medical
-
ਕੈਂਪ 'ਚ ਹਜ਼ਾਰ ਮਰੀਜ਼ਾਂ ਦੀ ਕੀਤੀ ਜਾਂਚਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਵਿਖੇ ਲਾਏ ਗਏ ਮੈਡੀਕਲ ਚੈੱਕਅਪ ਵਿਚ 1020 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ਦੇ ਮੁੱਖ ਮਹਿਮਾਨ ਐੱਸਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਅਤੇ ਐੱਸਡੀਐੱਮ ਮਨਜੀਤ ਸਿੰਘ ਚੀਮਾ ਸਨ।Punjab1 hour ago
-
ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਨੇ ਲਾਇਆ ਹੈਲਥ ਕੈਂਪਪੱਤਰ ਪ੍ਰਰੇਰਕ, ਤਰਨਤਾਰਨ : ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਤਰਨਤਾਰਨ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਚ ਪੱਤਰ ਪ੍ਰਰੇਰਕ, ਤਰਨਤਾਰਨ : ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਤਰਨਤਾਰਨ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਚPunjab23 hours ago
-
ਸਰਬੱਤ ਦਾ ਭਲਾ ਟਰੱਸਟ ਨੇ ਅੱਖਾਂ ਦਾ ਚੈੱਕਅਪ ਕੈਂਪ ਲਾਇਆਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਉੱਘੇ ਉਦਯੋਗਪਤੀ ਡਾ. ਐਸਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਟਰੱਸਟ ਦੀ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ।Punjab1 day ago
-
ਬੀਐੱਸਐੱਫ ਨੇ ਲਾਇਆ ਮੈਡੀਕਲ ਜਾਂਚ ਕੈਂਪਸੰਦੀਪ ਮਹਿਤਾ, ਖੇਮਕਰਨ : ਬੀਐੱਸਐੱਫ 14 ਬਟਾਲੀਅਨ ਖੇਮਕਰਨ ਵੱਲੋਂ ਸਿਹਤ ਵਿਭਾਗ ਪੰਜਾਬ ਦੀ ਸਹਾਇਤਾ ਨਾਲ ਕਮਾਂਡੈਂਟ ਲਲਿPunjab1 day ago
-
ਸੀਐੱਚਸੀ ਮਾਨਾਂਵਾਲਾ 'ਚ ਲੱਗਾ ਦੰਦਾਂ ਦਾ ਜਾਂਚ ਕੈਂਪਕੁਲਦੀਪ ਸਿੰਘ ਭੁੱਲਰ, ਜੰਡਿਆਲਾ ਗੁਰੂ : ਸਿਵਲ ਸਰਜਨ ਅੰਮਿ੍ਤਸਰ ਡਾ. ਪ੍ਰਭਦੀਪ ਕੌਰ ਦੇ ਦਿਸ਼ਾ ਨਿਰਦੇਸ਼ ਤੇ ਐੱਸਐੱਮਓ ਮਾਨ ਕੁਲਦੀਪ ਸਿੰਘ ਭੁੱਲਰ, ਜੰਡਿਆਲਾ ਗੁਰੂ : ਸਿਵਲ ਸਰਜਨ ਅੰਮਿ੍ਤਸਰ ਡਾ. ਪ੍ਰਭਦੀਪ ਕੌਰ ਦੇ ਦਿਸ਼ਾ ਨਿਰਦੇਸ਼ ਤੇ ਐੱਸਐੱਮਓ ਮਾਨPunjab2 days ago
-
ਦੰਦ ਸੰਭਾਲ ਪੰਦੜਵਾੜੇ ਦੌਰਾਨ 30 ਮਰੀਜ਼ਾਂ ਨੂੰ ਦੰਦਾਂ ਦੇ ਪੀੜ ਲਾਏਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਗੁਰਦਾਸਪੁਰ-ਕਮ- ਡਿਪਟੀ ਡਾਇਰੈਕਟਰ ਡਾ. ਜੈਸਮੀਨ ਨੰਦਾ ਦੇ ਨਿਰਦੇਸ਼ਾਂ ਤਹਿਤ ਤੇ ਐੱਸਐੱਮਓ ਧਾਰੀਵਾਲ ਡਾ. ਰਜਿੰਦਰ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸੀਐੱਚਸੀ ਧਾਰੀਵਾਲ ਵਿਖੇ ਦੰਦਾਂ ਦੀ ਸੰਭਾਲ ਲਈ ਪੰਦਰਵਾੜਾ ਮਨਾਇਆ ਗਿਆ। ਜਿਸ ਵਿਚ ਮੈਡੀਕਲ ਅਫਸਰ (ਡੈਂਟਲ) ਡਾ. ਜਨਾਤਨ ਵੱਲੋਂ 30 ਦੰਦਾਂ ਦੇ ਪੀੜ ਬਣਕੇ ਲੋੜੰਵਦਾਂ ਨੂੰ ਮੁਫ਼ਤ ਦਿੱਤੇ ਗਏ । ਡਾ. ਜਨਾਤਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 14 ਦੰਦਾਂ ਦੇ ਪੀੜ ਲਗਾਉਣ ਦਾ ਸਮਾਨ ਦਿੱਤਾ ਗਿਆ ਸੀPunjab2 days ago
-
ਮੁਫ਼ਤ ਕੈਂਪ 'ਚ 90 ਮਰੀਜ਼ਾਂ ਦੀ ਕੀਤੀ ਜਾਂਚਸਥਾਨਕ ਗਾਂਧੀ ਨਗਰ 'ਚ ਪਰਸਵਾਰਥ ਸਭਾ ਅਧੀਨ ਚੱਲ ਰਹੀ ਮੁਫ਼ਤ ਡਿਸਪੈਂਸਰੀ 'ਚ ਬੁੱਧਵਾਰ ਨੂੰ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ 'ਚ ਡਾ. ਸੀਮਾ ਕੁੱਕੜ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 90 ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆ।Punjab2 days ago
-
ਮੁਫ਼ਤ ਮੈਡੀਕਲ ਚੈੱਕਅਪ ਕੈਂਪ 6 ਨੂੰਜਾਣਕਾਰੀ ਦਿੰਦੇ ਹੋਏ ਚੈਰੀਟੇਬਲ ਟਰੱਸਟ ਦੇ ਪ੍ਰਬੰਧਕ ਰਾਜ ਕੁਮਾਰ ਗਰਗ ਅਤੇ ਗੁਰਜੰਟ ਸਿੰਘ ਘੁਮਾਣ ਨੇ ਦੱਸਿਆ ਕਿ ਸਵੇਰੇ 9 ਵਜੇ ਸ਼ੁਰੂ ਹੋਣ ਵਾਲੇ ਕੈਂਪ ਵਿੱਚ ਡਾ. ਅਜੈ ਕੁਮਾਰ ਮੈਡੀਸਨ, ਡਾ. ਕਿਰਪਾਲ ਸਿੰਘ ਛਾਤੀ ਦੇ ਰੋਗਾਂ ਦਾ ਮਾਹਿਰ, ਡਾ. ਕੇਸਰ ਸਿੰਘ, ਰੋਮਿਤ ਗੁਪਤਾ ਆਰਥੋ, ਨਵਦੀਪ ਅਰੋੜਾ ਸਕਿਨ ਸਪੈਸ਼ਲਿਸਟ, ਹਿਮਾਂਗ ਅਗਰਵਾਲ ਅੱਖਾਂ ਦੇ ਰੋਗਾ ਦੇ ਮਾਹਿਰ, ਪੂਜਾ ਗੁਪਤਾ ਅੌਰਤ ਰੋਗਾਂ ਦਾ ਮਾਹਿਰ, ਸ਼ਰਮੀਲਾ ਕਤਿਆਲ ਅਤੇ ਅਮਿ੍ੰਤਵੀਰ ਕੌਰ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ. ਮਰੀਜ਼ਾਂ ਦਾ ਚੈੱਕਅੱਪ ਕਰਨਗੇ।Punjab2 days ago
-
ਮੁਫ਼ਤ ਵਿਸ਼ਾਲ ਮੈਡੀਕਲ ਕੈਂਪ 7 ਨੂੰਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਮਿਤੀ 7 ਦਸੰਬਰ ਗੁਰਦੁਆਰਾ ਸੰਗਤਸਰ ਸਾਹਿਬ ਬਿਸ਼ਨ ਨਗਰ ਭਵਾਨੀਗੜ੍ਹ ਵਿਖੇ ਇੱਕ ਮੁਫ਼ਤ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ।Punjab2 days ago
-
ਅੱਖਾਂ ਦੇ ਕੈਂਪ 'ਚ ਮਰੀਜ਼ਾਂ ਨੂੰ ਐਨਕਾਂ ਵੰਡੀਆਂਸਵ. ਪੂਜਾ ਰਾਮ ਸ਼ਰਮਾ ਅਤੇ ਸਵ. ਸੁਹਾਗ ਰਾਣੀ ਦੀ ਨਿੱਘੀ ਯਾਦ ਵਿਚ ਸ਼ਰਮਾ ਪਰਿਵਾਰ ਯੂਕੇ ਦੇ ਵਿਸ਼ੇਸਵ. ਪੂਜਾ ਰਾਮ ਸ਼ਰਮਾ ਅਤੇ ਸਵ. ਸੁਹਾਗ ਰਾਣੀ ਦੀ ਨਿੱਘੀ ਯਾਦ ਵਿਚ ਸ਼ਰਮਾ ਪਰਿਵਾਰ ਯੂਕੇ ਦੇ ਵਿਸ਼ੇ ਸਵ. ਪੂਜਾ ਰਾਮ ਸ਼ਰਮਾ ਅਤੇ ਸਵ. ਸੁਹਾਗ ਰਾਣੀ ਦੀ ਨਿੱਘੀ ਯਾਦ ਵਿਚ ਸ਼ਰਮਾ ਪਰਿਵਾਰ ਯੂਕੇ ਦੇ ਵਿਸ਼ੇPunjab2 days ago
-
ਵਰਲਡ ਕੈਂਸਰ ਕੇਅਰ ਸੰਸਥਾ ਨੇ ਲਾਇਆ ਕੈਂਸਰ ਜਾਂਚ ਕੈਂਪਵਰਲਡ ਕੈਂਸਰ ਕੇਅਰ ਸੰਸਥਾ ਜਲੰਧਰ ਵੱਲੋਂ ਗ੍ਰਾਮ ਪੰਚਾਇਤ ਪਿੰਡ ਖਾਬੜਾ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਬਾਬਾ ਹਸਤਲਾਲ ਜੀ ਵਿਖੇ ਕੈਂਸਰ ਦੀ ਜ਼ਾਚ ਦੇ ਲਈ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ । ਨੋਜਵਾਨ ਆਗੂ ਤੇ ਸਰਪੰਚ ਅਮਿ੍ਤਪਾਲ ਸਿੰਘ ਰਿੱਕੂ ਦੀ ਅਗਵਾਈ ਹੇਠ ਆਯੋਜ਼ਿਤ ਕੈਂਪ ਵਿੱਚ ਸੰਸਥਾ ਦੇ ਮਾਹਰ ਡਾਕਰਟਾਂ ਦੀ ਟੀਮ ਵੱਲੋਂ 274 ਦੇ ਕਰੀਬ ਮਰੀਜ਼ਾ ਦਾ ਮੁਫਤ ਚੈਂਕਅਪ ਕੀਤਾ ਗਿਆ ਅਤੇ ਕੈਂਸਰ ਦੇ ਲੱਛਣ ਤੇ ਰੋਕਥਾਮ ਨੂੰ ਦਰਸਾਉਦੀ ਜਾਗਰੂਕਤਾਂ ਫਿਲਮ ਵੀ ਦਿਖਾਈ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਵੰਡੀਆਂ ਗਈਆਂ।Punjab2 days ago
-
ਚਾਰ ਡਾਕਟਰੀ ਉਪਕਰਨਾਂ ਦੀ ਮੁੱਲ ਹੱਦ ਹੋਵੇਗੀ ਤੈਅ :ਮਨਸੁਖ ਐੱਲ ਮੰਡਾਵੀਆਕੇਂਦਰੀ ਮੰਤਰੀ ਮਨਸੁਖ ਐੱਲ ਮੰਡਾਵੀਆ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਦੱਸਿਆ ਕਿ ਚਾਰ ਡਾਕਟਰੀ ਉਪਕਰਨਾਂ ਕਾਰਡੀਐਕ ਸਟੈਂਟ, ਡਰੱਗ ਇਲਿਊਟਿੰਗ ਸਟੈਂਟ, ਕੰਡੋਮ ਤੇ ਇੰਟਰਾ ਯੂਟੇਰਾਈਨ ਨੂੰ ਲੋੜੀਂਦੀਆਂ ਦਵਾਈਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਮੁੱਲ ਹੱੱਦ ਤੈਅ ਕਰ ਦਿੱਤੀ ਗਈ ਹੈ।National2 days ago
-
ਮੁਫ਼ਤ ਮੈਡੀਕਲ ਚੈੱਕਅਪ ਕੈਂਪ 'ਚ 250 ਮਰੀਜ਼ਾਂ ਦੀ ਕੀਤੀ ਜਾਂਚਬੇਦੀ ਕਾਲੇਵਾਲ, ਕੁਰਾਲੀ : ਨੇੜਲੇ ਪਿੰਡ ਖਾਬੜਾ ਵਿਖੇ ਸ਼ਹੀਦ ਗੁਰਜੀਤ ਸਿੰਘ ਯੂਥ ਵੈੱਲਫੇਅਰ ਕਲੱਬ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵੱਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਕੈਂਸਰ ਜਾਂਚ ਬਾਰੇ ਜਾਣਕਾਰੀ ਮੁਹੱਈਆ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਵੱਲੋਂ ਕੀਤਾ ਗਿਆ ਇਸ ਕੈਂਪ 'ਚ ਡਾ. ਕੁਲਵੰਤ ਸਿੰਘ ਧਾਲੀਵਾਲ ਵਲੋਂ ਚਲਾਈ ਜਾ ਰਹੀ ਵਰਲਡ ਕੈਂਸਰ ਕੇਅਰ ਸੰਸਥਾ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਭਗ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਡਾ. ਨਵਨੀਤ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਅੌਰਤਾਂ ਤੇ ਮਰਦਾਂ ਦੀ ਸਰੀਰਕ ਜਾਂਚ, ਅੌਰਤਾਂ ਦੀ ਛਾਤੀ ਦੇ ਕੈਂਸਰ ਤੋਂ ਇਲਾਵਾ ਮਰਦਾਂ ਅੌਰਤਾਂ ਦੇ ਸ਼ੂਗਰ, ਬਲੱਡ ਪ੍ਰਰੈਸ਼ਰ ਅਤੇ ਆਮ ਬਿਮਾਰੀਆਂ ਦੇ ਟੈਸਟ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂਇਸ ਮੌਕੇ ਜ਼ੈਲਦਾPunjab3 days ago
-
ਫਰੀ ਕੈਂਸਰ ਮੈਡੀਕਲ ਕੈਂਪ ਅੱਜਸਬ-ਡਵੀਜ਼ਨ ਬਲਾਚੌਰ ਦੇ ਪਿੰਡ ਟੌਸਾਂ ਦੀ ਦਾਣਾ ਮੰਡੀ ਵਿਖੇ ਵਰਲਡ ਕੇਅਰ ਚੈਰੀਟੇਬਲ ਟਰੱਸਟ ਅਤੇ ਜੈ ਮਾਤਾ ਨੈਣਾ ਦੇਵੀ ਜਾਗਰਣ ਵੈੱਲਫੇਅਰ ਕਮੇਟੀ ਦੇ ਸਹਿਯੋਗ ਨਾਲ ਫਰੀ ਕੈਂਸਰ ਮੈਡੀਕਲ ਕੈਂਪ 4 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਬਲਦੇਵ ਕੁਸ਼ਨ ਨੇ ਦੱਸਿਆ ਕਿ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਅੌਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਅੌਰਤਾਂ ਦੇ ਛਾਤੀ ਦੇ ਕੈਂਸਰ, ਬੱਚੇਦਾਨੀ ਦੇ ਕੈਂਸਰ ਦੀ ਜਾਂਚ ਤੋਂ ਇਲਾਵਾPunjab3 days ago
-
ਮੁਫ਼ਤ ਮੈਗਾ ਮੈਡੀਕਲ ਕੈਂਪ 6 ਨੂੰਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਏਐੱਸ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਸੇਵਾ ਸੰਕਲਪ ਸੁਸਾਇਟੀ ਦੇ ਸਹਿਯੋਗ ਨਾਲ ਮੁਫ਼ਤ ਮੈਗਾ ਮੈਡੀਕਲ ਕੈਂਪ 6 ਦਸੰਬਰ ਦਿਨ ਸ਼ੁੱਕਰਵਾਰ ਨੂੰ ਜੇਐੱਸਐੱਫ਼ਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਵਾਇਆ ਜਾਵੇਗਾ।Punjab3 days ago
-
NEET 2020 : ਰਾਹਤ ਦੀ ਖ਼ਬਰ, ਮੈਡੀਕਲ ਕੋਰਸਾਂ 'ਚ ਲੈਣਾ ਚਾਹੁੰਦੇ ਹੋ ਐਡਮਿਸ਼ਨ, ਬੱਸ ਪਾਸ ਕਰਨੀ ਪਵੇਗੀ ਇੱਕੋ ਪ੍ਰਵੇਸ਼ ਪ੍ਰੀਖਿਆਇਸ ਵਾਰ ਪ੍ਰੀਖਿਆ ਫੀਸ 'ਚ ਵਾਧਾ ਕੀਤਾ ਗਿਆ ਹੈ। ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 1500 ਰੁਪਏ ਫੀਸ ਦੇਣੀ ਪਵੇਗੀ ਜਦਕਿ ਈਡਬਲਿਯੂਐੱਸ (ਆਰਥਿਕ ਪੱਖੋਂ ਕਮਜ਼ੋਰ) ਤੇ ਓਬੀਸੀ ਉਮੀਦਵਾਰਾਂ ਲਈ 1400 ਰੁਪਏ ਫੀਸ ਤੈਅ ਕੀਤੀ ਗਈ ਹੈ। ਉੱਥੇ ਹੀ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਲਈ 800 ਰੁਪਏ ਪ੍ਰੀਖਿਆ ਫੀਸ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੇ ਆਮ ਵਰਗ ਦੇ ਉਮੀਦਵਾਰਾਂ ਲਈ 1400 ਤੇ ਐੱਸਸੀ-ਐੱਸਟੀ ਉਮੀਦਵਾਰਾਂ ਲਈ 750 ਰੁਪਏ ਫੀਸ ਤੈਅ ਕੀਤੀ ਗਈ ਹੈ। ਅਪਲਾਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਅਪਲਾਈ ਕਰਨ ਦੌਰਾਨ ਸੁਧਾਰ ਲਈ ਉਮੀਦਵਾਰਾਂ ਕੋਲ 15 ਤੋਂ 31 ਜਨਵਰੀ, 2020 ਤਕ ਦਾ ਸਮਾਂ ਹੈ ਤੇ ਉਮੀਦਵਾEducation3 days ago
-
NEET Notification 2020 : ਜਾਰੀ ਹੋਇਆ ਨੋਟੀਫਿਕੇਸ਼ਨ, ਸ਼ੁਰੂ ਹੋਈ ਰਜਿਸਟ੍ਰੇਸ਼ਨਨੈਸ਼ਨਲ ਟੈਸਟਿੰਗ ਏਜੰਸੀ (National Testing Agency- NTA) ਵੱਲੋਂ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਨੀਟ 2020 'ਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਅਧਿਕਾਰਤ ਵੈੱਬਸਾਈਟ ntaneet.nic.in 'ਤੇ ਜਾ ਕੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਵੈੱਬਸਾਈਟ 'ਤੇ ਨੋਟੀਫਿਕੇਸ਼ਨ ਹਿੰਦੀ ਤੇ ਇੰਗਲਿਸ਼ ਦੋਵਾਂ ਭਾਸ਼ਾਵਾਂ 'ਚ ਮੌਜੂਦ ਹੈ। NEET 2020 ਲਈ ਅਪਲਾਈ ਪ੍ਰਕਿਰਿਆ 02 ਦਸੰਬਰ ਤੋਂ ਸ਼ੁਰੂ ਹੋ ਗਈ ਹੈ।Education3 days ago
-
ਫਰੀ ਕੈਂਸਰ ਮੈਡੀਕਲ ਕੈਂਪ 4 ਨੂੰਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਜੈ ਮਾਤਾ ਨੈਣਾ ਦੇਵੀ ਜਾਗਰਣ ਵੈੱਲਫੇਅਰ ਕਮੇਟੀ ਟੌਂਸਾਂ ਦੇ ਸਹਿਯੋਗ ਨਾਲ ਫਰੀ ਕੈਂਸਰ ਮੈਡੀਕਲ ਕੈਂਪ ਦਾਣਾ ਮੰਡੀ ਟੌਂਸਾਂ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਦੇਵ ਕੁਸ਼ਨ ਨੇ ਕਿਹਾ ਕਿ ਇਹ ਕੈਂਪ 4 ਦਸੰਬਰ ਨੂੰ ਦਿਨ ਬੁੱਧਵਾਰ ਨੂੰ ਸਵੇਰ 10 ਤੋਂ ਸ਼ਾਮ 4 ਵਜੇ ਤੱਕ ਲੱਗੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ।Punjab3 days ago
-
ਨੱਕ, ਕੰਨ ਤੇ ਗਲੇ ਦੀ ਜਾਂਚ ਦਾ ਕੈਂਪ ਲਾਇਆਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬੁੱਧ ਸਿੰਘ ਨਗਰ ਕੁੱਕੜਮਾਜਾਰਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ 550 ਕੈਂਪ ਲਾਉਣ ਦੇ ਮਿੱਥੇ ਟੀਚੇ ਤਹਿਤ ਹਸਪਤਾਲ ਕੰਪਲੈਕਸ ਵਿਖੇ ਨੱਕ ਕੰਨ ਗਲੇ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ।Punjab3 days ago
-
ਦੰਦਾ ਦਾ 32ਵਾਂ ਪੰਦਰਵਾੜਾ ਮਨਾਇਆਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਦੰਦਾ ਦਾ 32ਵਾਂ ਪਦਰਵਾੜਾ ਮਨਾਇਆ ਗਿਆ। ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾਕਟਰ ਡੋਲੀ ਅਗਰਵਾਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਸਿਵਲ ਹਸਪਤਾਲ ਪਠਾਨਕੋਟ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ 50 ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਮੁਫਤ ਸੈੱਟ ਲਗਾਏ ਗਏ ਅਤੇ ਲਗਪਗ 1400 ਲੋਕਾਂ ਦੇ ਦੰਦਾਂ ਦੀ ਮੁਫਤ ਜਾਂਚ ਕਰਕੇ, ਦੰਦਾਂ ਦੀਆਂ ਬੀਮਾਰੀਆਂ ਦਾ ਮੁਫਤ ਅਤੇ ਸਫਲ ਇਲਾਜ ਕੀਤਾ ਗਿਆ ।Punjab4 days ago