millions indians
-
ਸੰਸਦ ਭੇਜਿਆ ਇਮੀਗ੍ਰੇਸ਼ਨ ਬਿੱਲ, ਲੱਖਾਂ ਭਾਰਤੀਆਂ ਨੂੰ ਹੋਵੇਗਾ ਲਾਭਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਇਮੀਗ੍ਰੇਸ਼ਨ ਬਿੱਲ ਸੰਸਦ ਨੂੰ ਭੇਜ ਦਿੱਤਾ। ਇਮੀਗ੍ਰੇਸ਼ਨ ਸਬੰਧੀ ਇਸ ਬਿੱਲ 'ਚ ਵਿਆਪਕ ਸੁਧਾਰਾਂ ਦੀ ਤਜਵੀਜ਼ ਰੱਖੀ ਗਈ ਹੈ। ਇਨ੍ਹਾਂ ਸੁਧਾਰਾਂ ਰਾਹੀਂ ਅਮਰੀਕਾ 'ਚ ਰਹਿ ਰਹੇ ਲੱਖਾਂ ਆਪਰਵਾਸੀਆਂ ਲਈ ਨਾਗਰਿਕਤਾ ਦਾ ਰਸਤਾ ਖੁੱਲ੍ਹ ਸਕਦਾ ਹੈ...World2 months ago
-
ਦਸ ਕਰੋੜ ਭਾਰਤੀਆਂ ਦੇ ਕ੍ਰੈਡਿਟ ਤੇ ਡੈਬਿਟ ਕਾਰਡ ਡਾਟਾ ਡਾਰਕ ਵੈੱਬ ’ਤੇ ਵੇਚੇ ਜਾਣ ਦਾ ਦਾਅਵਾ, ਜਾਣੋ ਕਿਵੇਂ ਸਰਵਰ ਤੋਂ ਹੋਏ ਲੀਕਸਾਈਬਰ ਸੁਰੱਖਿਆ ਮਾਮਲਿਆਂ ਦੇ ਇਕ ਸੁਤੰਤਰ ਖੋਜਕਰਤਾ ਰਾਜਸ਼ੇਖਰ ਰਾਜਹਰੀਆ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਦੇਸ਼ ਦੇ ਕਰੀਬ ਦਸ ਕਰੋੜ ਕ੍ਰੈਡਿਟ ਤੇ ਡੈਬਿਟ ਕਾਰਡ ਧਾਰਕਾਂ ਦੇ ਡਾਟਾ ਡਾਰਕ ਵੈੱਬ ’ਤੇ ਵੇਚੇ ਜਾ ਰਹੇ ਹਨ...Business3 months ago
-
ਅਮਰੀਕੀ ਚੋਣ 'ਚ 18 ਤੋਂ ਜ਼ਿਆਦਾ ਭਾਰਤਵੰਸ਼ੀ ਜਿੱਤੇ, 20 ਲੱਖ ਤੋਂ ਜ਼ਿਆਦਾ ਭਾਰਤੀ-ਅਮਰੀਕੀਆਂ ਨੇ ਪਾਈ ਵੋਟਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਇਸ ਵਾਰ ਭਾਰਤੀ ਮੂਲ ਦੇ ਵੋਟਰਾਂ ਅਤੇ ਉਮੀਦਵਾਰਾਂ ਦੋਵਾਂ ਨੇ ਹੀ ਆਪਣੀ ਤਾਕਤ ਅਤੇ ਪ੍ਰਭਾਵ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।World5 months ago
-
ਮਹਾਮਾਰੀ ਕਾਰਨ 122 ਮਿਲੀਅਨ ਭਾਰਤੀਆਂ ਦੀ ਨੌਕਰੀ ਗਈ : ਰਿਪੋਰਟਮਹਾਮਾਰੀ ਨੇ ਵਿਸ਼ਵ ਭਰ ਦੇ 555 ਮਿਲੀਅਨ ਤੋਂ ਵੱਧ ਕਾਮਿਆਂ ਅਤੇ 200 ਮਿਲੀਅਨ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਦੇ ਜੀਵਨ ਨੂੰ ਪ੍ਰਭਾਵਤ ਕੀਤਾ ਹੈ।Business9 months ago
-
ਪੰਜ ਕਰੋੜ ਭਾਰਤੀਆਂ ਦੀ ਪਹੁੰਚ 'ਚ ਨਹੀਂ ਹੱਥ ਧੋਣ ਵਾਲਾ ਸਾਬਣ135 ਕਰੋੜ ਭਾਰਤੀਆਂ ਦੀ ਆਜ਼ਾਦੀ ਵਾਲੇ ਦੇਸ਼ 'ਚ ਕਰੀਬ ਪੰਜ ਕਰੋੜ ਤੋਂ ਜ਼ਿਆਦਾ ਲੋਕਾਂ ਕੋਲ ਸਾਬਣ ਨਾਲ ਹੱਥ ਧੋਣ ਦੇ ਸਾਧਨ ਨਹੀਂ ਹਨ। ਕੋਰੋਨਾ ਇਨਫੈਕਸ਼ਨ ਦੇ ਦੌਰ 'ਚ ਅਜਿਹੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਹੈ।National10 months ago
-
ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਕੋਰੋਨਾ ਖ਼ਿਲਾਫ਼ ਕਰੋੜਾਂ ਭਾਰਤੀ ਅੱਜ ਫਿਰ ਦਿਖਾਉਣਗੇ ਇਕਜੁਟਤਾਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਖਿਲਾਫ਼ ਜੰਗ 'ਚ ਅੱਜ ਅਰਥਾਤ ਪੰਜ ਅਪ੍ਰਰੈਲ ਨੂੰ ਦੇਸ਼ ਇਕ ਵਾਰੀ ਫਿਰ ਇਕਜੁੱਟ ਦਿਸੇਗਾ। ਇਸ ਮਹਾਮਾਰੀ ਦੇ ਹਨੇਰੇ ਨੂੰ ਚੁਣੌਤੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਦੇ 130 ਕਰੋੜ ਲੋਕ ਰਾਤ ਨੌਂ ਵਜੇ ਨੌਂ ਮਿੰਟ ਲਈ ਦੀਵੇ ਬਾਲ਼ਣਗੇ। ਇਹ ਦੀਵੇ ਇਸ ਗੱਲ ਦਾ ਪ੍ਰਤੀਕ ਹੋਵੇਗਾ ਕਿ ਕੋਰੋਨਾ ਖਿਲਾਫ਼ ਇਸ ਜੰਗ 'ਚ ਕੋਈ ਇਕੱਲਾ ਨਹੀਂ ਹੈ।National1 year ago
-
ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਸਵਾ ਦੋ ਲੱਖ ਭਾਰਤੀਅਮਰੀਕਾ ਵਿਚ ਸਵਾ ਦੋ ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਪਰਿਵਾਰ ਆਧਾਰਤ ਗ੍ਰੀਨ ਕਾਰਡ ਦਾ ਇੰਤਜ਼ਾਰ ਹੈ। ਇਸ ਕਾਰਡ ਦੇ ਮਿਲਣ ਨਾਲ ਅਮਰੀਕਾ ਵਿਚ ਸਥਾਈ ਤੌਰ 'ਤੇ ਵਸਣ ਅਤੇ ਕੰਮ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਅਮਰੀਕੀ ਸੰਸਦ ਤੋਂ ਹਰ ਸਾਲ ਸਿਰਫ਼ ਦੋ ਲੱਖ 26 ਹਜ਼ਾਰ ਹੀ ਅਜਿਹੇ ਕਾਰਡ ਜਾਰੀ ਕਰਨ ਦੀ ਇਜ਼ਾਜਤ ਮਿਲੀ ਹੋਈ ਹੈ।World1 year ago
-
ਇਕ ਕਰੋੜ ਭਾਰਤੀ ਜਾਣਾ ਚਾਹੁੰਦੇ ਨੇ ਅਮਰੀਕਾਵਾਸ਼ਿੰਗਟਨ, (ਏਜੰਸੀ)- ਸਾਰੀ ਦੁਨੀਆਂ ਦੇ 10 ਕਰੋੜ ਤੋਂ ਜ਼ਿਆਦਾ ਲੋਕ ਪੱਕੇ ਤੌਰ 'ਤੇ ਅਮਰੀਕਾ ਜਾ ਕੇ ਵਸਣਾ ਚਾਹੁੰਦੇ ਹਨ। ਇਨ੍ਹਾਂ 'ਚੋਂ ਇਕ ਕਰੋੜ ਭਾਰਤੀ ਵੀ ਸ਼ਾਮਲ ਹਨ। ਇਕ ਨਵੇਂ ਸਰਵੇਖਣ ਮੁਤਾਬਕ ਅਮਰੀਕਾ ਸਾਰੀ ਦੁਨੀਆਂ 'ਚ ਸਭ ਤੋਂ ਮਨਪਸੰਦ ਸਥਾਨ ਬਣਿਆ ਹੋਇਆ ਹੈ। ਗੈਲਪ ਵਲੋਂ ਕਰਵਾਏ ਇਸ ਸਰਵੇਖਣ 'ਚ ਕਿਹਾ ਗਿਆ ਹੈ ਕਿ ਅਣਰੀਕਾ ਜਾਣ ਦੀ ਇੱਛਾ ਰੱਖਣ ਵਾਲੇ ਸੰਭਾਵਤ ਪਰਵਾਸੀਆਂ 'ਚ ਸੰਘਣੀ ਆਬਾਦੀ ਵਾਲੇ ਦੇਸ਼ਾਂ ਦੇ ਲੋਕ ਵੀ ਸ਼ਾਮਲ ਹਨ। ਸਰਵੇਖਣ ਮੁਤਾਬਕ ਇਕ ਕਰੋੜ 90 ਲੱਖ ਚੀਨੀ ਅਮਰੀਕਾ ਜਾਣਾ ਚਾਹੁੰਦੇ ਹਨ। ਵਾਸ਼ਿੰਗਟਨ, (ਏਜੰਸੀ)- ਸਾਰੀ ਦੁਨੀਆਂ ਦੇ 10 ਕਰੋੜ ਤੋਂ ਜ਼ਿਆਦਾ ਲੋਕ ਪੱਕੇ ਤੌਰ 'ਤੇ ਅਮਰ -ਗੈਲਪ ਦੇ ਸਰਵੇਖਣ ਦਾ ਨਤੀਜਾ ਵਾਸ਼ਿੰਗਟਨ, (ਏਜੰਸੀ)- ਸਾਰੀ ਦੁਨੀਆਂ ਦੇ 10 ਕਰੋੜ ਤੋਂ ਜ਼ਿਆਦਾ ਲੋਕ ਪੱਕੇ ਤੌਰ 'ਤੇ ਅਮਰ -ਗੈਲਪ ਦੇ ਸਰਵੇਖਣ ਦਾ ਨਤੀਜਾ ਵਾਸ਼ਿੰਗਟਨ, (ਏਜੰਸੀ)- ਸਾਰੀ ਦੁਨੀਆਂ ਦੇ 10 ਕਰੋੜ ਤੋਂ ਜ਼ਿਆਦਾ ਲੋਕ ਪੱਕੇ ਤੌਰ 'ਤੇ ਅਮਰ -ਗੈਲਪ ਦੇ ਸਰਵੇਖਣ ਦਾ ਨਤੀਜਾ ਵਾਸ਼ਿੰਗਟਨ, (ਏਜੰਸੀ)- ਸਾਰੀ ਦੁਨੀਆਂ ਦੇ 10 ਕਰੋੜ ਤੋਂ ਜ਼ਿਆਦਾ ਲੋਕ ਪੱਕੇ ਤੌਰ 'ਤੇ ਅਮਰ -ਗੈਲਪ ਦੇ ਸਰਵੇਖਣ ਦਾ ਨਤੀਜਾ ਵਾਸ਼ਿੰਗਟਨ, (ਏਜੰਸੀ)- ਸਾਰੀ ਦੁਨੀਆਂ ਦੇ 10 ਕਰੋੜ ਤੋਂ ਜ਼ਿਆਦਾ ਲੋਕ ਪੱਕੇ ਤੌਰ 'ਤੇ ਅਮਰNews8 years ago