middle east
-
ਈਰਾਨ: ਕੈਮੀਕਲ ਫੈਕਟਰੀ ’ਚ ਅਮੋਨੀਆ ਟੈਂਕ ’ਚ ਲੀਕੇਜ ਤੋਂ ਬਾਅਦ ਜ਼ਬਰਦਸਤ ਧਮਾਕਾ, 100 ਤੋਂ ਵੱਧ ਲੋਕ ਜ਼ਖਮੀਦੱਖਣੀ ਈਰਾਨ ’ਚ ਇਕ ਕੈਮੀਕਲ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ ਹੈ। ਦੇਸ਼ ਦੇ ਸਰਕਾਰੀ ਟੀਵੀ ਨੇ ਮੰਗਲਵਾਰ ਨੂੰ ਦੱਸਿਆ ਕਿ ਧਮਾਕੇ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਕੈਮੀਕਲ ਫੈਕਟਰੀ ਰਾਜਧਾਨੀ ਤਹਿਰਾਨ ਤੋਂ ਕਰੀਬ 770 ਕਿਲੋਮੀਟਰ ਦੱਖਣ ’ਚ ਫਾਰਸ ਸੂਬੇ ਦੇ ਫਿਰੋਜ਼ਾਬਾਦ ’ਚ ਸਥਿਤ ਹੈ।World10 days ago
-
UAE Cylinder Blast : ਅਬੂ ਧਾਬੀ 'ਚ ਹੋਏ ਸਿਲੰਡਰ ਧਮਾਕੇ 'ਚ 100 ਤੋਂ ਵੱਧ ਭਾਰਤੀ ਜ਼ਖ਼ਮੀ, ਇੱਕ ਦੀ ਮੌਤ ; ਅਧਿਕਾਰੀਆਂ ਨੇ ਕੀਤੀ ਪੁਸ਼ਟੀਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਸਿਲੰਡਰ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਸ਼ਾਮਲ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂWorld29 days ago
-
ਕਰਨਲ ਦੀ ਮੌਤ ਤੋਂ ਹੈਰਾਨ ਰਹਿ ਗਿਆ ਈਰਾਨ, ਰਾਸ਼ਟਰਪਤੀ ਨੇ ਕਿਹਾ- ਅਸੀਂ ਬਦਲਾ ਲਵਾਂਗੇ, ਜ਼ਰੂਰ ਲਵਾਂਗੇਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਨਜ਼ਰ ਰੱਖਣ ਲਈ ਕਿਹਾ ਹੈ। ਅਸੀਂ ਆਪਣੇ ਸ਼ਹੀਦ ਕਰਨਲ ਦੇ ਖੂਨ ਦਾ ਬਦਲਾ ਲਵਾਂਗੇ...World1 month ago
-
Coronavirus in Saudi Arabia: ਸਾਊਦੀ ਅਰਬ 'ਚ ਕੋਰੋਨਾ ਦਾ ਕਹਿਰ, ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀਭਾਵੇਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਥਿਰ ਨਜ਼ਰ ਆ ਰਹੇ ਹਨ, ਪਰ ਕਈ ਦੇਸ਼ਾਂ ਵਿੱਚ ਸਥਿਤੀ ਚੰਗੀ ਨਹੀਂ ਹੈ। ਸਾਊਦੀ ਅਰਬ 'ਚ ਕੋਵਿਡ-19 ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ 'ਚ ਸਾਊਦੀ ਸਰਕਾਰ ਨੇ ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ।World1 month ago
-
UAE New President : ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਯੂਏਈ ਦਾ ਨਵੇ ਰਾਸ਼ਟਰਪਤੀ ਨਿਯੁਕਤਖ਼ਲੀਜ ਟਾਈਮਜ਼ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਆਈਏਐਨਐਸ ਨੇ ਕਿਹਾ ਹੈ ਕਿ 61 ਸਾਲਾ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਦੇਸ਼ ਦੇ ਤੀਜੇ ਰਾਸ਼ਟਰਪਤੀ ਹੋਣਗੇ...World1 month ago
-
UAE President Dies : UAE ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਦਾ ਦੇਹਾਂਤਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਮੰਤਰਾਲੇ, ਵਿਭਾਗ, ਸੰਘੀ ਅਤੇ ਸਥਾਨਕ ਸੰਸਥਾਵਾਂ ਸ਼ੁੱਕਰਵਾਰ ਤੋਂ ਕੰਮ ਬੰਦ ਕਰ ਦੇਣਗੇ...World1 month ago
-
ਇਜ਼ਰਾਈਲ ਦੇ ਅਲ-ਅਕਸਾ ਮਸਜਿਦ 'ਚ ਫਿਰ ਤੋਂ ਹੋਈ ਝੜਪ, 42 ਜ਼ਖਮੀ; ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਕੀਤੀ ਨਿੰਦਾਯੇਰੂਸ਼ਲਮ ਦੇ ਅਲ-ਅਕਸ਼ਾ ਮਸਜਿਦ ਕੰਪਲੈਕਸ 'ਚ ਸ਼ੁੱਕਰਵਾਰ ਨੂੰ ਇਜ਼ਰਾਇਲੀ ਤੇ ਫਲਸਤੀਨੀ ਪੁਲਿਸ ਵਿਚਾਲੇ ਝੜਪ ਹੋਈ। ਇਸ 'ਚ 42 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਰੈੱਡ ਕ੍ਰੀਸੈਂਟ ਵੱਲੋਂ ਜਾਰੀ ਰਿਪੋਰਟ ਵਿੱਚ ਦਿੱਤੀ ਗਈ ਹੈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਇਜ਼ਰਾਇਲੀ ਫੌਜ ਨੇ ਫਲਸਤੀਨੀਆਂ ਨੂੰ ਉਥੋਂ ਹਟਾ ਦਿੱਤਾ।World1 month ago
-
Jerusalem Clashes : ਇਜ਼ਰਾਈਲ ਪੁਲਿਸ ਨਾਲ ਹਿੰਸਕ ਝੜਪ 'ਚ 31 ਫਲਸਤੀਨੀ ਜ਼ਖ਼ਮੀਇਜ਼ਰਾਈਲੀ ਸ਼ਰਧਾਲੂਆਂ 'ਤੇ ਸੁਰੱਖਿਆ ਕਾਰਨਾਂ ਕਰਕੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਇਸ ਅਸਥਾਨ 'ਤੇ ਫਿਰ ਤੋਂ ਹਿੰਸਾ ਭੜਕ ਗਈ ਹੈ...World2 months ago
-
ਸਾਊਦੀ ਅਰਬ ਨੇ ਹੱਜ ਯਾਤਰੀਆਂ ਦੀ ਗਿਣਤੀ ਰੱਖੀ 10 ਲੱਖ, ਆਉਣ ਵਾਲੇ ਲੋਕਾਂ ਨੂੰ ਦਿਖਾਉਣੀ ਪਵੇਗੀ ਕੋਰੋਨਾ ਦੀ ਨੈਗੇਟਿਵ ਰਿਪੋਰਟਸਾਊਦੀ ਅਰਬ ਨੇ ਕੋਰੋਨਾ ਤੋਂ ਦੋ ਸਾਲ ਦੀਆਂ ਸਖ਼ਤ ਪਾਬੰਦੀਆਂ ਤੋਂ ਬਾਅਦ ਇਸ ਵਾਰ ਹੱਜ 'ਤੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਸ਼ਮੂਲੀਅਤ ਵਧਾਉਣ ਦਾ ਫੈਸਲਾ ਕੀਤਾ ਹੈ....World2 months ago
-
ਤੁਰਕੀ ਨੇ ਖਸ਼ੋਗੀ ਕਤਲ ਕੇਸ 'ਚ ਸਾਊਦੀ ਸ਼ੱਕੀਆਂ ਖ਼ਿਲਾਫ਼ ਮੁਕੱਦਮਾ ਕੀਤਾ ਖ਼ਾਰਜ਼, ਹੁਣ ਯੂਏਈ ਕੀਤਾ ਜਾਵੇਗਾ transferredਅਦਾਲਤ ਦਾ ਇਹ ਫੈਸਲਾ ਮਨੁੱਖੀ ਅਧਿਕਾਰ ਸਮੂਹਾਂ ਦੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ ਕਿ ਕੇਸ ਨੂੰ ਸਾਊਦੀ ਅਰਬ ਵਿੱਚ ਤਬਦੀਲ ਕਰਨ ਨਾਲ ਕਤਲ ਨੂੰ ਲੁਕਾਇਆ ਜਾਵੇਗਾ...World2 months ago
-
ਅਫਗਾਨਿਸਤਾਨ ਮੁੱਦੇ 'ਤੇ ਤੀਜੀ ਖੇਤਰੀ ਬੈਠਕ ਦੀ ਮੇਜ਼ਬਾਨੀ ਕਰੇਗਾ ਚੀਨ, ਤਾਲਿਬਾਨ ਸਮੇਤ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀ ਹੋਣਗੇ ਸ਼ਾਮਲਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮਾਰਚ ਦੇ ਅਖੀਰ 'ਚ ਇਹ ਬੈਠਕ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਕਾਬੁਲ ਦੌਰੇ ਦੌਰਾਨ ਇਸ ਬੈਠਕ 'ਤੇ ਚਰਚਾ ਹੋਈ...World2 months ago
-
ਤਾਲਿਬਾਨ ਨੇ ਅੌਰਤਾਂ ਨੂੰ ਇਕੱਲੇ ਹਵਾਈ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਕੁਝ ਵਿਦੇਸ਼ੀ ਸਮੇਤ ਦਰਜਨਾਂ ਅੌਰਤਾਂ ਨੂੰ ਜਹਾਜ਼ 'ਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਅਜਿਹੀਆਂ ਅੌਰਤਾਂ ਨਾਲ ਮਰਦ ਸਾਥੀ ਨਹੀਂ ਸਨ। ਦੋ ਅਫ਼ਗਾਨ ਏਅਰਲਾਈਨਾਂ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਘਰੇਲੂੁ ਤੇ ਕੌਮਾਂਤਰੀ ਉਡਾਨਾਂ 'ਚ ਸਵਾਰ ਹੋਣ ਲਈ ਸ਼ੁੱਕਰਵਾਰ ਨੂੰ ਕਾਬੁਲ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੀਆਂ ਦਰਜਨ ਅੌਰਤਾਂ ਨੂੰ ਕਿਹਾ ਗਿਆ ਮਰਦ ਸਾਥੀ ਤੋਂ ਬਿਨਾਂ ਉਹ ਯਾਤਰਾ ਨਹੀਂ ਕਰ ਸਕਦੀਆਂ।World3 months ago
-
ਫਿਰ ਵਾਅਦੇ ਤੋਂ ਮੁਕਰਿਆ ਤਾਲਿਬਾਨ, ਲੜਕੀਆਂ ਦੀ ਉੱਚ ਸਿੱਖਿਆ 'ਤੇ ਲਾਈ ਪਾਬੰਦੀ, ਛੇਵੀਂ ਜਮਾਤ ਤੋਂ ਉੱਪਰ ਦੇ ਸਕੂਲਾਂ 'ਚ ਵਿਦਿਆਰਥਣਾਂ ਦੇ ਦਾਖ਼ਲੇ ਦੀ ਨਹੀਂ ਹੋਵੇਗੀ ਇਜਾਜ਼ਤਅਫਗਾਨਿਸਤਾਨ ਦੇ ਨਵੇਂ ਅਕਾਦਮਿਕ ਸੈਸ਼ਨ ਦੇ ਪਹਿਲੇ ਹੀ ਦਿਨ, ਤਾਲਿਬਾਨ ਨੇ ਲੜਕੀਆਂ ਲਈ ਉੱਚ ਸਿੱਖਿਆ 'ਤੇ ਪਾਬੰਦੀ ਲਗਾ ਕੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਇੱਛਾਵਾਂ ਅਤੇ ਵਾਅਦਿਆਂ ਨੂੰ ਠੁਕਰਾ ਦਿੱਤਾ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਨਵੇਂ ਹੁਕਮ ਤਹਿਤ ਛੇਵੀਂ ਜਮਾਤ ਤੋਂ ਉਪਰ ਦੀਆਂ ਕੁੜੀਆਂ ਨੂੰ ਸਕੂਲਾਂ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।World3 months ago
-
ਅੰਤਰਰਾਸ਼ਟਰੀ ਮਾਨਤਾ ਲੈਣ ਲਈ ਤਾਲਿਬਾਨ ਹੋਇਆ ਬੇਚੈਨ, ਹੁਣ ਮੰਤਰੀ ਮੰਡਲ 'ਚ ਫੇਰਬਦਲ ਦੀ ਤਿਆਰੀ, ਜਾਣੋ ਵਿਸ਼ਵ ਭਾਈਚਾਰੇ ਨੇ ਕੀ ਰੱਖੀਆਂ ਸ਼ਰਤਾਂਤਾਲਿਬਾਨ ਨੇਤਾ ਮੁੱਲਾ ਹਿਬਤੁੱਲਾ ਅਖੁੰਦਜ਼ਾਦਾ ਦੀ ਅਗਵਾਈ ਵਾਲੀ 15 ਮੈਂਬਰੀ ਟੀਮ ਕੰਧਾਰ ਸੂਬੇ ਵਿੱਚ ਅੰਤਰਿਮ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਲਈ ਵਿਚਾਰ ਵਟਾਂਦਰੇ ਵਿੱਚ ਹੈ। ਅਫਗਾਨਿਸਤਾਨ ਸਰਕਾਰ ਵੱਲੋਂ ਜ਼ਬਰਦਸਤੀ ਸੱਤਾ ਸੰਭਾਲਣ ਤੋਂ ਬਾਅਦ...World3 months ago
-
ਇਜ਼ਰਾਈਲ ਦੇ ਪੀਐੱਮ ਆਪਣੀ ਪਹਿਲੀ ਭਾਰਤ ਯਾਤਰਾ ਨੂੰ ਲੈ ਕੇ ਉਤਸ਼ਾਹਿਤ, ਦੋਵਾਂ ਦੇਸ਼ਾਂ ਨੂੰ ਲੈ ਕੇ ਕਹੀ ਵੱਡੀ ਗੱਲਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 30ਵੀਂ ਵਰ੍ਹੇਗੰਢ ਮੌਕੇ ਅਪ੍ਰਰੈਲ ਦੇ ਪਹਿਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਬੈਨੇਟ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਦੀ ਆਪਣੀ ਪਹਿਲੀ ਅਧਿਕਾਰਕ ਯਾਤਰਾ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ। ਨਾਲ ਮਿਲ ਕੇ ਅਸੀਂ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਮਾਮਲੇ 'ਚ ਅਗਵਾਈ ਕਰਨਾ ਜਾਰੀ ਰੱਖਾਂਗੇ।World3 months ago
-
Russia Ukraine crisis : ਜਾਣੋ, ਰੂਸ ਤੇ ਯੂਕਰੇਨ ਦੀ ਜੰਗ ਕਾਰਨ ਮਿਸਰ, ਤੁਰਕੀ ਤੇ ਲੇਬਨਾਨ ਕਿਉਂ ਹਨ ਦੁਖੀ, ਜੇਕਰ ਸੰਕਟ ਦਾ ਹੱਲ ਨਾ ਹੋਇਆ ਤਾਂ ਸਮੱਸਿਆ ਵਧੇਗੀ !ਮਿਸਰ ਲਈ ਦੂਜੇ ਦੇਸ਼ਾਂ ਤੋਂ ਆਪਣੀ ਖਪਤ ਲਈ ਕਣਕ ਖ਼ਰੀਦਣਾ ਵੀ ਆਸਾਨ ਨਹੀਂ ਹੈ। ਪਿਛਲੇ ਸਾਲ ਮਿਸਰ ਨੇ ਰੂਸ ਤੇ ਯੂਕਰੇਨ ਤੋਂ ਲਗਪਗ 85 ਪ੍ਰਤੀਸ਼ਤ ਕਣਕ ਦੀ ਖ਼ਰੀਦ ਕੀਤੀ ਸੀ। ਇਸ ਸੰਕਟ ਨੂੰ ਦੇਖਦੇ ਹੋਏ ਮਿਸਰ ਨੇ ਪਿਛਲੇ ਮਹੀਨੇ ਕਣਕ ਦੀ ਖ਼ਰੀਦ ਲਈ ਗਲੋਬਲ ਟੈਂਡਰ ਜਾਰੀ ਕੀਤਾ....World3 months ago
-
ਰੂਸ ਤੇ ਯੂਕਰੇਨ ਦੀ ਜੰਗ ਕਾਰਨ ਡੂੰਘਾ ਹੋਇਆ ਦੇਸ਼ਾਂ 'ਚ ਅਨਾਜ ਦੀ ਕਮੀ ਦਾ ਸੰਕਟ, ਕਣਕ ਦੀ ਕੀਮਤ ਸੱਤਵੇਂ ਅਸਮਾਨ 'ਤੇਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਾਰਨ ਮੱਧ ਏਸ਼ੀਆ ਵਿੱਚ ਅਨਾਜ ਸੰਕਟ ਡੂੰਘਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦਾ ਇਕ ਵੱਡਾ ਕਾਰਨ ਯੂਕਰੇਨ ਦਾ ਉਹ ਫੈਸਲਾ ਵੀ ਹੈ, ਜਿਸ ਵਿਚ ਉਨ੍ਹਾਂ ਨੇ ਜੰਗ ਕਾਰਨ ਖਾਧ ਪਦਾਰਥਾਂ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ।World3 months ago
-
ਇਰਾਨ ਦੇ ਉੱਤਰ-ਪੱਛਮ ’ਚ ਐਫ-5 ਲੜਾਕੂ ਜਹਾਜ਼ ਕਰੈਸ਼, ਦੋ ਪਾਇਲਟਾਂ ਸਮੇਤ ਇੱਕ ਨਾਗਰਿਕ ਦੀ ਮੌਤਕਰੈਸ਼ ਬਾਰੇ ਜਾਣਕਾਰੀ ਦਿੰਦੇ ਹੋਏ ਤਬਰੇਜ਼ ’ਚ ਹਵਾਈ ਅੱਡੇ ਦੇ ਕਮਾਂਡਰ ਜਨਰਲ ਰੇਜ਼ਾ ਯੂਸਫੀ ਨੇ ਕਿਹਾ ਕਿ ਕਰੈਸ਼ ਹੋਏ ਜੈੱਟ ਦੀ ਵਰਤੋਂ ਸਿਖਲਾਈ ਲਈ ਕੀਤੀ ਗਈ ਸੀ ਤੇ ਇਸ ਦੀ ਆਖ਼ਰੀ ਉਡਾਣ ’ਚ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਰਿਪੋਰਟਾਂ ਮੁਤਾਬਕ ਪਾਇਲਟ ਰਨਵੇਅ ਤਕ ਨਹੀਂ ਪਹੁੰਚ ਸਕੇ...World4 months ago
-
Corona Update : ਦੁਨੀਆ ਦੀ 50 ਫੀਸਦੀ ਆਬਾਦੀ ਨੂੰ ਮਿਲੀ ਕੋਰੋਨਾ ਖ਼ਿਲਾਫ਼ ਸੁਰੱਖਿਆ ਕਵਚ, ਦੋਵੇਂ ਖੁਰਾਕਾਂ ਦਾ ਟੀਕਾਕਰਨ ਪੂਰਾਦੁਨੀਆ ਭਰ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਹਫੜਾ-ਦਫੜੀ ਦੇ ਵਿਚਕਾਰ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਨੂੰ ਹਰਾਉਣ ਦਾ ਇੱਕੋ-ਇੱਕ ਹਥਿਆਰ ਵੈਕਸੀਨ ਇਸ ਸਮੇਂ ਪੂਰੀ ਦੁਨੀਆ ਦੀ ਅੱਧੀ ਆਬਾਦੀ 'ਤੇ ਲਾਗੂ ਹੋ ਚੁੱਕਾ ਹੈ। ਇਹ ਜਾਣਕਾਰੀ ਯੂਰੋਪੀWorld4 months ago
-
ਭੋਜਨ ਲਈ ਬੱਚੇ, ਸਰੀਰ ਦੇ ਅੰਗ ਤਕ ਵੇਚਣ ਲਈ ਮਜਬੂਰ ਹਨ ਅਫ਼ਗਾਨੀ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਦਤਰ ਹੋਏ ਹਾਲਾਤਡਬਲਯੂਐੱਫਪੀ ਮੁਖੀ ਨੇ ਦੁਨੀਆ ਦੇ ਅਮੀਰ ਲੋਕਾਂ ਨੂੰ ਅਫ਼ਗਾਨੀਆਂ ਦੀ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਕੋਵਿਡ ਦੀ ਇਸ ਮਹਾਮਾਰੀ ਦਰਮਿਆਨ ਦੁਨੀਆ ਭਰ ਦੇ ਅਰਬਪਤੀਆਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ। ਰੋਜ਼ਾਨਾ 5.2 ਅਰਬ ਡਾਲਰ ਦੀ ਜਾਇਦਾਦ ਦਾ ਵਾਧਾ ਹੋਇਆ। ਸਾਨੂੰ ਇਸ ਅਣਕਿਆਸੀ ਸਮੱਸਿਆ ਦੇ ਹੱਲ ਲਈ ਸਿਰਫ਼ ਉਨ੍ਹਾਂ ਦੀ ਇਕ ਦਿਨ ਦੀ ਕਮਾਈ ਦੀ ਲੋੜ ਹੈ।’World4 months ago