mela
-
ਕੁਲਗਰਾਂ ਸਕੂਲ ਵਿਖੇ ਲੱਗੀਆਂ ਤੀਆਂ ਦੀਆਂ ਰੌਣਕਾਂਸਕੂਲ ਮੁਖੀ ਸਟੇਟ ਐਵਾਰਡੀ ਮੈਡਮ ਸੀਮਾ ਕੁਲਗਰਾਂ ਦੀ ਅਗਵਾਈ ਹੇਠ ਮਨਾਏ ਗਏ ਤਿਉਹਾਰ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਸੁਮਨ ਬਾਲਾ, ਐੱਸਐੱਮਸੀ ਕਮੇਟੀ ਦੇ ਮੈਂਬਰ, ਬੱਚਿਆਂ ਦੇ ਉਨ੍ਹਾਂ ਦੀਆਂ ਮਾਵਾਂ ਨੇ ਪੂਰੇ ਉਤਸ਼ਾਹ ਹਿੱਸਾ ਲਿਆ।Punjab1 hour ago
-
ਉਤਸਵ ਮੰਡਲ ਨਾਨਗਰਾਂ ਮੈਂਬਰਾਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਓਹਾਰਅੱਜ ਉਤਸਵ ਮੰਡਲ ਨਾਨਗਰਾਂ ਕਲੱਬ ਮੈਂਬਰਾਂ ਨੇ ਪਿੰਡ ਦੀ ਸਰਪੰਚ ਪ੍ਰਰੀਤੀ ਸ਼ਰਮਾ ਦੀ ਅਗਵਾਈ 'ਚ 'ਸਾਉਣ ਦੀਆਂ ਤੀਆਂ' ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਪੋ੍ਗਰਾਮ ਵਿਚ ਪਿੰਡ ਨਾਨਗਰਾਂ ਦੀ ਬਜ਼ੁਰਗ ਅੌਰਤ ਤੋਸ਼ੀ ਮੁੱਖ ਮਹਿਮਾਨ ਸੀ ਅਤੇ ਉਨਾਂ੍ਹ ਨੂੰ ਉਤਸਵ ਮੰਡਲ ਨਾਨਗਰਾਂ ਕਲੱਬ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਉਤਸਵ ਮੰਡਲ ਦੇ ਮੈਂਬਰਾਂ ਨੇ ਸੁੰਦਰ ਪਹਿਰਾਵੇ 'ਚ ਸੱਜ-ਧੱਜ ਕੇ ਸ਼ਿਰਕਤ ਕੀਤੀPunjab1 day ago
-
ਸਾਵਨ ਮੇਲੇ ਦੀ ਕਵੀ ਦਰਬਾਰ ਨਾਲ ਸ਼ੁਰੂਆਤਫਤਿਹ ਕਾਲਜ ਰਾਮਪੁਰਾ ਫੂਲ ਦੇ ਵਿਹੜੇ ਵਿਚ ਤਿੰਨ ਰੋਜ਼ਾ ਸਾਵਨ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਸਾਹਿਤ ਸਭਾ ਤੇ ਮਾਲਵਾ ਆਰਟ ਕੌਂਸਲ ਵੱਲੋਂ ਕਵੀ ਦਰਬਾਰ ਨਾਲ ਹੋਈ, ਜਿਸ ਵਿਚ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਕਵੀਆਂ ਨੇ ਆਪਣੀ ਕਲ੍ਹਾ ਦੇ ਰੰਗ ਬਿਖੇਰਕੇ ਹਾਜ਼ਰੀਨ ਨੂੰ ਮੰਤਰ ਮੁੰਗਧ ਕੀਤਾ। ਸਵਾਗਤੀ ਸ਼ਬਦ ਸੰਸਥਾ ਦੇ ਚੇਅਰਮੈਨ ਐਸਐਸ ਚੱਠਾ ਨੇ ਬੋਲਦਿਆਂ ਆਏ ਹੋਏ ਫਨਕਾਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨਾਂ੍ਹ ਕਿਹਾ ਕਿ ਕਵੀ ਸਮਾਜ ਦਾ ਦਰਪਣ ਹੁੰਦੇ ਹਨ, ਜਿੰਨਾਂ੍ਹ ਨੇ ਹਮੇਸ਼ਾ ਹੀ ਕਵਿਤਾ ਰਾਹੀਂ ਮਨੋਭਾਵਾਂ ਨੂੰ ਬਾਖੂਬੀ ਪ੍ਰਗਟ ਕੀਤਾ। ਜ਼ਿਲ੍ਹਾ ਭਾਸ਼ਾ ਅPunjab1 day ago
-
ਸਮਾਜ ਦਾ ਦਰਪਣ ਹੁੰਦੇ ਹਨ ਕਵੀ : ਐੱਸਐੱਸ ਚੱਠਾਫਤਿਹ ਕਾਲਜ ਰਾਮਪੁਰਾ ਫੂਲ ਦੇ ਵਿਹੜੇ ਵਿਚ ਤਿੰਨ ਰੋਜ਼ਾ ਸਾਵਨ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਸਾਹਿਤ ਸਭਾ ਤੇ ਮਾਲਵਾ ਆਰਟ ਕੌਂਸਲ ਵੱਲੋਂ ਕਵੀ ਦਰਬਾਰ ਨਾਲ ਹੋਈ, ਜਿਸ ਵਿਚ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਕਵੀਆਂ ਨੇ ਆਪਣੀ ਕਲ੍ਹਾ ਦੇ ਰੰਗ ਬਿਖੇਰ ਕੇ ਹਾਜ਼ਰੀਨ ਨੂੰ ਮੰਤਰ ਮੁੰਗਧ ਕੀਤਾ। ਸਵਾਗਤੀ ਸ਼ਬਦ ਸੰਸਥਾ ਦੇ ਚੇਅਰਮੈਨ ਐੱਸਐੱਸ ਚੱਠਾ ਨੇ ਬੋਲਦਿਆਂ ਆਏ ਹੋਏ ਫਨਕਾਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨਾਂ੍ਹ ਕਿਹਾ ਕਿ ਕਵੀ ਸਮਾਜ ਦਾ ਦਰਪਣ ਹPunjab1 day ago
-
ਸਾਉਣ ਦੀ ਅਸ਼ਟਮੀ ਮੌਕੇ ਚਾਮੁੰਡਾ ਦੇਵੀ ਮੰਦਰ 'ਚ ਲੱਗਾ ਮੇਲਾਅੰਮਿ੍ਤਸਰ ਜ਼ਿਲ੍ਹੇ ਵਿਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਜਿੱਥੇ ਮਾਤਾ ਚਾਮੂੰਡਾ ਦੇਵੀ ਦਾ ਇਤਿਹਾਸਕ ਮੰਦਰ ਸਥਾਪਿਤ ਹੈ। ਇਸ ਮੰਦਰ ਵਿਚ ਮਾਤਾ ਚਾਮੁੰਡਾ ਦੇਵੀ ਆਪ ਬਿਰਾਜਮਾਨ ਹਨ। ਇਸ ਮੰਦਰ ਵਿਚ ਸਾਲ ਵਿਚ ਸਾਉਣ ਦੀ ਅਸ਼ਟਮੀ ਮੌਕੇ ਭਾਰੀ ਮੇਲਾ ਲੱਗਦਾ ਹੈ।Punjab3 days ago
-
ਯਾਦਗਾਰੀ ਹੋ ਨਿੱਬੜਿਆ ਫੇਜ਼ 4-5 ਦਾ ਤੀਜ ਮੇਲਾਲੰਘੇ ਦਿਨੀਂ ਸੱਭਿਆਚਾਰਕ ਕਲੱਬ ਫੇਜ਼ 4-5 ਬੀਡੀਏ ਇਨਕਲੇਵ ਬਠਿੰਡਾ ਵੱਲੋਂ ਦੂਜਾ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਅੌਰਤਾਂ, ਬੱਚਿਆਂ ਅਤੇ ਲੜਕੀਆਂ ਨੇ ਭਾਗ ਲਿਆ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਹਾਜ਼ਰੀਨ 'ਚPunjab3 days ago
-
ਪੀਰ ਬਾਬਾ ਜ਼ਿੰਦਾ ਸ਼ਹੀਦ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂਪਵਨ ਕੁਮਾਰ ਨੂਰਪੁਰਬੇਦੀ : ਪੀਰ ਬਾਬਾ ਜ਼ਿੰਦਾ ਸ਼ਹੀਦ ਦੇ ਪਵਿੱਤਰ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋPunjab4 days ago
-
ਬੇਲਾ ਕਾਲਜ ਵਿਖੇ ਮਨਾਇਆ 'ਤੀਆਂ ਦਾ ਮੇਲਾ'ਕਾਲਜ ਪਿੰ੍ਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਧਰਤ ਰੂਹ ਦੇ ਨਾਲ਼ ਜੁੜਿਆ ਹੋਇਆ ਹੈ। ਇਸ ਦਿਨ ਨਾਲ਼ ਪੰਜਾਬ ਦਾ ਲੋਕ ਨਾਚ ਗਿੱਧਾ ਵੀ ਅਨਿੱਖੜਵੇਂ ਰੂਪ ਵਿਚ ਜੁੜਿਆ ਹੋਇਆ ਹੈ ਅਤੇ ਪੰਜਾਬ ਦੀਆਂ ਅੌਰਤਾਂ ਲਈ ਇਸ ਤਿਉਹਾਰ ਦੀ ਖਾਸ ਮਹੱਤਤਾ ਹੈ।Punjab5 days ago
-
ਪਿੰਡ ਤਾਜੋਵਾਲ 'ਚ ਜੋੜ ਮੇਲਾ ਅੱਜਪਿੰਡ ਤਾਜੋਵਾਲ ਵਿਖੇ ਦਰਬਾਰ ਪੀਰ ਬਾਬਾ ਸਾਹਿਬ ਹੁਸੈਨ ਸ਼ਾਹ ਜੀ ਦੀ ਮਜਾਰ 'ਤੇ ਸਾਪਿੰਡ ਤਾਜੋਵਾਲ ਵਿਖੇ ਦਰਬਾਰ ਪੀਰ ਬਾਬਾ ਸਾਹਿਬ ਹੁਸੈਨ ਸ਼ਾਹ ਜੀ ਦੀ ਮਜਾਰ 'ਤੇ ਸਾਲਾਨਾ ਜੋੜ ਮੇਲਾ 6 ਅਗਸਤPunjab6 days ago
-
ਪੰਜਾਬ ਸਰਕਾਰ ਕਰਵਾਏਗੀ ਹੁਣ ਤਕ ਦਾ ਸਭ ਤੋਂ ਵੱਡਾ ਖੇਡ ਕੁੰਭ ‘ਪੰਜਾਬ ਖੇਡ ਮੇਲਾ’, ਮੇਜਰ ਧਿਆਨ ਚੰਦ ਨੂੰ ਹੋਵੇਗੀ ਸਮਰਪਿਤਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਹੁਣ ਤਕ ਦੇ ਸਭ ਤੋਂ ਵੱਡੇ ਖੇਡ ਕੁੰਭ ‘ਪੰਜਾਬ ਖੇਡ ਮੇਲੇ’ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀPunjab6 days ago
-
ਜਲੰਧਰ ਦਾ ਮਸ਼ਹੂਰ ਸੋਢਲ ਮੇਲਾ 9 ਸਤੰਬਰ ਤੋਂ, ਤਿੰਨ ਲੱਖ ਤੋਂ ਵੱਧ ਸ਼ਰਧਾਲੂ ਟੇਕਣਗੇ ਮੱਥਾ, ਦੇਖੋ ਸ਼ਡਿਊਲਇਸ ਦੌਰਾਨ ਪੰਡਿਤ ਅਨਿਲ ਸ਼ਰਮਾ ਮੂਰਤੀ ਨੂੰ ਪੰਚਾਮ੍ਰਿਤ ਇਸ਼ਨਾਨ ਕਰਵਾਉਣ ਦੀ ਸੇਵਾ ਕਰਨਗੇ। ਯਸ਼ਪਾਲ ਠਾਕੁਰ ਨੇ ਦੱਸਿਆ ਕਿ ਕਮੇਟੀ ਵੱਲੋਂ ਮੰਦਰ ਟਰੱਸਟ ਦੇ ਸਹਿਯੋਗ ਨਾਲ ਅਟੁੱਟ ਲੰਗਰ ਦਾ ਦੌਰ ਚਲਾਇਆ ਜਾਵੇਗਾPunjab7 days ago
-
ਸ਼੍ਰੀ ਸਿੱਧ ਬਾਬਾ ਸੋਢਲ ਦਾ ਹੋਵੇਗਾ ਪੰਚਅੰਮਿ੍ਤ ਇਸ਼ਨਾਨਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਨੇ ਅਨੰਤ ਚੌਦਸ ਦੇ ਮੌਕੇ 'ਤੇ 9 ਸਤੰਬਰ ਨੂੰ ਮਨਾਏ ਜਾ ਰਹੇ ਵਿਸ਼ਵ ਪੱਧਰ 'ਤੇ ਪ੍ਰਸਿੱਧ ਸ਼੍ਰੀ ਸਿੱਧਾ ਬਾਬਾ ਸੋਢਲ ਮੇਲੇ ਨੂੰ ਲੈ ਕੇ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕਮੇਟੀ ਦੇ ਪ੍ਰਧਾਨ ਯਸ਼ਪਾਲ ਠਾਕੁਰ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਜਿਸ 'ਚ ਉਨ੍ਹਾਂ ਨੇ ਮੇਲੇ ਦੀ ਰੂਪਰੇਖਾ ਤਿਆਰ ਤੇ ਜਾਰੀ ਕੀਤੀ। ਇਸ ਦੌਰਾਨ ਯਸ਼ਪਾਲ ਠਾਕੁਰ ਨੇ ਕਿਹਾ ਕਿ ਮੇਲੇ ਤੋਂ ਇਕ ਦਿਨ ਪਹਿਲਾਂ ਭਾਵ ਅੱਠ ਸਤੰਬਰ ਨੂੰ ਤੜਕੇ ਪੰਜ ਵਜੇ ਸ਼੍ਰੀ ਸਿੱਧ ਬਾਬਾ ਸੋਢਲ ਦੀ ਮੂਰਤੀ ਨੂੰ ਪੰਚਅੰਮਿ੍ਤ ਇਸ਼ਨਾਨ ਤੇ ਵਿਧੀਵਤ ਮੰਤਰ ਉਚਾਰਨ ਦੇ ਨਾਲ ਪੂਜਾ ਕਰਵਾਈ ਜਾਵੇਗੀ।Punjab7 days ago
-
ਕਿਡਜ਼ੀ ਪ੍ਰਰੀ ਸਕੂਲ ਮੋਰਿੰਡਾ ਵਿਖੇ ਮਨਾਇਆ ਤੀਆਂ ਦਾ ਤਿਉਹਾਰਹਰਸਿਮਰਤ ਭਟੋਆ, ਮੋਰਿੰਡਾ ਕਿਡਜ਼ੀ ਪ੍ਰਰੀ ਸਕੂਲ ਮੋਰਿੰਡਾ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਤੇ ਸਕੂਲੀ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਤੋਂ ਜਾਣੂ ਕਰਵਾਉਣ ਲਈ ਪੰਜਾਬੀ ਵਿਰਸੇ ਦੀਆਂ ਅਮੀਰ ਨਿਸ਼ਾਨੀਆਂ ਪੱਖੀਆਂ, ਫੁਲਕਾਰੀਆਂ , ਕਾਂਸੀ ਦੇ ਭਾਂਡੇ ਤੇ ਚਾਟੀਆਂ ਆਦਿ ਨਾਲ ਸਜਾਇਆ ਗਿਆ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪਿੰ੍ਸੀਪਲ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੇ ਤੀਆਂ ਦੇ ਤਿਉਹਾਰ ਵਿੱਚ ਰੰਗ ਬਿਰੰਗੇ ਕੱਪੜੇ ਪਾ ਕੇ ਸ਼ਮੂਲੀਅਤ ਕੀਤੀ । ਉਨਾਂ੍ਹ ਕਿਹਾ ਕਿ ਸਾਵਣ ਦਾ ਮਹੀਨਾ ਆਉਣ 'ਤੇ ਜਿਸ ਤਰਾਂ੍ਹ ਹਰ ਪਾਸੇ ਹਰਿਆਲੀ ਛਾ ਜਾਂਦੀ ਹੈ ਅਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ । ਉਸੇ ਤਰਾਂ੍ਹ ਮੌਸਮ ਵਿੱਚ ਬਦਲਾਅ ਆਉਣ 'ਤੇ ਮੋਰ ਚਹਿਕਦੇ ਹਨ ਅਤੇ ਪੰਛੀ ਸੁੰਦਰ ਆਵਾਜ਼ਾਂ ਨਾਲ ਵਾਤਾਵਰਣ ਵਿੱਚ ਮਹਿਕ ਖਿਲਾਰਦੇ ਹਨ। ਸਕੂਲ ਮੁਖੀ ਨੇ ਵਿਦਿਆਰਥੀਆਂ ਨੇ ਤੀਆਂ ਦੇ ਤਿਉਹਾਰ ਤੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਉਨਾਂ੍ਹ ਨੂੰ ਪੰਜਾਬੀ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਸੱਦਾ ਦਿੱਤਾ । ਉਨਾਂ੍ਹ ਕਿਹਾ ਕਿ ਅਜਿਹੇ ਤਿਉਹਾਰ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।Punjab9 days ago
-
ਸਰਕਾਰੀ ਸਕੂਲ ਦੁੱਬਲੀ 'ਚ ਕਰਵਾਇਆ ਗਣਿਤ ਮੇਲਾਸਕੂਲ ਸਿੱਖਿਆ ਵਿਭਾਗ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ ਦੀਆਂ ਹਦਾਇਤਾਂ ਤਹਿਤ ਡੀਐੱਮ ਜਸਵਿੰਦਰ ਸਿੰਘ ਤੇ ਬੀਐੱਮ ਗੁਰਬਿੰਦਰ ਸਿੰਘ ਅਗਵਾਈ 'ਚ ਸਰਕਾਰੀ ਸੈਕੰਡਰੀ ਸਕੂਲ, ਦੁੱਬਲੀ ਵਿਖੇ ਗਣਿਤ ਮੇਲਾ ਲਗਾਇਆ ਗਿਆ। ਇਸ ਮੇਲੇ ਦੀ ਸਮੁੱਚੀ ਤਿਆਰੀ ਗਣਿਤPunjab9 days ago
-
ਡਾ. ਸੁਦਰਸ਼ਨ ਤ੍ਰੇਹਨ ਪਾਰਕ 'ਚ ਮਨਾਇਆ ਸਾਉਣ ਮੇਲਾਡਾ. ਸੁਦਰਸ਼ਨ ਕੁਮਾਰ ਤੇ੍ਹਨ ਯਾਦਗਾਰੀ ਪਾਰਕ 'ਚ ਸਾਉਣ ਮੇਲੇ ਮੌਕੇ ਤੀਆਂ ਦਾ ਤਿਉਹਾਰ ਪਾਰਕ ਦੇ ਪ੍ਰਬੰਧਕ ਸੁਖਦੇਵ ਰਾਜ ਸ਼ਰਮਾ ਦੀ ਅਗਵਾਈ ਹੇਠ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਸਾਉਣ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਬੀਬੀ ਸੁਰਿੰਦਰਪਾਲ ਕੌਰ ਭੁੱਲਰ ਪਤਨੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ। ਸਾਉPunjab10 days ago
-
ਜੋੜ ਮੇਲੇ ਮੌਕੇ ਝੰਡਾ ਫੇਰੀ ਕੱਢੀਪਿੰਡ ਭਾਮ ਵਿਖੇ ਪ੍ਰਚੀਨ ਮਾਂ ਦੁਰਗਾ ਮੰਦਰ ਦੇ ਅਸਥਾਨ 'ਤੇ ਭਾਮੇਸ਼ਵਰੀ ਮਿਸ਼ਨਰੀ ਟਰੱਪਿੰਡ ਭਾਮ ਵਿਖੇ ਪ੍ਰਚੀਨ ਮਾਂ ਦੁਰਗਾ ਮੰਦਰ ਦੇ ਅਸਥਾਨ 'ਤੇ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਭਾਮ ਦੇ ਸਹਿਯੋਗ ਨਾਲ ਮਾਂ ਭਾਮੇਸ਼ਵਰੀ ਜੀ ਦੀ ਯਾਦ 'ਚ ਸਾਲਾਨਾ 68ਵਾਂ ਜੋੜ ਮੇਲਾ ਭੈਣ ਵਿਨੋਦPunjab10 days ago
-
ਸਰਸਵਤੀ ਸਕੂਲ 'ਚ ਕਰਵਾਇਆ ਤੀਜ ਮੇਲਾਅਸ਼ੋਕ ਧੀਰ ਜੈਤੋ : ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਜ ਮੇਲੇ ਪਿੰ੍. ਕੁਸਮ ਕਾਲੜਾ ਦੀ ਅਗਵਾਈ ਵਿਚ ਕਰਵਾਇਆ ਗਿPunjab12 days ago
-
ਸਰਕਾਰੀ ਸਕੂਲ ਮੌਜਜ਼ਦੀਨਪੁਰ ਵਿਖੇ ਗਣਿਤ-ਮੇਲਾਇੰਦਰਜੀਤ ਖੇੜੀ, ਬੇਲਾ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਮੌਜਜ਼ਦੀਨਪੁਰ ਵਿਖੇ ਗਣਿਤ ਇੰਦਰਜੀਤ ਖੇੜੀ, ਬੇਲਾ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਮੌਜਜ਼ਦੀਨਪੁਰ ਵਿਖੇ ਗਣਿਤ ਵਿਸ਼ਵ ਦਾ ਮੇਲਾ ਕਰਵਾਇਆ ਗਿਆ । ਇਸ ਸਬੰਧੀ ਸਕੂਲ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾ ਸੁਭਾਸ਼ ਰਾਣੀ, ਜਸਬੀਰ ਕੌਰ ਅਤੇ ਰਣਜੀਤ ਕੌਰ ਦੀ ਅਗਵਾਈ ਵਿਚ ਸਾਰੇ ਵਿਦਿਆਰਥੀਆਂ ਨੇ ਗਣਿਤ ਵਿਸ਼ਵ ਦੇ ਮਾਡਲ ਅਤੇ ਚਾਰਟ ਤਿਆਰ ਕੀਤੇ ਗਏ । ਮੇਲੇ ਦਾ ਨਿਰੀਖਣ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਅਤੇ ਬਾਕੀ ਮੈਂਬਰ ਪਹੁੰਚੇ । ਉਨਾਂ੍ਹ ਨੇ ਵਿਦਿਆਰਥੀਆਂ ਦੀ ਇਸ ਕਾਰਗੁਜ਼ਾਰੀ ਅਤੇ ਅਧਿਆਪਕਾ ਦੀ ਮਿਹਨਤ ਦੀ ਪ੍ਰਸੰਸਾ ਕੀਤੀ । ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਕਲਪਨਾ, ਸੋਨਾ ਰਾਣੀ, ਸੁਸ਼ਮਾ ਦੇਵੀ, ਰਾਣੀ, ਰਣਜੀਤ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਹਰਵਿੰਦਰ ਸਿੰਘ, ਹਰਭਾਗ ਸਿੰਘ ਆਦਿ ਮੈਂਬਰ ਹਾਜਰ ਸਨ।Punjab12 days ago
-
ਜਿੰਪਾ ਨੇ ਮਾਤਾ ਚਿੰਤਪੂਰਨੀ ਮੇਲੇ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾਕੈਬਨਿਟ ਮੰਤਰੀ ਪੰਜਾਬ ਬ੍ਹਮ ਸ਼ੰਕਰ ਜਿੰਪਾ ਨੇ ਸ਼ੁਰੂ ਹੋਏ ਮਾਤਾ ਚਿੰਤਪੂਰਨੀ ਮੇਲੇ ਸਕੈਬਨਿਟ ਮੰਤਰੀ ਪੰਜਾਬ ਬ੍ਹਮ ਸ਼ੰਕਰ ਜਿੰਪਾ ਨੇ ਸ਼ੁਰੂ ਹੋਏ ਮਾਤਾ ਚਿੰਤਪੂਰਨੀ ਮੇਲੇ ਸਬੰਧੀ ਅੱਜ ਮਾਤਾ ਚਿੰਤਪੂਰਨੀ ਰੋਡ ਦਾ ਦੌਰਾ ਕਰਕੇ ਜ਼ਿਲ੍ਹਾPunjab12 days ago
-
ਸਰਕਾਰੀ ਸਕੂਲ ਫਤਿਆਬਾਦ ਵਿਖੇ ਕਰਵਾਇਆ ਗਣਿਤ ਮੇਲਾਗਣਿਤ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਰੋਜ਼ਾਨਾ ਜ਼ਿੰਦਗੀ ਵਿਚ ਗਣਿਤ ਦੇ ਮਹੱਤਵ ਅਤੇ ਵਿਦਿਆਰਥੀਆਂ ਵਿਚ ਗਣਿਤ ਦੇ ਵਿਸ਼ੇ ਨੂੰ ਹੋਰ ਵਧੇਰੇ ਰੌਚਕ ਬਣਾਉਣ ਅਤੇ ਗਣਿਤ ਵਿਸ਼ੇ ਦੀ ਸਮਝ ਬਿਹਤਰੀਨ ਢੰਗ ਨਾਲ ਵਿPunjab13 days ago