middle
-
ਜਦੋਂ ਮੈਂ ਸਰਕਾਰੀ ਨੌਕਰੀ ਛੱਡੀਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਹੇੜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਦਾ ਬੱਧਾ ਵਿਖੇ ਪੜ੍ਹਾਈ ਦੌਰਾਨ ਹਰੇਕ ਜਮਾਤ 'ਚੋਂ ਫਸਟ ਆਇਆ ਕਰਦਾ ਸਾਂ।Editorial21 hours ago
-
ਮੇਰੇ ਕੁਝ ਕਸ਼ਮੀਰੀ ਜਿਗਰੀ ਦੋਸਤਸਾਰੇ ਹੈਰਾਨ ਸਨ ਕਿ ਸ਼ਰਮਾ ਕਦੇ ਵੀ ਸਾਡੇ ਵਿਚਕਾਰ ਆ ਕੇ ਨਹੀਂ ਸੀ ਬੈਠਦਾ। ਸਰਦੀਆਂ ਵਿਚ ਵੀ ਅੰਦਰ ਵੜ ਕੇ ਕੁੰਡੀ ਲਾ ਲੈਂਦਾ। ਕਾਫੀ ਦੇਰ ਇਸੇ ਤਰ੍ਹਾਂ ਚੱਲਦਾ ਰਿਹਾ।Editorial1 day ago
-
ਜਿਹਲਮ ਤੋਂ ਜਨਪਥ ਤਕ ਦਾ ਸਫ਼ਰ ਬਰਾਸਤਾ ਜਲੰਧਰਇੰਦਰ ਕੁਮਾਰ ਗੁਜਰਾਲ ਨੇ 21 ਅਪ੍ਰੈਲ 1997 ਤੋਂ 19 ਮਾਰਚ 1998 ਤਕ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਦੀ 100ਵੀਂ ਵਰ੍ਹੇਗੰਢ 'ਤੇ ਜਲੰਧਰ ਨਾਲ ਉਨ੍ਹਾਂ ਦੇ ਜੁੜਾਵ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ।Editorial4 days ago
-
ਦੀਵਾਲੀਏਪਣ ਦੇ ਕੰਢੇ ਖੜ੍ਹਾ 'ਢਾਈਆਬ'!ਇਸ ਦੇ ਨਾਲ ਹੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਹਉਮੈ ਕਾਰਨ ਪੰਜਾਬ ਦੀ ਮਾੜੀ ਮਾਲੀ ਹਾਲਤ ਨੂੰ ਅਣਗੌਲਿਆ ਕਰ ਕੇ ਇਸ ਮੌਕੇ ਆਪੋ-ਆਪਣੀ ਜ਼ਿੱਦ ਪੁਗਾਉਣ ਵਾਸਤੇ ਜਨਤਾ ਦੇ ਕਰੋੜਾਂ ਰੁਪਏ ਪਾਣੀ ਵਾਂਗ ਰੋੜ੍ਹ ਕੇ ਢਾਈਆਬ ਦਾ ਕਬਾੜਾ ਕੀਤਾ।Editorial5 days ago
-
ਮੌਕਾ ਸੰਭਾਲਣ ਦੀ ਲੋੜ''ਮੈਂ ਕਈ ਸਾਲਾਂ ਤੋਂ ਇਹ ਸੇਵਾ ਕਰ ਰਹੀ ਹਾਂ। ਇੱਥੇ ਹਰ ਦੂਜੇ-ਤੀਜੇ ਦਿਨ ਕਿਸੇ ਨਾ ਕਿਸੇ ਦੇ ਜੋੜੇ ਚੁੱਕੇ ਜਾਂਦੇ ਹਨ। ਇਸ ਲਈ ਮੈਂ ਹਰ ਰੋਜ਼ ਆਪਣੇ ਥੈਲੇ ਵਿਚ 2-3 ਜੋੜੇ ਚੱਪਲਾਂ ਦੇ ਪਾ ਕੇ ਇੱਥੇ ਆਉਂਦੀ ਹਾਂ ਅਤੇ ਤੁਹਾਡੇ ਵਰਗੇ ਲੋੜਵੰਦ ਦੀ ਸੇਵਾ ਕਰਦੀ ਹਾਂ।''Editorial10 days ago
-
ਤੁਰਕੀ ਦੇ ਕੰਟਰੋਲ ਲਾਈਨ ਵਾਲੇ ਸੀਰੀਆਈ ਇਲਾਕੇ 'ਚ ਹੋਇਆ ਬੰਬ ਧਮਾਕਾ, 8 ਲੋਕਾਂ ਦੀ ਮੌਤਸੀਰੀਆ 'ਚ ਤੁਰਕੀ ਦੇ ਕੰਟਰੋਲ ਲਾਈਨ ਵਾਲੇ ਇਲਾਕੇ 'ਚ ਐਤਵਾਰ ਨੂੰ ਇਕ ਬੰਬ ਧਮਾਕਾ ਹੋਇਆ। ਐਤਵਾਰ ਨੂੰ ਤੇਲ ਅਬੀਦ ਸ਼ਹਿਰ ਦੇ ਦੱਖਣੀ-ਪੂਰਬੀ 'ਚ ਸਥਿਤ ਸਲੁਕ ਦੇ ਸੀਰੀਆਈ ਪਿੰਡ 'ਚ ਇਕ ਬੇਕਰੀ ਦੇ ਬਾਹਰ ਇਕ ਛੋਟੇ ਟਰੱਕ 'ਚ ਧਮਾਕਾ ਹੋਇਆ।World27 days ago
-
ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਈਰਾਨ, ਹੁਣ ਤਕ 5 ਮੌਤਾਂ, 120 ਜ਼ਖ਼ਮੀਬੀਤੀ ਰਾਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਈਰਾਨ ਬੁਰੀ ਤਰ੍ਹਾਂ ਹਿੱਲ ਚੁੱਕਾ ਹੈ। ਇਸ ਭੂਚਾਲ ਦੀ ਤੀਬਰਤਾ 5.9 ਦੱਸੀ ਜਾ ਰਹੀ ਹੈ। ਟੈਲੀਵੀਜ਼ਨ ਦੀਆਂ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਉਤਰੀ ਪੱਛਮੀ ਈਰਾਨ ਵਿਚ ਰਾਤ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਅਤੇ ਨੁਕਸਾਨ ਕੀਤਾ ਹੈ।World1 month ago
-
ਦੁੱਖਾਂ ਦੀਆਂ ਗੁੰਝਲਾਂਮੈਂ ਦਫ਼ਤਰ ਵਿਚ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਇਕੱਲਾ ਹੋਣ ਕਾਰਨ ਹਰ ਖ਼ਬਰ ਨੂੰ ਗ਼ੌਰ ਨਾਲ ਪੜ੍ਹ ਰਿਹਾ ਸਾਂ।Editorial1 month ago
-
ਗ਼ਦਰੀ ਬਾਬਿਆਂ ਦੇ ਮੇਲੇ 'ਤੇ ਵਿਸ਼ੇਸ਼ : ਕਿੱਥੇ ਹੈ ਗ਼ਦਰੀ ਬਾਬਿਆਂ ਦੇ ਖ਼ਾਬਾਂ ਵਾਲਾ ਦੇਸ਼?ਮਾਝੇ ਦੇ ਗ਼ਦਰੀਆਂ ਦਾ ਗੁਪਤ ਮਿਲਣ ਸਥਾਨ ਸੀ ਗੁਰਦੁਆਰਾ ਝਾੜ ਸਾਹਿਬ ਨੇੜੇ ਸ਼ਬਾਜ਼ਪੁਰ (ਤਰਨਤਾਰਨ) ਅਤੇ ਦੂਜਿਆਂ ਦਾ ਸੀ ਬੱਦੋਵਾਲ। ਦੋਵਾਂ ਛਾਉਣੀਆਂ 'ਤੇ ਹਮਲਾ ਕਰਨ ਦੀ ਤਰੀਕ 26 ਨਵੰਬਰ 1914 ਮਿੱਥੀ ਗਈ।Editorial1 month ago
-
ਵਿਸ਼ਵ ਨੂੰ ਸ਼ੀਸ਼ਾ ਵਿਖਾਉਣ ਵਾਲੀ ਗ੍ਰੇਟਾਗ੍ਰੇਟਾ ਮੌਜੂਦਾ ਸਮੇਂ ਪੂਰੀ ਦੁਨੀਆ 'ਚ ਇਕ ਜਲਵਾਯੂ ਤਬਦੀਲੀ ਕਾਰਕੁੰਨ ਦੇ ਤੌਰ 'ਤੇ ਪ੍ਰਸਿੱਧ ਹੋਈ ਹੈ। ਗ੍ਰੇਟਾ ਦੇ ਦੱਸਣ ਮੁਤਾਬਕ ਉਸ ਨੇ ਪਹਿਲੀ ਵਾਰ ਅੱਠ ਸਾਲ ਦੀ ਉਮਰ 'ਚ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਬਾਰੇ ਸੁਣਿਆ ਸੀ।Editorial1 month ago
-
Baghdadi Killed : ਇਨ੍ਹਾਂ ਖ਼ੂਬਸੂਰਤ ਕੁਰਦ ਫ਼ੌਜਣਾਂ ਦੇ ਡਰੋਂ ਬਾਰਿਸ਼ਾ 'ਚ ਲੁਕਿਆ ਸੀ ਅੱਤਵਾਦ ਦਾ ਆਕਾਬਗ਼ਦਾਦੀ ਦੇ ਇਸ ਖ਼ੌਫ ਦਾ ਕਾਰਨ ਬਣੀਆਂ ਇਹ ਫ਼ੌਜਣਾਂ ਕੁਰਦ ਦੀਆਂ ਹਨ। ISIS ਦੇ ਗੜ੍ਹ ਸੀਰੀਆ 'ਚ ਇਨ੍ਹਾਂ ਕੁਰਦਿਸ਼ ਫਾਈਟਰਜ਼ ਦੀ ਦਹਿਸ਼ਤ ਹੈ ਕਿ ਅੱਤਵਾਦੀ ਇਨ੍ਹਾਂ ਦੇ ਕੈਂਪਾਂ ਦੇ ਆਸ-ਪਾਸ ਵੀ ਨਹੀਂ ਫਟਕਦੇ ਹਨ। ਇਨ੍ਹਾਂ ਫ਼ੌਜਣਾਂ ਨੇ ਆਈਐੱਸਆਈਐੱਸ ਦੇ ਕਈ ਲੜਾਕਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ।National1 month ago
-
ਸਵੈ-ਮਾਣ ਦੇ ਤਿੰਨ ਰੰਗ!ਅਮਰੀਕਾ ਤੋਂ ਪੰਜਾਬ ਤਾਂ ਭਾਵੇਂ ਮੈਂ ਹਰੇਕ ਸਾਲ ਹੀ ਜਾਂਦਾ ਹਾਂ ਪਰ ਤੇਰਾਂ ਸਾਲ ਤੋਂ ਕਦੇ ਪਿੰਡ ਰਹਿ ਕੇ ਦੁਸਹਿਰਾ-ਦੀਵਾਲੀ ਦੇ ਤਿਉਹਾਰ ਨਹੀਂ ਸਨ ਦੇਖੇ। ਸੋ ਅਕਤੂਬਰ ਦੇ ਪਹਿਲੇ ਹਫ਼ਤੇ ਮੈਂ ਤੇ ਮੇਰੀ ਪਤਨੀ ਪਿੰਡ ਪਹੁੰਚ ਗਏ।Editorial1 month ago
-
ਪੜ੍ਹੋ ਆਖ਼ਿਰ ਕਿਉਂ ਆਸਟ੍ਰੇਲੀਆ 'ਚ ਅੱਜ ਕਾਲੇ ਛਾਪੇ ਗਏ ਅਖ਼ਬਾਰਾਂ ਦੇ ਪਹਿਲੇ ਪੰਨੇਸੋਮਵਾਰ ਦੇ ਸਵੇਰ ਆਸਟ੍ਰੇਲੀਆ 'ਚ ਅਖ਼ਬਾਰ ਪੜ੍ਹਨ ਦੇ ਸ਼ੌਕੀਨ ਆਪਣੇ ਘਰਾਂ 'ਚ ਆਈਆਂ ਅਖ਼ਬਾਰਾਂ ਦੇਖ ਕੇ ਹੈਰਾਨ ਰਹਿ ਗਏ। ਆਮ ਦਿਨਾਂ 'ਚ ਜਿਸ ਪਹਿਲੇ ਪੰਨੇ 'ਤੇ ਸ਼ਹਿਰ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ ਤੇ ਪੂਰੇ ਅਖ਼ਬਾਰ ਦੀਆਂ ਖ਼ਬਰਾਂ ਦੀ ਡਿਟੇਲ ਹੁੰਦੀ ਸੀ, ਉਹ ਸਭ ਗ਼ਾਇਬ ਸੀ।World1 month ago
-
ਕੈਨੇਡਾ 'ਚ ਪਾਰਕਾਂ ਸੰਗ ਸੰਵਾਦਲੰਘਿਆ ਤਾਂ ਕੱਲ੍ਹ ਵੀ ਸਾਂ ਇਸ ਪਾਰਕ ਵਿਚੋਂ ਤੇ ਇਹ ਸਾਮਾਨ ਦਾ ਢੇਰ ਲੱਗਾ ਵੀ ਵੇਖਿਆ ਸੀ। ਕੋਲ ਇਕ ਟਰਾਲੀ ਖੜ੍ਹੀ ਸੀ ਛੋਟੀ।Editorial1 month ago
-
ਸਾਊਦੀ ਅਰਬ 'ਚ ਦਰਦਨਾਕ ਬੱਸ ਹਾਦਸਾ, 35 ਵਿਦੇਸ਼ੀ ਨਾਗਰਿਕਾਂ ਦੀ ਮੌਤਸਾਊਦੀ ਅਰਬ 'ਚ ਇਕ ਦਰਦਨਾਕ ਬੱਸ ਹਾਦਸੇ 'ਚ 35 ਲੋਕਾਂ ਦੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਵਿਦੇਸ਼ੀ ਹਨ। ਸਥਾਨਕ ਮੀਡੀਆ ਅਨੁਸਾਰ ਇਹ ਹਾਦਸਾ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮਦੀਨਾ 'ਚ ਹੋਇਆ ਹੈ।World1 month ago
-
'ਇੰਜਣ' ਨੂੰ ਨਕਾਰਾ ਬਣਾਉਂਦਾ ਸਿਸਟਮਹਾਲਾਤ ਇਹ ਹਨ ਕਿ ਅਸਲੀਅਤ ਵਿਚ ਸਿੱਖਿਆ ਵਿਭਾਗ ਦਾ ਇੰਜਣ ਮੇਰੇ ਸਕੂਟਰ ਵਾਂਗ ਖ਼ਰਾਬ ਹੋ ਚੁੱਕਿਆ ਹੈ। ਇਸ ਦਾ ਸਭ ਤੋਂ ਮਹੱਤਵਪੂਰਨ ਅੰਗ ਭਾਵ ਅਧਿਆਪਕ ਨੂੰ ਨਕਾਰਾ ਕਰ ਦਿੱਤਾ ਗਿਆ ਹੈ।Editorial1 month ago
-
ਪੱਛਮੀ ਏਸ਼ੀਆ 'ਚ ਤਣਾਅ ਦੂਰ ਕਰਨ ਸਾਊਦੀ ਤੇ ਈਰਾਨ ਜਾ ਸਕਦੇ ਨੇ ਇਮਰਾਨਪੱਛਮੀ ਏਸ਼ੀਆ 'ਚ ਵਧਦੇ ਤਣਾਅ ਨੂੰ ਦੂਰ ਕਰਨ ਦੇ ਯਤਨ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸ਼ਨਿਚਰਵਾਰ ਤੋਂ ਈਰਾਨ ਤੇ ਸਾਊਦੀ ਅਰਬ ਦਾ ਦੌਰਾ ਕਰ ਸਕਦੇ ਹਨ।World1 month ago
-
ਸਰਕਾਰੀ ਮਿਡਲ ਸਕੂਲ 'ਚ ਸਾਇੰਸ ਮੇਲਾ ਲਾਇਆਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਿਰਦੇਸ਼ਾਂ, ਸਟੇਟ ਪ੍ਰਰੋਜੈਕਟ ਕੋਆਰਡੀਨੇਟਰ ਸਾਇੰਸ ਰਾਜੇਸ਼ ਜੈਨ ਦੀਆਂ ਹਦਾਇਤਾਂ, ਜਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਤੇ ਪਿ੍ਰੰਸੀਪਲ ਡਾਇਟ ਵੇਰਕਾ ਕਵਲ ਪ੍ਰਦੀਪ ਸਿੰਘ ਕਾਹਲੋਂ ਦੀ ਯੋਗ ਅਗਵਾਈ ਹੇਠ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਿਗਿਆਨ ਅਧੀਨ ਸਰਕਾਰੀ ਮਿਡਲ ਸਕੂਲ ਮਰੜ੍ਹੀ ਕਲਾਂ ਵਿਖੇ ਵਿਗਿਆਨ ਮੇਲਾ ਕਰਵਾਇਆ ਗਿਆ। ਇੰਚਾਰਜ ਗੁਰਵਿੰਦਰ ਸਿੰਘ ਅਤੇ ਬੀਐੱਮ ਸਾਇੰਸ ਅਮਨਪਾਲ ਸਿੰਘ ਮਜੀਠਾ ਨੇ ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਇਨ੍ਹਾਂ ਪ੍ਰਯੋਗੀ ਮੁਲਾਂਕਣ 'ਤੇ ਕਿਰਿਆਤਮਕ ਮੇਲਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।Punjab2 months ago
-
ਸਾਡਾ ਵੱਡਾ ਵੀਰ ਸ਼ਮਸ਼ੇਰਆਓ ਜ਼ਿਕਰ ਕਰੀਏ ਉਨ੍ਹਾਂ ਲੋਕਾਂ ਦਾ ਜੋ ਆਮ ਜਿਹੇ ਪਿੰਡਾਂ, ਥਾਵਾਂ 'ਤੇ ਜੰਮ ਕੇ, ਆਮ ਲੋਕਾਂ ਵਿਚ ਆਮ ਬੰਦਿਆਂ ਵਾਂਗ ਵਿਚਰ ਕੇ ਕੁਝ ਖ਼ਾਸ ਕਰ ਜਾਂਦੇ ਹਨ। ਬੜਾ ਮੁਸ਼ਕਲ ਹੁੰਦਾ ਹੈ ਆਪਣੀ ਬਾਲ ਕੇ ਸੇਕਣਾ। ਲੱਗੀ 'ਚ ਤਾਂ ਸਾਰੇ ਹੀ ਲਾ ਲੈਂਦੇ ਹਨ, ਬਲਦੀ ਧੂਣੀ ਤਾਂ ਸਾਰੇ ਹੀ ਸੇਕ ਲੈਂਦੇ ਹਨ।Editorial2 months ago
-
ਸਾਊਦੀ ਕ੍ਰਾਊਨ ਪ੍ਰਿੰਸ ਨੂੰ ਮਿਲੇ NSA ਅਜੀਤ ਡੋਭਾਲ, ਕਸ਼ਮੀਰ ਮੁੱਦੇ 'ਤੇ ਕੀਤੀ ਗੰਭੀਰ ਚਰਚਾਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਭੋਡਾਲ ਨੇ ਸਾਊਦੀ ਅਰਬ 'ਚ ਅੱਜ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜੰਮੂ-ਕਸ਼ਮੀਰ 'ਤੇ ਭਾਰਤ ਦਾ ਪੱਖ ਰੱਖਦੇ ਹੋਏ ਕਸ਼ਮੀਰ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਤੇ ਕਾਰਵਾਈ ਬਾਰੇ ਗੰਭੀਰ ਚਰਚਾ ਕੀਤੀ।World2 months ago