martyer
-
ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਦੀ ਇਮਦਾਦੀ ਰਕਮ ਦੇਣਾ ਭੁੱਲੀ ਸਰਕਾਰਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਗੋਇੰਦਵਾਲ ਸਾਹਿਬ ਵਾਸੀ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਸ਼ਹਾਦਤ ਨੂੰ ਸੂਬਾ ਸਰਕਾਰ ਨੇ ਡੇਢ ਮਹੀਨੇ ਬਾਅਦ ਹੀ ਸ਼ਾਇਦ ਵਿਸਾਰ ਦਿੱਤਾ ਹੈ।Punjab2 months ago
-
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਵਿਖੇ ਐੱਨਸੀਸੀ ਤੇ ਐੱਨਐੱਸਐੱਸ ਦੇ ਵਿਦਿਆਰਥੀਆਂ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਵਿਚ ਵਿਦਿਆਰਥੀਆਂ ਨੇ ਅੱਜ ਦੇ ਦਿਨ ਹੀ ਸਾਲ ਪਿਛਲੇ ਸਾਲ ਸ਼ਹੀਦ ਹੋਏ 40 ਸੀਆਰਪੀਐੱਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਿ੍ਰੰਸੀਪਲ ਕਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਸ਼ਹੀਦਾਂ ਵਿੱਚੋਂ ਚਾਰ ਪੰਜਾਬ ਦੇ ਜਵਾਨਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੈੱਡਕਾਂਸਟੇਬਲ ਜੈਮਲ ਸਿੰਘ, ਕਾਂਸਟੇਬਲ ਸੁਖਜਿੰਦਰ ਸਿੰਘ, ਕਾਂਸਟੇਬਲ ਕੁਲਵਿੰਦਰ ਸਿੰਘPunjab11 months ago
-
ਬਰਫੀਲੇ ਤੂਫ਼ਾਨ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ, ਇਕ ਮਹੀਨਾ ਪਹਿਲਾਂ ਘਰ ਆਈ ਸੀ 'ਨੰਨ੍ਹੀ ਪਰੀ'ਬਰਫ਼ ਨਾਲ ਭਰੀ ਪਹਾੜੀਆਂ 'ਤੇ ਦੇਸ਼ ਦੀ ਸੁਰੱਖਿਆ ਕਰਨਾ ਹਮੇਸ਼ਾ ਇਕ ਚੁਣੌਤੀ ਰਿਹਾ ਹੈ। ਬਰਫ਼ੀਲੇ ਤੁਫ਼ਾਨ ਤੇ ਪਹਾੜਾਂ ਦੇ ਟੁੱਟਣ ਤੋਂ ਹੁਣ ਤਕ ਫ਼ੌਜ ਦੇ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। ਅਜਿਹਾ ਹੀ ਇਕ ਹਾਦਸਾ ਕੁਪਵਾੜਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਹੋਇਆ, ਜਿਸ 'ਚ 4 ਜਵਾਨ ਸ਼ਹੀਦ ਹੋ ਗਏ।Punjab1 year ago
-
ਸ਼ਰਮਨਾਕ...ਸ਼ਹਾਦਤ ਵਾਲੇ ਦਿਨ ਕੱਟ ਦਿੱਤਾ ਸ਼ਹੀਦ ਸੁਖਦੇਵ ਦੇ ਘਰ ਦਾ ਬਿਜਲੀ ਕੁਨੈਕਸ਼ਨਸ਼ਹੀਦੇ-ਆਜ਼ਮ ਸ. ਭਗਤ ਸਿੰਘ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲੇ ਮਹਾਨ ਸ਼ਹੀਦ ਸੁਖਦੇਵ ਦੇ ਘਰ ਦਾ ਬਿਜਲੀ ਕੁਨੈਕਸ਼ਨ ਉਸੇ ਦਿਨ ਕੱਟ ਦਿੱਤਾ, ਜਿਸ ਦਿਨ ਉਸ ਦਾ ਸ਼ਹੀਦੀ ਦਿਹਾੜਾ ਸੀ। ਲੋਕ ਦੇਸ਼ ਭਰ 'ਚ ਸ਼ਹੀਦਾਂ ਦੀਆਂ ਮੂਰਤੀਆਂ ਅੱਗੇ ਮੋਮਬੱਤੀਆਂ ਜਗਾ ਕੇ ਰੋਸ਼ਨੀ ਕਰ ਰਹੇ ਸਨ, ਉੱਥੇ ਹੀ ਸ਼ਹੀਦ ਸੁਖਦੇਵ ਦੀ ਜਨਮ ਭੋਇੰ ਨੌਘਰਾ 'ਚ ਬਿਜਲੀ ਕੱਟਣ ਕਾਰਨ ਘਰ 'ਚ ਹਨੇਰਾ ਪਸਰਿਆ ਹੋਇਆ ਸੀ।Punjab1 year ago
-
ਜਾਗਰਣ ਗਰੁੱਪ ਅਤੇ ਰੇਡੀਓ ਸਿਟੀ ਵੱਲੋਂ ਸਦਭਾਵਨਾ ਮਾਰਚ ਭਲਕੇਤੇਜਿੰਦਰ ਕੌਰ ਥਿੰਦ, ਜਲੰਧਰ : ਬੀਤੇ ਦਿਨੀਂ ਜੇ ਐਂਡ ਕੇ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐੱਫ ਦੇ 44 ਜਵਾਨਾਂ ਨੰੂ ਸ਼ਰਧਾਂਜਲੀ ਦੇਣ ਲਈ ਬੁੱਧਵਾਰ ਨੰੂ 'ਪੰਜਾਬੀ ਜਾਗਰਣ', ਰੇਡੀਓ ਸਿਟੀ 91.9 ਐੱਫਐੱਮ ਅਤੇ 'ਦੈਨਿਕ ਜਾਗਰਣ' ਵੱਲੋ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸਦਭਾਵਨਾ ਮਾਰਚ ਕੱਿਢਆ ਜਾਵੇਗਾ। ਇਹ ਮਾਰਚ ਬੁੱਧਵਾਰ ਸਵੇਰੇ 10.30 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਗੁਰੂ ਅਮਰਦਾਸ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਏਪੀਜੇ ਕਾਲਜ ਮਹਾਵੀਰ ਮਾਰਗ, ਨਿਊ ਜਵਾਹਰ ਨਗਰ ਮਾਰਕੀਟ ਤੋਂ ਹੁੰਦਾ ਹੋਇਆ ਚੁਨ-ਮੁਨ ਚੌਕ ਤੋਂ ਵਾਪਸ ਸਟੇਡੀਅਮ ਪਹੁੰਚੇਗਾ। ਇਸ ਮਾਰਚ ਵਿਚ ਸੀਆਰਪੀਐੱਫ, ਬੀਐੱਸਐੱਫ, ਆਈਟੀਬੀਪੀ, ਪੰਜਾਬ ਪੁਲਿਸ ਅਤੇ ਪੀਏਪੀ ਦੇ ਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੇ।Punjab1 year ago
-
ਸੱਤ ਮਹੀਨੇ ਦੇ ਬੱਚੇ ਤੋਂ ਉੱਠਿਆ ਪਿਤਾ ਦਾ ਸਾਇਆਸੁਖਜਿੰਦਰ ਸਿੰਘ ਦਾ ਜਨਮ 15 ਮਈ 1984 ਨੂੰ ਗੁਰਮੇਲ ਸਿੰਘ ਦੇ ਘਰ ਮਾਤਾ ਹਰਭਜਨ ਕੌਰ ਦੇ ਘਰ ਹੋਇਆ ਸੀ। ਸਰਬਜੀਤ ਕੌਰ ਨਾਲ ਵਿਆਹ ਬੰਧਨ 'ਚ ਬੱਝੇ ਸੁਖਜਿੰਦਰ ਸਿੰਘ ਦੇ ਘਰ ਸੱਤ ਸਾਲ ਬਾਅਦ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਗੁਰਜੋਤ ਸਿੰਘ ਰੱਖਿਆ ਗਿਆ। ਛੋਟੇ ਕਿਸਾਨ ਦੇ ਘਰ ਪੈਦਾ ਹੋਣ ਵਾਲਾ ਸੁਖਜਿੰਦਰ ਸਿੰਘ ਜਦੋਂ 2002 'ਚ ਸੀਆਰਪੀਐੱਫ ਵਿਚ ਭਰਤੀ ਹੋਇਆ ਤਾਂ ਸਾਰੇ ਪਰਿਵਾਰ ਨੇ ਖੁਸ਼ੀ ਮਨਾਈ। ਪਰਿਵਾਰ ਦਾ ਸਾਰਾ ਦਾਰੋਮਦਾਰ ਸੁਖਜਿੰਦਰ ਸਿੰਘ ਦੀ ਨੌਕਰੀ 'ਤੇ ਨਿਰਭਰ ਸੀ।Punjab1 year ago
-
ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਤੇ ਸਰਕਾਰੀ ਨੌਕਰੀ ਦੇਵੇ ਸਰਕਾਰਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਪਾਕਿਸਤਾਨ ਸਮੇਤ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ 'ਚੋਂ ਕਿਸੇ ਇਕ ਨੂੰ ਸਰਕਾਰੀ ਨੌਕਰੀ ਤੇ ਇਕ- ਇਕ ਕਰੋੜ ਰੁਪਏ ਦੇਣ ਦੀ ਮੰਗ ਕੀਤੀ ਹੈ।Punjab1 year ago
-
ਪੰਜ ਸਾਲਾ ਪੁੱਤ ਦੇ ਸਿਰੋਂ ਉੱਠਿਆ ਪਿਤਾ ਦਾ ਹੱਥ14 ਫਰਵਰੀ ਨੂੰ ਪੁਲਵਾਮਾ 'ਚ ਹੋਏ ਫਿਦਾਈਨ ਹਮਲੇ ਦੌਰਾਨ ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਦਾ ਜੈਮਲ ਸਿੰਘ ਪੁੱਤਰ ਜਸਵੰਤ ਸਿੰਘ ਵੀ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਗਾ ਕੇ ਸ਼ਹੀਦ ਹੋ ਗਿਆPunjab1 year ago
-
ਸ਼ਹੀਦਾਂ ਦੀਆਂ ਸਮਾਧਾਂ ਸਮੇਟੀ ਬੈਠੀਆਂ ਕਈ ਯਾਦਾਂਬਲਰਾਜ, ਫਾਜ਼ਿਲਕਾ : ਫਾਜ਼ਿਲਕਾ ਸਰਹੱਦ 'ਤੇ ਭਾਰਤ-ਪਾਕਿ ਜੰਗ ਦੌਰਾਨ ਵੱਡੀ ਗਿਣਤੀ ਵਿਚ ਫੌਜੀ ਸ਼ਹੀਦ ਹੋ ਗਏ। ਜਿਨ੍ਹਾਂ ਦੇ ਸਨਮਬਲਰਾਜ, ਫਾਜ਼ਿਲਕਾ : ਫਾਜ਼ਿਲਕਾ ਸਰਹੱਦ 'ਤੇ ਭਾਰਤ-ਪਾਕਿ ਜੰਗ ਦੌਰਾਨ ਵੱਡੀ ਗਿਣਤੀ ਵਿਚ ਫੌਜੀ ਸ਼ਹੀਦ ਹੋ ਗਏ। ਜਿਨ੍ਹਾਂ ਦੇ ਸਨਮPunjab2 years ago
-
ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਸਬੰਧੀ ਮੰਗੀ ਸੂਚਨਾਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦ ਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦ ਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦ ਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦ ਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦ ਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦ ਸਟਾਫ ਰਿਪੋਰਟਰ, ਕਪੂਰਥਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦNews5 years ago
-
ਸ਼ਹੀਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਮਕੰਮਲਹੈਰੀ ਬੋਪਾਰਾਏ, ਰੋਮ : ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਮਕੰਮਲ ਕਰ ਲਈਆਂ ਗਈਆਂ ਹਨ ਤੇ 2 ਅਗਸਤ ਨੰੂ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੫ੋਗਰਾਮ ਦੌਰਾਨ ਗੁਰਦੁਆਰਾ ਸ੫ੀ ਗੂਰੁ ਹਰਗੋਬਿੰਦ ਸਾਹਿਬ ਸੇਵਾ ਸੋਸਾਇਟੀ, ਰੋਮ (ਇਟਲੀ) ਵਿਖੇ ਸ੫ੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ, ਢਾਡੀ, ਕਵੀਸ਼ਰ, ਕੀਰਤਨੀਏ ਤੇ ਕਥਾਵਾਚਕ ਸ਼ਹੀਦਾਂ ਦੀਆਂ ਵਾਰਾਂ ਰਾਹੀਂ ਗਾਥਾਵਾਂ ਸੁਣਾ ਕੇ ਸੰਗਤਾਂ ਨੰੂ ਨਿਹਾਲ ਕਰਨਗੇ।¢ ਇਹ ਜਾਣਕਾਰੀ ਸ਼ਹੀਦ ਊਧਮ ਸਿੰਘ ਕਲੱਬ ਦੇ ਪ੫ਧਾਨ ਮਨਜੀਤ ਸਿੰਘ ਨੇ ਪ੫ੈੱਸ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੫ੋਗਰਾਮ ਬੜੇ ਹੀ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ ਜਿਸ ਵਿਚ ਇਟਲੀ ਦੇ ਵੱਖ-ਵੱਖ ਸ਼ਹਿਰਾਂ ਚੋ ਸੰਗਤਾਂ ਹਾਜ਼ਰੀ ਭਰਨ ਆ ਰਹੀਆਂ ਹਨ। ਇਸ ਮੌਕੇ ਗੂਰੁ ਕੇ ਲੰਗਰ ਤੇ ਮਿਠਆਈ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਕਮੇਟੀ ਮੈਂਬਰ ਵੀ ਹਾਜ਼ਰ ਸਨ।News5 years ago
-
ਫੋਰਲੀ 'ਚ ਸ਼ਰਧਾਂਜਲੀ ਸਮਾਗਮ 8 ਅਗਸਤ ਨੂੰਬਲਵਿੰਦਰ ਸਿੰਘ ਿਢੱਲੋਂ, ਮਿਲਾਨ : ਦੂਸਰੀ ਸੰਸਾਰ ਜੰਗ ਜਰਮਨੀ, ਇਟਲੀ, ਆਸਟਰੀਆ, ਪੋਲੈਂਡ ਅਤੇ ਦੂਸਰੇ ਧੜੇ ਵਿਚ ਇੰਗਲੈਂਡ, ਅਮਰੀਕਾ, ਰੂਸ ਆਦਿ ਮੁੱਖ ਦੇਸ਼ਾਂ ਵਿਚ ਹੋਈ ਸੀ ਅਤੇ ਇਸ ਵਿਚ ਭਾਰਤ ਅਤੇ ਹੋਰ ਕਈ ਦੇਸ਼ ਵੀ ਅਸਿੱਧੇ ਤੌਰ 'ਤੇ ਹਿੱਸਾ ਲੈ ਰਹੇ ਸਨ।¢ ਇਸ ਸੰਸਾਰ ਜੰਗ ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ 8 ਅਗਸਤ ਨੂੰ ਫੋਰਲੀ ਇਟਲੀ ਵਿਚ ਹੋਵੇਗਾ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸੇਵਾ ਸਿੰਘ ਫੌਜੀ , ਪਿ੫ਥੀਪਾਲ ਸਿੰਘ, ਕੇਵਲ ਸਿੰਘ ਨੇ ਦੱਸਿਆ ਕਿ 6 ਅਗਸਤ ਨੂੰ ਸ੫ੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 8 ਅਗਸਤ ਨੂੰ ਸਵੇਰੇ 10:30 ਵਜੇ ਪਾਏ ਜਾਣਗੇ। ਉਪਰੰਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਇਟਲੀ ਦੀ ਰੱਖਿਆ ਮੰਤਰੀ ਰੋਬੈਰਤਾ ਪੀਨੋਤੀ ਨੂੰ ਵੀ ਇਸ ਸਮਾਗਮ ਵਿਚ ਪਹੁੰਚਣ ਲਈ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਭੇਜਿਆ ਗਿਆ ਹੈ। ਕੈਪਸ਼ਨ : ਜਾਣਕਾਰੀ ਦਿੰਦੇ ਸੇਵਾ ਸਿੰਘ ਫੌਜੀ , ਪਿ੫ਥੀਪਾਲ ਸਿੰਘ, ਕੇਵਲ ਸਿੰਘ।News5 years ago
-
ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹਿੱਤ ਸਮਾਗਮ 8 ਅਗਸਤ ਨੂੰ¢ਹੈਰੀ ਬੋਪਾਰਾਏ, ਰੋਮ : ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਵੱਲੋਂ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਮਿਤੀ 8 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।¢ਇਹ ਜਾਣਕਾਰੀ ਦਿੰਦਿਆਂ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਰ ਕਮੇਟੀ ਇਟਲੀ ਦੇ ਸੇਵਾ ਸਿੰਘ ਫੌਜੀ, ਪਿ੫ਥੀਪਾਲ ਸਿੰਘ , ਜਤਿੰਦਰ ਸਿੰਘ ਬਾਂਕਾ ਆਦਿ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ¢ਅਤੇ ਵਿਸ਼ੇਸ਼ ਸਮਾਗਮ ਦੌਰਾਨ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਇਸ ਮੌਕੇ ਉੱਘੇ ਕੀਰਤਨੀ, ਕਵੀਸ਼ਰੀ ਤੇ ਢਾਡੀ ਜੱਥੇ ਇਤਿਹਾਸ ਸਰਵਣ ਕਰਵਾਉਣਗੇ। ਇਸ ਮੌਕੇ ਇਟਲੀ ਦੇ ਵਿਦੇਸ਼ ਮੰਤਰੀ ਅਤੇ ਇੰਡੀਆ ਤੋਂ ਸਿਆਸੀ ਆਗੂ ਵੀ ਸ਼ਿਰਕਤ ਕਰਨਗੇ। ਦੱਸਣਯੋਗ ਹੈ ਕਿ ਵਰਲਡ ਸਿੱਖ ਸ਼ਹੀਦ ਯਾਦਗਾਰ ਕਮੇਟੀ ਇਟਲੀ ਵੱਲੋਂ ਵੱਖ-ਵੱਖ ਗੁਰਦੁਆਰਾ ਪ੫ਬੰਧਕ ਕਮੇਟੀਆਂ ਦੇ ਸਹਿਯੋਗ ਨਾਲ਼ ਇਕ ਮਹਾਨ ਉਪਰਾਲਾ ਕਰਦਿਆਂ ਕੁਝ ਸਾਲ ਪਹਿਲਾਂ ਫੋਰਲੀ ਵਿਖੇ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦ ਸਥਾਪਤ ਕੀਤੀ ਗਈ ਹੈ ਜਿੱਥੇ ਹਰੇਕ ਸਾਲ ਸਮਾਗਮ ਕਰਵਾ ਕੇ ਇਨ੍ਹਾਂ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।News5 years ago
-
ਐਸਜੀਪੀਸੀ ਮਨਾਏਗੀ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ-ਜਾਣਕਾਰੀ -ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਅਮਰੀਕ ਸਿੰਘ ਤੇ ਬਾਬਾ ਜੀਵਨ ਸਿੰਘ ਜੀ ਰੰਗਰੇNews6 years ago
-
ਸਿੱਖ ਧਰਮ ਦੀ ਅਰਦਾਸ 'ਚ ਰੋਜ਼ਾਨਾ ਸ਼ਹੀਦਾਂ ਨੂੰ ਯਾਦ ਕੀਤਾ ਜਾਂਦੈ : ਤਰਲੋਚਨ ਸਿੰਘਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੫ੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੇ ਡਿਪਾਰਟਮੈਂਟ ਆਫ ਰਿਲੀਜਿਅਸ ਐਂਡ ਸਿਵਲਾਈਜੇਸ਼ਨਲ ਸਟੱਡੀਜ਼ ਵਲੋਂ ਹਕੀਮ ਅੱਲਾ ਯਾਰ ਖਾਂ ਜੋਗੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਰਚਿਤ ਕਲਾਮ ਦੀ ਪਹਿਲੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ 'ਸ਼ਹਾਦਤ ਦਾ ਸਿੱਖ ਸੰਕਲਪ' ਵਿਸ਼ੇ 'ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।News7 years ago
-
ਆਪਣੇ ਖਰਚੇ 'ਤੇ ਪਰਿਵਾਰ ਨੇ ਸ਼ਹੀਦ ਦਾ ਬੁੱਤ ਬਣਾਇਆਗੁਰਦਾਸਪੁਰ : ਕਾਰਗਿਲ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ 8 ਸਿਖ ਯੂਨਿਟ ਦੇ ਸਿਪਾਹੀ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਭੁੱਲੇਚੱਕ ਵਿਖੇ ਉਸਦੀ ਯਾਦ ਵਿਚ ਬਣੇ ਪੈਟਰੋਲ ਪੰਪ ਤੇ ਸ਼ਹੀਦ ਸਤਵੰਤ ਸਿੰਘ ਦੀ ਪ੍ਰਤਿਭਾ ਸਥਾਪਿਤ ਕੀਤੀ ਗਈ ਜਿਸ ਦਾ ਸਾਰਾ ਖਰਚ ਪਰਿਵਾਰਕ ਮੈਂਬਰਾਂ ਵਲੋਂ ਕੀਤਾ ਗਿਆ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਜ਼ਿਲ੍ਹਾ ਐਨਆਰਆਈ ਸਭਾ ਦੇ ਪ੍ਰਧਾਨ ਐਨਪੀ. ਸਿੰਘ ਵੀ ਮੌਜੂਦ ਸਨ।News7 years ago
-
ਫੌਜੀ ਸ਼ਹੀਦ ਨੂੰ ਸਨਮਾਨ ਦੇਣ ਦੀ ਥਾਂ ਕੀਤਾ ਜਾ ਰਿਹੈ ਅਪਮਾਨਤ-ਭਾਜਪਾ ਆਗੂਖਮਾਣੋਂ : ਇੱਕ ਪਾਸੇ ਤਾਂ ਲੋਕਾਂ ਵਲੋਂ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ 'ਤੇ ਸ਼ਹਾਦਤ ਦੀਆਂ ਫੁੱਲਮਾਲਾਵਾਂ ਭੇਟ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਨਾਂ ਦੀਆਂ ਸੜਕਾਂ ਮਨਜ਼ੂਰ ਕਰਵਾ ਕੇ ਵੱਡੇ-ਵੱਡੇ ਬੋਰਡ ਲਗਵਾਏ ਜਾਂਦੇ ਹਨ। ਦੂਜੇ ਪਾਸੇ ਕੁਝ ਬੇਗੈਰਤ ਲੋਕਾਂ ਵਲੋਂ ਉਨ੍ਹਾਂ ਦੇ ਲੱਗੇ ਬੋਰਡਾਂ 'ਤੇ ਇਸ਼ਤਿਹਾਰ ਜਾਂ ਕੁਝ ਹੋਰ ਲਗਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ।News8 years ago