mansa
-
ਅੰਮਿ੍ਤਸਰ ਸਾਹਿਬ ਦੀ ਯਾਤਰਾਂ ਲਈ ਬਸ ਰਵਾਨਾਂPunjab8 days ago
-
ਮਾਨਸਾ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਅੱਜਮਹਿੰਦਰਪਾਲ ਸਿੰਘ ਦਾਨਗੜ ਕੌਮੀ ਪ੍ਰਧਾਨ ਇਨਸਾਫ਼ ਦੀ ਆਵਾਜ਼ ਪੰਜਾਬ ਦੀ ਭੁੱਖ ਹੜਤਾਲ ਜ਼ਿਲ੍ਹਾ ਕਚਿਹਰੀਆਂ ਮਾਨਸਾ ਵਿਚ ਐਤਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਰਹੀ। ਸੂਬਾ ਆਗੂ ਬਲਵੰਤ ਸਿੰਘ ਭਾਈ ਰੂਪਾ ਤੇ ਜਸਵੀਰ ਸਿੰਘ ਬਡਿਆਲ ਨੇ ਕਿਹਾ ਕਿ ਅਫ਼ਸੋਸ ਹੈ ਕਿ ਮਾਨਸਾ ਜ਼ਿਲ੍ਹੇ ਦੀ ਪੁਲਿਸ ਜਿਸ ਨੇ ਗ਼ਰੀਬ ਲੋਕਾਂ ਨੂੰ ਇਨਸਾਫ਼ ਦੇਣਾ ਹੁੰਦਾ ਹੈ, ਪਰ ਉਹ ਆਪਣਾ ਨੈਤਿਕ ਫਰਜ਼ ਨਾ ਸਮਝਦੇ ਹੋਏ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਪੰਜਾਬ ਦੇ 25 ਲੱਖ ਗ਼ਰੀਬ ਨਿਵੇਸ਼ਕਾਂ ਦਾ ਤਕਰੀਬਨ 10 ਹਜ਼ਾਰ ਕਰੋੜ ਰੁਪਇਆ ਪਰਲ ਕੰਪਨੀ ਵਿਚ ਲੱਗਾ ਹੋਇਆ ਹੈ, ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਦਿਵਾਉਣ ਲਈ ਇਹ ਭੁੱਖ ਹੜਤਾਲ ਮੋਰਚਾ ਲੱਗਿਆ ਹੈ।Punjab8 days ago
-
ਨਸ਼ੀਲੇ ਪਦਾਰਥਾਂ ਸਮੇਤ 10 ਪੁਲਿਸ ਅੜਿੱਕੇਪੰਜਾਬ ਸਰਕਾਰ ਦੀ ਨਸ਼ਿਆਂ ਪ੍ਰਤੀ ਅਪਣਾਈ ਜ਼ੀਰੋਂ ਟਾਲਰੈਂਸ ਦੀ ਨੀਤੀ 'ਤੇ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਨੇ ਐਤਵਾਰ ਨੂੰ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਡਾ. ਨਰਿੰਦਰ ਸਿੰਘ ਭਾਰਗਵ ਨੇ ਦੱਸਿਆ ਕਿ ਥਾਣਾ ਸਰਦੂਲਗੜ ਦੀ ਪੁਲਿਸ ਨੇ 132 ਬੋਤਲਾਂ ਸ਼ਰਾਬ, ਮੋਟਰਸਾਈਕਲ ਹੀਰੋ ਡੀਲਕਸ ਨੰਬਰ ਪੀਬੀ.51ਬੀ-3158 ਤੇ ਹੀਰੋ ਹਾਂਡਾ ਡੀਲਕਸ ਨੰਬਰ ਪੀਬੀ.31ਪੀ-6818 ਸਮੇਤ ਪਰਮਜੀਤ ਸਿੰਘ ਕਾਲਾ ਇੰਦਰਜੀਤ ਸਿੰਘ ਉਰਫ਼ ਬਿੰਦਰ, ਗੁਰਪ੍ਰਰੀਤ ਸਿੰਘ ਉਰਫ਼ ਗਗਨ ਤੇ ਹੈਪੀ ਸਿੰਘ ਵਾਸੀ ਸਰਦੂਲਗੜ, ਥਾਣਾ ਜੋਗਾ ਦੀ ਪੁਲਿਸ ਨੇ 2 ਕਿੱਲੋਗ੍ਰਾਮ ਭੁੱਕੀ ਚੂਰਾਪੋਸਤ ਤੇ ਮੋਟਰਸਾਈਕਲ ਪਲਟੀਨਾ ਨੰਬਰ ਪੀਬੀ.31ਕੇ-5821 ਸਮੇਤ ਅੱਬੂ ਰਾਮ ਵਾਸੀ ਖੱਖੋੋ ਕਲਾਂ ਅਤੇ ਸੁਦਾਗਰ ਖਾਂ ਵਾਸੀ ਧੂਰਕੋਟ, ਥਾਣਾ ਸਰਦੂਲਗੜ ਦੀ ਪੁਲਿਸ ਨੇ 36 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਤੇ ਮੋਟਰਸਾਈਕਲ ਨੰਬਰ ਪੀਬੀ.51Punjab8 days ago
-
ਸੰਘਰਸ਼ ਸੱਥਾਂ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਦੇ ਮਹਿਲਾਂ ਤਕ ਪਹੁੰਚੇਗਾਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਨੂੰ ਬਦਲਣ ਲਈ ਈਟੀਟੀ ਤੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਮਾਰਕਿਟ ਕਮੇਟੀ ਵਿਖੇ ਅਕਾਸ਼ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ੰਕਰ ਕੁਮਾਰ ਨੇ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪਹਿਲੀ ਦਸੰਬਰ ਨੂੰ ਜ਼ਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਦੇ ਪੂਤਲੇ ਸਾੜੇ ਜਾਣਗੇ। ਇਸ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਕਿੳਂੁਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋ ਈਟੀਟੀ ਤੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਸ਼ਾਤਮਈ ਸੰਘਰਸ਼ ਨੂੰ ਪੁਲਿਸ ਦੀਆਂ ਡਾਂਗਾ, ਪਾਣੀ ਦੀਆਂ ਬੁਛਾਰਾ ਤੇ ਗੈਸ ਦੇ ਗੋਲਿਆਂ ਨਾਲ ਦਬਾਉਣ ਦੀਆਂ ਅਸੰਭਵ ਕੋਸ਼ਿਸ਼ਾਂ ਕਰ ਰਹੀ ਹੈ, ਕਿਉਂਕਿ ਇਸ ਸੰਘਰਸ਼ ਵਿਚ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਤੇ ਮਾਪਿਆਂ ਵੱਲੋਂ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।Punjab8 days ago
-
ਬੈਂਕ ਦੇ ਮਾੜੇ ਪ੍ਰਬੰਧਾ ਿ™ਖ਼ਲਾਫ਼ ਕਿਸਾਨਾਂ ਲਾਇਆ ਧਰਨਾ--ਪੁਲਿਸ ਦੇ ਭਰੋਸੇ ਤੇ ਧਰਨਾ ਚੁੱਕਿਆ ਫੋਟੋ 29ਐਮਏਐਨ31-ਪੀ ਕੈਪਸ਼ਨ-ਬੈਂਕ ਦਾ ਿਘਰਾਓ ਕਰਕੇ ਨਾਅਰੇਬਾਜੀ ਕਰਦੇ ਹੋਏPunjab10 days ago
-
ਦੇਹ-ਵਪਾਰ ਦੇ ਅੱਡੇ ਦਾ ਪਰਦਾਫ਼ਾਸ਼, 3 ਗਿ੍ਫ਼ਤਾਰਸਟਾਫ ਰਿਪੋਰਟਰ, ਮਾਨਸਾ : ਮਾਨਸਾ ਪੁਲਿਸ ਨੇ ਸ਼ੁੱਕਰਵਾਰ ਨੂੰ ਦੇਹ ਵਪਾਰ ਦਾ ਧੰਦਾ ਕਰਨ ਤੇ ਕਰਵਾਉਣ ਵਾਲੇ 3 ਵਿਅਕਤੀਆਂ ਨੂPunjab10 days ago
-
ਦਸਮੇਸ਼ ਕਾਨਵੈਂਟ ਸਕੂਲ ਦੇ 4 ਖਿਡਾਰੀਆਂ ਦੀ ਨੈਸ਼ਨਲ ਖੇਡਾਂ ਲਈ ਚੋਣਜਸਵਿੰਦਰ ਜੌੜਕੀਆਂ, ਸਰਦੂਲਗੜ੍ਹ : ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ ਪੰਜਾਬ ਸਟੇਟ ਖੇਡਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ ਪੰਜਾਬ ਸਟੇਟ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਵਿੱਚੋਂ 100 ਮੀਟਰ ਦੌੜ ਤੇ ਕੈਰਮ ਬੋਰਡ ਵਿਚ ਦੂਸਰੇ ਨੰਬਰ 'ਤੇ ਰਹਿੰਦਿਆਂ ਚਾਂਦੀ ਮੈਡਲ ਹਾਸਲ ਕੀਤੇ। ਸਕੂਲ ਦੇ ਨੌਵੀ ਕਲਾਸ ਦੇ ਵਿਦਿਆਰਥੀ ਸਾਗਰ ਖੰਨਾ ਨੇ ਸੰਗਰੂਰ ਵਿਖੇ ਹੋਈਆਂ ਪੰਜਾਬ ਸਟੇਟ ਖੇਡਾਂ ਵਿੱਚ 100 ਮੀਟਰ ਦੌੜ ਵਿਚ ਦੂਸਰੇ ਨੰਬਰ 'ਤੇ ਰਹਿੰਦਿਆਂ ਚਾਂਦੀ ਮੈਡਲ ਹਾਸਲ ਕਰ ਕੇ ਨੈਸ਼ਨਲ ਖੇਡਾਂ ਲਈ ਚਣਿਆ ਗਿਆ।Punjab10 days ago
-
ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਤਜਰਬੇਕਾਰ ਹੋਣ ਦੀ ਲੋੜ :ਅਮਨਦੀਪ ਸਿੰਘਸ਼ੁੱਕਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਵਿਖੇ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਚਿਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜੱਜ ਅਮਨਦੀਪ ਸਿੰਘ ਮਾਨਸਾ ਅਤੇ ਐਡਵੋਕੇਟ ਬਲਵੰਤ ਸਿੰਘ ਭਾਟੀਆ ਨੇ ਬੱਚਿਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਕਾਨੂੰਨ ਦੀ ਹਮੇਸ਼ਾ ਪਾਲਣਾ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਮਾੜੇ ਟਾਈਮ ਤੇ ਕਾਨੂੰਨ ਦੀ ਸੇਵਾ ਲੈਣੀ ਚਾਹੀਦੀ ਹੈ।Punjab10 days ago
-
ਵਿਸ਼ਵ ਏਡਜ਼ ਤੇ ਵਿਸ਼ਵ ਦਿਵਿਆਂਗ ਦਿਵਸ ਨੂੰ ਸਮਰਪਿਤ ਜਾਗਰੂਕਤਾਸਥਾਨਕ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ (ਮਾਨਸਾ) ਵਿਖੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਯੁਵਕ ਸੇਵਾਵਾਂ ਮਾਨਸਾ (ਪੰਜਾਬ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਵੱਲੋਂ ਵਿਸ਼ਵ ਏਡਜ਼ ਦਿਵਸ ਤੇ ਵਿਸ਼ਵ ਦਿਵਿਆਂਗ ਦਿਵਸ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸੰਸਥਾ ਦੇ ਪਿ੍ਰੰਸੀਪਲ ਪਰਮਿੰਦਰ ਤਾਂਗੜੀ ਨੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸੰਸਥਾ ਦੇ ਮੁੱਖੀ ਤਾਂਗੜੀ ਕਿਹਾ ਕਿ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਵਧੀਆ ਕਾਰਜ ਕਰ ਰਹੀ ਹੈ।Punjab10 days ago
-
7ਵੀਂ ਆਰਥਿਕ ਗਣਨਾ ਸਬੰਧੀ ਲਗਾਈ ਵਰਕਸ਼ਾਪ7ਵੀਂ ਆਰਥਿਕ ਗਣਨਾ ਸਬੰਧੀ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਵਰਕਸ਼ਾਪ ਦਾ ਲਗਾਈ ਗਈ। ਜਿਸ ਵਿਚ ਜ਼ਿਲ੍ਹੇ ਦੇ ਸੀਐੱਸਸੀ (ਕਾਮਨ ਸਰਵਿਸ ਸੈਂਟਰ) ਸੈਂਟਰਾਂ ਦੇ ਸਮੂਹ ਸੁਪਰਵਾਇਜ਼ਰਾਂ ਤੇ ਵਰਕਰਾਂ ਨੇ ਹਿੱਸਾ ਲਿਆ। ਜ਼ਿਲ੍ਹਾ ਮੈਨੇਜਰ ਸੀਐੱਸਸੀ ਸੰਦੀਪ ਤਾਇਲ ਨੇ ਦੱਸਿਆ ਕਿ ਇਹ ਗਣਨਾ ਭਾਰਤ ਸਰਕਾਰ ਦੇ ਹੁਕਮਾ ਤਹਿਤ ਕੀਤੀ ਜਾ ਰਹੀ ਹੈ। ਜਿਸ ਤਹਿਤ ਸੀਐੱਸਸੀ ਸੈਂਟਰਾਂ ਦੇ ਸੁਪਰਵਾਇਜ਼ਰਾਂ ਤੇ ਵਰਕਰਾਂ ਨੂੰ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਇਸPunjab10 days ago
-
ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਰਥੀ ਫੂਕ ਮੁਜ਼ਾਹਰਾਸੰਗਰੂਰ ਵਿਖੇ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਸਿੱਖਿਆ ਮੰਤਰੀ ਦੀ ਕੋਠੀ ਪ੍ਰਦਰਸ਼ਨ ਕਰਦੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਵੱਲੋਂ ਢਾਹੇ ਗਏ ਅੰਨ੍ਹੇਵਾਹ ਤਸ਼ੱਦਦ ਦੇ ਰੋਸ ਵਜੋਂ ਪਿੰਡ ਬਰਨਾਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।Punjab10 days ago
-
ਗਲੇ ਦੇ ਕੈਂਸਰ ਨਾਲ ਕਿਸਾਨ ਦੀ ਮੌਤਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਦੇ ਇਕ ਕਿਸਾਨ ਸੁਰਜੀਤ ਸਿੰਘ ਦੀ ਗਲੇ ਦੇ ਕੈਂਸਰ ਨਾਲ ਮੌਤ ਹੋ ਗਈ ਹੈ। ਮਿ੍ਤਕ ਦੇ ਲੜਕੇ ਸਤਿਗੁਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸ ਦਾ ਪਿਤਾ ਲਗਭਗ ਪਿਛਲੇ ਚਾਰ ਮਹੀਨਿਆਂ ਤੋਂ ਗਲੇ ਦੇ ਦਰਦ ਨਾਲ ਪੀੜਤ ਸੀ,Punjab11 days ago
-
ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ ਵੱਲੋ 8ਵਾਂ ਖੂਨਦਾਨ ਕੈਪਜ਼ਿਲ੍ਹੇ ਦੀਆਂ ਯੂਥ ਕਲੱਬਾਂ ਵੱਲੋਂ ਖ਼ੂਨਦਾਨ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਵੀਰਵਾਰ ਨੂੰ ਉਮੀਦ ਸੋਸ਼ਲ ਵੈੱਲਫੇਅਰ ਕਲੱਬ ਬੋੜਾਵਾਲ ਵੱਲੋਂ ਐੱਚਡੀਐੱਫਸੀ ਬੈਂਕ ਭੀਖੀ ਦੇ ਸਹਿਯੋਗ ਨਾਲ 8ਵਾਂ ਵਿਸ਼ਾਲ ਖ਼ੂਨਦਾਨ ਕੈਂਪ ਹਨੰੂਮਾਨ ਮੰਦਰ ਭੀਖੀ ਵਿਖੇ ਲਾਇਆ ਗਿਆ। ਜਿਸ ਵਿਚ ਮਾਨਸਾ ਸਿਵਲ ਹਸਪਤਾਲ ਦੀ ਟੀਮ ਵੱਲੋਂ 70 ਯੂਨਿਟ ਬਲੱਡ ਇਕੱਠਾ ਕੀਤਾ ਗਿਆ।Punjab11 days ago
-
ਕਾਮੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ-ਅਮਨਦੀਪ ਸਿੰਘਰੂਰਲ ਹਿਊਮਿਨ ਡਿਵੈਲਪਮੈਂਟ ਸੈਂਟਰ ਦੀ ਮਾਨਸਾ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਹਿਯੋਗ ਨਾਲ ਘਰਾਂ 'ਚ ਕੰਮ ਕਰਦੀਆਂ ਅੌਰਤਾਂ ਹੁਨਰਮੰਦ ਤੇ ਗੈਰ ਹੁਨਰਮੰਦ ਕਾਮਿਆਂ ਦੇ ਅਧਿਕਾਰਾਂ ਦੀ ਜਾਗਰੂਕਤਾ ਲਈ ਸੈਮੀਨਾਰ ਸਥਾਨਕ ਗਰੈਂਡ ਹੋਟਲ ਵਿਖੇ ਕੀਤਾ ਗਿਆ।Punjab11 days ago
-
ਬੱਸ ਸਟੈਂਡ ਚੌਂਕ ਵਿਚ ਕੀਤਾ ਪ੍ਰਦਰਸ਼ਨਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਫ਼ਾਈ ਸੇਵਕ ਯੂਨੀਅਨ ਸਰਦੂਲਗੜ੍ਹ ਵੱਲੋਂ ਜ਼ਿਲ੍ਹਾ ਮਾਨਸਾ ਦੇ ਵਾਈਸ ਪ੍ਰਧਾਨ ਦਿਆ ਰਾਮ ਦੀ ਅਗਵਾਈ ਵਿਚ ਦੂਸਰੇ ਦਿਨ ਵੀ ਬੱਸ ਸਟੈਂਡ ਚੌਂਕ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਰੁੱਧ ਘੜਾ ਭੰਨ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।Punjab11 days ago
-
ਬੈਂਕ ਦਾ ਿਘਰਾਉ 2 ਨੂੰਪਿੰਡ ਭੈਣੀਬਾਘਾ ਵਿਚ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਾਂਚ ਵਿਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਵੇਖਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਕਮੇਟੀ ਭੈਣੀਬਾਘਾ ਵੱਲੋਂ 2 ਦਸੰਬਰ ਨੂੰ ਿਘਰਾਓ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਪਿੰਡ ਕਮੇਟੀ ਦੇ ਪ੍ਰਧਾਨ ਗੋਰਾ ਸਿੰਘ ਰਾਠੀ ਪੱਤੀ ਭੈਣੀਬਾਘਾ ਨੇ ਦੱਸਿਆ ਕਿ ਬੈਂਕ ਵਿਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਸਮੇਂ ਸਿਰ ਕੰਮ ਨਹੀਂ ਹੋ ਰਹੇ।Punjab11 days ago
-
ਮੁਹਿੰਮ ਤਹਿਤ ਵਾਤਾਵਰਨ ਪੱਖੀ ਗਤੀਵਿਧੀਆਂ ਜਾਰੀਮੇਰਾ ਪਿੰਡ, ਮੇਰਾ ਮਾਣ ਮੁਹਿੰਮ ਤਹਿਤ ਵੱਖ-ਵੱਖ ਯੂਥ ਕਲੱਬਾਂ ਵੱਲੋਂ ਪਿੰਡਾਂ ਵਿਚ ਗਤੀਵਿਧੀਆਂ ਜਾਰੀ ਹਨ। ਜਿਸ ਤਹਿਤ ਵਾਤਾਵਰਨ ਪੱਖੀ ਗਤੀਵਿਧੀਆਂ ਵਿਚ ਪੰਜਾਬ ਵਿਚ ਇਕ ਅਰਬ ਰੁੱਖ ਲਾਉਣ ਦੀ ਮੁਹਿੰਮ ਤਹਿਤ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਪੂਰੇ ਪੰਜਾਬ ਵਿਚ ਿਝੜੀਆਂ ਲਗਾਈਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਮਿੰਨੀ ਫਾਰੈਸਟ ਵੀ ਕਿਹਾ ਜਾਂਦਾ ਹੈ। ਇਕ ਮਿੰਨੀ ਫਾਰੈਸਟ ਇਕ ਕਨਾਲ ਤੋਂ ਲੈ ਕੇ ਇਕ ਏਕੜ ਵਿਚ ਬਣਾਇਆ ਜਾਂਦਾ ਹੈ। ਮਿੰਨੀ ਫਾਰੈਸਟ ਬਣਾਉਣ ਲਈ ਪਿੰਡ ਤੋਂ ਮਿਲੀ ਜਗ੍ਹਾ ਅਨੁਸਾਰ ਘੱਟੋ-ਘੱਟ 100 ਤੋਂ ਲੈ ਕੇ 2 ਹਜ਼ਾਰ ਬੂਟੇ ਲਾਏ ਜਾਂਦੇ ਹਨ। ਇਸ ਟੀਮ ਦੁਆਰਾ ਮਾਨਸਾ, ਬਠਿੰਡਾ, ਬਰਨਾਲਾ, ਮੋਗਾ, ਸੰਗਰੂਰ, ਪਟਿਆਲਾ, ਮੋਹਾਲੀ, ਲੁPunjab11 days ago
-
7ਵੀਂ ਆਰਥਿਕ ਗਣਨਾ ਸਬੰਧੀ ਲਾਈ ਵਰਕਸ਼ਾਪ7ਵੀਂ ਆਰਥਿਕ ਗਣਨਾ ਸਬੰਧੀ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਵਰਕਸ਼ਾਪ ਦਾ ਲਗਾਈ ਗਈ। ਜਿਸ ਵਿਚ ਜ਼ਿਲ੍ਹੇ ਦੇ ਸੀਐੱਸਸੀ (ਕਾਮਨ ਸਰਵਿਸ ਸੈਂਟਰ) ਸੈਂਟਰਾਂ ਦੇ ਸਮੂਹ ਸੁਪਰਵਾਇਜ਼ਰਾਂ ਤੇ ਵਰਕਰਾਂ ਨੇ ਹਿੱਸਾ ਲਿਆ। ਜ਼ਿਲ੍ਹਾ ਮੈਨੇਜਰ ਸੀਐੱਸਸੀ ਸੰਦੀਪ ਤਾਇਲ ਨੇ ਦੱਸਿਆ ਕਿ ਇਹ ਗਣਨਾ ਭਾਰਤ ਸਰਕਾਰ ਦੇ ਹੁਕਮਾ ਤਹਿਤ ਕੀਤੀ ਜਾ ਰਹੀ ਹੈ।Punjab11 days ago
-
ਪੁਲਿਸ ਰਿਮਾਂਡ ਦੌਰਾਨ ਨਸ਼ੇ ਦੀਆਂ ਗੋਲ਼ੀਆਂ ਬਰਾਮਦਪਿਛਲੇ ਦਿਨੀਂ ਬੋਹਾ ਤੋਂ ਵੱਡੀ ਮਾਤਰਾ ਵਿਚ ਬਰਾਮਦ ਕੀਤੀਆਂ ਨਸ਼ੇ ਦੀਆਂ ਗੋਲੀਆਂ ਵਿਚ ਬੁੱਧਵਾਰ ਨੂੰ 5000 ਹਜ਼ਾਰ ਹੋਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮਾਮਲਾ ਥਾਣਾ ਬੋਹਾ ਵਿਚ ਗੁਰਲਾਲ ਸਿੰਘ ਵਾਸੀ ਬੋਹਾ ਤੇ ਗੁਲਾਬ ਸਿੰਘ ਵਾਸੀ ਮਲਕਪੁਰ ਭੀਮੜਾ ਅਤੇ ਸੁਨੀਲ ਕੁਮਾਰ ਉਰਫ਼ ਪੌਪ ਬੋਹਾ ਨੂੰ 21 ਨਵੰਬਰ ਨੂੰ ਗਿ੍ਫ਼ਤਾਰ ਕਰ ਕੇ 41 ਹਜ਼ਾਰ 100 ਨਸ਼ੀਲੀਆਂ ਗੋਲੀਆਂ ਅਤੇ 1 ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ ਦੀ ਬਰਾਮਦ ਕੀਤੀ ਗਈ ਸੀ।Punjab12 days ago
-
ਜਲਦ ਬਣੇਗਾ 'ਆਈ ਲਵ ਯੂ ਬੁਢਲਡਾ' ਗ੍ਰੀਨ ਪਾਰਕਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਨਗਰ ਕੌਂਸਲ ਵੱਲੋਂ ਅਹਿਮ ਉਪਰਾਲੇ ਕਰਦਿਆਂ ਕਈ ਵਿਕਾਸਸ਼ੀਲ ਮਤੇ ਪਾਸ ਕੀਤੇ। ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਕਾਫ਼ੀ ਸੁੱਖ ਸਹੂਲਤਾਂ ਮਿਲਣਗੀਆਂ। ਜਿਨ੍ਹਾ ਵਿਚੋਂ ਮੁੱਖ ਤੌਰ 'ਤੇ ਰੇਲਵੇ ਰੋਡ ਦੇ ਨਿਰਮਾਣ 'ਤੇ ਕਰੋੜਾ ਰੁਪਏ ਖਰਚਣ ਤੋਂ ਬਾਅਦ ਹੁਣ ਫੁੱਟਪਾਥਾਂ ਨੂੰ ਸੜਕ ਦੇ ਲੈਵਲ 'ਤੇ ਲਿਆਉਣ ਲਈ 31 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਨੇ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਫੱੁਟਪਾਥਾਂ ਦਾ ਨਿਰਮਾਣ ਫੁਹਾਰਾ ਚੌਕ, ਪੁਰਾਣੀ ਕਚਹਿਰੀ ਰੋਡ ਤੋਂ ਕੁਲਾਣਾ ਚੌਕ ਤਕ ਹੋਵੇਗਾ। ਜਿਸ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ।Punjab12 days ago