mentors
-
ਮੈਂਟਰ ਇੰਸਟੀਚਿਊਟ ਦੀ ਵਿਦਿਆਰਥਣ ਨੇ ਹਾਸਲ ਕੀਤੇ 7.5 ਬੈਂਡਮੈਂਟਰ ਆਈਲੈਟਸ ਇੰਸਟੀਚਿਊਟ ਤਪਾ ਮੰਡੀ ਦੀ ਵਿਦਿਆਰਥਣ ਨੇ ਆਈਲੈਟਸ 'ਚੋਂ 7.5 ਬੈਂਡ ਹਾਸਲ ਕਰਦਿਆਂ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਐੱਮ.ਡੀ ਵਰਿੰਦਰ ਸਿੰਘ ਤੇ ਅਸ਼ੋਕ ਮਿੱਤਲ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਰੁਪਿੰਦਰ ਕੌਰ ਚੌਹਾਨ ਨੇ ਆਈਲੈਟਸ 'ਚੋਂ ਪਹਿਲੀ ਵਾਰ 'ਚ ਹੀ 7.5 ਬੈਂਡ ਹਾਸਲ ਕੀਤੇ ਹਨ, ਜਿਸ 'ਚ ਉਸਨੇ ਲਿਸPunjab28 days ago
-
ਸੂਬੇ 'ਚੋਂ 12ਵੀਂ 'ਚ ਤੀਜਾ ਤੇ ਚੌਥਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਸਨਮਾਨਿਤਚਾਨਾ, ਫ਼ਰੀਦਕੋਟ : 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਦੀ ਮੈਰਿਟ 'ਚ ਪੰਜਾਬ 'ਚੋਂ 5 ਚਾਨਾ, ਫ਼ਰੀਦਕੋਟ : 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਦੀ ਮੈਰਿਟ 'ਚ ਪੰਜਾਬ 'ਚੋਂ 5 ਚਾਨਾ, ਫ਼ਰੀਦਕੋਟ : 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਦੀ ਮੈਰਿਟ 'ਚ ਪੰਜਾਬ 'ਚੋਂ 5 ਚਾਨਾ, ਫ਼ਰੀਦਕੋਟ : 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਦੀ ਮੈਰਿਟ 'ਚ ਪੰਜਾਬ 'ਚੋਂ 5Punjab1 month ago
-
ਦੋਸਤ, ਦਾਰਸ਼ਨਿਕ, ਸਰਪ੍ਰਸਤ ਤੇ ਮਾਰਗਦਰਸ਼ਕ ਹੁੰਦੇ ਹਨ ਫੈਮਿਲੀ ਡਾਕਟਰ, ਸਬ-ਸਪੈਸ਼ਲਿਟੀ ਨੇ ਪ੍ਰੈਕਟਿਸ ਦਾ ਸਧਾਰਨ ਤਰੀਕਾ ਕੀਤਾ ਖ਼ਤਮਹੌਲੀ-ਹੌਲੀ ਇਹ ਪਰੰਪਰਾ ਖ਼ਤਮ ਜਿਹੀ ਹੋ ਗਈ ਪਰ ਹੁਣ ਡਾਕਟਰਾਂ ਦੀ ਸੰਸਥਾ ਅਕਾਦਮੀ ਆਫ ਫੈਮਿਲੀ ਫਿਜ਼ੀਸ਼ੀਅਨ ਆਫ ਇੰਡੀਆ (ਏਐੱਫਪੀਆਈ) ਨੇ ਇਹ ਧਾਰਨਾ ਮੁਡ਼ ਸੁਰਜੀਤ ਕਰਨ ਤੇ ਹਰਮਨ-ਪਿਆਰੀ ਬਣਾਉਣ ’ਤੇ ਜ਼ੋਰ ਦਿੱਤਾ ਹੈ।National3 months ago
-
ਅੰਗਰੇਜ਼ੀ ਤੇ ਸਮਾਜਿਕ ਵਿਸ਼ੇ ਦੇ ਮੇਲੇ ਸਬੰਧੀ ਜ਼ਿਲ੍ਹਾ ਮੈਂਟਰ ਬਿਸਟ ਨੇ ਕੀਤਾ ਸਕੂਲਾਂ ਦਾ ਦੌਰਾਸਿੱਖਿਆ ਵਿਭਾਗ ਵੱਲੋਂ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਦੀ ਅਗਵਾਈ ਹੇਠ ਰਾਜ ਭਰ ਦੇ ਵਿੱਚ ਤੁਲਨਾਤਮਕ ਅਧਿਐਨ ਅਤੇ ਗੁਣਾਤਮਕ ਵਿਕਾਸ ਦੇ ਲਈ ਖੇਡ ਵਿਧੀਆਂ ਦੇ ਅਭਿਆਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਦੇ ਦਿਲਾਂ ਵਿੱਚ ਨਾ ਕੇਵਲ ਵਿਸ਼ੇ ਦੇ ਪ੍ਰਤੀ ਪਿਆਰ ਪੈਦਾ ਹੋਵੇ ਬਲਕਿ ਇਸ ਦੇ ਮੌਲਿਕ ਤੱਤਾਂ ਨੂੰ ਵੀ ਸਮਿਝਆ ਜਾਵੇ । ਇਸੇ ਲਈ ਵਿਭਾਗ ਵੱPunjab5 months ago
-
ਏਸ਼ਿਆਈ ਖੇਡਾਂ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਦੇ ਮੈਂਟਰ ਹੋਣਗੇ ਆਨੰਦਵਿਸ਼ਵਨਾਥਨ ਆਨੰਦ ਚੀਨ ਵਿਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਦੇ ਮੈਂਟਰ ਦੀ ਭੂਮਿਕਾ ਵਿਚ ਹੋਣਗੇ। ਏਸ਼ਿਆਈ ਖੇਡਾਂ ਵਿਚ 12 ਸਾਲ ਬਾਅਦ ਸ਼ਤਰੰਜ ਦੀ ਵਾਪਸੀ ਹੋ ਰਹੀ ਹੈ। ਸਰਬ ਭਾਰਤੀ ਸ਼ਤਰੰਜ ਮਹਾਸੰਘ (ਏਆਈਸੀਐੱਫ) ਨੂੰ ਭਾਰਤੀ ਖਿਡਾਰੀਆਂ ਤੋਂ 10 ਤੋਂ 25 ਸਤੰਬਰ ਵਿਚਾਲੇ ਹੋਣ ਵਾਲੀਆਂ ਖੇਡਾਂ ਵਿਚ ਕਾਫੀ ਮੈਡਲ ਜਿੱਤਣ ਦੀ ਉਮੀਦ ਹੈ।Sports6 months ago
-
ਰਿਟਾਇਰਮੈਂਟ ਲੈਣ ਤੋਂ ਬਾਅਦ ਇਸ ਟੀਮ ਨਾਲ ਜੁੜ ਸਕਦੇ ਹਨ ਹਰਭਜਨ ਸਿੰਘ, ਸਾਹਮਣੇ ਆਈ ਜਾਣਕਾਰੀਭਾਰਤੀ ਆਫ ਸਪਿਨਰ ਹਰਭਜਨ ਸਿੰਘ, ਜੋ ਹਾਲ ਹੀ 'ਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਚੁੱਕੇ ਹਨ, ਦੀ ਅਗਲੀ ਯੋਜਨਾ ਕੀ ਹੈ, ਇਸ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਹਾਲਾਂਕਿ ਜਾਗਰਣ ਨੂੰ ਪਤਾ ਲੱਗਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL 'ਚ ਕਿਸੇ ਟੀਮ ਨਾਲ ਜੁੜ ਸਕਦੇ ਹਨ। ਇਸ ਵਾਰ ਉਸ ਦੀ ਨਵੀਂ ਪਾਰੀ ਇਕ ਖਿਡਾਰੀ ਦੇ ਤੌਰ 'ਤੇ ਨਹੀਂ, ਸਗੋਂ ਮੈਂਟਰ ਦੇ ਤੌਰ 'ਤੇ ਹੋਵੇਗੀ। ਇਸ ਦਾ ਖੁਲਾਸਾ ਜਲਦੀ ਹੀ ਕੀਤਾ ਜਾਵੇਗਾ।Cricket7 months ago
-
ਕੋਲਕਾਤਾ ਦੇ ਮੈਂਟਰ ਬਣ ਸਕਦੇ ਹਨ ਹਰਭਜਨ ਸਿੰਘਪਿਛਲੇ ਦਿਨੀਂ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਭਾਰਤੀ ਆਫ ਸਪਿੰਨਰ ਹਰਭਜਨ ਸਿੰਘ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮੈਂਟਰ ਬਣ ਸਕਦੇ ਹਨ। ਫਰੈਂਚਾਈਜ਼ੀ ਤੇ ਹਰਭਜਨ ਸਿੰਘ ਵਿਚਾਲੇ ਗੱਲਬਾਤ ਚੱਲ ਰਹੀ ਹੈ। ਹਰਭਜਨ ਸਿੰਘ ਖਿਡਾਰੀ ਵਜੋਂ ਚੇਨਈ ਸੁਪਰ ਕਿੰਗਜ਼, ਕੇਕੇਆਰ ਤੇ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹੇ ਹਨ।Cricket7 months ago
-
ਚੰਡੀਗੜ੍ਹ ਆਏ ਰਾਸ਼ਟਰਪਤੀ ਕੋਵਿੰਦ ਨੇ ਕਿਹਾ- ਪੈੱਕ ਐਲੂਮਨੀ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਲਈ ਮੈਂਟਰ ਦੀ ਭੂਮਿਕਾ ਨਿਭਾਵੇਕਿਸੇ ਵੀ ਸੰਸਥਾਨ ਲਈ 100 ਸਾਲ ਪੂਰੇ ਕਰਨਾ ਇਕ ਵੱਡੀ ਪ੍ਰਾਪਤੀ ਹੈ। ਪੰਜਾਬ ਇੰਜੀਨੀਅਰਿੰਗ ਕਾਲਜ (ਪੈੱਕ) ਲਈ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ, ਇਸ ਦਾ ਹਿੱਸਾ ਬਣ ਕੇ ਮੈਨੂੰ ਖ਼ੁਸ਼ੀ ਹੈ। ਪੈੱਕ ਤੋਂ ਗੈ੍ਰਜੂਏਟ ਐਲੂਮਨੀ ਦਾ ਨੈੱਟਵਰਕ ਹੁਣ ਪੂਰੀ ਦੁਨੀਆ ’ਚ ਹੈ।Punjab9 months ago
-
ਕੇਐੱਮਵੀ ਦਾ ਮੈਂਟਰ ਇੰਸਟੀਚਿਊਸ਼ਨ ਦੇ ਦਰਜੇ ਨਾਲ ਸਨਮਾਨਸੀਨੀਅਰ ਸਟਾਫ ਰਿਪੋਰਟਰ, ਜਲੰਧਰ-ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਦੇ ਇਨੋਵੇਸ਼ਨ ਸੈੱਲ ਵੱਲੋਂ ਕੰਨਿਆ ਮਹਾਂਵਿਦਿਆਲਾ ਦੀ ਇੰਸਟੀਟਿਊਸ਼ਨਜ਼ ਇਨੋਵੇਸ਼ਨ ਕੌਂਸਲ ਨੂੰ ਉੱਤਮ ਪ੍ਰਦਰਸ਼ਨ ਕਰਨ ਵਾਲੀ ਇੰਸਟੀਟਿਊਸ਼ਨਜ਼ ਇਨੋਵੇਸ਼ਨ ਕੌਂਸਲ (ਸਟਾਰ ਰੇਟਿੰਗ 4.5) ਵਜੋਂ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਸਭ ਆਈਆਈਸੀ ਸੰਸਥਾਵਾਂ ਲਈ ਮੈਂਟਰ ਦੇ ਤੌਰ 'ਤੇ ਚੁਣਿਆ ਗਿਆ ਹੈ ਜਿਨ੍ਹਾਂ ਨੂੰ ਮਾਰਗਦਰਸ਼ਨ ਤੇ ਸਾਥ ਦੀ ਜ਼ਰੂਰਤ ਹੈ।Punjab10 months ago
-
ਧੋਨੀ ਨੂੰ ਮੇਂਟਰ ਬਣਾਉਣਾ ਬਹੁਤ ਚੰਗਾ ਕਦਮ : ਰੈਨਾਚੇਨਈ ਸੁਪਰ ਕਿੰਗਜ਼ 'ਚ ਮਹਿੰਦਰ ਸਿੰਘ ਧੋਨੀ ਨਾਲ ਖੇਡਣ ਵਾਲੇ ਉਨ੍ਹਾਂ ਦੇ ਸਾਥੀ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਧੋਨੀ ਨੂੰ ਵਿਸ਼ਵ ਕੱਪ ਲਈ ਟੀਮ ਦਾ ਮੇਂਟਰ ਬਣਾਉਣਾ ਬੀਸੀਸੀਆਈ ਦਾ ਮਾਸਟਰ ਸਟ੍ਰੋਕ ਹੈ। ਇਹ ਅਸਲ ਵਿਚ ਬਹੁਤ ਚੰਗਾ ਕਦਮ ਹੈ ਤੇ ਵਿਰਾਟ ਨੂੰ ਆਈਸੀਸੀ ਟਰਾਫੀ ਜਿਤਵਾਉਣ ਵਿਚ ਧੋਨੀ ਬਹੁਤ ਅਹਿਮ ਭੂਮਿਕਾ ਨਿਭਾਉਣਗੇ।Cricket11 months ago
-
'ਰਾਤੋਂ-ਰਾਤ 'ਚ ਅਜਿਹਾ ਕੀ ਹੋਇਆ ਕੀ Dhoni ਨੂੰ ਟੀਮ ਇੰਡੀਆ ਦਾ ਮੈਂਟਰ ਬਣਾ ਦਿੱਤਾ ਗਿਆ', ਭਾਰਤੀ ਕ੍ਰਿਕਟਰ ਨੇ ਚੁੱਕੇ ਸਵਾਲਜਡੇਜਾ ਨੇ ਅੱਗੇ ਕਿਹਾ ਕਿ ਮੈਂ ਇਸ ਤੋਂ ਹੈਰਾਨ ਹਾਂ। ਮੇਰੇ ਤੋਂ ਵੱਡਾ ਧੋਨੀ ਦਾ ਕੋਈ ਫੈਨ ਨਹੀਂ ਹੈ। ਮੇਰਾ ਮੰਨਣਾ ਹੈ ਕਿ ਧੋਨੀ ਪਹਿਲਾਂ ਅਜਿਹਾ ਕਪਤਾਨ ਸੀ ਜਿਨ੍ਹਾਂ ਨੇ ਟੀਮ ਤੋਂ ਜਾਣ ਤੋਂ ਪਹਿਲਾਂ ਅਗਲਾ ਕਪਤਾਨ ਬਣਾ ਦਿੱਤਾ। ਜਡੇਜਾ ਨੇ ਇਸ ਤੱਥ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਨੇ ਵਿਰਾਟ ਕੋਹਲੀ ਤੇ ਰਵੀ ਸ਼ਾਸਤਰੀ ਦੀ ਅਗਵਾਈ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਇਸ ਲਈ ਆਗਾਮੀ ਟੀਮ20 ਵਿਸ਼ਵ ਕੱਪ ਲਈ ਇਕ ਮੈਂਟਰ ਦੀ ਜ਼ਰੂਰਤ ਨਹੀਂ ਸੀCricket11 months ago
-
MS Dhoni ਨੂੰ T20WC 2021 ਲਈ ਕਿਉਂ ਬਣਾਇਆ ਗਿਆ ਹੈ ਟੀਮ ਇੰਡੀਆ ਦਾ ਮੇਂਟਰ, ਸਾਬਕਾ ਭਾਰਤੀ ਕ੍ਰਿਕਟਰ ਦਾ ਖੁਲਾਸਾਯੂਏਈ ਤੇ ਓਮਾਨ ’ਚ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੀ 20 ਵਰਲਡ ਕੱਪ 2021 ਲਈ ਟੀਮ ਇੰਡੀਆ ਦਾ ਐਲਾਨ ਚੇਤਨ ਸ਼ਰਮਾ ਦੀ ਅਗਵਾਈ ’ਚ ਭਾਰਤੀ ਸਲੈਕਸ਼ਨ ਕਮੇਟੀ ਨੇ ਬੁੱਧਵਾਰ ਨੂੰ ਕੀਤਾ।Cricket11 months ago
-
MS Dhoni News: ਮੰਗਲਵਾਰ ਦੀ ਸਵੇਰ ਧੋਨੀ ਲਈ ਆਈ ਬੁਰੀ ਖ਼ਬਰ, ਬਚਪਨ ਦੇ ਸਲਾਹਕਾਰ Deval Sahay ਦਾ ਦੇਹਾਂਤਸਾਬਕਾ ਭਾਰਤੀ ਕਪਤਾਨ ਤੇ ਕ੍ਰਿਕਟ ਜਗਤ 'ਚ ਆਪਣਾ ਖ਼ਾਸ ਮੁਕਾਮ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਲਈ ਮੰਗਲਵਾਰ ਦੀ ਸਵੇਰ ਇਕ ਬੁਰੀ ਖ਼ਬਰ ਆਈ। ਉਨ੍ਹਾਂ ਦੇ ਬਚਪਨ ਦੇ mentor ਦੇਵਲ ਸਹਾਏ ਦਾ ਦੇਹਾਂਤ ਹੋ ਗਿਆ ਹੈ।Cricket1 year ago
-
Kolkata Knight Riders ਨਾਲ ਜੁੜੇ ਦੋ ਦਿੱਗਜ, ਨਵੇਂ ਸੀਜ਼ਨ 'ਚ ਹੋਣਗੇ ਟੀਮ ਦੇ ਨਾਲਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਟੀਮ ਕੋਲਕਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ। ਕੇਕੇਆਰ ਨੇ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਡੇਵਿਡ ਹਸੀ ਨੂੰ ਟੀਮ ਦਾ ਚੀਫ ਮੈਂਟੋਰ ਬਣਾਇਆ ਜਦਕਿ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਕਾਈਲ ਮਿਲਸ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ।Cricket2 years ago
-
ਬਿਨ ਮੁਰਸ਼ਦੋਂ ਰਾਹ ਨਾ ਹੱਥ ਆਵੇਹੋਲੀ-ਹੋਲੀ ਇਹ ਅਹਿਸਾਸ ਹੋਇਆ ਕਿ ਬੋਲਣਾ ਵੀ ਇਕ ਕਲਾ ਹੈ, ਕੋਮਲ ਕਲਾ, ਜਜ਼ਬਿਆਂ ਦੀ ਬੋਲੀ। ਵੱਡੇ ਤੋਂ ਵੱਡੇ ਦਾਰਸ਼ਨਿਕ ਨੁਕਤੇ ਵੀ ਉਹ ਬਹੁਤ ਹੀ ਸੂਖ਼ਮ ਢੰਗ ਨਾਲ ਸਮਝਾ ਜਾਂਦੇ ਸਨ। ਗਿਆਨ ਦੀ ਭੁੱਖ ਨੂੰ ਹੋਰ ਚਮਕਾਉਣ ਦਾ ਹੁਨਰ ਵੀ ਉਨ੍ਹਾਂ ਕੋਲ ਸੀ। ਉਨ੍ਹਾਂ ਦਾ ਹਰੇਕ ਲੈਕਚਰ ਅਣਗਿਣਤ ਪ੍ਰੇਰਨਾਵਾਂ ਤੇ ਸਿੱਖਿਆਵਾਂ ਨਾਲ ਭਰਪੂਰ ਹੁੰਦਾ। ਦੋ ਸਾਲਾਂ 'ਚ ਇਕ ਦਿਨ ਵੀ ਅਕੇਵਾਂ ਮਹਿਸੂਸ ਨਹੀ ਸੀ ਹੋਇਆ।Editorial3 years ago
-
ਬਾਬਾ ਰਾਮਦੇਵ ਦੇ ਰੂਹਾਨੀ ਮਾਰਗ ਦਰਸ਼ਕ ਬਲਦੇਵ ਪੰਜ ਤੱਤਾਂ 'ਚ ਲੀਨਜੇਐਨਐਨ, ਰੋਹਤਕ : ਸਮਾਜ ਤੇ ਗਊ ਸੇਵਾ ਲਈ ਜ਼ਿੰਦਗੀ ਸਮਰਪਤ ਕਰਨ ਵਾਲੇ ਅਚਾਰੀਆ ਬਲਦੇਵ ਸ਼ੁੱਕਰਵਾਰ ਦੁਪਹਿਰ ਨੂੰ ਦਇਆਨੰ ਜੇਐਨਐਨ, ਰੋਹਤਕ : ਸਮਾਜ ਤੇ ਗਊ ਸੇਵਾ ਲਈ ਜ਼ਿੰਦਗੀ ਸਮਰਪਤ ਕਰਨ ਵਾਲੇ ਅਚਾਰੀਆ ਬਲਦੇਵ ਸ਼ੁੱਕਰਵਾਰ ਦੁਪਹਿਰ ਨੂੰ ਦਇਆਨੰ ਜੇਐਨਐਨ, ਰੋਹਤਕ : ਸਮਾਜ ਤੇ ਗਊ ਸੇਵਾ ਲਈ ਜ਼ਿੰਦਗੀ ਸਮਰਪਤ ਕਰਨ ਵਾਲੇ ਅਚਾਰੀਆ ਬਲਦੇਵ ਸ਼ੁੱਕਰਵਾਰ ਦੁਪਹਿਰ ਨੂੰ ਦਇਆਨੰNews6 years ago
-
ਕੁੰਬਲੇ ਨੇ ਮੁੰਬਈ ਇੰਡੀਅਨਜ਼ ਦੇ ਸਲਾਹਕਾਰ ਦਾ ਅਹੁਦਾ ਛੱਡਿਆਮੁੰਬਈ (ਏਜੰਸੀ) : ਭਾਰਤ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ ਨੇ ਤੁਰੰਤ ਪ੍ਰਭਾਵ ਨਾਲ ਆਈਪੀਐਲ ਫ੍ਰੈਂਚਾਈਜ਼ੀ ਟੀਮ ਮੁੰਬਈ (ਏਜੰਸੀ) : ਭਾਰਤ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ ਨੇ ਤੁਰੰਤ ਪ੍ਰਭਾਵ ਨਾਲ ਆਈਪੀਐਲ ਫ੍ਰੈਂਚਾਈਜ਼ੀ ਟੀਮ ਮੁੰਬਈ (ਏਜੰਸੀ) : ਭਾਰਤ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ ਨੇ ਤੁਰੰਤ ਪ੍ਰਭਾਵ ਨਾਲ ਆਈਪੀਐਲ ਫ੍ਰੈਂਚਾਈਜ਼ੀ ਟੀਮ ਮੁੰਬਈ (ਏਜੰਸੀ) : ਭਾਰਤ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ ਨੇ ਤੁਰੰਤ ਪ੍ਰਭਾਵ ਨਾਲ ਆਈਪੀਐਲ ਫ੍ਰੈਂਚਾਈਜ਼ੀ ਟੀਮ ਮੁੰਬਈ (ਏਜੰਸੀ) : ਭਾਰਤ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ ਨੇ ਤੁਰੰਤ ਪ੍ਰਭਾਵ ਨਾਲ ਆਈਪੀਐਲ ਫ੍ਰੈਂਚਾਈਜ਼ੀ ਟੀਮNews6 years ago
-
ਸਰਕਾਰ ਨੇ ਦਿੱਤਾ ਕਾਰਵਾਈ ਕਰਨ ਦਾ ਭਰੋਸਾਨਵੀਂ ਦਿੱਲੀ (ਸਟੇਟ ਬਿਊਰੋ) : ਭਾਰਤੀ ਖੇਡ ਅਥਾਰਟੀ (ਸਾਈ) ਟਰੇਨਿੰਗ ਕੇਂਦਰ 'ਚ ਮਹਿਲਾ ਐਥਲੀਟਾਂ ਵੱਲੋਂ ਖ਼ੁਦਕੁਸ਼ੀ ਕਰਨ ਦNews7 years ago
-
'ਸਨਰਾਈਜ਼ਰਸ' ਹੋਈ ਡੈਕਨ ਚਾਰਜਰਜ਼ਹੈਦਰਾਬਾਦ, (ਏਜੰਸੀ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਹੈਦਰਾਬਾਦ ਫਰੈਂਚਾਇਜ਼ੀ ਡੈਕਨ ਚਾਰਜਰਜ਼ ਨੂੰ ਹੁਣ 'ਸਨਰਾਈਜ਼ਹੈਦਰਾਬਾਦ, (ਏਜੰਸੀ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਹੈਦਰਾਬਾਦ ਫਰੈਂਚਾਇਜ਼ੀ ਡੈਕਨ ਚਾਰਜਰਜ਼ ਨੂੰ ਹੁਣ 'ਸਨਰਾਈਜ਼News9 years ago
-
--ਵਿਸ਼ਵਕਰਮਾ ਦਿਵਸ 'ਤੇ ਵਿਸ਼ੇਸ਼--ਬਾਬਾ ਵਿਸ਼ਵਕਰਮਾ ਦੀ ਪੂਜਾ ਨਾਲ ਹੀ ਆਉਂਦੀ ਹੈ ਕੰਮ 'ਚ ਬਰਕਤ : ਸ਼ਰਮਾ ਪ੍ਰਗਟਾਵਾ - ਪੁਰਾਤਨ ਗੰ੍ਰਥਾਂ 'ਚ ਹੈ ਵਿਸ਼ਵਕਰਮਾ ਦਾNews9 years ago