match
-
ਆਸਟ੍ਰੇਲੀਆ ਵਿਚ ਭਾਰਤ ਲਈ ਸ਼ੁਰੂਆਤ ਦੀ ਉਮੀਦ ਨਹੀਂ ਸੀ : ਨਟਰਾਜਨਬਤੌਰ ਨੈੱਟ ਗੇਂਦਬਾਜ਼ ਆਸਟ੍ਰੇਲੀਆ ਗਏ ਗੇਂਦਬਾਜ਼ ਥਾਂਗਰਾਸੂ ਨਟਰਾਜਨ ਨੇ ਸਾਰੇ ਤਿੰਨਾਂ ਫਾਰਮੈਟਾਂ ਵਿਚ ਸ਼ੁਰੂਆਤ ਕਰ ਕੇ ਇਤਿਹਾਸ ਬਣਾ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੌਕਾ ਮਿਲਣ ਦੀ ਉਮੀਦ ਨਹੀਂ ਸੀCricket13 hours ago
-
ਟੈਸਟ 'ਚ ਓਪਨਿੰਗ ਕਰਨ ਲਈ ਵੀ ਤਿਆਰ ਵਾਸ਼ਿੰਗਟਨ ਸੁੰਦਰ, ਸ਼ਾਸਤਰੀ ਨੇ ਵੀ ਟੈਸਟ 'ਚ ਸਪਿੰਨਰ ਵਜੋਂ ਕੀਤੀ ਸੀ ਸ਼ੁਰੂਆਤਕੋਚ ਰਵੀ ਸ਼ਾਸਤਰੀ ਦੀ ਡ੍ਰੈਸਿੰਗ ਰੂਮ ਵਿਚ ਦਿੱਤੀ ਗਈ ਮਜ਼ਬੂਤੀ ਤੇ ਵਚਨਬੱਧਤਾ ਦੀ ਸਿੱਖਿਆ ਨੇ ਨੌਜਵਾਨ ਵਾਸ਼ਿੰਗਟਨ ਸੁੰਦਰ ਲਈ ਟਾਨਿਕ ਦਾ ਕੰਮ ਕੀਤਾ ਜੋ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹਨCricket13 hours ago
-
ਮੈਲਬੌਰਨ ਦਾ ਸੈਂਕੜਾ ਹੈ ਮੇਰੇ ਲਈ ਖ਼ਾਸ : ਅਜਿੰਕੇ ਰਹਾਣੇਆਸਟ੍ਰੇਲੀਆ ਦੌਰੇ 'ਤੇ ਐਡੀਲੇਡ ਵਿਚ ਖੇਡੇ ਗਏ ਪਹਿਲੇ ਟੈਸਟ ਦੀ ਸ਼ਰਮਨਾਕ ਹਾਰ ਤੋਂ ਬਾਅਦ ਬਾਕਸਿੰਗ ਡੇ ਮੈਚ ਨਾਲ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਸੰਭਾਲਣ ਵਾਲੇ ਅਜਿੰਕੇ ਰਹਾਣੇ ਨੇ ਕਿਹਾ ਕਿ ਮੈਲਬੌਰਨ ਵਿਚ ਖੇਡੇ ਗਏ ਦੂਜੇ ਟੈਸਟ ਦੀ ਉਨ੍ਹਾਂ ਦੀ ਸੈਂਕੜੇ ਵਾਲੀ ਪਾਰੀ ਬਹੁਤ ਖ਼ਾਸ ਰਹੇਗੀ ਕਿਉਂਕਿ ਇਸ ਨਾਲ ਸੀਰੀਜ਼ ਵਿਚ ਜਿੱਤਣ ਦਾ ਰਾਹ ਖੁੱਲਿ੍ਹਆ।Cricket13 hours ago
-
ਜਲੰਧਰ ’ਚ ਗਣਤੰਤਰ ਦਿਵਸ ਗੋਲਫ ਕੱਪ 2021 ਦੇ ਫਾਇਨਲ ਮੁਕਾਬਲੇ ਅੱਜ, 45 ਖਿਡਾਰੀ ਦਿਖਾਉਣਗੇ ਜੌਹਰਪੀਏਪੀ ਦੇ ਗੋਲਫ ਕੋਰਸ ਜਲੰਧਰ ਗੋਲਫ ਕੱਲਬ ਵੱਲੋਂ ਕਰਵਾਏ ਗਏ ਦੋ ਦਿਨ ਦੇ ਗਣਤੰਤਰ ਦਿਵਸ ਗੋਲਫ ਕੱਪ 2021 ਦੇ ਦੂਜੇ ਦਿਨ ਫਾਇਨਲ ਮੁਕਾਬਲੇ ਐਤਵਾਰ ਨੂੰ 11 ਵਜੇ ਕਰਵਾਏ ਜਾਣਗੇ। ...Punjab1 day ago
-
ਇੰਗਲੈਂਡ ਖ਼ਿਲਾਫ਼ ਖੇਡ ਸਕਦੈ ਕੁਲਦੀਪ, ਆਸਟ੍ਰੇਲੀਆ ਦੌਰੇ 'ਤੇ ਇਕ ਵੀ ਟੈਸਟ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਫਰਵਰੀ-ਮਾਰਚ ਵਿਚ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਉਤਾਰ ਸਕਦੀ ਹੈ। ਕੁਲਦੀਪ ਨੂੰ ਆਸਟ੍ਰੇਲੀਆ ਦੌਰੇ 'ਤੇ ਇਕ ਵੀ ਟੈਸਟ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ...Cricket2 days ago
-
Hockey : ਅਰਜਨਟੀਨਾ ਦੀ ਬੀ ਟੀਮ ਤੋਂ ਹਾਰੀ ਭਾਰਤੀ ਸੀਨੀਅਰ ਟੀਮ, ਭਾਰਤ ਨੇ ਪਿਛਲੇ ਦੋ ਮੈਚ ਅਰਜਨਟੀਨਾ ਦੀ ਜੂਨੀਅਰ ਟੀਮ ਨਾਲ ਖੇਡੇ ਸਨ ਡਰਾਅਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਦੌਰੇ 'ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਮੇਜ਼ਬਾਨ ਬੀ ਟੀਮ ਨੇ 2-1 ਨਾਲ ਮਾਤ ਦਿੱਤੀ। ਅਰਜਨਟੀਨਾ ਲਈ ਸੋਲ ਪਾਗੇਲਾ ਨੇ 11ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਭਾਰਤੀ ਫਾਰਵਰਡ ਸਲੀਮਾ ਟੇਟੇ ਨੇ 54ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ...Sports2 days ago
-
ਵੱਡੀ ਜਿੱਤ ਦੇ ਮਾਅਨੇਸਾਡੇ ਦੇਸ਼ ’ਚ ਕ੍ਰਿਕਟ ਖੇਡ ਤੋਂ ਵੱਧ ਕੇ ਹੈ। ਮਕਬੂਲੀਅਤ ਦੀ ਚਰਮ ਸੀਮਾ ਨੂੰ ਛੂਹਣ ਵਾਲੀ ਇਹ ਖੇਡ ਪੂਰੇ ਦੇਸ਼ ਦਾ ਧਿਆਨ ਖਿੱਚਣ ਦੇ ਨਾਲ ਹੀ ਇਸ ਨੂੰ ਜੋੜਨ ਦਾ ਵੀ ਕੰਮ ਕਰਦੀ ਹੈ। ਇਸੇ ਕਾਰਨ ਜਦੋਂ ਕੋਈ ਵੱਡੀ ਪ੍ਰਾਪਤੀ ਹੁੰਦੀ ਹੈ ਤਾਂ ਚਾਰੇ ਪਾਸੇ ਉਤਸ਼ਾਹ, ਉਮੰਗ ਤੇ ਮਾਣ ਦੀ ਲਹਿਰ ਦੌੜ ਜਾਂਦੀ ਹੈ।Editorial5 days ago
-
Ind vs Aus 4th Test : ਭਾਰਤ ਦੀ ਆਸਟ੍ਰੇਲੀਆ 'ਚ ਵੱਡੀ ਜਿੱਤ, ਚਾਰ ਟੈਸਟਾਂ ਦੀ ਸੀਰੀਜ਼ 2-1 ਨਾਲ ਜਿੱਤੀInd vs Aus 4th Test Match : ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਖੇਡਿਆ ਗਿਆ। ਗਾਬਾ 'ਚ ਖੇਡੇ ਜਾ ਰਹੇ ਇਸ ਫ਼ੈਸਲਾਕੁੰਨ ਮੈਚ 'ਚ ਭਾਰਤ ਨੇ ਜਿੱਤ ਹਾਸਲ ਕੀਤੀ ਤੇ 4 ਮੈਚਾਂ ਦੀ ਬਾਰਡਰ-ਗਾਵਸਕਰ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ।Cricket6 days ago
-
Ind vs Aus 4th Test : ਚੌਥੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 4/0, ਸਾਹਮਣੇ 328 ਦੌੜਾਂ ਦਾ ਟੀਚਾਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਫਾਈਨਲ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ 'ਚ ਖੇਡਿਆ ਜਾ ਰਿਹਾ ਹੈ। ਅੱਜ ਯਾਨੀ 18 ਜਨਵਰੀ ਨੂੰ ਮੁਕਾਬਲੇ ਦੇ ਚੌਥੇ ਦਿਨ ਦੀ ਖੇਡ ਜਾਰੀ ਹੈ। ਆਸਟ੍ਰੇਲਿਆਈ ਟੀਮ ਨੇ 33 ਦੌੜਾਂ ਦੀ ਬੜਤ ਤੋਂ ਬਾਅਦ ਆਪਣੀ ਦੂਸਰੀ ਪਾਰੀ 'ਚ 75.5 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 294 ਦੌੜਾਂ ਬਣਾਈਆਂ।Cricket7 days ago
-
Sri vs Eng 1st test match : ਸ੍ਰੀਲੰਕਾ ਨੇ ਇੰਗਲੈਂਡ ਨੂੰ ਦਿੱਤਾ 74 ਦੌੜਾਂ ਦਾ ਟੀਚਾਸ੍ਰੀਲੰਕਾ ਨੇ ਲਾਹਿਰੂ ਥਿਰੀਮਾਨੇ (111) ਦੇ ਅੱਠ ਸਾਲ ਵਿਚ ਪਹਿਲੇ ਟੈਸਟ ਸੈਂਕੜੇ ਨਾਲ ਐਤਵਾਰ ਨੂੰ ਪਹਿਲੇ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿਚ 359 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਲਈ 74 ਦੌੜਾਂ ਦਾ ਟੀਚਾ ਦਿੱਤਾCricket7 days ago
-
110 ਤੋਂ ਬਾਅਦ ਇਸ ਭਾਰਤੀ ਖਿਡਾਰੀ ਨੇ ਨੰਬਰ 7 ’ਤੇ ਡੈਬਿਊ ਮੈਚ 'ਚ ਠੋਕੀ ਫਿਫਟੀ, ਰਚਿਆ ਇਤਿਹਾਸSports newsInd vs Aus ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਨੇ ਬਹੁਤ ਹੀ ਸੁੰਦਰ ਕੰਮ ਕੀਤਾ, ਜਿਸ ਦੀ ਜ਼ਰੂਰਤ ਭਾਰਤੀ ਟੀਮ ਨੂੰ ਬਹੁਤ ਜ਼ਿਆਦਾ ਸੀ। ਇਸ ਦੇ ਦਮ ’ਤੇ ਉਨ੍ਹਾਂ ਨੇ ਇਤਿਹਾਸ ਵੀ ਰਚਿਆ ਹੈ। ਵਾਸ਼ਿੰਗਟਨ ਸੁੰਦਰ ਆਸਟ੍ਰੇਲੀਆ ਦੀ ਸਰਜਮੀਂ ’ਤੇ ਡੈਬਿਊ ਕਰਦੇ ਹੋਏ ਨੰਬਰ 7 ’ਤੇ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਜੜਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।Cricket8 days ago
-
ਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ 'ਚ ਹਾਰੀ ਮੁੰਬਈ ਦੀ ਟੀਮਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ ਵਿਚ ਉਸ ਦੀ ਟੀਮ ਮੁੰਬਈ ਨੂੰ ਹਰਿਆਣਾ ਖ਼ਿਲਾਫ਼ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਅੱਠ ਵਿਕਟਾਂ ਨਾਲ ਹਾਰ ਮਿਲੀ...Cricket10 days ago
-
Ind vs Aus 4th Test : ਪਹਿਲੇ ਦਿਨ ਦੀ ਖੇਡ ਖ਼ਤਮ, ਆਸਟ੍ਰੇਲੀਆ ਨੇ 5 ਵਿਕਟਾਂ ਗੁਆ ਕੇ ਬਣਾਈਆਂ 274 ਦੌੜਾਂInd vs Aus : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਤੇ ਫ਼ੈਸਲਾਕੁੰਨ ਮੁਕਾਬਲਾ ਬ੍ਰਿਸਬੇਨ ਦੇ ਬ੍ਰਿਸਬੇਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆ ਨੇ 87 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾ ਲਈਆਂ ਹਨ।Cricket10 days ago
-
ਸਾਇਨਾ ਤੇ ਪ੍ਰਣਯ ਦੀ ਰਿਪੋਰਟ ਨਿਕਲੀ ਗ਼ਲਤ, ਅੱਜ ਹੋਣਗੇ ਨੇਹਵਾਲ ਤੇ ਐੱਚਐੱਸ ਦੇ ਪਹਿਲੇ ਗੇੜ ਦੇ ਮੁਕਾਬਲੇਭਾਰਤ ਦੇ ਸਿਖ਼ਰਲੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਐੱਚਐੱਸ ਪ੍ਰਣਯ ਹੁਣ ਆਪਣੇ ਪਹਿਲੇ ਗੇੜ ਦੇ ਮੈਚ ਬੁੱਧਵਾਰ ਨੂੰ ਖੇਡਣਗੇ...Sports12 days ago
-
ਸੈਨੇਟਾਈਜਰ ਨਾਲ ਭਰੇ ਗਿਲਾਸ 'ਚ ਮਾਚਿਸ ਨਾਲ ਲਾਈ ਅੱਗ, 14 ਸਾਲ ਦੇ ਬੱਚੇ ਦੀ ਮੌਤਸੈਨੇਟਾਈਜਰ ਨਾਲ ਝੁਲਸਿਆਂ ਰਾਜਨਗਰ ਦਾ ਰਹਿਣ ਵਾਲਾ 14 ਸਾਲਾ ਵਿਸ਼ੇਸ਼ ਪੁੱਤਰ ਸੰਜੇ ਪੰਚਾਲ ਦੀ ਸੋਮਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਵਿਸ਼ੇਸ਼ ਸ਼ੁੱਕਰਵਾਰ ਸ਼ਾਮ ਨੂੰ ਦੋਸਤਾਂ ਨਾਲ ਖੇਡ ਰਿਹਾ ਸੀ ਉਦੋਂ ਉਸ ਨਾਲ ਘਟਨਾ ਵਾਪਰੀ।National13 days ago
-
ਭਾਰਤ ਲਈ ਜਿੱਤ ਤੋਂ ਵੱਡਾ ਡਰਾਅ ; ਟੀਮ ਇੰਡੀਆ ਨੇ ਹਾਰੇ ਹੋਏ ਮੈਚ ਨੂੰ ਡਰਾਅਕਿਸੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਬਦਲ ਚੁੱਕੇ ਟੀਮ ਇੰਡੀਆ ਦੇ ਡਰੈਸਿੰਗ ਰੂਮ 'ਚੋ ਜਦੋਂ ਸੋਮਵਾਰ ਨੂੰ ਡਰਾਅ ਰੂਪੀ ਸੰਜੀਵਨੀ ਨਿਕਲੀ ਤਾਂ ਦੁਨੀਆ ਭਰ ਦੇ ਭਾਰਤੀਆਂ ਦੇ ਮੂੰਹ 'ਚੋਂ ਆਹ ਦੀ ਜਗ੍ਹਾ ਵਾਹ ਨਿਕਲਿਆ...Cricket13 days ago
-
ਗਿੱਲੀ ਗਰਾਊਂਡ ਕਾਰਨ ਚੰਡੀਗੜ੍ਹ ਦਾ ਪਹਿਲਾ ਮੈਚ ਰੱਦਚੇਨਈ 'ਚ ਪਲੇਟ ਗੁਰੱਪ ਦੀ ਖੇਡੀ ਜਾ ਰਹੀ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ 'ਚ ਚੰਡੀਗੜ੍ਹ ਨੂੰ ਨਾਗਾਲੈਂਡ ਖ਼ਿਲਾਫ਼ ਰੱਦ ਮੈਚ ਕਾਰਨ ਵੰਡੇ ਗਏ ਦੋ-ਦੋ ਅੰਕਾਂ ਨਾਲ ਸਬਰ ਕਰਨਾ ਪਿਆ...Cricket14 days ago
-
Hanuama Vihari ਨੇ ਸੱਟ ਲੱਗਣ ਤੋਂ ਬਾਅਦ ਲਗਪਗ 3 ਘੰਟੇ ਤਕ ਕੀਤੀ ਬੱਲੇਬਾਜ਼ੀ, 6 ਆਸਟ੍ਰੇਲਿਆਈ ਗੇਂਦਬਾਜ਼ ਮਿਲ ਕੇ ਵੀ ਨਹੀਂ ਕਰ ਸਕੇ ਆਉਟਇਹ ਮੈਚ ਮੇਜਬਾਨ ਟੀਮ ਨੂੰ ਜ਼ੋਰਦਾਰ ਜਵਾਬ ਦਿੱਤਾ ਹੈ, ਕਿਉਂਕਿ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿਗ ਨੇ ਭਵਿੱਖਬਾਣੀ ਕੀਤੀ ਸੀ ਕਿ ਟੀਮ ਇੰਡੀਆ ...Cricket14 days ago
-
Ind vs Aus 3rd Test : ਇਨ੍ਹਾਂ ਦੋ ਬੱਲੇਬਾਜ਼ਾਂ ਨੇ ਟਾਲੀ ਭਾਰਤ ਦੀ ਹਾਰ, ਸੀਰੀਜ਼ ਅਜੇ ਵੀ ਹੈ 1-1 ਨਾਲ ਬਰਾਬਰਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਸੋਮਵਾਰ 11 ਜਨਵਰੀ ਮੁਕਾਬਲੇ ਦਾ ਆਖਰੀ ਦਿਨ ਹੈ।Cricket14 days ago
-
ਲਿਓਨ ਮੈਸੀ ਤੇ ਐਂਟੋਨੀ ਗ੍ਰੀਜਮੈਨ ਦੇ ਗੋਲਾਂ ਦੀ ਬਦੌਲਤ ਗ੍ਰੇਨਾਡਾ ਨੂੰ ਇਕਤਰਫਾ ਮੁਕਾਬਲੇ 'ਚ 4-0 ਨਾਲ ਹਰਾਇਆਏਮਿਲੀ ਸਮਿਥ ਰੋਵ ਦੇ ਲਾਲ ਕਾਰਡ ਨੂੰ ਬਦਲਿਆ ਗਿਆ ਤੇ ਫਿਰ ਉਨ੍ਹਾਂ ਨੇ ਵਾਧੂ ਸਮੇਂ 'ਚ ਗੋਲ ਕੀਤਾ, ਜਿਸ ਨਾਲ ਪਿਛਲੇ ਚੈਂਪੀਅਨ ਆਰਸੇਨਲ ਨੇ ਨਿਊਕੈਸਲ ਨੂੰ 2-0 ਨਾਲ ਹਰਾ ਕੇ ਐੱਫਏ ਕੱਪ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਬਣਾਈ।Sports15 days ago