military
-
ਅਸਮਾਨ 'ਚ ਉਡਣਾ ਹੋਵੇ ਤਾਂ ਦਿਲ 'ਚ ਜਨੂੰਨ ਤੇ ਹੌਸਲਿਆਂ 'ਚ ਜਜ਼ਬਾ ਬਣਾਏ ਰੱਖੋਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ ਹਜ਼ਾਰਾਂ ਫੁੱਟ ਉਪਰੋਂ ਛਲਾਂਗ ਲਗਾਉਂਦੇ ਹੋਏ ਜੇਕਰ ਕਿਸੇ ਇਕ ਵੀ ਸਾਥੀ ਵਿਚਾਲੇ ਤਾਲਮ ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ ਹਜ਼ਾਰਾਂ ਫੁੱਟ ਉਪਰੋਂ ਛਲਾਂਗ ਲਗਾਉਂਦੇ ਹੋਏ ਜੇਕਰ ਕਿਸੇ ਇਕ ਵੀ ਸਾਥੀ ਵਿਚਾਲੇ ਤਾਲਮ ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ ਹਜ਼ਾਰਾਂ ਫੁੱਟ ਉਪਰੋਂ ਛਲਾਂਗ ਲਗਾਉਂਦੇ ਹੋਏ ਜੇਕਰ ਕਿਸੇ ਇਕ ਵੀ ਸਾਥੀ ਵਿਚਾਲੇ ਤਾਲਮ ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ ਹਜ਼ਾਰਾਂ ਫੁੱਟ ਉਪਰੋਂ ਛਲਾਂਗ ਲਗਾਉਂਦੇ ਹੋਏ ਜੇਕਰ ਕਿਸੇ ਇਕ ਵੀ ਸਾਥੀ ਵਿਚਾਲੇ ਤਾਲਮ ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ ਹਜ਼ਾਰਾਂ ਫੁੱਟ ਉਪਰੋਂ ਛਲਾਂਗ ਲਗਾਉਂਦੇ ਹੋਏ ਜੇਕਰ ਕਿਸੇ ਇਕ ਵੀ ਸਾਥੀ ਵਿਚਾਲੇ ਤਾਲਮ ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ ਹਜ਼ਾਰਾਂ ਫੁੱਟ ਉਪਰੋਂ ਛਲਾਂਗ ਲਗਾਉਂਦੇ ਹੋਏ ਜੇਕਰ ਕਿਸੇ ਇਕ ਵੀ ਸਾਥੀ ਵਿਚਾਲੇ ਤਾਲਮPunjab23 mins ago
-
ਚਿੱਲੀ 'ਚ ਉਡਾਨ ਭਰਨ ਤੋਂ ਬਾਅਦ ਅਚਾਨਕ ਲਾਪਤਾ ਹੋਇਆ ਫੌਜੀ ਜਹਾਜ਼, 38 ਲੋਕ ਸਨ ਸਵਾਰਚਿੱਲੀ ਦੀ ਹਵਾਈ ਸੈਨਾ ਨੇ ਦੱਸਿਆ ਹੈ ਕਿ 38 ਵਿਅਕਤੀਆਂ ਵਾਲਾ ਇਕ ਫੌਜੀ ਜਹਾਜ਼ ਲਾਪਤਾ ਹੋ ਗਿਆ। ਜਹਾਜ਼ ਸੋਮਵਾਰ ਨੂੰ ਦੇਸ਼ ਦੇ ਦੱਖਣ ਤੋਂ ਅੰਟਾਰਕਟਿਕਾ ਦੇ ਇਕ ਬੇਸ ਲਈ ਉਡਾਨ ਭਰਨ ਤੋਂ ਬਾਅਦ ਲਾਪਤਾ ਹੋਇਆ ਹੈ।World2 days ago
-
2020-2021 ਦੇ ਵਿੱਦਿਅਕ ਸੈਸ਼ਨ ਤੋਂ ਪੰਜ ਸੈਨਿਕ ਸਕੂਲਾਂ 'ਚ ਦਾਖ਼ਲਾ ਲੈ ਸਕਣਗੀਆਂ ਲੜਕੀਆਂਕੇਂਦਰ ਸਰਕਾਰ ਨੇ 2020-21 ਦੇ ਵਿੱਦਿਅਕ ਸੈਸ਼ਨ ਤੋਂ ਪੰਜ ਸੈਨਿਕ ਸਕੂਲਾਂ 'ਚ ਲੜਕੀਆਂ ਦੇ ਦਾਖ਼ਲੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਕ ਪਾਇਲਟ ਪ੍ਰਾਜੈਕਟ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ।Education3 days ago
-
ਬਗ਼ਦਾਦ ਹਵਾਈ ਅੱਡੇ ਨੇੜੇ ਫ਼ੌਜੀ ਬੇਸ 'ਤੇ ਚਾਰ ਰਾਕਟ ਡਿੱਗੇ, 6 ਅਧਿਕਾਰੀ ਜ਼ਖ਼ਮੀਬਗ਼ਦਾਦ ਹਵਾਈ ਅੱਡੇ ਨੇੜੇ ਫ਼ੌਜੀ ਬੇਸ 'ਤੇ ਚਾਰ ਰਾਕਟ ਡਿੱਗੇ ਜਿਸ ਕਾਰਨ ਫ਼ੌਜ ਦੇ 6 ਅਧਿਕਾਰੀ ਜ਼ਖ਼ਮੀ ਹੋ ਗਏ। ਸਿਨਹੂਆ ਖ਼ਬਰ ਏਜੰਸੀ ਅਨੁਸਾਰ ਫ਼ੌਜ ਵੱਲੋਂ ਇਲਾਕੇ ਦੀ ਜਾਂਚ ਕੀਤੇ ਜਾਣ ਪਿੱਛੋਂ ਉੱਥੋਂ ਇਕ ਰਾਕਟ ਲਾਂਚਰ ਤੇ ਕੁਝ ਅਣਚਲੇ ਰਾਕਟ ਮਿਲੇ।World3 days ago
-
ਹਵਾਈ ਦੇ ਪਰਲ ਹਾਰਬਰ ਫ਼ੌਜ ਅੱਡੇ 'ਤੇ ਫਾਇਰਿੰਗ ਦੌਰਾਨ ਤਿੰਨ ਜ਼ਖ਼ਮੀ, ਭਾਰਤੀ ਹਵਾਈ ਫ਼ੌਜ ਮੁਖੀ ਵੀ ਸਨ ਮੌਜੂਦਪਰਲ ਹਾਰਬਰ, ਹਵਾਈ ਦੇ ਇਤਿਹਾਸਕ ਫ਼ੌਜੀ ਅੱਡੇ 'ਤੇ ਇਕ ਬੰਧੂਕਧਾਰੀ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸਥਾਨਕ ਮੀਡੀਆ ਮੁਤਾਬਿਕ ਇਸ 'ਚ ਤਿੰਨ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।World7 days ago
-
ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਮੁਸ਼ੱਰਫ ਖ਼ਿਲਾਫ਼ ਦੇਸ਼ਧ੍ਰੋਹ ਮਾਮਲੇ 'ਚ ਫ਼ੈਸਲਾ ਸੁਰੱਖਿਅਤਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਦੇਸ਼ਧ੍ਰੋਹ ਮਾਮਲੇ ਵਿਚ ਮੰਗਲਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਇਸ ਮਾਮਲੇ ਵਿਚ ਅਦਾਲਤ 28 ਨਵੰਬਰ ਨੂੰ ਆਪਣਾ ਫ਼ੈਸਲਾ ਸੁਣਾਏਗੀ। ਦੋਸ਼ੀ ਪਾਏ ਜਾਣ 'ਤੇ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ।World22 days ago
-
ਟਰੰਪ ਨੇ ਕਰਵਾਈ ਸਾਲਾਨਾ ਮੈਡੀਕਲ ਜਾਂਚਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੈਫਨੀ ਗਿ੍ਸ਼ਮ ਨੇ ਦੱਸਿਆ ਕਿ ਰਾਸ਼ਟਰਪਤੀ ਸਿਹਤਮੰਦ ਅਤੇ ਊਰਜਾਵਾਨ ਹਨ ਪ੍ਰੰਤੂ ਟਰੰਪ ਦੀ ਟੈਸਟ ਰਿਪੋਰਟ ਦੇ ਬਾਰੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ।World25 days ago
-
ਤੁਰਕੀ ਨਾਲ ਹੋਏ ਸਮਝੌਤੇ ਤੋਂ ਬਾਅਦ ਰੂਸ ਨੇ ਸੀਰੀਆ 'ਚ ਤਾਇਨਾਤ ਕੀਤੇ ਹੋਰ ਫ਼ੌਜੀਤੁਰਕੀ ਨਾਲ ਹੋਏ ਸਮਝੌਤੇ ਤੋਂ ਬਾਅਦ ਰੂਸ ਨੇ ਸੀਰੀਆ ਦੇ ਉੱਤਰ-ਪੂਰਬੀ ਇਲਾਕੇ ਵਿਚ ਆਪਣੇ 300 ਫ਼ੌਜੀ ਹੋਰ ਤਾਇਨਾਤ ਕਰ ਦਿੱਤੇ ਹਨ।National1 month ago
-
ਇਮਾਨਦਾਰੀ ਖੰਭ ਲਾ ਕੇ ਉੱਡੀਕਿਸੇ ਦੀ ਕੋਈ ਚੀਜ਼ ਕਿਤੇ ਡਿੱਗੀ ਪਈ ਮਿਲਦੀ ਜਾਂ ਵੈਸੇ ਹੀ ਕਿਤੇ ਪਈ ਰਹਿ ਜਾਂਦੀ ਤਾਂ ਜਿਸ ਬੰਦੇ ਦੀ ਨਜ਼ਰ ਪੈਂਦੀ ਉਹ ਸੰਭਾਲ ਕੇ ਰੱਖ ਲੈਂਦਾ ਅਤੇ ਜੀਹਦੀ ਹੁੰਦੀ ਉਸ ਨੂੰ ਦੇ ਦਿੰਦਾ। ਹੁਣ ਕੰਮ ਉਲਟ ਹੋਇਆ ਪਿਐ।Editorial1 month ago
-
ਤਾਇਵਾਨ ਦੇ ਰਲੇਵੇਂ ਨੂੰ ਕੋਈ ਰੋਕ ਨਹੀਂ ਸਕਦਾ : ਚੀਨਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗਹੇ ਨੇ ਤਾਇਵਾਨ ਦੇ ਰਲੇਵੇਂ ਬਾਰੇ ਦੁਨੀਆ ਨੂੰ ਖ਼ਬਰਦਾਰ ਕੀਤਾ ਹੈ। ਉਨ੍ਹਾਂ ਨੇ ਚੀਨ ਨਾਲ ਤਾਇਵਾਨ ਦੇ ਰਲੇਵੇਂ ਦੀ ਗੱਲ ਕਰਦਿਆਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਇਸ ਪ੍ਰਕਿਰਿਆ ਨੂੰ ਕੋਈ ਰੋਕ ਨਹੀਂ ਸਕਦਾ। ਚੀਨ ਖ਼ੁਦਮੁਖ਼ਤਿਆਰ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ।World1 month ago
-
ਚੰਦਰੇ ਨਸ਼ਿਆਂ ਨੇ ਡੋਬਿਆ ਸੰਸਾਰਹੁਣ ਤਾਂ ਜਦੋਂ ਵੀ ਕਦੇ ਮੇਰੀ ਦਾਰੂ 'ਤੇ ਨਜ਼ਰ ਪਵੇ ਤਾਂ ਉਹੀ ਹੌਲਦਾਰ ਸਾਹਿਬ ਝਟਪਟ ਆ ਕੇ ਮੇਰਾ ਹੱਥ ਫੜ ਲੈਂਦੇ ਹਨ। ਮੈਨੂੰ ਤਾਂ ਲੱਗਦਾ ਹੈ ਮੈਡਮ ਜੀ, ਰਾਮ ਸਰ ਦਾ ਵੀ ਉਹੀ ਹਾਲ ਹੋਣ ਵਾਲਾ ਹੈ। ਮੈਂ ਉਸ ਨੂੰ ਕਮਰੇ 'ਚ ਵੀ ਦਾਰੂ ਪੀਂਦਿਆਂ ਦੇਖਿਆ ਹੈ। ਉਸ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ।Editorial1 month ago
-
ਅੱਤਵਾਦ ਦੇ ਦੋਸ਼ ਹਟਾਉਣ ਦੀ ਮੰਗ ਵਾਲੀ ਮੁਸ਼ੱਰਫ ਦੀ ਪਟੀਸ਼ਨ ਖਾਰਜਪਾਕਿਸਤਾਨ ਦੀ ਇਕ ਅਦਾਲਤ ਨੇ ਮੁਲਕ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਉੱਪਰ ਲਗਾਏ ਗਏ ਅੱਤਵਾਦ ਦੇ ਦੋਸ਼ਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸਾਬਕਾ ਫ਼ੌਜ ਮੁਖੀ ਨੇ ਇਸਦੇ ਨਾਲ ਹੀWorld2 months ago
-
Hand-in-Hand : ਅੱਤਵਾਦ ਦੇ ਮੋਰਚੇ 'ਤੇ ਭਾਰਤ ਨੂੰ ਮਿਲਿਆ ਚੀਨ ਦਾ ਸਾਥ, ਦੋਵਾਂ ਦੇਸ਼ਾਂ ਵਿਚਕਾਰ ਹੋਵੇਗਾ ਸਾਂਝਾ ਫ਼ੌਜੀ ਅਭਿਆਸਉਂਜ ਤਾਂ ਪਾਕਿਸਤਾਨ ਸਮਰੱਥਕ ਅੱਤਵਾਦ ਦੇ ਮੁੱਦੇ 'ਤੇ ਚੀਨ ਦਾ ਨਜ਼ਰੀਆ ਅਕਸਰ ਭਾਰਤ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ ਪਰ ਆਪਣੇ ਦੁਵੱਲੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਕਵਾਇਦ ਨੂੰ ਅੱਗੇ ਵਧਾਉਂਦੇ ਹੋਏ ਦਸੰਬਰ 'ਚ ਭਾਰਤ ਅਤੇ ਚੀਨ ਸਾਂਝਾ ਫ਼ੌਜੀ ਅਭਿਆਸ 'ਹੈਂਡ ਇਨ ਹੈਂਡ' 'ਚ ਹਿੱਸਾ ਲਵੇਗਾ।National2 months ago
-
ਦੇਸ਼ ਧ੍ਰੋਹ ਮਾਮਲੇ 'ਚ ਮੁਸ਼ੱਰਫ ਖ਼ਿਲਾਫ਼ 24 ਤੋਂ ਹੋਵੇਗੀ ਰੋਜ਼ਾਨਾ ਸੁਣਵਾਈਪਾਕਿਸਤਾਨ ਦੇ ਸਾਬਕਾ ਸੈਨਿਕ ਸ਼ਾਸਕ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਚੱਲ ਰਹੇ ਦੇਸ਼ ਧ੍ਰੋਹ ਮਾਮਲੇ ਦੀ 24 ਅਕਤੂਬਰ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ। ਇਹ ਫ਼ੈਸਲਾ ਵਿਸ਼ੇਸ਼ ਅਦਾਲਤ ਨੇ ਲਿਆ ਹੈ। ਇਸ ਅਦਾਲਤ 'ਚ ਇਹ ਮਾਮਲਾ ਦਸੰਬਰ, 2013 ਤੋਂ ਪੈਂਡਿੰਗ ਹੈ।World2 months ago
-
Pakistan Staring at Military Coup: ਪਾਕਿ 'ਚ ਤਖ਼ਤਾ ਪਲਟ ਦਾ ਖ਼ਤਰਾ, ਬਾਜਵਾ ਨੇ ਲਈ ਬੈਠਕ, ਇਮਰਾਨ ਖ਼ਾਨ ਗ਼ੈਰਹਾਜ਼ਰਇਸ ਦਾ ਖਦਸ਼ਾ ਇਸ ਲਈ ਹੋ ਰਿਹਾ ਹੈ, ਕਿਉਂਕਿ ਹਾਲ ਹੀ ਵਿੱਚ ਬਿਜਨਸ ਲੀਡਰਜ਼ ਦੀ ਇਕ ਵੱਡੀ ਬੈਠਕ 'ਚ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਸੰਬੋਧਨਕੀਤਾ, ਪਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਗ਼ੈਰਹਾਜ਼ਰ ਰਹੇ।World2 months ago
-
ਚੀਨ ਨੇ ਦੁਨੀਆ ਨੂੰ ਦਿਖਾਈ ਆਪਣੀ ਫ਼ੌਜੀ ਤਾਕਤਚੀਨ ਨੇ ਸੈਨਿਕ ਪਰੇਡ 'ਚ ਪਹਿਲੀ ਵਾਰ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਡੀਐੱਫ-41 ਨੂੰ ਪ੍ਰਦਰਸ਼ਿਤ ਕੀਤਾ। ਇਹ ਮਿਜ਼ਾਈਲ 15 ਹਜ਼ਾਰ ਕਿਲੋਮੀਟਰ ਤਕ ਮਾਰ ਕਰ ਸਕਦੀ ਹੈ।World2 months ago
-
ਹਾਊਤੀ ਵਿਦਰੋਹੀਆਂ ਨੇ ਵੱਡੀ ਗਿਣਤੀ 'ਚ ਸਾਊਦੀ ਸੈਨਿਕਾਂ ਨੂੰ ਬੰਦੀ ਬਣਾਉਣ ਦਾ ਕੀਤਾ ਦਾਅਵਾਯਮਨ ਦੇ ਹਾਊਤੀ ਵਿਦਰੋਹੀਆਂ ਨੇ ਵੱਡੀ ਗਿਣਤੀ 'ਚ ਸਾਊਦੀ ਸੈਨਿਕਾਂ ਨੂੰ ਬੰਦੀ ਬਣਾਉਣ ਦਾ ਦਾਅਵਾ ਕੀਤਾ ਹੈ। ਵਿਦਰੋਹੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੂੰ ਯਮਨ ਦੀ ਸਰਹੱਦ ਨਾਲ ਲੱਗੇ ਸਾਊਦੀ ਅਰਬ ਦੇ ਦੱਖਣੀ ਸੂਬੇ ਨਾਜਰਾਨ 'ਚ ਤਿੰਨ ਮਹੀਨਿਆਂ ਤੋਂ ਜਾਰੀ ਸੈਨਿਕ ਮੁਹਿੰਮ ਦੌਰਾਨ ਫੜਿਆ ਗਿਆ।World2 months ago
-
ਰੂਸ ਤੋਂ ਬਾਅਦ ਚੀਨ ਪੁੱਜੇ ਤਾਲਿਬਾਨ ਦੇ ਪ੍ਰਤੀਨਿਧੀਅਮਰੀਕਾ ਨਾਲ ਸ਼ਾਂਤੀ ਗੱਲਬਾਤ ਅਸਫਲ ਹੋਣ ਮਗਰੋਂ ਤਾਲਿਬਾਨ ਦੇ ਪ੍ਰਤੀਨਿਧੀ ਚੀਨ ਪੁੱਜੇ ਹਨ।ਅਫ਼ਗਾਨਿਸਤਾਨ 'ਚ ਸ਼ਾਂਤੀ ਗੱਲਬਾਤ ਨੂੰ ਲੈ ਕੇ ਚੀਨੀ ਅਧਿਕਾਰੀਆਂ ਨਾਲ ਚਰਚਾ ਕੀਤੀ। ਤਾਲਿਬਾਨ ਦੇ ਪ੍ਰਤੀਨਿਧੀ ਪਿਛਲੇ ਹਫ਼ਤੇ ਰੂਸ ਵੀ ਗਏ ਸਨ ਤੇ ਅਫ਼ਗਾਨ ਮਾਮਲਿਆਂ 'ਤੇ ਰੂਸ ਦੇ ਵਿਸ਼ੇਸ਼ ਦੂਤ ਜਮੀਰ ਕਾਬੁਲੋਵ ਨਾਲ ਮੁਲਾਕਾਤ ਕੀਤੀ ਸੀ।World2 months ago
-
ਅਮਰੀਕਾ ਪੁੱਜੀ ਪਾਕਿਸਤਾਨੀ ਲੜਕੀ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ, ਦੱਸਿਆ ਔਰਤਾਂ 'ਤੇ ਹੋ ਰਿਹਾ ਅੱਤਿਆਚਾਰਪਾਕਿਸਤਾਨ 'ਚ ਔਰਤਾਂ, ਬੱਚਿਆਂ 'ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਇਕ ਮਨੁੱਖੀ ਅਧਿਕਾਰ ਵਰਕਰ, ਗੁਲਾਗਾਈ ਇਸਮਾਈਲ ਜਿਸ ਨੂੰ ਪਾਕਿਸਤਾਨ ਨੇ ਲੁਕ ਕੇ ਜਿਉਣ ਲਈ ਮਜ਼ਬੂਰ ਕਰ ਦਿੱਤਾ ਸੀ, ਉਸ ਦਾ ਪਤਾ ਲੱਗ ਗਿਆ ਹੈ। ਫਿਲਹਾਲ ਇਸਮਾਈਲ ਨੇ ਅਮਰੀਕਾ 'ਚ ਸ਼ਰਨ ਲਈ ਹੋਈ ਹੈ।World2 months ago
-
ਪਾਕਿ ਨੇ ਭਾਰਤੀ ਫ਼ੌਜ ਦੇ ਸਿਖ਼ਰਲੇ ਅਧਿਕਾਰੀਆਂ ਦੇ ਫਰਜ਼ੀ ਟਵਿੱਟਰ ਅਕਾਊਂਟ ਬਣਾਏਧਾਰਾ 370 ਤੇ 35ਏ ਖ਼ਤਮ ਕੀਤੇ ਜਾਣ ਤੋਂ ਬਾਅਦ ਝੂਠੀ ਸੂਚਨਾ ਫੈਲਾਉਣ ਲਈ ਪਾਕਿਸਤਾਨੀ ਏਜੰਸੀਆਂ ਨੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੇ ਫਰਜ਼ੀ ਟਵਿੱਟਰ ਹੈਂਡਲ ਤਿਆਰ ਕਰ ਲਏ ਹਨ।National2 months ago