mansa
-
ਨੌਜਵਾਨ ਨੇ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਬਰਫ਼ੀਲੀ ਚੋਟੀ 'ਤੇ ਕਿਸਾਨੀ ਝੰਡਾ ਲਹਿਰਾ ਕੇ ਕਾਨੂੰਨਾਂ ਖ਼ਿਲਾਫ਼ ਕੀਤਾ ਅਨੋਖਾ ਪ੍ਰਦਰਸ਼ਨਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਸੰਘਰਸ਼ ਇਸ ਵੇਲੇ ਪੂਰੀ ਦੁਨੀਆਂ 'ਚ ਚਮਕਿਆ ਹੋਇਆ ਹੈ। ਦੇਸ਼ਾਂ-ਵਿਦੇਸ਼ਾਂ 'ਚ ਕਿਸਾਨੀ ਅੰਦੋਲਨ ਦੇ ਹੱਕ 'ਚ ਆਵਾਜਾਂ ਸਾਂਝੀਆਂ ਹੋ ਕੇ ਲੋਕ ਲਹਿਰ ਬਣ ਰਹੀਆਂ ਨੇ। ਪੰਜਾਬ ਦੀ ਨੌਜਵਾਨੀ ਦਾ ਗਰਮ ਲਹੂ ਸਮੇਂ ਦੇ ਹਾਕਮਾਂ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ।Punjab5 days ago
-
ਪੰਜਾਬ ਦੀ ਮਨਦੀਪ ਦੀ ਸੰਘਰਸ਼ ਦੀ ਕਹਾਣੀ : ਟੈਕਸੀ ਚਲਾਈ, ਇੱਥੇ ਹੀ ਕੀਤੀ ਪੜ੍ਹਾਈ, ਨਿਊਜ਼ੀਲੈਂਡ 'ਚ ਬਣੀ ਪਹਿਲੀ ਮਹਿਲਾ ਪੁਲਿਸ ਮੁਲਾਜ਼ਮਪੰਜਾਬ ਦੇ ਸਭ ਤੋਂ ਵੱਧ ਪੱਛੜੇ ਜ਼ਿਲ੍ਹਿਆਂ 'ਚ ਸ਼ੁਮਾਰ ਮਾਨਸਾ ਦੇ ਨੌਜਵਾਨਾਂ ਲਈ ਵਿਦੇਸ਼ ਜਾਣਾ ਕਿਸੇ ਸੁਪਨੇ ਤੋਂ ਘੱਟ ਨਹੀਂ, ਪਰ ਇਸੇ ਜ਼ਿਲ੍ਹੇ ਦੀ ਇਕ ਔਰਤ ਨੇ ਨਾ ਸਿਰਫ਼ ਵਿਦੇਸ਼ ਜਾਣ ਦੀ ਆਪਣੀ ਇੱਛਾ ਪੂਰੀ ਕੀਤੀ ਬਲਕਿ ਆਪਣਾ ਸੁਪਨਾ ਵੀ ਸਕਾਰ ਕੀਤਾ। ਪਿੰਡ ਕਮਾਲੂ ਦੀ ਰਹਿਣ ਵਾਲੀ ਮਨਦੀਪ ਕੌਰ ਸਿੱਧੂ ਨੇ ਨਿਊਜ਼ੀਲੈਂਡ ਪੁਲਿਸ 'ਚ ਭਰਤੀ ਹੋਣ ਵਾਲੀ ਪਹਿਲੀ ਭਾਰਤੀ ਬਣ ਕੇ ਦੇਸ਼ ਤੇ ਪੰਜਾਬ ਦਾ ਮਾਣ ਵਧਾਇਆ।Punjab11 days ago
-
ਰਾਜੂ ਬਣੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨਸਥਾਨਕ ਨਗਰ ਪੰਚਾਇਤ ਸਫਾਈ ਸੇਵਕ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਾਰਜ਼ਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਰਾਜੂ ਪ੍ਰਧਾਨ, ਵਿਨੋਦ ਕੁਮਾਰ ਸਕੱਤਰ, ਸ਼ਗੁਨ ਰਾਮ ਮੀਤ ਪ੍ਰਧਾਨ ਅਤੇ ਸ਼੍ਰੀਚੰਦ ਨੂੰ ਖਜ਼ਾਨਚੀ ਚੁਣਿਆ ਗਿਆ।Punjab17 days ago
-
ਮਾਨਸਾ 'ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, 2 ਵਿਅਕਤੀ ਗੰਭੀਰ ਜ਼ਖ਼ਮੀਖੇਤ ਵਿਚ ਮੋਟਰ ਪਾਉਂਦੇ ਸਮੇਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀਆਂ ਨੂੰ ਕਰੰਟ ਦੇ ਝਟਕੇ ਲੱਗੇ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਜ਼ਖ਼ਮੀਆਂ ਵਿੱਚ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਸ਼ਾਮਲ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।Punjab23 days ago
-
ਦਿੱਲੀ ਮੋਰਚੇ ਤੋਂ ਵਾਪਸ ਆ ਰਹੀ ਮਜ਼ਦੂਰ ਮੁਕਤੀ ਮੋਰਚਾ ਦੀ ਆਗੂ ਮਲਕੀਤ ਕੌਰ ਦੀ ਸੜਕ ਹਾਦਸੇ 'ਚ ਮੌਤਦਿੱਲੀ ਕਿਸਾਨ ਮੋਰਚੇ ਤੋਂ ਵਾਪਸੀ ਸਮੇਂ ਫਤਿਆਬਾਦ ਲਾਗੇ ਮਾਨਸਾ ਦੀ ਇਕ ਮਜ਼ਦੂਰ ਔਰਤ ਦੀ ਐਤਵਾਰ ਸ਼ਾਮ ਸੜਕ ਹਾਦਸੇ 'ਚ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਪਰਿਵਾਰ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੰਗਲਵਾਰ ਨੂੰ ਕੀਤਾ ਜਾਵੇਗਾ।Punjab24 days ago
-
ਕਿਸਾਨ ਅੰਦੋਲਨ 'ਚ ਮਾਨਸਾ ਦੇ ਜੰਮੇ-ਜਾਇਆ ਦੀ ਹੋਣ ਲੱਗੀ ਚਰਚਾਪੂਰੇ ਵਿਸ਼ਵ 'ਚ ਚਰਚਾ ਦਾ ਵਿਸ਼ਾ ਬਣੇ ਕਿਸਾਨ ਅੰਦੋਲਨ 'ਚ ਮਾਨਸਾ ਕੇਂਦਰਿਤ ਬਣਿਆ ਹੋਇਆ ਹੈ।ਜਿੱਥੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦਾ ਖੂੰਡਾ ਚਰਚਾ ਦਾ ਕੇੱਦਰ ਬਣਿਆ ਹੋਇਆ ਹੈ ,ਉੱਥੇ ਚਰਚਿਤ ਟਰਾਲੀ ਟਾਇਮਜ਼ ਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਦੀ ਕਮਾਂਡ ਮਾਨਸਾ ਦੇ ਨਵਕਿਰਨ ਨੱਤ, ਅਜੈਪਾਲ ਨੱਤ, ਹਰਭਗਵਾਨ ਭੀਖੀ,Punjab25 days ago
-
ਧਰਨੇ 'ਚ ਸ਼ਾਮਲ ਹੋਣ ਲਈ ਕਿਸਾਨ ਦੀ ਦਿੱਲੀ ਜਾਂਦਿਆਂ ਹਾਦਸੇ 'ਚ ਮੌਤ, 2 ਮਹੀਨੇ ਹੋਏ ਸੀ ਵਿਆਹ ਨੂੰਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਦਾ ਨੌਜਵਾਨ ਕਿਸਾਨ ਜਤਿੰਦਰ ਸਿੰਘ ਜੋ ਕਿ ਦਿੱਲੀ ਨੂੰ ਕਿਸਾਨ ਧਰਨੇ 'ਚ ਸ਼ਾਮਲ ਹੋਣ ਲਈ ਟਰੈਕਟਰ ਟਰਾਲੀ 'ਚ ਬੈਠ ਕੇ ਜਾ ਰਿਹਾ ਸੀ ਤੇ ਰਸਤੇ 'ਚ ਹਰਿਆਣਾ ਦੇ ਕਸਬੇ ਹਿਸਾਰ ਕੋਲ ਇਕ ਟਰੱਕ ਨੇ ਪਿੱਛੇ ਤੋਂ ਉਨ੍ਹਾਂ ਦੀ ਟਰੈਕਟਰ ਟਰਾਲੀ ਨੂੰ ਫੇਟ ਮਾਰ ਦਿੱਤੀ।Punjab1 month ago
-
ਨਿਰਧਾਰਿਤ ਸਮੇਂ 'ਚ ਕੇਸਾਂ ਦਾ ਨਿਪਟਾਰਾ ਕਰੇ ਮਾਲ ਵਿਭਾਗ : ਡੀਸੀਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਮੰਗਲਵਾਰ ਨੁੰ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਨਿਰਧਾਰਿਤ ਸਮੇਂ ਅੰਦਰ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇPunjab1 month ago
-
ਕਰਜ਼ੇ ਤੋਂ ਤੰਗ ਕਿਸਾਨ ਨੇ ਖ਼ਤਮ ਕੀਤੀ ਆਪਣੀ ਜੀਵਨਲੀਲ੍ਹਾ, ਜਨਵਰੀ ਮਹੀਨੇ ਹੈ ਧੀ ਦਾ ਵਿਆਹSuicide by Farmer : ਕਰਜ਼ ਤੋਂ ਪਰੇਸ਼ਾਨ ਅਤੇ ਘਰ ਵਿਚ ਰੱਖੇ ਧੀ ਦੇ ਵਿਆਹ ਦੇ ਫ਼ਿਕਰ ਨੂੰ ਲੈ ਕੇ ਪਿੰਡ ਖਾਰਾ ਦੇ ਇਕ ਕਿਸਾਨ ਨੇ ਬੀਤੇ ਦਿਨੀਂ ਪਿੰਡ ਨਰਿੰਦਰਪੁਰਾ ਲਾਗੇ ਮਾਲ-ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਆਪਣੇ ਪਿੱਛੇ ਆਪਣੀ ਪਤਨੀ, 3 ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ। ਉਸ ਦੇ ਘਰ ਛੋਟੀ ਧੀ ਦਾ ਜਨਵਰੀ ਮਹੀਨੇ ਵਿਆਹ ਰੱਖਿਆ ਹੋਇਆ ਹੈ।Punjab1 month ago
-
Kisan Andolan : ਅੰਨਦਾਤੇ ਦੇ ਸੰਘਰਸ਼ ਲਈ ਜੁੜੀਆਂ ਵਕੀਲ ਕੁੜੀਆਂ, ਸਰਕਾਰਾਂ ਵੀ ਨਹੀਂ ਰੋਕ ਸਕੀਆਂ ਰਾਹਅੱਜ Mansa ਦੀਆਂ ਤਿੰਨ ਵਕੀਲ ਕੁੜੀਆਂ ਕਿਸਾਨੀ ਮੋਰਚੇ ਦਿੱਲੀ ਵਿੱਚ ਸੰਘਰਸ਼ ਵਿੱਚ ਡਟੀਆਂ ਹੋਈਆਂ ਹਨ। ਨਾ ਕੋਈ ਡਰ, ਨਾ ਕੋਈ ਭੈਅ, ਬਲਕਿ ਉਨ੍ਹਾਂ ਦਾ ਹੌਂਸਲਾ ਅਜਿਹਾ ਹੈ ਕਿ ਦੇਸ਼ ਦੀ ਕਿਸਾਨੀ ਨੂੰ ਜਿਤਾਉਣ ਤੇ ਬਚਾਉਣ ਲਈ ਉਨ੍ਹਾਂ ਨੇ ਆਪਣਾ ਸਾਰਾ ਸੰਘਰਸ਼ ਮੋਰਚੇ ਦੇ ਨਾਲ ਲਾਇਆ ਹੋਇਆ ਹੈ।Punjab1 month ago
-
ਰੇਲ ਲਾਈਨ ਟੁੱਟੀ ਹੋਣ ਕਰਕੇ ਘੰਟਿਆਂ ਰੁੱਕੀ ਰਹੀ ਗੁਹਾਟੀ ਐਕਸਪ੍ਰੈੱਸ, ਵੱਡਾ ਹਾਦਸਾ ਹੋਣ ਤੋਂ ਟਲਿਆਦਿੱਲੀ ਤੋਂ ਰਾਤ ਵੇਲੇ ਮਾਨਸਾ ਦੇ ਰਸਤੇ ਗੁਹਾਟੀ ਜਾ ਰਹੀ ਗੁਹਾਟੀ ਐਕਸਪ੍ਰੈੱਸ ਨੂੰ ਰੇਲਵੇ ਲਾਈਨ ਟੁੱਟੀ ਹੋਣ ਕਰਕੇ ਪਿੰਡ ਨਰਿੰਦਰਪੁਯਾ ਲਾਗੇ ਰੋਕ ਦਿੱਤਾ ਗਿਆ। ਇਸ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ 'ਚ ਸਵਾਰ ਸਵਾਰੀਆਂ ਨੂਂ ਧੱਕਾ ਲਗਿਆ।Punjab1 month ago
-
Farmers Protest : ਮਾਨਸਾ ਤੋਂ ਸੇਵਾਮੁਕਤ ਸਬ-ਇੰਸਪੈਕਟਰ ਨੇ ਮੋੜਿਆ ਰਾਸ਼ਟਰਪਤੀ ਐਵਾਰਡਖੇਤੀ ਕਾਨੂੰਨਾਂ ਦੇ ਵਿਰੋਧ ਤੇ ਕਿਸਾਨਾਂ ਦੀ ਹਮਾਇਤ ਨੂੰ ਲੈ ਕੇ ਮਾਨਸਾ ਦੇ ਇੱਕ ਸੇਵਾ ਮੁਕਤ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਉਨ੍ਹਾਂ ਨੂੰ ਪੁਲਿਸ ਸੇਵਾਵਾਂ ਲਈ ਰਾਸ਼ਟਰਪਤੀ ਤੋਂ ਮਿਲਿਆ ਸਨਮਾਨ ਐਵਾਰਡ ਵਾਪਿਸ ਕਰਨ ਦਾ ਫ਼ੈਸਲਾ ਕੀਤਾ ਹੈ। ਸਬ ਇੰਸਪੈਕਟਰ ਸੁਖਜਿੰਦਰ ਸਿੰਘ ਲੰਮਾਂ ਸਮਾਂ ਇੱਕ ਪੁਲਿਸ ਮੁਲਾਜ਼ਮ ਵਜੋਂ ਮਾਨਸਾ ਤੇ ਵੱਖ-ਵੱਖ ਥਾਣਿਆਂ 'ਚ ਸੇਵਾ ਨਿਭਾ ਚੁੱਕੇ ਹਨ।Punjab1 month ago
-
ਹੋਟਲ 'ਚ ਭਾਣਜੇ ਨੇ ਮਾਮੀ ਨੂੰ ਬਣਾਇਆ ਜਬਰ ਜਨਾਹ ਦਾ ਸ਼ਿਕਾਰ, ਪੜ੍ਹੋ ਪੂਰਾ ਮਾਮਲਾਮਾਮੇ ਦੇ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਬਾਹਰ ਲੈ ਕੇ ਜਾਣ ਦੌਰਾਨ ਸਕੀ ਮਾਮੀ ਨਾਲ ਹੋਟਲ 'ਚ ਜਬਰ ਜਨਾਹ ਕਰਨ ਨੂੰ ਲੈ ਕੇ ਬਰੇਟਾ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।Punjab1 month ago
-
ਮਾਨਸਾ 'ਚ ਕੋਰਨਾ ਨਾ ਇਕ ਮੌਤ, 22 ਨਵੇਂ ਮਾਮਲੇੋੜ੍ਹਾ ਘਟਣ ਤੋਂ ਬਾਅਦ ਕੋਰੋਨਾ ਵਾਇਰਸ ਨਾਮੀ ਬੀਮਾਰੀ ਨੇ ਫਿਰ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ 'ਚ ਇਕ ਦਿਨ ਵਿਚ 22 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੂਜੇ ਦਿਨ ਫਿਰ ਬੁਢਲਾਡਾ ਦੇ ਇਕ ਵਿਅਕਤੀ ਦੀ ਇਸ ਕਾਰਨ ਮੌਤ ਹੋ ਗਈ ਹੈ, ਜਦPunjab2 months ago
-
ਸਿਵਲ ਹਸਪਤਾਲ ਮਾਨਸਾ ਦੀ ਅਲਟਰਾਸਾਊਂਡ ਮਸ਼ੀਨ ਚਾਲੂਸਿਵਲ ਹਸਪਤਾਲ ਮਾਨਸਾ ਵਿਖੇ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਈ ਅਲਟਰਾਸਾਊਂਡ ਮਸ਼ੀਨ ਨੂੰ ਲੈ ਕੇ ਜੱਚਾ ਬੱਚਾ ਹਸਪਤਾਲ ਵਿਖੇ ਆਉਣ ਵਾਲੀਆਂ ਅੌਰਤ ਮਰੀਜ਼ਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਦੇ ਚੱਲਦਿਆਂ ਨਿੱਜੀ ਅਲਟਰਾਸਾਊਂਡPunjab2 months ago
-
ਮਾਨਸਾ 'ਚ ਆਸਮਾਨੀ ਬਿਜਲੀ ਡਿੱਗਣ ਨਾਲ ਮਜ਼ਦੂਰ ਦੀ ਮੌਤ, ਤਿੰਨ ਔਰਤਾਂ ਝੁਲਸੀਆਂਅੱਜ ਸ਼ਾਮ ਆਈ ਬਾਰਿਸ਼ ਅਤੇ ਝੱਖੜ ਦੇ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਪਿੰਡ ਮੀਆਂ ਵਿਖੇ ਇਕ ਖੇਤ ਮਜ਼ਦੂਰ ਦੀ ਮੌਤ ਹੋ ਗਈ ।Punjab2 months ago
-
34 ਸਰਕਾਰੀ ਸਮਾਰਟ ਸਕੂਲ ਆਨਲਾਈਨ ਪ੍ਰਣਾਲੀ ਰਾਹੀਂ ਲੋਕ ਅਰਪਣਜ਼ਿਲ੍ਹਾ ਮਾਨਸਾ ਦੇ 34 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਆਨਲਾਈਨ ਪ੍ਰਣਾਲੀ ਰਾਹੀਂ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਆਯੋਜਿਤ ਵਰਚੂਅਲ ਵੀਡੀਓ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂPunjab2 months ago
-
ਹਲਕੀ ਠੰਢ 'ਚ ਵੀ ਡੇਂਗੂ ਦਾ ਪ੍ਰਕੋਪ ਜਾਰੀ,394 ਹੋਏ ਮਰੀਜ਼ਡੇਂਗੂ ਦਾ ਡੰਗ ਮੌਸਮ ਵਿਚ ਹਲਕੀ ਤਬਦੀਲੀ ਹੋਣ 'ਤੇ ਵੀ ਲਗਾਤਾਰ ਵੱਜ ਰਿਹਾ ਹੈ। ਹਰ ਦਿਨ ਇਸ ਬੀਮਾਰੀ ਦੇ ਮਰੀਜ਼ ਵਧ ਰਹੇ ਹਨ। ਹਾਲਾਂ ਕਿ ਸਿਹਤ ਵਿਭਾਗ ਦਾ ਮੰਨਣਾ ਹੈ ਕਿ ਸਰਦੀ ਦਾ ਮੌਸਮ ਜਿਵੇਂ ਜਿਵੇਂ ਹੀ ਜ਼ੋਰ ਫੜਦਾ ਜਾਵੇਗਾ,ਉਵੇਂ ਉਵੇਂ ਹੀ ਡੇਂਗੂ ਦਾPunjab2 months ago
-
ਹਰਪ੍ਰਰੀਤ ਤੋਂ ਫੜੇ ਪਾਸਪੋਰਟਾਂ ਤੇ ਹਥਿਆਰਾਂ ਦੀ ਕਰੇਗੀ ਮਾਨਸਾ ਪੁਲਿਸ ਜਾਂਚਹਥਿਆਰਾਂ ਦੀ ਵੱਡੀ ਖੇਪ, ਜਾਅਲੀ ਪਾਸਪੋਰਟ ਸਮੇਤ ਮਾਨਸਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਹਰਪ੍ਰਰੀਤ ਸਿੰਘ ਉਰਫ ਰੌਕੀ ਵਾਸੀ ਬਣਾਂਵਾਲਾ ਤੇ ਉਸਦੇ ਸਾਥੀ ਅਪਨੀਤਸ਼ੇਰ ਸਿੰਘ ਵਾਸੀ ਅਭੈਪੁਰ ਜ਼ਿਲਾ ਪਟਿਆਲਾ ਦੀ ਗਿ੍ਫਤਾਰੀ ਨੂੰ ਵੱਡੀ ਪ੍ਰਰਾਪਤੀPunjab2 months ago
-
ਭਗੌੜਾ ਮੁਲਜ਼ਮ ਹਥਿਆਰਾਂ ਸਮੇਤ ਕਾਬੂ,ਜਗਦੀਸ਼ ਭੋਲਾ ਨਾਲ ਸਬੰਧ ਹੋਣ ਦਾ ਪੁਲਿਸ ਨੇ ਕੀਤਾ ਖੁਲਾਸਾ, ਹੋਰ ਵੀ ਖੁਲਾਸੇ ਹੋਣ ਦੀ ਉਮੀਦਅੰਤਰਰਾਜੀ ਡਰੱਗ ਸਮੱਗਲਰਾਂ ਦੇ ਸਾਥੀ ਦੱਸੇ ਗਏ ਤੇ 10 ਕਿੱਲੋ ਨਸ਼ੀਲਾ ਪਾਊਡਰ ਮਾਮਲੇ ਵਿਚ ਫਤਹਿਗੜ੍ਹ ਪੁਲਿਸ ਥਾਣੇ ਦੇ ਸਾਲ 2014 ਤੋਂ ਭਗੌੜਾ ਚੱਲੇ ਆ ਰਹੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਰੌਕੀ ਪੁੱਤਰ ਬਲਜੀਤ ਸਿੰਘ ਵਾਸੀ ਬਣਾਂਵਾਲਾ ਜ਼ਿਲਾ ਪਟਿਆਲਾ ਨੂੰ ਸਾਥੀ ਸਮੇਤ ਮਾਨਸਾ ਪੁਲਿਸ ਨੇ ਕਾਬੂ ਕਰਕੇ ਉਸ ਤੋਂ ਵੱਡੀ ਮਾਤਰਾ ਵਿਚ ਹਥਿਆਰ, ਗੋਲੀ ਸਿੱਕਾ, ਜਾਅਲੀ ਪਾਰਪੋਸਟ, ਜਾਅਲੀ ਆਧਾਰ ਕਾਰਡ ਆਦਿ ਬਰਾਮਦ ਕੀਤੇ ਹਨ।Punjab2 months ago