mdmdm
-
ਸਾਵਧਾਨੀਆਂ ਤੋਂ ਗੁਰੇਜ਼ ਹਾਲੇ ਪੈ ਸਕਦੈ ਭਾਰੀ : ਡੀਸੀਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਜ਼ਿਲ੍ਹੇ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਮਿਸ਼ਨ ਫਤਹਿ ਤਹਿਤ ਮੋਗਾ ਵਾਸੀਆਂ ਨੂੰ ਕੋਵਿਡ ਦੇ ਸੰਕਰਮਣ ਤੋਂ ਬਚਾਏ ਰੱਖਣ ਲਈ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ 1 ਮਾਰਚ, 2021 ਤੋਂ ਅਗਲੇ ਹੁਕਮਾਂ ਤਕ ਸਮਾਜਿਕ/ਧਾਰਮਿਕ/ਖੇਡ/ਮਨੋਰੰਜਨ/ਵਿੱਦਿਅਕ/ਸੱਭਿਆਚਾਰਕ ਇਨਡੋਰ ਸਮਾਰੋਹ ਲਈ ਵੱਧ ਤੋਂ ਵੱਧ 100 ਵਿਅਕਤੀਆਂ ਤੇ ਆਊਟਡੋਰ ਸਮਾਰੋਹ ਲਈ ਵੱਧ ਤੋਂ ਵੱਧ 200 ਵਿਅਕਤੀਆਂ ਦੇ ਇਕੱਠ ਨੂੰ ਮਨਜੂਰੀ ਦਿੱਤੀ ਗਈ ਹੈ।Punjab1 day ago
-
ਹਰਿਆਣਾ ਸਟੇਟ ਦੀਆਂ 93 ਬੋਤਲਾਂ ਸ਼ਰਾਬ ਸਣੇ ਦੋ ਵਿਅਕਤੀ ਕਾਬੂਸਵਰਨ ਗੁਲਾਟੀ, ਮੋਗਾ : ਥਾਣਾ ਸਦਰ ਪੁਲਿਸ ਨੇ ਗਸ਼ਤ ਦੌਰਾਨ ਦੋ ਵੱਖ ਵੱਖ ਥਾਵਾਂ ਤੋਂ ਹਰਿਆਣਾ ਸਟੇਟ ਦੀ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 93 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ।Punjab5 months ago
-
ਨਵੰਬਰ ਮਹੀਨੇ ਦੀ ਸੰਗਰਾਂਦ ਤੋਂ ਵਿਆਹ ਹੋਣਗੇ ਸ਼ੁਰੂਅਸ਼ੋਕ ਧੀਰ, ਜੈਤੋਂ : ਇਤਿਹਾਸਕ ਗੁਰਦੁਆਰਾ ਸੇਵੇਵਾਲਾ ਸਾਹਿਬ, ਪਿੰਡ ਸੇਵੇਵਾਲਾ (ਗੁੰਮਟੀ ਖੁਰਦ) ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ ਵਿਖੇ ਆਉਣ ਵਾਲੇ ਨਵੰਬਰ ਮਹੀਨੇ ਦੀ ਸੰਗਰਾਂਦ ਤੋਂ ਸ਼ਾਦੀਆਂ ਆਰੰਭ ਕਰਨ ਦੇ ਸਮਾਗਮ ਸ਼ੁਰੂ ਹੋ ਰਹੇ ਹਨ। ਪ੍ਰਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸੇਵੇਵਾਲਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਗੁਰਬਖਸ਼ ਸਿੰਘ ਅਤੇ ਬਾਬਾ ਡਾ. ਕਰਨਦੀਪ ਸਿੰਘ ਜੀ ਨੇ ਦੱਸਿਆ ਕਿ ਇਸ ਸ਼ਾਦੀਆਂ ਦੇ ਪ੍ਰਰੋਗਰਾਮ ਲਈ ਇਲਾਕੇ ਦੇ ਹਰ ਵਰਗ ਦੇ ਸੱਜਣ ਸ਼ਾਦੀਆਂ ਬੁੱਕ ਕਰਵਾ ਸਕਦੇ ਹਨ।Punjab5 months ago
-
ਲੋਕ ਇਨਸਾਫ਼ ਪਾਰਟੀ 'ਚ ਸ਼ਾਮਲ ਹੋਣ ਲਈ ਲੋਕਾਂ 'ਚ ਭਾਰੀ ਉਤਸ਼ਾਹਹਰਮਿੰਦਰ ਮਿੰਦਾ, ਫਰੀਦਕੋਟ : ਫ਼ਰੀਦਕੋਟ 'ਚ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਸੰਘਾ ਦੀ ਰਹਿਨੁਮਾਈ ਵਿੱਚ ਪਿੰਡ ਪੱਖੀ ਕਲਾਂ ਵਿਖੇ 20 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜ੍ਹ ਲਿਆ। ਪਿੰਡ ਪੱਖੀ ਕਲਾਂ ਵਿਖੇ ਕਰਵਾਏ ਗਏ ਸਮਾਰੋਹ ਵਿੱਚ ਸਰਕਾਰ ਦੀਆਂ ਸਮਾਜਿਕ ਦੂਰੀ ਰੱਖਣ ਦੀਆਂ ਹਦਾਇਤਾਂPunjab6 months ago
-
ਬੇਲਾ ਕਾਲਜ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆਇੰਦਰਜੀਤ ਸਿੰਘ ਖੇੜੀ, ਬੇਲਾ : ਅੱਜ ਇੱਥੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਕੁਦਰਤ ਸੰਭਾਲ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਬੂਟੇ ਲਾ ਕੇ ਇਸ ਦਿਵਸ ਦੀ ਅਰੰਭਤਾ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਦਾ ਸਾਡੇ ਜੀਵਨ ਵਿਚ ਅਹਿਮ ਯੋਗਦਾਨ ਹੈ,Punjab7 months ago
-
ਗੁਰੂ ਨਗਰੀ ਹੋਈ ਜਲਥਲ, ਬਰਸਾਤ ਨੇ ਖੋਲ੍ਹੀ ਨਗਰ ਕੌਂਸਲ ਦੀ ਪੋਲਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਤੜਕਸਾਰ ਹੋਈ ਬਰਸਾਤ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਏ ਕਲਾਸ ਨਗਰ ਕੌਂਸਲ ਦੀ ਪੋਲ ਖੋਲ ਕੇ ਰੱਖ ਦਿੱਤੀ। ਕੁਝ ਸਮਾਂ ਮੁਹੱਲੇਧਾਰ ਹੋਈ ਬਰਸਾਤ ਕਾਰਨ ਜਿੱਥੇ ਸਮੁੱਚਾ ਸ਼ਹਿਰ ਪਾਣੀ ਵਿਚ ਡੁੱਬ ਗਿਆ ਉਥੇ ਕਈ ਘਰਾਂ ਵਿਚ ਪਾਣੀ ਵੜ ਗਿਆ ਜਿਸ ਕਰਕੇ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਤੇ ਲੋਕ ਰੋਸ ਵਜੋਂ ਨਗਰ ਕੌਂਸਲ ਨੂੰ ਕੋਸਦੇ ਨਜ਼ਰ ਆਏ। ਸਥਾਨਕ ਚੋਈ ਬਾਜ਼ਾਰ ਵਿਖੇ ਸਵੇਰੇ ਲੋਕਾਂ ਦੇ ਘਰਾਂ ਵਿਚ ਦੁੱਧ ਪਾਉਣ ਗਿਆ ਦੋਧੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਹੀ ਚਲਿਆ ਸੀ ਜੇਕਰ ਲੋਕ ਉਸਨੂੰ ਬਚਾਉਣ ਲਈ ਸਮੇ ਸਿਰ ਨਾ ਪੁੱਜਦੇ। ਚੋਈ ਬਜ਼ਾਰ ਚੌਂ ਲੰਘ ਰਹੇPunjab7 months ago
-
ਸਿਹਤ ਮੰਤਰੀ ਦੇ ਬਿਆਨ ਦੀ ਟੀਚਰਜ਼ ਯੂਨੀਅਨ ਵੱਲੋਂ ਨਿਖੇਧੀਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪੰਜਾਬ ਦੇ ਸਿਹਤ ਮੰਤਰੀ ਵੱਲੋਂ ਅਧਿਆਪਕਾਂ ਤੋਂ ਹੋਰ ਵਿਭਾਗਾਂ ਦਾ ਕੰਮ ਕਰਵਾਉਣ ਸਬੰਧੀ ਦਿੱਤੇ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਨੇ ਮੰਤਰੀ ਵੱਲੋਂ ਕੋਰੋਨਾ ਮਹਾਮਾਰੀ ਸਮੇਂ ਦਿੱਤੇ ਗੈਰ-ਜ਼ਿੰਮੇਵਾਰਾਨਾ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ, ਜ਼ਿਲ੍ਹਾ ਪ੍ਰਧਾਨPunjab8 months ago
-
ਸੇਵਾ ਕੇਂਦਰਾਂ ਦੇ ਕੰਮਕਾਰ ਦਾ ਸਮਾਂ ਹੋਇਆ ਤਬਦੀਲਪ੍ਰਦੀਪ ਭਾਰਦਵਾਜ, ਨਵਾਂਸ਼ਹਿਰ : ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਵੱਲੋਂ ਰਾਜ 'ਚ ਤੇਜ਼ ਗਰਮੀ ਅਤੇ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦਿਆਂ ਲੋਕਾਂ ਦੀ ਸੁਵਿਧਾ ਲਈ ਸੇਵਾ ਕੇਂਦਰਾਂ ਦੇ ਕੰਮ ਕਾਰ ਦਾ ਸਮਾਂ ਤਬਦੀਲ ਕਰਕੇ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜਨਤਕ ਸਹੂਲਤ ਲਈ ਸੇਵਾ ਕੇਂਦਰਾਂ 'ਚPunjab8 months ago
-
ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ ਨੇ ਸਪੀਕਰ ਨੂੰ ਸੌਂਪਿਆ ਮੰਗ ਪੱਤਰਪਵਨ ਕੁਮਾਰ, ਨੂਰਪੁਰ ਬੇਦੀ : ਬੇਰੁਜ਼ਗਾਰ ਡੀਪੀਈ ਯੂਨੀਅਨ ਪੰਜਾਬ ਵੱਲੋਂ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦੇ ਬੇਰੁਜ਼ਗਾਰ ਡੀਪੀਈ ਰਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਡੀਪੀਈ ਅਧਿਆਪਕਾਂ ਦੀਆਂ 873 ਅਸਾਮੀਆਂ ਦੀ ਵਿਭਾਗ ਦੁਆਰਾ ਭਰਤੀ ਕੀਤੀ ਗਈ ਜੋ ਕਿ ਇਹ ਭਰਤੀ 14 ਸਾਲਾਂ ਬਾਅਦ ਹੋਈ ਹੈ। ਪਿਛਲੇ 10 ਸਾਲਾਂ ਵਿੱਚ ਅਕਾਲੀ ਸਰਕਾਰ ਹੋਣ ਕਰਕੇ ਕੋਈ ਭਰਤੀ ਨਾਂ ਹੋਣ ਕਰਕੇ ਡੀਪੀਈ ਅਧਿਆਪਕਾਂ ਦੀ ਬੇਰੁਜ਼ਗਾਰੀ ਦੀ ਦਰ ਵਿੱਚ 4 ਗੁਣਾ ਵਾਧਾ ਹੋਇਆ ਹੈ। ਜਿਸPunjab8 months ago
-
ਸ਼ਹਿਰ ਨੂੰ ਕੀਤਾ ਜਾਵੇਗਾ ਸੈਨੇਟਾਈਜ਼ਸਟਾਫ ਰਿਪੋਰਟਰ, ਰੂਪਨਗਰ : ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਿੱਥੇ ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਸ ਨਾਲ ਕੋਰੋਨਾ ਮਹਾਮਾਰੀ ਨੂੰ ਵੱਧਣ ਤੋਂ ਰੋਕਿਆ ਜਾ ਸਕੇ। ਉਥੇ ਹੀ ਹੁਣ ਇਨਸਾਨੀਅਤ ਪਹਿਲਾਂ ਸੰਸਥਾ ਵੱਲੋਂ ਰੂਪਨਗਰ ਸ਼ਹਿਰ ਨੂੰ ਸੈਨੀਟਾਈਜ਼ ਕਰਕੇ ਕੋਰੋਨਾ ਮਹਾਮਾਰੀPunjab8 months ago
-
ਸਰਕਾਰਾਂ ਪੱਤਰਕਾਰਾਂ ਨਾਲ ਧੱਕਾ ਤੇ ਨਾਜਾਇਜ਼ ਪਰਚਿਆਂ ਦੇ ਰੁਝਾਨ ਨੂੰ ਬੰਦ ਕਰੇ : ਜੰਮੂਜੋਲੀ ਸੂਦ, ਮੋਰਿੰਡਾ : ਸਰਕਾਰਾਂ ਪੱਤਰਕਾਰਾਂ ਨਾਲ ਧੱਕੇ ਅਤੇ ਨਾਜਾਇਜ਼ ਪਰਚਿਆਂ ਨੂੰ ਤੁਰੰਤ ਬੰਦ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਜੰਮੂ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਪੰਜਾਬ ਨੇ ਸਥਾਨਕ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਪ੍ਰਰੈਸ ਦੀ ਆਜ਼ਾਦੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਲੋਕਤੰਤਰ ਦੀ ਆਵਾਜ ਬਣ ਫੀਲਡ 'ਚ ਵਿਚਰਦੇ ਸੱਚ ਲਿਖਣ ਵਾਲੇ ਪੱਤਰਕਾਰਾਂ 'ਤੇ ਹਮਲਿਆਂ ਅਤੇ ਨਜਾਇਜ਼ ਪਰਚਿਆਂ ਦਾ ਰੂਝਾਨ ਸ਼ੁਰੂ ਕਰਕੇ ਸਰਕਾਰਾਂ ਪੱਤਰਕਾਰਾਂ ਨਾਲPunjab8 months ago
-
ਵਾਤਾਵਰਨ ਦੀ ਸੰਭਾਲ ਲਈ ਲਾਏ ਬੂਟੇਵਿਜੇ ਜਯੋਤੀ, ਨਵਾਂਸ਼ਹਿਰ : ਪ੍ਰਦੂਸ਼ਣ ਰਹਿਤ, ਸਾਫ਼ ਸੁਥਰੇ ਤੇ ਸ਼ੁੱਧ ਵਾਤਾਵਰਨ ਲਈ ਤੇ ਉਸ ਦੀ ਸੰਭਾਲ ਲਈ ਕਲਾਕਾਰ ਸੰਗੀਤ ਸਭਾ ਵੱਲੋਂ ਬੂਟੇ ਲਾ ਕੇ ਵਾਤਾਵਰਣ ਸੰਭਾਲ ਦਿਵਸ ਮਨਾਇਆ। ਇਸ ਦੌਰਾਨ ਬੂਟੇ ਲਾਉਂਦਿਆਂ ਸਭਾ ਦੇ ਪ੍ਰਧਾਨ ਹਰਦੇਵ ਚਾਹਲ ਨੇ ਕਿਹਾ ਕਿ ਬੂਟੇ ਸਾਨੂੰ ਛਾਂ ਦੇ ਨਾਲPunjab8 months ago
-
ਨੰਗਲ ਭਾਖੜਾ ਮਜ਼ਦੂਰ ਸੰਘ ਵੱਲੋਂ ਚੀਫ ਇੰਜੀਨੀਅਰ ਦਾ ਸਨਮਾਨਗੁਰਦੀਪ ਭੱਲੜੀ, ਨੰਗਲ : ਬੀਬੀਐੱਮਬੀ ਦੀ ਮਾਨਤਾ ਪ੍ਰਰਾਪਤ ਯੂਨੀਅਨ ਨੰਗਲ ਭਾਖੜਾ ਮਜ਼ਦੂਰ ਸੰਘ (ਇੰਟਕ) ਅਤੇ ਸਾਂਝਾ ਮੋਰਚਾ ਵੱਲੋਂ ਅੱਜ ਭਾਖੜਾ ਡੈਮ ਦੇ ਨਵ ਨਿਯੁਕਤ ਚੀਫ ਇੰਜੀਨੀਅਰ ਕਮਲਦੀਪ ਸਿੰਘ ਨਾਲ ਸਥਾਨਕ ਸਤਲੁਜ ਸਦਨ ਵਿਖੇ ਬੱੁਕੇ ਦੇ ਕੇ ਵਿਸੇਸ਼ ਰੂਪ 'ਚPunjab8 months ago
-
ਸੜਕ ਹਾਦਸੇ 'ਚ ਸਕੂਟਰੀ ਸਵਾਰ ਦੀ ਮੌਤਪੱਤਰ ਪੇ੍ਰਕ, ਮੁਕੰਦਪੁਰ : ਪੁਲਿਸ ਥਾਣਾ ਮੁਕੰਦਪੁਰ ਵਿਖੇ ਇਕ ਟਰੈਕਟਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਪੁੱਤਰ ਤਰਲੋਕ ਚੰਦ ਵਾਸੀ ਮਕਾਨ ਨੰ. 128, ਮੁਹੱਲਾ ਮਰਵਾਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਹ ਮੁਕੰਦਪੁਰ ਤੋਂ ਚੱਕਦਾਨਾ ਰੋਡ 'ਤੇ ਜਾ ਰਿਹਾ ਸੀ। ਉਸ ਦੇ ਅੱਗੇ ਇਕ ਵਿਅਕਤੀ ਐਕਟਿਵਾPunjab8 months ago
-
ਡੋਡੇ ਚੂਰਾ ਪੋਸਤ ਸਮੇਤ ਪਤੀ-ਪਤਨੀ ਆਏ ਪੁਲਿਸ ਅੜਿੱਕੇਪੱਤਰ ਪੇ੍ਰਕ, ਬਹਿਰਾਮ : ਪੁਲਿਸ ਥਾਣਾ ਬਹਿਰਾਮ ਵਿਖੇ ਇਕ ਪਤੀ ਪਤਨੀ ਦੇ ਖਿਲਾਫ਼ ਡੋਡੇ ਚੂਰਾ ਪੋਸਤ ਦੀ ਤਸਕਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਏਐਸਆਈ ਸੰਦੀਪPunjab8 months ago
-
ਸੀਪੀਆਈਐੱਮ ਨੇ ਐੱਸਡੀਐੱਮ ਬੰਗਾ ਨੂੰ ਦਿੱਤਾ ਮੰਗ ਪੱਤਰਨਰਿੰਦਰ ਮਾਹੀ, ਬੰਗਾ : ਸੀਪੀਆਈਐੱਮ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਇਕ ਵਿਸ਼ੇਸ਼ ਮੀਟਿੰਗ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਅਗਵਾਈ ਹੇਠ ਬੰਗਾ ਵਿਖੇ ਕੀਤੀ ਗਈ। ਮੀਟਿੰਗ ਉਪਰੰਤ ਆਪਣੀਆਂ ਮੰਗਾਂ ਸਬੰਧੀ ਬੰਗਾ ਦੇ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੌਰਾਨ ਲਾਏ ਕਰਫਿਊ ਵਿਚ ਸਾਰੇ ਵਰਗਾਂ ਨੂੰ ਮਾਰ ਝਲਣੀ ਪਈ ਹੈ। ਇਸ ਸਥਿਤੀPunjab8 months ago
-
ਆਤਮ ਨਿਰਭਰ ਤਹਿਤ ਮਜ਼ਦੂਰਾਂ ਨੂੰ ਮੁਫ਼ਤ ਅਨਾਜ ਦੀ ਵੰਡ ਸ਼ੁਰੂਜਗਤਾਰ ਮਹਿੰਦੀਪੁਰੀਆ, ਬਲਾਚੌਰ : ਮਿਸ਼ਨ ਫ਼ਤਿਹ ਕੋਵਿਡ-19 ਦੇ ਸੰਕਟ ਵਿਚ ਰਾਹਤ ਲੈਕੇ ਆਇਆ ਹੈ। ਮਿਸ਼ਨ ਦੇ ਗਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਆਤਮ ਨਿਰਭਰ ਸਕੀਮ ਤਹਿਤ ਬਲਾਚੌਰ ਸਬ ਡਵੀਜ਼ਨ ਵਿਚ ਸਮਾਰਟ ਰਾਸ਼ਨ ਕਾਰਡਾਂ ਤੋਂ ਵਾਂਝੇ ਮਜ਼ਦੂਰਾਂ ਨੂੰ ਐੱਸਡੀਐੱਮ ਜਸਬੀਰ ਸਿੰਘ ਵੱਲੋਂ ਪਿੰਡ ਥੋਪੀਆ ਸਥਿਤ ਭੱਠਾ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਦੀ ਵੰਡ ਦੀ ਸ਼ੁਰੂਆਤ ਕਰਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖੁਦ ਇਸ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਪੰਜਾਬ 'ਚ ਕੋਈ ਵੀ ਗੈਰ-ਸਮਾਰਟ ਰਾਸ਼ਨ ਕਾਰਡ ਧਾਰਕ ਲੋੜਵੰਦ ਇਸ ਲਾਭ ਤੋਂ ਵਾਂਝਾ ਨਾ ਰਹੇ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹPunjab8 months ago
-
ਸਰਕਾਰ ਕਲਾਕਾਰਾਂ ਦੀ ਵੀ ਲਵੇ ਸਾਰਵਿਜੇ ਜਯੋਤੀ, ਨਵਾਂਸ਼ਹਿਰ : ਪਿਛਲੇ ਤਿੰਨ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਕਲਾਕਾਰ, ਸਾਜਿੰਦੇ, ਨੱਕਾਲ, ਕੱਵਾਲ, ਡੀਜੇ ਸਾਊਂਡ, ਐਂਕਰ, ਭੰਗੜਾ ਗਰੁੱਪ, ਕੀਰਤਨੀਏ ਦੀ ਇਕ ਵਿਸ਼ੇਸ਼ ਮੀਟਿੰਗ ਕਲਾਕਾਰ ਸੰਗੀਤ ਸਭਾ (ਰਜਿ:) ਨਵਾਂਸ਼ਹਿਰ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਹਰਦੇਵ ਚਾਹਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਛੋਟੇ ਬੜੇ ਧਾਰਮਿਕ, ਸੱਭਿਆਚਾਰਕ ਮੇਲੇ ਅਤੇ ਕੀਰਤਨ ਆਦਿ ਬੰਦ ਕਰ ਦਿੱਤੇ ਗਏ ਹਨ। ਜਿਸ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਵੇਹਲੇ ਬੈਠੇ ਇਹ ਲੋਕ ਰੋਜੀ ਰੋਟੀ ਤੋਂ ਮੋਹਤਾਜ ਹੋ ਗਏ ਹਨ।Punjab8 months ago
-
ਅੌੜ ਪ੍ਰਰੈਸ ਕਲੱਬ ਦੀ ਸਰਬਸੰਮਤੀ ਨਾਲ ਹੋਈ ਚੋਣਬੱਗਾ ਸੇਲਕੀਆਣਾ, ਉੜਾਪੜ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਅੌੜ ਦੇ ਸਮੂਹ ਪੱਤਰਕਾਰਾਂ ਵੱਲੋਂ ਪ੍ਰਰੈਸ ਕਲੱਬ ਬਣਾਉਣ ਲਈ ਵਿਸੇਸ਼ ਮੀਟਿੰਗ ਚੱਕਦਾਨਾ ਦੇ ਮੋਰਲੈਂਡ ਪੈਲੇਸ ਵਿਖੇ ਕੀਤੀ ਗਈ। ਜਿਸ ਵਿਚ ਵੱਖ-ਵੱਖ ਅਖਬਾਰਾਂ ਅਤੇ ਟੀਵੀ ਚੈਨਲਾਂ ਲਈ ਕੰਮ ਕਰਦੇ ਪੱਤਰਕਾਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਮੀਟਿੰਗPunjab8 months ago
-
ਦਿ ਇੰਪਲਾਈਜ਼ ਯੂਨੀਅਨ ਨੇ ਪੀਏਸੀਐੱਲ ਸਬੰਧੀ ਪ੍ਰਚਾਰ ਨੂੰ ਦੱਸਿਆ ਗ਼ਲਤਗੁਰਦੀਪ ਭੱਲੜੀ, ਨੰਗਲ : ਪੰਜਾਬ ਸਰਕਾਰ ਦੀ ਸਥਾਨਕ ਉਦਯੋਗਿਕ ਇਕਾਈ ਪੀਏਸੀਐਲ ਅਤੇ ਟਰਾਂਸਪੋਰਟ ਸੁਸਾਇਟੀ ਨੰਗਲ ਦੇ ਟਰਾਂਸਪੋਰਟਰਾਂ ਵਿਚਾਲੇ ਚੱਲ ਰਹੇ ਵਿਵਾਦ ਅੱਜ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਫੈਕਟਰੀ ਦੀ ਇੱਕ ਮੁਲਾਜ਼ਮ ਜਥੇਬੰਦੀ ਦੀ ਇੰਪਲਾਈਜ਼ ਯੂਨੀਅਨ ਪੀਏਸੀਐੱਨਵਾਂ ਨੰਗਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਲਿਖਤੀ ਬਿਆਨ ਜਾਰੀPunjab8 months ago