migrant worker
-
ਪੰਜਾਬ ਸਰਕਾਰ ਦਾ ਇਹ ਫ਼ੈਸਲਾ ਸਨਅਤਕਾਰਾਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ 'ਚ ਸੌਖ ਨੂੰ ਹੁਲਾਰਾ ਦੇਵੇਗਾਸੂਬੇ 'ਚ ਕਾਰੋਬਾਰ ਕਰਨ 'ਚ ਸੌਖ ਨੂੰ ਹੋਰ ਬਿਹਤਰ ਬਣਾਉਣ ਅਤੇ GSDP ਦਾ 2 ਫੀਸਦੀ ਵਾਧੂ ਉਧਾਰ ਲੈਣ ਲਈ ਕੇਂਦਰ ਸਰਕਾਰ ਵੱਲੋਂ ਲਗਾਈ ਸ਼ਰਤ ਨੂੰ ਪੂਰਾ ਕਰਨ ਲਈ ਪੰਜਾਬ ਵਜ਼ਾਰਤ ਨੇ ਬੁੱਧਵਾਰ ਨੂੰ ਅੰਤਰਰਾਜੀ ਪਰਵਾਸੀ ਕਾਮੇ (ਰੁਜ਼ਗਾਰ ਦੇ ਨਿਯਮ ਤੇ ਸੇਵਾ ਦੀਆਂ ਸ਼ਰਤਾਂ) ਪੰਜਾਬ ਨਿਯਮ, 1983 ਦੇ ਨਿਯਮ 14 ਵਿਚ ਸੋਧ ਕਰਨ ਅਤੇ ਨਵਾਂ ਨਿਯਮ 53-ਏ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।Punjab2 months ago
-
ਪਰਵਾਸੀ ਮਜ਼ਦੂਰ ਦੀ 6 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਜਿਊਂਦਾ ਸਾੜਿਆਪਿੰਡ ਜਲਾਲਪੁਰ 'ਚ ਇਕ ਨੌਜਵਾਨ ਨੇ ਪ੍ਰਵਾਸੀ ਮਜ਼ਦੂਰ ਦੀ 6 ਸਾਲਾਂ ਬੱਚੀ ਨੂੰ ਵਰਗਲਾ ਕੇ ਆਪਣੀ ਹਵੇਲੀ ਲਿਜਾ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਜਿਊਂਦਾ ਸਾੜ ਦਿੱਤਾ...Punjab2 months ago
-
ਚੋਰੀ ਦੀ ਨੀਅਤ ਨਾਲ ਰਾਤ ਦੀ ਰਾਖੀ ਲਈ ਤਬੇਲੇ ’ਚ ਸੁੱਤੇ ਪਏ ਪਰਵਾਸੀ ਮਜ਼ਦੂਰ ਦਾ ਕਤਲ: ਲੰਘੀ ਰਾਤ ਸੰਗਰੂਰ-ਬਰਨਾਲਾ ਰੋਡ ਉਪਰ ਚੌਧਰੀਆਂ ਦੇ ਤਬੇਲੇ ’ਚ ਰਾਖੀ ਲਈ ਪਏ ਬਿਹਾਰੀ ਮਜਦੂਰ ਦਾ ਅਣਪਛਾਤਿਆਂ ਵੱਲੋਂ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਝ ਆਣਪਛਾਤੇ ਚੋਰ ਮਾਥੂੜ ਫਾਇਨਾਂਸ ਕੰਪਨੀ ਦੀ ਬੈਂਕ ’ਚ ਜਿਸ ਦੀ ਤਬੇਲੇ ਨਾਲ ਕੰਧ ਸਾਂਝੀ ਹੋਣ ਕਰਕੇ ਤਬੇਲੇ ’ਚ ਦੀ ਚੋਰੀ ਕਰਨ ਦੀ ਨੀਅਤ ਨਾਲ ਆਏ ਤੇ ਕੰਧ ਦੀ ਇੱਟ ਕੱਢਣ ਲੱਗਿਆPunjab3 months ago
-
ਕੋਵਿਡ-19 ਮਹਾਮਾਰੀ ਦੌਰਾਨ ਮਨਰੇਗਾ ਤਹਿਤ ਵਧੀ ਮਜ਼ਦੂਰੀ, ਦੌਗੁਣੀ ਹੋ ਕੇ 1000 ਰੁਪਏ ਪਹੁੰਚੀ : ਰਿਪੋਰਟਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਸੰਕਟ ਦੇ ਵਿਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ, 2005 (ਮਨਰੇਗਾ) ਤਹਿਤ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ 'ਚ ਪ੍ਰਤੀ ਵਿਅਕਤੀ ਔਸਤ ਮਹੀਨਾਵਾਰ ਇਨਕਮ ਦੌਗੁਣੀ ਹੋ ਕੇ ਕਰੀਬ 1,000 ਰੁਪਏ ਹੋ ਗਈ।Business4 months ago
-
ਪ੍ਰਵਾਸੀ ਮਜ਼ਦੂਰਾਂ ਵੱਲੋਂ ਤੇਂਦੂਏ ਦੀ ਅਫ਼ਵਾਹ ਫੈਲਨ ਕਾਰਨ ਪਿੰਡ ਵਾਸੀਆਂ 'ਚ ਦਹਿਸ਼ਤ ਦਾ ਮਾਹੌਲਬਲਾਕ ਕਾਨੂੰਨ ਅਧੀਨ ਪੈਂਦੇ ਪਿੰਡ ਗੁਨੋਪੁਰ 'ਚ ਅੱਜ ਸਵੇਰ ਦੇ ਸਮੇਂ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦੋਂ ਖੇਤਾਂ 'ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੇ ਇੱਕ ਤੇਂਦੁਏ ਵਰਗੇ ਜੀਵ ਤੇ ਉਸ ਦੇ 4 ਬੱਚਿਆਂ ਨੂੰ ਦੇਖਦੇ ਸਾਰ ਹੀ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਪਿੰਡ ਗੁਨੋਪੁਰ ਦੇ ਲੋਕ ਮੌਕੇ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਉਸ ਜੰਗਲੀ ਜਾਨਵਰ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਆਪਣੇ ਕਬਜੇ 'ਚ ਲਿਆ ਹੋਇਆ ਸੀ।Punjab5 months ago
-
ਆਪਣੀਆਂ ਜੜ੍ਹਾਂ ਲਈ ਤਾਂਘਜਦੋਂ ਕੋਰੋਨਾ ਮਹਾਮਾਰੀ ਦਾ ਬੰਬ ਫਟਿਆ ਤਾਂ ਇਸ ਦੀ ਲਾਗ ਅੱਖ ਦੇ ਫੋਰ ਵਿਚ ਅੱਗ ਵਾਂਗੂ ਸਾਰੇ ਸੰਸਾਰ ਵਿਚ ਫੈਲ ਗਈ। ਪਲਾਂ-ਛਿਣਾਂ ਵਿਚ ਮਨੁੱਖ ਨੇ ਆਪਣੇ-ਆਪ ਨੂੰ ਇਸ ਮਹਾਮਾਰੀ ਵਿਚ ਜਕੜਿਆ ਹੋਇਆ ਮਹਿਸੂਸ ਕੀਤਾ।Editorial6 months ago
-
Sonu Sood's Book: ਸੋਨੂੰ ਸੂਦ ਲਿਖਣਗੇ ਕਿਤਾਬ, ਸੁਣਾਉਣਗੇ ਪਰਵਾਸੀ ਮਜ਼ਦੂਰਾਂ ਦੀ ਕਹਾਣੀਕੋਰੋਨਾ ਕਾਲ ਦੇ ਇਸ ਸਮੇਂ 'ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਖ਼ੂਬ ਸੁਰਖੀਆਂ ਬਟੋਰੀਆਂ ਹਨ। ਇਸ ਦੇ ਪਿੱਛੇ ਕਾਰਨ ਹੈ ਕਿ ਇਸ ਮੁਸ਼ਕਲ ਹਾਲਾਤ 'ਚ ਲਗਾਤਾਰ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨਾ।Entertainment 6 months ago
-
Migrant Worker : ਸਮੱਸਿਆ ਦਾ ਪਤਾ ਲਗਾ ਕੇ ਇਸ ਨੂੰ ਦੂਰ ਕਰੇ ਸੂਬਾ ਸਰਕਾਰ, ਸੁਪਰੀਮ ਕੋਰਟ ਦਾ ਆਦੇਸ਼ਸੁਪਰੀਮ ਕੋਰਟ 'ਚ ਵੀਰਵਾਰ ਨੂੰ ਪਰਵਾਸੀ ਮਜ਼ਦੂਰਾਂ ਦੇ ਮਾਮਲੇ 'ਚ ਸੁਣਵਾਈ ਕੀਤੀ ਗਈ। ਪਰਵਾਸੀ ਮਜ਼ਦੂਰਾਂ ਦਾ ਮਾਮਲੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੇ ਹਲਫਨਾਮੇ 'ਤੇ ਸਵਾਲ ਚੁੱਕਿਆ ਹੈ। ਕੋਰਟ ਨੇ ਅੱਜ ਕਿਹਾ ਸਮੱਸਿਆ ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।National6 months ago
-
PMGKAY : ਬਿਨਾ ਰਾਸ਼ਨ ਕਾਰਡ ਦੇ ਵੀ ਇਸ ਯੋਜਨਾ 'ਚ ਮਿਲੇਗਾ ਮੁਫ਼ਤ ਅਨਾਜ, ਜਾਣੋ ਕਿਵੇਂ ?ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪਰਵਾਸੀ ਕਾਮਿਆਂ (Migrant Workers) ਤੇ ਗ਼ਰੀਬਾਂ ਲਈ ਮੁਫ਼ਤ ਅਨਾਜ ਯੋਜਨਾ ਨੂੰ ਨਵੰਬਰ ਤਕ ਵਧਾ ਦਿੱਤਾ ਹੈ।National6 months ago
-
ਲਾਪਤਾ ਹੋਈਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਤਿੰਨ ਬੱਚੀਆਂ ਦੀਆਂ ਲਾਸ਼ਾਂ ਕਾਰ 'ਚੋਂ ਬਰਾਮਦਚਮਕੌਰ ਸਾਹਿਬ ਦੇ ਭੂਰੜੇ ਮਾਰਗ 'ਤੇ ਸ਼ੁੱਕਰਵਾਰ ਸ਼ਾਮ ਮੁਹੱਲੇ ਵਿਚ ਖੇਡਦੇ ਹੋਏ ਪ੍ਰਵਾਸੀ ਮਜ਼ਦੂਰਾਂ ਦੀਆਂ 3 ਮਾਸੂਮ ਬੱਚੀਆਂ ਅਚਾਨਕ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਈਆਂ ਸਨ, ਜਿਨ੍ਹਾਂ ਦੀਆਂ ਲਾਸ਼ਾਂ ਅੱਜ ਦੇਰ ਸ਼ਾਮ ਚਮਕੌਰ ਸਾਹਿਬ ਪੁਲਿਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਘਰ ਨੇੜੇ ਖੜ੍ਹੀ ਕਾਰ ਵਿਚੋਂ ਬਰਾਮਦ ਹੋਈਆਂ ਹਨ।Punjab6 months ago
-
ਕੋਰੋਨਾ : PM CARES FUND ਨਾਲ ਬਣਨਗੇ 50,000 ਵੈਂਟੀਲੇਟਰ, ਪਰਵਾਸੀ ਮਜ਼ਦੂਰਾਂ ਲਈ 1000 ਕਰੋੜ ਰੁਪਏ ਅਲਾਟਕੋਰੋਨਾ ਮਹਾਮਾਰੀ ਨਾਲ ਜਾਰੀ ਲੜਾਈ ਲਈ ਪੀਐੱਮ ਕੇਅਰਜ਼ ਫੰਡ 'ਚੋਂ 2000 ਕਰੋੜ ਰੁਪਏ ਅਲਾਟਮੈਂਟ ਕੀਤੇ ਗਏ ਹਨ। ਜਿਸ ਨਾਲ 50 ਹਜ਼ਾਰ ਮੈਡ ਇੰਨ ਇੰਡੀਆ ਵੈਂਟੀਲੇਟਰ ਖਰੀਦੇ ਜਾਣਗੇ। ਇਸ ਤੋਂ ਇਲਾਵਾ ਪੀਐੱਮ ਕੇਅਰਜ਼ ਫੰਡ ਤੋਂ 1000 ਕਰੋੜ ਰੁਪਏ ਦੀ ਰਾਸ਼ੀ ਪਰਵਾਸੀ ਮਜ਼ਦੂਰਾਂ ਦੇ ਕਲਿਆਣ ਲਈ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦਫਤਰ ਮੁਤਾਬਕ ਹੁਣ ਤਕ 2,923 ਵੈਂਟੀਲੇਟਰ ਤਿਆਰ ਕੀਤੇ ਜਾ ਚੁੱਕੇ ਹਨ। ਜਿਨ੍ਹਾਂ 'ਚੋਂ 1340 ਵੈਂਟੀਲੇਟਰ ਪਹਿਲਾਂ ਹੀ ਸੂਬਿਆਂ/ ਕੇਂਦਰਸ਼ਾਸਿਤ ਪ੍ਰਦੇਸ਼ਾਂ 'ਚ ਵੰਡੇ ਜਾ ਚੁੱਕੇ ਹਨ।National6 months ago
-
LIVE : ਪ੍ਰਧਾਨ ਮੰਤਰੀ ਨੇ ਕੀਤਾ 'ਗਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਸ਼ੁੱਭ ਅਰੰਭ, ਕਿਹਾ - ਕਿੰਨੇ ਹੀ ਟੈਲੇਂਟ ਆਏ ਆਪਣੇ ਪਿੰਡਪ੍ਰਧਾਨ ਮੰਤਰੀ ਨਰਿੰਦਰ ਮੋਦੀ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀ ਗਰੀਬ ਕਲਿਆਣ ਰੁਜ਼ਗਾਰ ਮੁਹਿੰਮ ਸ਼ਨੀਵਾਰ ਨੂੰ ਲਾਂਚ ਕਰਨਗੇ। ਇਹ ਯੋਜਨਾ ਵੀਡੀਓ ਕਾਨਫਰੰਸ ਰਾਹੀਂ ਲਾਂਚ ਕੀਤੀ ਜਾਵੇਗੀ। ਇਸ ਯੋਜਨਾ ਰਾਹੀਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਕਡਾਊਨ ਦੌਰਾਨ ਆਪਣੇ ਰਾਜ ਵਾਪਸ ਆਏ ਲੱਖਾਂ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।National7 months ago
-
ਸਰਕਾਰ ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦਾ ਪ੍ਰਬੰਧ ਕਰੇ : ਸੁਪਰੀਮ ਕੋਰਟਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੇ ਆਪਣੇ 9 ਜੂਨ ਦੇ ਹੁਕਮ ਦੀ ਪਾਲਣਾ ਕਰੇ। ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਸੀ ਕਿ ਜਿਹੜੇ ਮਜ਼ਦੂਰ ਘਰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਘਰ ਭੇਜਿਆ ਜਾਵੇ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਬੈਂਚ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ 'ਚ ਪਰਵਾਸੀ ਮਜ਼ਦੂਰਾਂ ਦੀਆਂ ਪਰੇਸ਼ਾਨੀਆਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਘਰ ਭੇਜਣ ਦਾ ਹੁਕਮ ਦਿੱਤਾ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਕਿਹਾ ਕਿ 9 ਜੂਨ ਦਾ ਉਸ ਦਾ ਹੁਕਮ ਬਹੁਤ ਸਪੱਸ਼ਟ ਸੀ ਤੇ ਕੇਂਦਰ ਤੇ ਸੂਬਾ ਸਰਕਾਰਾਂNational7 months ago
-
ਪਿੰਡ ਵਾਪਸ ਗਏ ਕਰੀਬ 67 ਲੱਖ ਮਜ਼ਦੂਰਾਂ ਦੇ ਰੁਜ਼ਗਾਰ ਲਈ ਸਰਕਾਰ ਲੈ ਕੇ ਆਈ ਸਕੀਮ, 20 ਜੂਨ ਨੂੰ ਪ੍ਰਧਾਨ ਮੰਤਰੀ ਕਰਨਗੇ ਲਾਂਚਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਗਰੀਬ ਕਲਿਆਣ ਰੁਜ਼ਗਾਰ ਅਭਿਆਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾBusiness7 months ago
-
ਗਰੀਬ ਕਲਿਆਣ ਰੋਜ਼ਗਾਰ ਮੁਹਿੰਮ ਦੀ ਹੋਵੇਗੀ ਸ਼ੁਰੂਆਤ, ਵਿੱਤ ਮੰਤਰੀ ਸ਼ਾਮ 4 ਵਜੇ ਦੇਣਗੇ ਜਾਣਕਾਰੀਕੋਰੋਨਾ ਸੰਕਟ ਕਾਰਨ ਕੀਤੇ ਗਏ ਲਾਕਡਾਊਨ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਦੀ ਹਾਲਤ ਸਭ ਤੋਂ ਜ਼ਿਆਦਾ ਖ਼ਰਾਬ ਹੋਈ ਹੈ। ਹੁਣ ਕੇਂਦਰ ਸਰਕਾਰ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਮੁਹਿੰਮ ਸ਼ੁਰੂ ਕਰਨ ਵਾਲੀ ਹੈ। ਇਸ ਮੁਹਿੰਮ ਦਾ ਮਕਸਦ ਪੇਂਡੂ ਇਲਾਕਿਆਂ ਵਿਚ ਰੋਜ਼ਗਾਰ ਦੇ ਮੌਕੇ ਵਧਾਉਣਾ ਰਹੇਗਾ।National7 months ago
-
ਤਿਊੜ ਪਿੰਡ 'ਚ ਝੁੱਗੀਆਂ ਨੂੰ ਲੱਗੀ ਅੱਗ,ਪ੍ਰਵਾਸੀ ਮਜ਼ਦੂਰ ਦਾ ਪੰਜ ਸਾਲਾ ਬੱਚਾ ਜਿਉਂਦਾ ਸੜਿਆਨਜ਼ਦੀਕੀ ਪਿੰਡ ਤਿਊੜ 'ਚ ਪੈਂਦੀਆਂ ਝੁੱਗੀਆਂ 'ਚ ਅਚਾਨਕ ਅੱਗ ਲੱਗਣ ਕਾਰਨ ਇੱਕ 5 ਸਾਲਾਂ ਬੱਚੇ ਦੀ ਸੜ ਕੇ ਮੌਤ ਹੋ ਗਈ ਸੀ। ਮ੍ਰਿਤਕ ਬੱਚੇ ਦੀ ਪਹਿਚਾਣ ਅਜੀਤ ਪੁੱਤਰ ਸੁਰੇਸ਼ ਕੁਮਾਰ ਵਾਸੀ ਅਮੇਠੀ (ਉੱਤਰਪ੍ਰਦੇਸ਼) ਵਜੋਂ ਹੋਈ।Punjab7 months ago
-
ਪਰਵਾਸੀ ਮਜ਼ਦੂਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵਜ਼ਿਲ੍ਹਾ ਹੁਸ਼ਿਆਰਪੁਰ ਦਾ ਸਭ ਤੋਂ ਪਹਿਲਾਂ ਕੋਰੋਨਾ ਪੀੜਤ ਪਿੰਡ ਮੋਰਾਂਵਾਲੀ ਕੋਰੋਨਾ ਮੁਕਤ ਹੋਣ ਤੋਂ ਬਾਅਦ ਐਤਵਾਰ ਨੂੰ ਇਕ ਵਿਅਕਤੀ ਦੇ ਕੋਰੋਨਾਗ੍ਰਸਤ ਹੋਣ ਤੋਂ ਬਾਅਦ ਗੜ੍ਹਸੰਕਰ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।Punjab7 months ago
-
ਜਾਅਲੀ ਪਾਸ ਬਣਾ ਕੇ ਪਰਵਾਸੀ ਮਜ਼ਦੂਰਾਂ ਨੂੰ ਛੱਡਣ ਜਾ ਰਿਹਾ ਟਰਾਂਸਪੋਰਟ ਪੁਲਿਸ ਅੜਿੱਕੇਜ਼ਿਲ੍ਹਾ ਮਾਨਸਾ ਦੇ ਭੱਠਿਆਂ ਉੱਪਰ ਕੰਮ ਕਰਦੇ ਪਰਵਾਸੀ ਮਜ਼ਦੂਰ ਆਪਣੇ ਘਰ ਵਾਪਸ ਉੱਤਰ ਪ੍ਰਦੇਸ਼ ਭੇਜਣ ਸਬੰਧੀ ਮਾਨਸਾ ਦੇ ਕੁਝ ਟਰਾਂਸਪੋਰਟਰਾਂ ਵੱਲੋਂ ਏਡੀਸੀ ਬਠਿੰਡਾ ਦੇ ਜਾਅਲੀ ਦਸਤਖ਼ਤ ਕਰ ਕੇ ਪਾਸ ਤਿਆਰ ਕੀਤਾ ਗਿਆ ਸੀ।Punjab7 months ago
-
ਪਰਵਾਸੀ ਮਜ਼ਦੂਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਵੰਡੇਜ਼ਿਲ੍ਹਾ ਪੁਲਿਸ ਕਪਤਾਨ ਸੰਦੀਪ ਗੋਇਲ ਦੀਆਂ ਹਦਾਇਤਾਂ ਅਨੁਸਾਰ ਡੀਐੱਸਪੀ ਬਰਨਾਲਾ ਵਰਿੰਦਰਪਾਲ ਸਿੰਘ ਵੱਲੋਂ ਸਨਿੱਚਰਵਾਰ ਨੂੰ ਪਿੰਡ ਕਲਾਲਾ, ਸਹਿਜੜਾ, ਮਹਿਲ ਕਲਾਂ ਤੇ ਕੁਰੜ ਵਿਖੇ ਝੋਨੇ ਦਾ ਸੀਜ਼ਨ ਲਾਉਣ ਲਈ ਪੁੱਜੇ ਪ੍ਰਵਾਸੀ ਮਜ਼ਦੂਰਾਂ ਨੂੰ ਜਿੱਥੇ ਮਾਸਕ, ਸਾਬਣ ਤੇ ਸੈਨੇਟਾਈਜ਼ਰ ਵੰਡੇ ਗਏ, ੳੁੱਥੇ ਕਿਸਾਨਾਂ ਨੂੰ ਆਪੋਂ-ਆਪਣੇ ਖੇਤਾਂ 'ਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਦੀ ਤੁਰੰਤ ਡਾਕਟਰੀ ਜਾਂਚ ਕਰਾਉਣ ਦੀਆਂ ਹਦਾਇਤਾਂ ਜਾਰੀ ਕੀਤੀਆ।Punjab7 months ago
-
ਅਭਿਨੇਤਾ ਸੋਨੂ ਸੂਦ ਨੂੰ ਪਰਵਾਸੀ ਕਾਮਿਆਂ ਨੂੰ ਮਿਲਣ ਤੋਂ ਰੋਕਿਆਸ਼ਿਵ ਸੈਨਾ ਵੱਲੋਂ ਭਾਜਪਾ ਦੀ ਕਹਾਣੀ 'ਤੇ ਅਦਾਕਾਰੀ ਦੇ ਦੋਸ਼ ਦਾ ਸਾਹਮਣਾ ਕਰ ਰਹੇ ਅਭਿਨੇਤਾ ਸੋਨੂ ਸੂਦ ਨੂੰ ਸੋਮਵਾਰ ਰਾਤ ਬਾਂਦਰਾ ਟਰਮੀਨਸ ਸਟੇਸ਼ਨ ਦੇ ਬਾਹਰ ਪਰਵਾਸੀ ਕਾਮਿਆਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ। ਇਨ੍ਹਾਂ ਕਾਮਿਆਂ ਨੇ ਸ਼੍ਮਿਕ ਸਪੈਸ਼ਲ ਟ੍ਰੇਨ 'ਤੇ ਉੱਤਰ ਪ੍ਰਦੇਸ਼ ਜਾਣਾ ਸੀ।National7 months ago