messages
-
ਇਰਾਕ 'ਚ ਦੋ ਧਰਮ ਗੁਰੂਆਂ ਦਾ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ਇਰਾਕ ਦੇ ਪਵਿੱਤਰ ਸ਼ਹਿਰ ਨਜਫ 'ਚ ਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਅਤੇ ਸ਼ੀਆ ਧਰਮ ਗੁਰੂ ਆਇਤੁੱਲਾ ਅਲੀ ਅਲ ਸਿਸਤਾਨੀ ਨੇ ਮੁਲਾਕਾਤ ਕਰਦੇ ਹੋਏ ਵਿਸ਼ਵ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਦੋਵਾਂ ਧਰਮ ਗੁਰੂਆਂ ਨੇ ਅਰਬ ਦੇਸ਼ਾਂ ਦੇ ਮੁਸਲਿਮਾਂ ਤੋਂ ਇਰਾਕ ਵਿਚ ਲੰਬੇ ਸਮੇਂ ਤਕ ਪੀੜਤ ਰਹੇ ਈਸਾਈ ਘੱਟ ਗਿਣਤੀਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ।World1 day ago
-
ਦੁਨੀਆ ਨੂੰ ਸਕਾਰਾਤਮਕ ਸੰਦੇਸ਼ ਦੇਵੇਗੀ ਵੈਟੀਕਨ ਸਿਟੀ ਦੇ ਪੋਪ ਤੇ ਇਰਾਕ ਦੇ ਸ਼ੀਆ ਗੁਰੂ ਦੀ ਮਿਲਣੀਵੈਟੀਕਨ ਸਿਟੀ ਦੇ ਪੋਪ ਫਰਾਂਸਿਸ ਅਤੇ ਇਰਾਕ ਵਿਚ ਸ਼ੀਆ ਧਰਮ ਗੁਰੂ ਆਇਤੁੱਲਾ ਅਲੀ ਅਲ ਸਿਸਤਾਨੀ ਦੀ ਮੁਲਾਕਾਤ ਵਿਸ਼ਵ ਲਈ ਸਕਾਰਾਤਮਕ ਸੰਦੇਸ਼ ਦੇਣ ਵਾਲੀ ਹੋਵੇਗੀ। ਇਸ ਮੁਲਾਕਾਤ ਲਈ ਇਰਾਕ ਦੇ ਪਵਿੱਤਰ ਸ਼ਹਿਰ ਨਜਫ ਵਿਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।World1 day ago
-
WhatsApp Tips And Tricks: ਬਿਨਾਂ ਨੰਬਰ ਸੇਵ ਕੀਤੇ ਇੰਝ ਭੇਜੋ ਕਿਸੇ ਨੂੰ ਵੀ ਮੈਸੇਜਜੇ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਕਿਸੇ ਵੀ ਨੰਬਰ ਨੂੰ ਬਿਨਾਂ ਸੇਵ ਕੀਤੇ ਉਸ 'ਤੇ ਮੈਸੇਜ ਭੇਜ ਸਕਦੇ ਹੋ, ਤਾਂ ਤੁਹਾਨੂੰ ਸ਼ਾਇਦ ਹੀ ਸਾਡੀ ਗੱਲ 'ਤੇ ਯਕੀਨ ਹੋਵੇਗਾ ਪਰ ਇਹ ਸੰਭਵ ਹੈ। ਅੱਜ ਅਸੀਂ ਤੁਹਾਨੂੰ ਇੱਥੇ ਇਕ ਖ਼ਾਸ ਟ੍ਰਿਕ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਕਿਸੇ ਵੀ ਨੰਬਰ ਨੂੰ ਸੇਵ ਕੀਤੇ ਬਿਨਾਂ ਉਸ 'ਤੇ ਮੈਸੇਜ ਭੇਜ ਸਕੋਗੇ।Technology4 days ago
-
SBI ਦਾ ਟਵੀਟ, ਫਰਾਡ ਲਈ ਇਹ ਤਰੀਕੇ ਆਪਣਾ ਰਹੇ ਜਾਲਸਾਜ, ਇੰਝ ਵਰਤੋਂ ਸਾਵਧਾਨੀਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਹਾਲ 'ਚ ਅਜਿਹੇ ਮੈਸੇਜ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ 'ਚ SBI ਕ੍ਰੇਡਿਟ ਪੁਆਇੰਟਸ ਨੂੰ ਭੁਨਾਉਣ ਦੀ ਗੱਲ ਕਹੀ ਜਾ ਰਹੀ ਹੈ। ਬੈਂਕ ਨੇ ਕਿਹਾ ਕਿ ਗਾਹਕ ਅਜਿਹੇ ਮੈਸੇਜ ਤੋਂ ਦੂਰ ਰਹਿਣ।Business4 days ago
-
Whatsapp ’ਚ ਆਇਆ ਸ਼ਾਨਦਾਰ ਫੀਚਰ, ਹੁਣ ਯੂਜ਼ਰਜ਼ ਬੰਦ ਕਰ ਸਕਣਗੇ ਵੀਡੀਓ ਭੇਜਣ ਤੋਂ ਪਹਿਲਾਂ ਉਸ ਦੀ ਆਵਾਜ਼Instant messaging app Whatsapp ਆਪਣੇ ਯੂਜ਼ਰਜ਼ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦਾ ਆਇਆ ਹੈ।Technology5 days ago
-
ਬੈਂਕਾਂ ਦੇ ਨਾਂ ਤੋਂ ਆਉਣ ਵਾਲੀ ਫਰਜ਼ੀ ਕਾਲ ਤੇ ਮੈਸੇਜ 'ਤੇ RBI ਨੇ ਪ੍ਰਗਟਾਈ ਚਿੰਤਾ, ਸ਼ੇਅਰ ਕੀਤੇ ਇਹ ਸੇਫਟੀ ਟਿਪਸਮੌਜੂਦਾ ਦੌਰ 'ਚ ਰੋਜ਼ਾਨਾ ਬੈਂਕ ਦੇ ਨਾਂ ਤੋਂ ਫਰਜ਼ੀ ਕਾਲ ਜਾਂ ਮੈਸੇਜ ਜ਼ਰੀਏ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਾਲਸਾਜ਼ ਬੈਂਕ ਦਾ ਨਾਂ ਲੈ ਕੇ ਕਾਲ ਜਾਂ ਮੈਸੇਜ ਕਰ ਕੇ ਬੈਂਕ ਖਾਤੇ ਨਾਲ ਜੁੜੀ ਗੁਪਤ ਜਾਣਕਾਰੀ ਮੰਗਦੇ ਹਨ ਤੇ ਫਰਜ਼ੀਵਾੜੇ ਨੂੰ ਅੰਜਾਮ ਦਿੰਦੇ ਹਨ।Business12 days ago
-
Twitter 'ਚ ਆਇਆ ਨਵਾਂ ਸ਼ਾਨਾਦਰ ਫੀਚਰ, ਹੁਣ ਆਪਣੀ ਆਵਾਜ਼ 'ਚ ਰਿਕਾਰਡ ਕਰ ਕੇ ਭੇਜੋ ਮੈਸੇਜTwitter ਨੇ ਕੁਝ ਦੇਸ਼ਾਂ 'ਚ ਇਕ ਵਿਸ਼ੇਸ਼ ਫੀਚਰ ਸ਼ੁਰੂ ਕੀਤਾ ਹੈ। ਟਵਿੱਟਰ ਨੇ ਬੁੱਧਵਾਰ ਨੂੰ ਇਹ ਫੀਚਰ ਲਾਂਚ ਕੀਤਾ ਹੈ, ਫਿਲਹਾਲ ਇਹ ਫੀਚਰ ਭਾਰਤ, ਜਾਪਾਨ ਤੇ ਬ੍ਰਾਜ਼ੀਲ ਦੇ ਯੂਜ਼ਰਜ਼ ਹੀ ਵਰਤ ਸਕਣਗੇ।Technology14 days ago
-
ਉਮੀਦਵਾਰਾਂ ਨੇ ਭਾਈਚਾਰੇ ਦਾ ਦਿੱਤਾ ਸੰਦੇਸ਼ਨਗਰ ਕੌਂਸਲ ਦੀਆਂ ਚੋਣਾਂ ਵਿਚ ਇੱਕ ਦੂਸਰੇ 'ਤੇ ਸ਼ਬਦੀ ਵਾਰ ਕਰਨ ਵਾਲੇ ਉਮੀਦਵਾਰਾਂ ਨੇ ਚੋਣਾਂ ਪੈਣ ਉਪਰੰਤ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਜਗਰਾਓਂ ਦੇ ਵਾਰਡ ਨੰਬਰ 4 ਦੇ ਕPunjab21 days ago
-
Happy Valentine Day: ਪਿਆਰ ਦਾ ਸੰਦੇਸ਼ ਹੈ ਵੈਲੇਨਟਾਈਨ ਡੇਅ‘ਪਿਆਰ ਦੇ ਤਿਉਹਾਰ’ ਵਜੋਂ ਹਰ ਸਾਲ ਸਮੁੱਚੇ ਵਿਸ਼ਵ ਵਿਚ 14 ਫਰਵਰੀ ਨੂੰ ‘ਵੈਲੇਨਟਾਈਨ ਡੇਅ’ ਦੇ ਰੂਪ ’ਚ ਮਨਾਇਆ ਜਾਂਦਾ ਹੈ ਅਤੇ ਇਸ ਨੂੰ ‘ਫੀਸਟ ਔਫ ਸੇਂਟ ਵੈਲਨਟਾਈਨ ਡੇਅ’ ਵੀ ਕਿਹਾ ਜਾਂਦਾ ਹੈ। ਵੈਲੇਨਟਾਈਨ ਡੇਅ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਅਤੇ ਇਸ ਦਿਨ ਲੋਕ ਆਪਣੇ ਚਾਹੁੰਣ ਵਾਲਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।Lifestyle21 days ago
-
whatsapp ਦੀ ਛੱੁਟੀ ਕਰੇਗਾ ਮੇਡ ਇਨ ਇੰਡੀਆ ਮੈਸੇਜਿੰਗ ਐਪ ‘Sandes’, ਮਿਲਣਗੇ ਕਈ ਖ਼ਾਸ ਫੀਚਰਜ਼ਭਾਰਤ ’ਚ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਕਾਫ਼ੀ ਪਸੰਦੀਦਾ ਹੈ ਤੇ ਯੂਜ਼ਰਜ਼ ਨੂੰ ਬਿਹਤਰ ਚੈਟਿੰਗ ਦਾ ਤਜਰਬਾ ਪ੍ਰਦਾਨ ਕਰਨ ਲਈ ਇਸ ’ਚ ਹਰ ਰੋਜ਼ ਨਵੇਂ ਫੀਚਰਜ਼ ਸ਼ਾਮਿਲ ਕੀਤੇ ਜਾਂਦੇ ਹਨ ਪਰ ਵ੍ਹਟਸਐਪ ਨੂੰ ਟੱਕਰ ਦੇਣ ਲਈ ਮੇਡ ਇਨ ਐਪ ‘ਸੰਦੇਸ਼’ ਲਾਂਚ ਕੀਤਾ ਗਿਆ ਹੈ, ਜੋ ਬਣ ਕੇ ਪੂਰਾ ਤਿਆਰ ਹੈ ਤੇ ਫਿਲਹਾਲ ਆਪਣੇ ਟੈਸਟਿੰਗ ਫੇਜ਼ ’ਚ ਹੈ।Technology25 days ago
-
Teddy Day 2021 : ਜਾਣੋ ਕਿਉਂ ਮਨਾਇਆ ਜਾਂਦਾ ਹੈ ਟੈਡੀ ਡੇਅ ਤੇ ਇੰਝ ਕਰੋ ਆਪਣੀਆਂ ਭਾਵਨਾਵਾਂ ਦਾ ਇਜ਼ਹਾਰHistory of Teddy Day : ਵੈਲੇਨਟਾਈਨ ਵੀਕ ਦਾ ਚੌਥਾ ਦਿਨ ਟੈਡੀ ਡੇਅ ਆ ਗਿਆ ਹੈ। ਇਸ ਦਿਨ ਲੋਕ ਇਕ ਦੂਜੇ ਨੂੰ ਟੈਡੀ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਆਮ ਤੌਰ 'ਤੇ ਇਹ ਕੁੜੀਆਂ ਨੂੰ ਕਾਫੀ ਪਸੰਦ ਆਉਂਦਾ ਹੈ। 10 ਫਰਵਰੀ ਨੂੰ ਟੈਡੀ ਡੇਅ ਮਨਾਇਆ ਜਾਂਦਾ ਹੈ। ਜੇਕਰ ਦੋਸਤ ਜਾਂ ਪਾਰਟਨਰ ਨੂੰ ਖੁਸ਼ ਕਰਨਾ ਹੈ ਤਾਂ ਟੈਡੀਬੀਅਰ ਬਹੁਤ ਵਧੀਆ ਤੋਹਫਾ ਹੁੰਦਾ ਹੈ। ਟੈਡੀ ਬੀਅਰ ਹਰ ਕਿਸੇ ਦੀ ਪਸੰਦ ਹੈ।Lifestyle25 days ago
-
Happy Teddy Day 2021 : ਜਾਣੋ ਕਿਊਟ ਟੈਡੀ ਦੀ ਇਹ ਅਣਜਾਣੀ ਕਹਾਣੀValentines Week : ਤੁਸੀਂ ਵੈਲੇਨਟਾਈਨਸ ਡੇਅ ਵੀਕ ਮਨਾ ਰਹੇ ਹੋ ਤਾਂ ਅੱਜ ਇਸ ਵੀਕ ਦਾ ਚੌਥਾ ਦਿਨ ਮਤਲਬ ਕਿ ਟੈਡੀ ਡੇਅ ਹੈ। ਅੱਜਕੱਲ੍ਹ ਟੈਡੀ ਟੀਨੇਜਰਸ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਖਾਸਤੌਰ 'ਤੇ ਲੜਕੀਆਂ ਨੂੰ ਇਹ ਬੇਹੱਦ ਪਸੰਦ ਹੁੰਦਾ ਹੈ।Lifestyle25 days ago
-
WhatsApp ਅਤੇ Signal ਰਹੇ ਪਿੱਛੇ, ਇਸ ਮੈਸੇਜਿੰਗ ਐਪ ਨੂੰ ਕੀਤਾ ਗਿਆ ਸਭ ਤੋਂ ਵੱਧ ਡਾਊਨਲੋਡ, ਦੇਖੋ ਬਾਕੀ ਐਪ ਦੀ ਰੈਂਕਿੰਗਇਸ ਦੌਰਾਨ ਜਨਵਰੀ 2021 ’ਚ Telegram ਨੇ WhatsApp ਅਤੇ Signal ਐਪ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦਾ ਸਭ ਤੋਂ ਜ਼ਿਆਦਾ ਡਾਊਨਲੋਡਿੰਗ ਕੀਤਾ ਜਾਣ ਵਾਲਾ ਮੈਸੇਜਿੰਗ ਐਪ ਬਣ ਗਿਆ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਦਸੰਬਰ 2020 ’ਚ ਟਿਕਟਾਕ ਐਪ ਨੂੰ ਦੁਨੀਆ ’ਚ ਸਭ ਚੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ।Technology27 days ago
-
Happy Rose Day 2021 : ਜਾਣੋ ਰੋਜ਼ ਡੇਅ ਦਾ ਮਹੱਤਵ, ਹਰੇਕ ਰੰਗ ਦਾ ਗੁਲਾਬ ਦਿੰਦਾ ਹੈ ਵੱਖਰਾ ਸੁਨੇਹਾHappy Rose Day 2021 : ਗੁਲਾਬ ਦੇ ਅਲੱਗ-ਅਲੱਗ ਰੰਗ, ਅਲੱਗ-ਅਲੱਗ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹਨ। ਇਸ ਲਈ ਕਿਹੜੇ ਰੰਗ ਦਾ ਗੁਲਾਬ ਕਿਸ ਨੂੰ ਦੇਣਾ ਹੈ ਪਹਿਲਾਂ ਇਸ ਬਾਰੇ ਜਾਣ ਲੈਣਾ ਜ਼ਰੂਰੀ ਹੈ।Lifestyle28 days ago
-
ਬੈਂਕ ਖਾਤੇ ’ਚ ਅਚਾਨਕ ਆਏ 50 ਲੱਖ ਰੁਪਏ ਫਿਰ 2 ਕਰੋੜ, ਮੋਬਾਈਲ ’ਤੇ ਮੈਸੇਜ ਦੇਖ ਉੱਡੇ ਹੋਸ਼ਜੇਕਰ ਕਿਸੇ ਮਿਡਲ ਕਲਾਸ ਵਿਅਕਤੀ ਦੇ ਬੈਂਕ ਅਕਾਊਂਟ ਵਿਚ ਕਰੋੜਾਂ ਰੁਪਏ ਆ ਜਾਣ ਤਾਂ ਉਹ ਕਿੰਨਾ ਖ਼ੁਸ਼ ਹੋਵੇਗਾ, ਪਰ ਝਾਰਖੰਡ ਦੇ ਆਦਿਤਯਪੁਰ ਦੇ ਰਹਿਣ ਵਾਲੇ ਮਨੋਜ ਕੁਮਾਰ ਲਈ ਮੁਸੀਬਤ ਬਣ ਗਿਆ ਹੈ...National28 days ago
-
World Cancer Day 2021: ਵਿਸ਼ਵ ਕੈਂਸਰ ਦਿਵਸ 'ਤੇ ਇਨ੍ਹਾਂ ਕੋਟਸ ਦੀ ਮਦਦ ਨਾਲ ਵਧਾਓ ਹੌਸਲਾ!ਹਰ ਸਾਲ 4 ਫਰਵਰੀ ਨੂੰ ਦੁਨੀਆਭਰ 'ਚ ਵਿਸ਼ਵ ਕੈਂਸਰ ਦਿਵਸ (World Cancer Day) ਮਨਾਇਆ ਜਾਂਦਾ ਹੈ। ਇਸ ਦੀ ਸਥਾਪਨਾ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟੋਰਲ ਯਾਨੀ UICC ਨੇ ਦਿੱਤੀ ਸੀ। ਜਿਸ ਦਾ ਮਕਸਦ ਲੋਕਾਂ ਨੂੰ ਕੈਂਸਰ ਦੇ ਪ੍ਰਤੀ ਜਾਗਰੂਕ ਕਰਨਾ,Lifestyle1 month ago
-
Whatsapp ਮੈਸੇਜ ਨੂੰ ਕਰ ਸਕਦੇ ਹੋ ਸ਼ਡਿਊਲ, ਇੱਥੇ ਜਾਣੋ ਆਸਾਨ ਤਰੀਕਾTechnology news ਅੱਜ ਕੱਲ੍ਹ ਅਸੀਂ ਸਾਰੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਨ ਤੋਂ ਲੈ ਕੇ ਮੈਸੇਜ ਭੇਜਣ ਤਕ ਲਈ Whatsapp ਦਾ ਇਸਤੇਮਾਲ ਕਰਦੇ ਹਾਂ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕਿਸੇ ਖ਼ਾਸ ਦੋਸਤ ਜਾਂ ਪਰਿਵਾਰ ਦੇ ਮੈਂਬਰਾਂ ਨੂੰ ਜਨਮਦਿਨ ਜਾਂ ਫਿਰ ਵਰ੍ਹੇਗੰਢ ਦੀ ਵਧਾਈ ਦੇਣ ਲਈ ਦੇਰ ਰਾਤ ਤਕ ਜਾਗਦੇ ਹਾਂ।Technology1 month ago
-
'ਨਸ਼ਾ ਮੁਕਤ ਭਾਰਤ' ਦੇ ਸੁਨੇਹੇ ਨਾਲ ਦਿੱਲੀ ਲਈ ਰਵਾਨਾ ਹੋਏ ਦੌੜਾਕ ਦਾ ਸਨਮਾਨਦੌੜਾਕ ਮਨੋਜ ਨੇ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵੱਲੋਂ ਮਾਨਤਾ ਮਿਲਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲੈ ਜਾਣ ਲਈ ਚੰਗਾ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਟਾਰੀ ਸਰਹੱਦ ਤੋਂ ਦਿੱਲੀ ਤਕ ਦੌੜ ਲਗਾਉਣ ਦਾ ਮਕਸਦ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰਰੇਰਿਤ ਕਰਨਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਹਾਕੀ ਕੋਚ ਸੁਰਜੀਤ ਸਿੰਘ, ਬਖ਼ਸ਼ੀਸ ਸਿੰਘ, ਗੁਰਮੀਤ ਸਿੰਘ, ਸੂਚਨਾ ਅਧਿਕਾਰੀ ਹਰਿੰਦਰ ਸਿੰਘ, ਸਰਬਜੀਤ ਸਿੰਘPunjab1 month ago
-
ਬਿਨਾ ਸਰਟੀਫਿਕੇਟ Whatsapp Message ਜਾਂ ਇਲੈਕਟ੍ਰਾਨਿਕ ਸਬੂਤ ਸਵੀਕਾਰ ਨਹੀਂ, ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਸਪੱਸ਼ਟਪੰਜਾਬ ਅਤੇ ਹਰਿਆਣਾ ਹਾਈਕੋਰਅ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਇੰਡੀਅਨ ਐਵੀਡੈਂਸ ਐਕਟ ਦੇ ਸੈਕਸ਼ਨ 65ਬੀ ਤਹਿਤ ਜੇ ਸਰਟੀਫਿਕੇਟ ਨਹੀਂ ਲਿਆਂਦਾ ਗਿਆPunjab1 month ago
-
WhatsApp Privacy Policy : ਹੁਣ ਬੰਦ ਨਹੀਂ ਹੋਵੇਗਾ ਵ੍ਹਟਸਐਪ, ਕੰਪਨੀ ਨੇ ਪ੍ਰਾਈਵੇਸੀ ਪਾਲਿਸੀ ਅਪਡੇਟ ਰੋਕਿਆਵ੍ਹਟਸਐਪ (WhatsApp) ਨੇ ਚੁਫੇਰਿਓਂ ਵਿਰੋਧ ਤੋਂ ਬਾਅਦ ਪ੍ਰਾਈਵੇਸੀ ਪਾਲਿਸੀ ਅਪਡੇਟ (Privacy Policy Update) ਰੋਕ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਇਸ ਨਾਲ ਯੂਜ਼ਰਜ਼ ਨੂੰ ਪਾਲਿਸੀ ਬਾਰੇ ਜਾਣਨ ਤੇ ਰੀਵਿਊ ਕਰਨ ਲਈ ਜ਼ਿਆਦਾ ਸਮਾਂ ਮਿਲੇਗਾ।Technology1 month ago