਹਾ ਕਿ ਅੱਜ ਹਰਨਾਜ ਕੌਰ ਸੰਧੂ ਦੇ ਮਿਸ ਯੂਨੀਵਰਸ ਖਿਤਾਬ ਜਿੱਤਣ ਕਾਰਨ ਪੂਰੀ ਦੁਨੀਆਂ 'ਚ ਖਰੜ ਹਲਕੇ ਦਾ ਨਾਮ ਰੋਸ਼ਨ ਹੋਇਆ ਹੈ ਜਿਸ ਲਈ ਪੂਰਾ ਪਰਿਵਾਰ ਵਧਾਈ ਦਾ ਪਾਤਰ ਹੈ। ਗਿੱਲ ਨੇ ਆਪਣੇ ਵਲੋਂ ਅਤੇ ਸਮੁਚੀ ਸ਼ੋ੍ਮਣੀ ਅਕਾਲੀ ਦਲ ਪਾਰਟੀ ਵੱਲੋਂ ਹਰਨਾਜ ਕੌਰ ਨੂੰ ਵਧਾਈਆਂ ਦਿੱਤੀਆਂ।Punjab5 months ago
-
ਮਿਸ ਯੂਨੀਵਰਸ ਹਰਨਾਜ਼ ਦੇ ਤਾਏ ਤੇ ਤਾਈ ਨੇ ਕਿਹਾ- ਕਦੇ ਨਹੀਂ ਸੋਚਿਆ ਸੀ ਕਿ ਦੁਨੀਆ 'ਚ ਨਾਂ ਰੌਸ਼ਨ ਕਰੇਗੀ ਧਪਹਿਲਾਂ ਵੀ ਕਈ ਖਿਤਾਬ ਜਿੱਤ ਚੁੱਕੀ ਸੰਧੂ ਨੇ 2017 ਵਿਚ ਟਾਈਮਜ਼ ਫਰੈੱਸ਼ ਫੇਮ ਮਿਸ ਚੰਡੀਗੜ੍ਹ, 2018 'ਚ ਮਿਸ ਮੈਕਸ ਇਮਰਜਿੰਗ ਸਟਾਰ, 2019 'ਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ। ਖਾਸ ਗੱਲ ਇਹ ਹੈ ਕਿ 21 ਸਾਲਾ ਹਰਨਾਜ਼ ਸੰਧੂ ਨੇ ਆਪਣੀ ਪੜ੍ਹਾਈ ਨਹੀਂ ਛੱਡੀ।Punjab5 months ago
-
ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਜਿੱਤ ’ਤੇ ਇਨ੍ਹਾਂ ਅਦਾਕਾਰਾਵਾਂ ਨੂੰ ਹੋਇਆ ਮਾਣ, ਸੁਸ਼ਮਿਤਾ ਸੇਨ ਤੇ ਲਾਰਾ ਦੱਤਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਦਿੱਤੀ ਵਧਾਈਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਅੱਜ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਹਰਨਾਜ਼ ਨੇ ਮਿਸ ਯੂਨੀਵਰਸ 2021 ਦੀ ਜੇਤੂ ਦਾ ਖਿਤਾਬ ਜਿੱਤ ਕੇ ਨਾ ਸਿਰਫ਼ ਆਪਣੇ ਸਿਰ 'ਤੇ ਸਗੋਂ ਪੂਰੇ ਦੇਸ਼ ਦੇ ਸਿਰ 'ਤੇ ਤਾਜ ਸਜਾਇਆ ਹੈ। ਹਰਨਾਜ਼ ਤੋਂ ਪਹਿਲਾਂ ਬਾਲੀਵੁੱਡ ਅਭਿਨੇEntertainment 5 months ago
-
Miss Universe ਹਰਨਾਜ਼ ਸੰਧੂ ਇਨ੍ਹਾਂ ਫਿਲਮਾਂ ’ਚ ਕਰ ਚੁੱਕੀ ਹੈ ਕੰਮ, ਪਰਸਨਲ ਲਾਈਫ ਨਾਲ ਜੁੜੀਆਂ ਇਹ ਦਿਲਚਸਪ ਗੱਲਾਂ ਨਹੀਂ ਜਾਣਦੇ ਹੋਵੋਗੇ ਤੁਸੀਂਇਲੀਅਟ, ਇਜ਼ਰਾਈਲ ਵਿੱਚ ਕਰਵਾਏ 70ਵੇਂ ਮਿਸ ਯੂਨੀਵਰਸ 2021 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪੰਜਾਬ ਦੀ 21 ਸਾਲਾ ਔਰਤ ਨੇ 2000 ਵਿੱਚ ਲਾਰਾ ਦੱਤਾ ਦੀ ਜਿੱਤ ਤੋਂ 21 ਸਾਲ ਬਾਅਦ ਇਹੀ ਤਾਜ ਹਾਸਲ ਕੀਤਾ। ਹਰਨਾਜ਼ ਨੇ ਪੈਰਾਗੁਏ ਅਤੇ ਦੱਖਣੀNational5 months ago
-
ਕਦੇ ਅਜਿਹੀ ਦਿਖਦੀ ਸੀ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ, ਫੋਟੋਆਂ ਦੇਖ ਨਹੀਂ ਹੋਵੇਗਾ ਯਕੀਨ!ਇਸ ਦੇ ਨਾਲ ਹੀ ਮਿਸ ਯੂਨੀਵਰਸ ਬਣਦੇ ਹੀ ਸੋਸ਼ਲ ਮੀਡੀਆ 'ਤੇ ਹਰਨਾਜ਼ ਦੇ ਫਾਲੋਅਰਸ ਵੀ ਘੰਟਿਆਂ ਬੱਧੀ ਵੱਧ ਰਹੇ ਹਨ। ਵੈਸੇ, ਜੇਕਰ ਤੁਸੀਂ ਹਰਨਾਜ਼ ਦੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਨੂੰ ਦੇਖੋਗੇ, ਤਾਂ ਤੁਹਾਨੂੰ ਉਸਦੀ ਅਸਲ ਜ਼ਿੰਦਗੀ ਦਿਖਾਈ ਦੇਵੇਗੀ।Entertainment 5 months ago
-
Miss Universe 2021 : ਇਸ ਸਵਾਲ ਦਾ ਜਵਾਬ ਦੇ ਕੇ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ,ਪੜ੍ਹੋ ਕੀ ਹੈ ਇਹ ਦਿਲਚਸਪ ਸਵਾਲਪੈਰਾਗੁਏ ਅਤੇ ਦੱਖਣੀ ਅਫਰੀਕਾ ਦੀਆਂ ਸੁੰਦਰੀਆਂ ਵੀ ਇਸ ਪ੍ਰਤੀਯੋਗਿਤਾ ਦੇ ਸਿਖਰ 3 ਵਿੱਚ ਪਹੁੰਚੀਆਂ ਹਨ। ਸ਼ੁਰੂਆਤੀ ਦੌਰ 'ਚ ਉਸ ਨੂੰ ਸਵਾਲ ਪੁੱਛਿਆ ਗਿਆ, 'ਅੱਜ ਦੇ ਦਬਾਅ ਨਾਲ ਨਜਿੱਠਣ ਲਈ ਤੁਸੀਂ ਨੌਜਵਾਨ ਔਰਤਾਂ ਨੂੰ ਕੀ ਸਲਾਹ ਦਿਓਗੇ।Entertainment 5 months ago
-
Miss Universe 2021: ਮਿਸ ਯੂਨੀਵਰਸ 'ਚ ਆਸਾਨ ਨਹੀਂ ਸੀ ਭਾਰਤ ਦੀ ਹਰਨਾਜ਼ ਸੰਧੂ ਦਾ ਦਾ ਸਫਰ, ਇੰਝ ਵਧਿਆ ਦੇਸ਼ ਦਾ ਮਾਣਸਾਡੇ ਕੋਲ ਮਿਸ ਯੂਨੀਵਰਸ ਦੀ ਤਿਆਰੀ ਲਈ ਸਿਰਫ ਇੱਕ ਮਹੀਨਾ ਸੀ। ਇੰਨੇ ਘੱਟ ਸਮੇਂ ਵਿੱਚ ਮੈਨੂੰ ਤਿਆਰ ਕਰਨਾ ਇੱਕ ਵੱਡੀ ਚੁਣੌਤੀ ਸੀ। ਟੀਮ ਅਤੇ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।Entertainment 5 months ago
-
LIVA Miss Diva Universe 2021: ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਬਣੀ ਮਿਸ ਯੂਨੀਵਰਸ, 21 ਸਾਲ ਬਾਅਦ ਦੇਸ਼ 'ਚ ਪਰਤਿਆ ਤਾਜਭਾਰਤ ਦੀ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਬਣ ਗਈ ਹੈ। ਭਾਰਤ ਨੇ 21 ਸਾਲ ਬਾਅਦ ਮਿਸ ਯੂਨੀਵਰਸ ਦਾ ਟਾਈਟਲ ਜਿੱਤਿਆ ਹੈ। ਇਸ ਤੋਂ ਪਹਿਲਾਂ 2000 ਵਿਚ ਲਾਰਾ ਦੱਤਾ ਮਿਸ ਯੂਨੀਵਰਸ ਬਣੀ ਸੀ।Entertainment 5 months ago
-
Miss Universe 2021: ਜਿਸਦਾ ਸਕੂਲ 'ਚ ਉਡਿਆ ਸੀ ਇਸ ਗੱਲ ਨੂੰ ਲੈ ਕੇ ਮਜ਼ਾਕ, ਉਸੇ ਨੇ ਕੀਤਾ ਦੇਸ਼ ਦਾ ਨਾਂ ਰੌਸ਼ਨਤੁਹਾਨੂੰ ਦੱਸ ਦੇਈਏ ਕਿ ਪੇਸ਼ੇ ਤੋਂ ਮਾਡਲ ਹਰਨਾਜ਼ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ। ਉਸਨੇ ਆਪਣੀ ਮੁਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ, ਚੰਡੀਗੜ੍ਹ ਤੋਂ ਕੀਤੀ।National5 months ago