mehbooba
-
ਮਹਿਬੂਬਾ ਘਰ 'ਚ ਨਜ਼ਰਬੰਦ, ਮੁਕਾਬਲੇ 'ਚ ਮਾਰੇ ਗਏ ਮੁਸ਼ਤਾਕ ਦੇ ਪਰਿਵਾਰਕ ਮੈਂਬਰਾਂ ਨੂੰ ਚਾਹੁੰਦੇ ਸਨ ਮਿਲਣਾਮਹਿਬੂਬਾ ਮੁਫਤੀ ਦਾ ਅੱਤਵਾਦ ਪ੍ਰਤੀ ਪਿਆਰ ਘੱਟ ਨਹੀਂ ਹੋ ਰਿਹਾ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ਨਿਚਰਵਾਰ ਨੂੰ ਮੁੜ ਪ੍ਰਸ਼ਾਸਨ 'ਤੇ ਨਜ਼ਰਬੰਦ ਕਰਨ ਦਾ ਦੋਸ਼ ਲਾਇਆ ਹੈ।National15 days ago
-
ਚੋਣਾਂ ਤੋਂ ਬਾਅਦ ਗੁਪਕਾਰ ਦੀ ਪਹਿਲੀ ਮੀਟਿੰਗ ਤੋਂ ਮਹਿਬੂਬਾ ਨੇ ਬਣਾਈ ਦੂਰੀਜ਼ਿਲ੍ਹਾ ਵਿਕਾਸ ਪ੍ਰਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਪੀਪਲਜ਼ ਐਲਾਇੰਸ ਫਾਰ ਗੁਪਕਾਰ ਡੈਕਲੇਰੇਸ਼ਨ (ਪੀਡੀਪੀ) ਦੀ ਵੀਰਵਾਰ ਨੂੰ ਹੋਈ ਪਹਿਲੀ ਬੈਠਕ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਪ੍ਰਧਾਨ ਮਹਿਬੂਬਾ ਮੁਫਤੀ ਸ਼ਾਮਲ ਨਹੀਂ ਹੋਈ। ਉਹ ਪੀਏਜੀਡੀ ਦੀ ਮੀਤ-ਪ੍ਰਧਾਨ ਵੀ ਹੈ।National2 months ago
-
ਸੁਰੱਖਿਆ ਦਾ ਹਵਾਲਾ ਦੇ ਕੇ ਮਹਿਬੂਬਾ ਨੂੰ ਬਡਗਾਮ ਜਾਣ ਤੋਂ ਰੋਕਿਆਪੀਡੀਪੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਪ੍ਰਸ਼ਾਸਨ ਨੇ ਇਕ ਵਾਰ ਫਿਰ ਘਰ ਤੋਂ ਨਿਕਲਣ ਨਹੀਂ ਦਿੱਤਾ...National2 months ago
-
ਮਹਿਬੂਬਾ ਨੇ ਕਿਹਾ, ਮੈਨੂੰ ਨਜ਼ਰਬੰਦ ਕੀਤਾ, ਪੁਲਿਸ ਨੇ ਕੀਤੀ ਨਾਂਹਅੱਤਵਾਦੀ ਫੰਡਿੰਗ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਗਿ੍ਫ਼ਤਾਰ ਕੀਤੇ ਗਏ ਪੀਡੀਪੀ ਨੇਤਾ ਦੇ ਘਰ ਪੁਲਵਾਮਾ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਨਿਰਾਸ਼ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ...National3 months ago
-
ਮਹਿਬੂੂਬਾ ਨੂੰ ਝਟਕਾ, ਬੇਗ ਨੇ ਪੀਡੀਪੀ ਤੋਂ ਨਾਤਾ ਤੋੜਿਆਜੰਮੂ-ਕਸ਼ਮੀਰ 'ਚ ਪਹਿਲੀ ਵਾਰ ਹੋਣ ਜਾ ਰਹੀਆਂ ਜ਼ਿਲ੍ਹਾ ਵਿਕਾਸ ਪ੍ਰਰੀਸ਼ਦ (ਡੀਡੀਸੀ) ਦੀਆਂ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਦਰਮਿਆਨ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਮੁਖੀ ਮਹਿਬੂਬਾ ਮੁਫਤੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ।National3 months ago
-
ਮਹਿਬੂਬਾ ਮੁਫਤੀ ਨੂੰ 14 ਮਹੀਨੇ ਬਾਅਦ ਸੂਬਾ ਸਰਕਾਰ ਨੇ ਕੀਤਾ ਰਿਹਾਅਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ 14 ਮਹੀਨੇ ਬਾਅਦ ਮੰਗਲਵਾਰ ਨੂੰ ਸੂਬਾ ਸਰਕਾਰ ਨੇ ਰਿਹਾਅ ਕਰ ਦਿੱਤਾ।National4 months ago
-
ਮਹਿਬੂਬਾ ਮੁਫਤੀ ਦੀ ਹਿਰਾਸਤ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ-ਕੈਦ ਹਮੇਸ਼ਾ ਲਈ ਨਹੀਂ ਹੋ ਸਕਦੀ, ਦੱਸੋ ਕਦੋਂ ਤਕਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਰਿਹਾਈ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ।National5 months ago
-
ਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਰਾਹੁਲ ਨੇ ਦਿੱਤੀ ਲੋਕਤੰਤਰ ਦੀ ਦੁਹਾਈ, ਕਿਹਾ- ਰਿਹਾਅ ਦਾ ਇਹੀ ਸਹੀ ਸਮਾਂਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ। ਰਾਹੁਲ ਨੇ ਟਵੀਟ ਕਰ ਕਿਹਾ, 'ਲੋਕਤੰਤਰ ਨੂੰ ਜ਼ਿਆਦਾ ਨੁਕਸਾਨ ਉਸ ਸਮੇਂ ਪਹੁੰਚਿਆ ਹੈ ਜਦੋਂ ਭਾਰਤ ਸਰਕਾਰ ਗ਼ੈਰ ਕਾਨੂੰਨੀ ਤਰੀਕੇ ਨਾਲ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਹਿਰਾਸਤ 'ਚ ਲੈਂਦੀ ਹੈ।National7 months ago
-
Jammu Kashmir : ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਕੀਤਾ ਸਿਫ਼ਟ, ਨਜ਼ਰਬੰਦੀ ਜਾਰੀ ਰਹੇਗੀਅੱਠ ਮਹੀਨੇ ਤੋਂ ਕੈਦ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਤੇ ਸਾਬਕਾ ਮੁੱਖਮੰਤਰੀ ਮਹਿਬੂਬਾ ਮੁਫ਼ਤੀ ਮੰਗਲਵਾਰ ਦੀ ਸਵੇਰ ਆਪਣੇ ਸਰਕਾਰੀ ਰਿਹਾਇਸ਼ 'ਚ ਪਹੁੰਚ ਗਈ ਹੈ।National10 months ago
-
Article 370: ਸੱਤ ਮਹੀਨਿਆਂ ਮਗਰੋਂ ਕੇਂਦਰ ਸਰਕਾਰ ਨੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਦੀ ਰਿਹਾਈ ਦੇ ਦਿੱਤੇ ਹੁਕਮਕੇਂਦਰ ਸਰਕਾਰ ਨੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਬਾਅਦ ਯਾਨੀ 5 ਅਗਸਤ 2019 ਨੂੰ ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਸਮੇਤ ਕਈ ਵੱਡਾ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਕੁਝ ਦਿਨਾਂ 'ਚ ਇਕ ਬਾਂਡ 'ਤੇ ਦਸਤਖ਼ਤ ਕਰਵਾ ਕੇ ਕਈ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਬਾਂਡ 370 ਖ਼ਿਲਾਫ਼ ਪ੍ਰਦਰਸ਼ਨ ਨਾ ਕਰਨ ਦੀ ਗਰੰਟੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਫਾਰੂਖ਼ ਅਬਦੁੱਲਾ ਦੀ ਨਜ਼ਰਬੰਦੀ ਖ਼ਤਮ ਕਰ ਦਿੱਤੀ ਗਈ ਸੀ।National11 months ago
-
PSA ਦੇ ਤਹਿਤ ਮਹਿਬੂਬਾ ਦੀ ਨਜ਼ਰਬੰਦੀ 'ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਨੋਟਿਸ ਸੁਪਰੀਮ ਕੋਰਟ 'ਚ ਬੇਟੀ ਨੇ ਦਾਇਰ ਕੀਤੀ ਪਟੀਸ਼ਨਮਹਿਬੂਬਾ ਮੁਫਤੀ 'ਤੇ ਲਾਏ ਗਏ ਜਨਤਕ ਸੁਰੱਖਿਆ ਐਕਟ ਦੇ ਤਹਿਤ ਨਜ਼ਰਬੰਦੀ ਖ਼ਿਲਾਫ਼ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਨੋਟਿਸ ਜ਼ਾਰੀ ਕਰ ਕੇ ਜਵਾਬ ਮੰਗਿਆ ਹੈ।National1 year ago
-
ਉਮਰ ਤੇ ਮਹਿਬੂਬਾ ਨੂੰ ਸਰਕਾਰੀ ਮਕਾਨ ਖ਼ਾਲੀ ਕਰਨ ਦਾ ਨੋਟਿਸਸੂਬਾ ਪ੍ਰ੍ਸ਼ਾਸਨ ਨੇ ਹਿਰਾਸਤ ਵਿਚ ਚੱਲ ਰਹੇ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਮਕਾਨ ਖ਼ਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਕਈ ਸਾਬਕਾ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਨੂੰ ਵੀ ਸਰਕਾਰੀ ਕੋਠੀਆਂ ਖ਼ਾਲੀਆਂ ਕਰਨ ਤੇ ਸਰਕਾਰੀ ਵਾਹਨ ਮੋੜਨ ਦਾ ਨੋਟਿਸ ਜਾਰੀ ਹੋਇਆ ਸੀ।National1 year ago
-
ਮਹਿਬੂਬਾ ਮੁਫ਼ਤੀ ਦੀ ਬੇਟੀ ਨੂੰ ਮਿਲੀ ਸ੍ਰੀਨਗਰ ਜਾਣ ਦੀ ਇਜਾਜ਼ਤ, ਮਾਂ ਨੂੰ ਮਿਲਣ ਲਈ ਸੁਪਰੀਮ ਕੋਰਟ 'ਚ ਦਾਖ਼ਲ ਕੀਤੀ ਸੀ ਪਟੀਸ਼ਨਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਬੇਟੀ ਨੂੰ ਸ੍ਰੀਨਗਰ ਜਾਣ ਦੀ ਇਜਾਜ਼ਤ ਮਿਲ ਗਈ ਹੈ। ਮਹਿਬੂਬਾ ਦੀ ਬੇਟੀ ਇਲਤਿਜਾ ਮੁਫ਼ਤੀ ਨੇ ਆਪਣੀ ਮਾਂ ਨਾਲ ਮੁਲਾਕਾਤ ਕਰਨ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰਦੇ ਹੋਏ ਸ੍ਰੀਨਗਰ ਜਾਣ ਦੀ ਇਜਾਜ਼ਤ ਮੰਗੀ ਸੀ।National1 year ago
-
ਕਸ਼ਮੀਰ 'ਚ 15 ਸਤੰਬਰ ਦੇ ਆਸਪਾਸ ਸ਼ੁਰੂ ਹੋਵੇਗੀ ਨੇਤਾਵਾਂ ਦੀ ਰਿਹਾਈਜੰਮੂ-ਕਸ਼ਮੀਰ 'ਚ ਮਾਹੌਲ ਸੁਖਾਵਾਂ ਹੁੰਦਾ ਦੇਖ ਕੇ ਕੇਂਦਰ ਸਰਕਾਰ ਨੇ ਸਿਆਸੀ ਸਰਗਰਮੀਆਂ ਆਮ ਵਰਗੀਆਂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।National1 year ago
-
Jammu & Kashmir: ਹਿਰਾਸਤ ’ਚ ਰੱਖੇ ਗਏ ਆਗੂੁਆਂ ਨੂੰ ਲੈ ਕੇ ਇਹ ਹੈ ਕੇਂਦਰ ਸਰਕਾਰ ਦਾ ਪਲਾਨਜੰਮੂ-ਕਸ਼ਮੀਰ ’ਚ ਹਾਲਾਤ ਹੌਲੀ-ਹੌਲੀ ਸਧਾਰਨ ਹੋ ਰਹੇ ਹਨ। ਪਾਬੰਦੀਆਂ ’ਚ ਢਿੱਲ ਦਿੱਤੇ ਜਾਣ ਮਗਰੋਂ ਸਕੂਲ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਸੂਬੇ ਦੇ ਸਿਆਸੀ ਚਿਹਰਿਆਂ ਲਈ ਇਕ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਧਿਕਾਰਕ ਸੂਤਰ ਦੀ ਮੰਨੀਏ ਤਾਂ ਸਰਕਾਰ ਹਿਰਾਸਤ ’ਚ ਰੱਖੇ ਗਏ ਆਗੂਆਂ ਨੂੰ ਹੌਲੀ-ਹੌਲੀ ਰਿਹਾਅ ਕਰਨ ਦੀ ਯੋਜਨਾ ਬਣਾ ਰਹੀ ਹੈ।National1 year ago
-
Article 370 : ਨਜ਼ਰਬੰਦੀ ਦੌਰਾਨ ਉਮਰ ਅਬਦੁੱਲਾ ਕਰ ਰਹੇ ਕਸਰਤ ਤੇ ਮਹਿਬੂਬਾ ਮੁਫ਼ਤੀ ਪੜ੍ਹ ਰਹੀ ਕਿਤਾਬਾਂਜੰਮੂ-ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਹਿਰਾਸਤ 'ਚ ਲਗਪਗ ਹੁਣ 12 ਦਿਨ ਹੋ ਗਏ ਹਨ। ਪਹਿਲਾਂ ਦੋਵਾਂ ਨੂੰ ਇਕੱਠਿਆਂ ਇਕ ਗੈਸਟ ਹਾਊਸ 'ਚ ਠਹਿਰਾਇਆ ਗਿਆ ਸੀ, ਪਰ ਦੋਨਾਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਹੁਣ ਅਲੱਗ-ਅਲੱਗ ਰੱਖਿਆ ਗਿਆ ਹੈ।National1 year ago
-
ਨਜ਼ਰਬੰਦ ਹੋਏ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਹਿਰਾਸਤ ਦੌਰਾਨ ਆਪਸ 'ਚ ਭਿੜੇ, ਜਾਣੋ ਕਾਰਨਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹਿਰਾਸਤ 'ਚ ਇਕੱਠੇ ਰੱਖੇ ਗਏ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਵਿਚਾਲੇ ਝਗੜਾ ਇੰਨਾ ਵੱਧ ਗਿਆ ਹੈ ਕਿ ਦੋਵਾਂ ਨੂੰ ਵੱਖ-ਵੱਖ ਕਰਨਾ ਪਿਆ। ਇਕ-ਦੂਸਰੇ ਦੇ ਵਿਰੋਧ 'ਚ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਹਰਿ ਨਿਵਾਸ ਮਹਿਲ 'ਚ ਹਿਰਾਸਤ ਕਰ ਕੇ ਰੱਖਿਆ ਗਿਆ ਸੀ।National1 year ago
-
TMS ਆਗੂ ਮਮਤਾ ਬੈਨਰਜੀ ਨੇ ਕਿਹਾ, ਫਾਰੂਕ, ਉਮਰ ਤੇ ਮਹਿਬੂਬਾ ਅੱਤਵਾਦੀ ਨਹੀਂਰਾਜਸਭਾ 'ਚ ਸੋਮਵਾਰ ਨੂੰ ਧਾਰਾ 370 ਨੂੰ ਲੈ ਕੇ ਪੇਸ਼ ਕੀਤੇ ਗਏ ਸੰਕਲਪ ਤੋਂ ਬਾਅਦ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਖੋਹਿਆ ਗਿਆ ਹੈ। ਇਸ ਬਿੱਲ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਨੇ ਇਤਰਾਜ਼ ਜਤਾਇਆ ਹੈ।National1 year ago
-
ਮਹਿਬੂਬਾ ਮੁਫ਼ਤੀ ਨੂੰ ਅੱਤਵਾਦੀ ਐਲਾਨ ਕੇ ਜੇਲ੍ਹ ਭੇਜਿਆ ਜਾਵੇ: ਸ਼ਿਵ ਸੈਨਾਕਸ਼ਮੀਰ 'ਚ ਤਣਾਅ ਦੌਰਾਨ ਸ਼ਿਵ ਸੈਨਾ ਨੇ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਸਬੰਧੀ ਵਿਵਾਦਤ ਬਿਆਨ ਦਿੱਤਾ ਹੈ। ਪਾਰਟੀ ਨੇ ਸੋਮਵਾਰ ਨੂੰ ਕਿਹਾ ਕਿ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਤਹਿਤ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਨੂੰ ਅੱਤਵਾਦੀ ਐਲਾਨਿਆ ਜਾਣਾ ਚਾਹੀਦਾ ਤੇ ਅੱਤਵਾਦ ਦੀ ਭਾਸ਼ਾ ਬੋਲਣ ਲਈ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਣਾ ਚਾਹੀਦਾ।National1 year ago
-
J&K 'ਚ 10 ਹਜ਼ਾਰ ਜਵਾਨਾਂ ਦੀ ਤਾਇਨਾਤੀ ਤੋਂ ਭੜਕੀ ਮਹਿਬੂਬਾ ਮੁਫ਼ਤੀ, Article 35A 'ਤੇ ਦਿੱਤਾ ਭੜਕਾਊ ਬਿਆਨਜੰਮੂ-ਕਸ਼ਮੀਰ 'ਚ ਇਨ੍ਹੀਂ ਦਿਨੀਂ ਆਰਟੀਕਲ 35ਏ ਦਾ ਮੁੱਦਾ ਇਕ ਵਾਰ ਮੁੜ ਗਰਮਾ ਗਿਆ ਹੈ। ਹੁਣ ਸੂਬੇ ਦਾ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਪ੍ਰਮੁੱਖ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ 35ਏ ਨਾਲ ਛੇੜਛਾੜ ਕਰਨਾ ਬਾਰੂਦ ਨੂੰ ਹੱਥ ਲਗਾਉਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੋ ਹੱਥ 35ਏ ਨਾਲ ਛੇੜਛਾੜ ਕਰਨ ਲਈ ਉਠਣਗੇ, ਉਹ ਹੱਥ ਨਹੀਂ ਸਾਰਾ ਜਿਸਮ ਰਾਖ਼ ਹੋ ਜਾਵੇਗਾ।National1 year ago