manpreet singh
-
Sidhu Moosewala Murder : ਸਿੱਧੂ ਮੂਸੇਵਾਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਇਨ੍ਹਾਂ ਹਥਿਆਰਾਂ ਨਾਲ ਹੋਈ ਸੀ ਹੱਤਿਆਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦਾ ਕਤਲ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਸਿੰਘ ਰੂਪਾ ਤੋਂ ਮਿਲੇ ਹਥਿਆਰਾਂ ਦੀ ਵਰਤੋਂ ਕਰਕੇ ਕੀਤਾ ਗਿਆ ਸੀ। ਫੋਰੈਂਸਿਕ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ।Punjab7 days ago
-
ਇਨਸਾਫ਼ ਦਿਵਾਉਣ ਲਈ ਬੀਕੇਯੂ ਡਕੌਂਦਾ ਜਥੇਬੰਦੀ ਵੱਲੋਂ ਹਮਾਇਤਪੱਤਰ ਪੇ੍ਰਰਕ, ਕੋਟਕਪੂਰਾ : ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੇ ਡਾਕਟਰ ਖ਼ਿਲਾਫ਼ ਸਿਵਲ ਸਰਜਨ ਨੂੰ ਸੌਂਪੀ ਲਿਖਤੀ ਸ਼ਿਕਾਇਤ ਵਿ ਪੱਤਰ ਪੇ੍ਰਰਕ, ਕੋਟਕਪੂਰਾ : ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੇ ਡਾਕਟਰ ਖ਼ਿਲਾਫ਼ ਸਿਵਲ ਸਰਜਨ ਨੂੰ ਸੌਂਪੀ ਲਿਖਤੀ ਸ਼ਿਕਾਇਤ ਵਿPunjab8 days ago
-
ਸਿੱਧੂ ਮੂਸੇਵਾਲਾ ਦੇ ਕਾਤਲ ਕਿੰਨੇ ? ਗੈਂਗਸਟਰ ਗੋਲਡੀ ਬਰਾੜ ਨੇ 8 ਸ਼ਾਰਪ ਸ਼ੂਟਰਾਂ ਦਾ ਦਾਅਵਾ ਕੀਤਾ; ਪੰਜਾਬ ਤੇ ਦਿੱਲੀ ਪੁਲਿਸ ਦੱਸ ਰਹੀ 6ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ 8 ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ। ਉੱਥੇ ਹੀ ਪੰਜਾਬ ਪੁਲਿਸ ਨੇ ਇਸ ਵਿਚ 6 ਹੀ ਸ਼ਾਰਪ ਸ਼ੂਟਰਾਂ ਦੇ ਸ਼ਾਮਲ ਹੋਣ ਬਾਰੇ ਦੱਸਿਆ ਹੈ। ਦਿੱਲੀ ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ 8 ਸ਼ਾਰਪਸ਼ੂਟਰ ਦੱਸੇ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਵੀ 6 ਦੱਸਣ ਲੱਗੀ।Punjab21 days ago
-
Amritsar Encounter : ਐੱਨਕਾਉਂਟਰ ਤੋਂ ਦੋ ਦਿਨ ਪਹਿਲਾਂ ਹਵੇਲੀ 'ਚ ਰੁਕੇ ਸੀ 8 ਤੋਂ 10 ਲੋਕ, ਫੋਰੈਂਸਿਕ ਜਾਂਚ 'ਚ ਦਾਅਵਾਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਦੇ ਮੁਕਾਬਲੇ ਸਮੇਂ ਪਿੰਡ ਦੇ ਲੋਕਾਂ ਨੇ ਕੋਰੋਲਾ ਕਾਰ ਤੇ ਥਾਰ ਹਵੇਲੀ ਦੇ ਕੋਲ ਦੇਖੇ ਜਾਣ ਦੀ ਗੱਲ ਕਹੀ ਸੀ। ਮੁਕਾਬਲੇ ਤੋਂ ਬਾਅਦ ਜਦੋਂ ਪੁਲਿਸ ਨੇ ਦੂਜੇ ਪਡ਼ਾਅ ’ਚ ਹਵੇਲੀ ਦੀ ਤਲਾਸ਼ੀ ਲਈ ਤਾਂ ਇਕ ਹੋਰ ਪਿਸਤੌਲ ਬਰਾਮਦ ਹੋਇਆ।Punjab24 days ago
-
Amritsar Encounter : ਸਿੱਧੂ ਮੂਸੇਵਾਲਾ ਦੇ ਪਿਤਾ ਮੁਕਾਬਲੇ ਵਾਲੀ ਜਗ੍ਹਾ ਦੇਖਣ ਪਹੁੰਚੇ ਥਾਣਾ ਘਰਿੰਡਾਮੁਕਾਬਲੇ ਵਾਲੀ ਜਗ੍ਹਾ ਦਾ ਦੌਰਾ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਮਾਰੇ ਗਏ ਗੈਂਗਸਟਰਾਂ ਦੀ ਸ਼ਨਾਖਤ ਕਰਨ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਈ ਰਵਾਨਾ ਹੋ ਗਏ ਜਿਥੇ ਉਨ੍ਹਾਂ ਦੀਆਂ ਲਾਸ਼ਾਂ ਰੱਖੀਆਂ ਗਈਆਂ।Punjab24 days ago
-
ਸ਼ਾਰਪ ਸ਼ੂਟਰ ਮਨਪ੍ਰਰੀਤ ਸਿੰਘ ਕੁੱਸਾ ਦੇ ਮਾਰੇ ਜਾਣ ਤੋਂ ਬਾਅਦ ਬੱਧਨੀ ਕਲਾਂ 'ਚ ਪੁਲਿਸ ਨੇ ਮੁਸ਼ਤੈਦੀ ਵਧਾਈ, ਕੀਤਾ ਫਲੈਗ ਮਾਰਚਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਸੂਬੇ ਅੰਦਰ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਸੂਬੇ ਦੇ ਪੁਲਿਸ ਮੁਖੀ ਗ ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਸੂਬੇ ਅੰਦਰ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਸੂਬੇ ਦੇ ਪੁਲਿਸ ਮੁਖੀ ਗPunjab26 days ago
-
ਖੇਤੀ ਅੰਦੋਲਨ ਦੌਰਾਨ ਨੌਜਵਾਨ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ ਨਿਹੰਗ ਨੂੰ 10 ਸਾਲ ਕੈਦKundali ਪਿੰਡ ਦੇ ਸ਼ੇਖਰ ਟੀਡੀਆਈ ਮੌਲ ’ਚ ਦੁਕਾਨ ਕਰਦੇ ਸਨ। ਉਹ 12 ਅਪ੍ਰੈਲ, 2021 ਨੂੰ ਦੁਪਹਿਰ ਇਕ ਵਜੇ ਆਪਣੇ ਦੋਸਤ ਸੰਨੀ ਨਾਲ ਬਾਈਕ ’ਤੇ ਘਰੋਂ ਕੁੰਡਲੀ ਦੇ ਟੀਡੀਆਈ ਮੌਲ ’ਚ ਜਾ ਰਹੇ ਸਨ। ਕੁੰਡਲੀ ਬਾਰਡਰ ਤੋਂ ਲੈ ਕੇ ਰਸੋਈ ਪਿੰਡ ਤਕ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨਕਾਰੀ ਰੋਡ ’ਤੇ ਟੈਂਟ ਲਾ ਕੇ ਬੈਠੇ ਸਨ, ਬਾਈਕ ਨੂੰ ਸੰਨੀ ਚਲਾ ਰਿਹਾ ਸੀ।National26 days ago
-
ਨਗਰ ਕੌਂਸਲ ਈਓ ਮਨਪ੍ਰਰੀਤ ਸਿੰਘ ਨੇ ਅਹੁਦਾ ਸੰਭਾਲਿਆਨਗਰ ਕੌਂਸਲ ਬਰਨਾਲਾ ਵਿਖੇ ਨਵੇਂ ਆਏ ਕਾਰਜਸਾਧਕ ਅਫ਼ਸਰ ਮਨਪ੍ਰਰੀਤ ਸਿੰਘ ਵਲੋਂ ਆਪਣਾ ਚਾਰਜ ਸੰਭਾਲਿਆ ਗਿਆ ਹੈ। ਚਾਰਜ ਸੰਭਾਲਣ ਸਮੇਂ ਸਮੂਹ ਸਟਾਫ਼ ਤੇ ਕੌਂਸਲਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਨਵ ਨਿਯੁਕਤ ਈਓ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਉਨਾਂ੍ਹ ਵਲੋਂ ਸ਼ਹਿਰ ਅੰਦਰ ਨਗਰ ਕੌਂਸਲ ਅਧੀਨ ਆਉਂਦੇ ਸਮੁੱਚੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਵੇਗਾ। ਸ਼ਹਿਰ ਅੰਦਰ ਸਾਫ਼-ਸਫ਼ਾਈ ਸਬੰਧੀ ਕੋਈ ਘਾਟ ਨਹੀਂ ਛੱਡੀ ਜਾਵੇਗੀ ਤੇ ਸ਼ਹਿਰ ਅੰਦਰ ਵਿਕPunjab28 days ago
-
ਪਹਿਲੀ ਵਾਰ ਗੋਲਡ ਮੈਡਲ ਜਿੱਤਣਾ ਚਾਹੇਗੀ ਹਾਕੀ ਟੀਮ : ਮਨਪ੍ਰੀਤ ਸਿੰਘਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਕਿਸੇ ਵੀ ਟੀਮ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਕਿਉਂਕਿ ਬਰਮਿੰਘਮ ਵਿਚ ਸ਼ੁਰੂ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਕੋਈ ਵੀ ਟੀਮ ਚਕਮਾ ਦੇ ਸਕਦੀ ਹੈ। ਇਹ ਖੇਡਾਂ 28 ਜੁਲਾਈ ਤੋਂ 8 ਅਗਸਤ ਤਕ ਚੱਲਣਗੀਆਂ ਅਤੇ ਇਸ ਵਿਚ ਭਾਗ ਲੈਣ ਵਾਲੀ 18 ਮੈਂਬਰੀ ਭਾਰਤੀ ਟੀਮ ਬੈਂਗਲੁਰੂ ਵਿਚ ਅਭਿਆਸ ਕਰ ਰਹੀ ਹੈ।Sports1 month ago
-
ਏਕੇ-47 ਨਾਲ ਸਿੱਧੂ ਮੂਸੇਵਾਲਾ 'ਤੇ ਫਾਇਰਿੰਗ ਕਰਨ ਵਾਲਾ ਗੈਂਗਸਟਰ ਮਨਪ੍ਰੀਤ ਕਦੀ ਬਣਾਉਂਦਾ ਸੀ ਫਰਨੀਚਰ, ਜੇਲ੍ਹ 'ਚ ਹੋਈ ਕੁੱਟਮਾਰ ਨੇ ਬਦਲੀ ਜ਼ਿੰਦਗੀSidhu Moose Wala Murder Case : ਸ਼ਾਰਪ ਸ਼ੂਟਰ ਮਨਪ੍ਰੀਤ ਮੰਨਾ ਸਭ ਤੋਂ ਪਹਿਲਾਂ ਉਸ ਸਮੇਂ ਸੁਰਖੀਆਂ 'ਚ ਆਇਆ ਜਦੋਂ 2 ਅਪ੍ਰੈਲ ਨੂੰ ਉਸ ਨੇ ਪਿੰਡ ਮਾੜੀ ਮੁਸਤਫਾ ਦੇ ਰਹਿਣ ਵਾਲੇ ਬੰਬੀਹਾ ਗੈਂਗ ਦੇ ਮੈਂਬਰ ਹਰਜੀਤ ਸਿੰਘ ਉਰਫ ਪੈਂਟਾ ਨੂੰ ਗੋਲੀ ਮਾਰ ਦਿੱਤੀ ਸੀ।Punjab1 month ago
-
ਦੁਸ਼ਵਾਰੀਆਂ ਤੋਂ ਕਾਮਯਾਬੀ ਤਕ ਪਹੁੰਚਣ ਵਾਲਾ ਮਨਪ੍ਰੀਤ ਸਿੰਘਕਿਸੇ ਨੇ ਸੱਚ ਕਿਹਾ ਹੈ ਕਿ ਸਫਲਤਾ ਮਹਿਲਾਂ ਦੀ ਨਹੀਂ, ਮਿਹਨਤ ਦੀ ਮੁਥਾਜ ਹੈ। ਮਿਹਨਤ ਉਹ ਚਾਬੀ ਹੈ, ਜਿਸ ਨਾਲ ਸਫਲਤਾ ਦੇ ਹਰ ਬੂਹੇ ਨੂੰ ਖੋਲ੍ਹਿਆ ਜਾ ਸਕਦਾ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਜੇ ਇਨਸਾਨ ਸੱਚੇ ਦਿਲੋਂ ਚਾਹੇ ਤਾਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਨਹੀਂ ਹੈ। ਅਸੰਭਵ ਨੂੰ ਸੰਭਵ ਬਣਾਉਣ ਲਈ ਇਨਸਾਨ ਨੂੰ ਮਿਹਨਤ, ਲਗਨ ਅਤੇ ਦਿ੍ਰੜਤਾ ਦਾ ਪੱਲਾ ਘੁੱਟ ਕੇ ਫੜਨਾ ਪੈਂਦਾ ਹੈ।Lifestyle2 months ago
-
ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਦਾ ਰੁਝਾਨ ਵਧਿਆ : ਡਾ. ਮਨਪ੍ਰਰੀਤ ਸਿੰਘਜ਼ਿਲ੍ਹੇ ਗੁਰਦਾਸਪੁਰ 'ਚ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਚਲ ਰਹੀ 'ਪਾਣੀ ਦੇ ਰਾਖੇ' ਮੁਹਿੰਮ ਨੇ ਪੂਰੀ ਤੇਜ਼ੀ ਫੜ ਲਈ ਹੈ ਅਤੇ ਖੇਤੀਬਾੜੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈPunjab2 months ago
-
Sidhu Moosewala Murder : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਫੜਿਆ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਪੰਜ ਦਿਨਾਂ ਪੁਲਿਸ ਰਿਮਾਂਡ ’ਤੇ ਭੇਜਿਆਪੰਜਾਬੀ ਗਾਇਕ ਅਤੇ ਕਾਂਗਰਸ ਨੇਤਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਫੜੇ ਗਏ ਮਨਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਦਾ ਅਦਾਲਤ ਨੇ ਪੁੱਛਗਿਛ ਲਈ ਪੰਜ ਦਿਨਾਂ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਸੂਤਰਾਂ ਮੁਤਾਬਕ ਉਕਤ ਮੁਲਜ਼ਮ ਨੂੰ ਉੱਤਰਾਖੰਡ ਦੇ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।Punjab2 months ago
-
ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ : ਮਨਪ੍ਰਰੀਤ ਸਿੰਘ ਮਮਰਾਵਾਂਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ ਹੈ। ਸ਼ੁਰੂ ਤੋਂ ਅੰਤ ਤੱਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ, ਰੁੱਖ ਉਸ ਪਰਮਾਤਮਾ ਦੁਆਰਾ ਦਿੱਤੇ ਗਏ ਅਨਮੋਲ ਤੋਹਫ਼ੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਸਹਿਯੋਗ ਨਾਲ ਪਿੰਡ ਮਮਰਾਵਾਂ ਵਿਖੇ ਖੇਡ ਮੈਦਾਨ ਦੇ ਆਲੇ-ਦੁਆਲੇ ਛਾਂਦਾਰ ਬੂਟੇ ਲਗਾਉਂਦੇ ਸਮੇਂ ਕੋਚ ਮਨਪ੍ਰਰੀਤ ਸਿੰਘ ਮਨੂੰ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਕਿ ਰੁੱਖ ਕੇਵਲ ਸਾਡੇ ਲਈ ਹੀ ਨਹੀਂ ਸਗੋਂ, ਧਰਤੀ 'ਤੇ ਰਹਿੰਦੇ ਹਰੇਕ ਸੰਜੀਵ ਪ੍ਰਰਾਣੀ ਲਈ ਬਹੁਤ ਜ਼ਰੂਰੀ ਹਨ। ਇੱਥੋਂ ਤਕ ਕਿ ਪਿ੍ਰਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚੱਲਦਾ ਰਹਿ ਸਕਦਾ ਹੈ। ਰੁੱਖ ਮਨੁੱਖ ਦੇ ਸੱਚੇ ਮਿੱਤਰ ਹਨ, ਕਿਉਂਕਿ ਜੋ ਅਜੇ ਤਕ ਸਾਇੰਸ ਨਹੀਂ ਕਰ ਸਕੀ,Punjab3 months ago
-
ਖ਼ਾਲਸਾ ਕਾਲਜ ਦੇ ਡਾ. ਲਹਿਲ ਉੱਤਮ ਅਧਿਆਪਕ ਵਜੋਂ ਸਨਮਾਨਿਤਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਜਿਥੇ ਉੱਚ ਪ੍ਰਰਾਪਤੀਆਂ ਲਈ ਜਾਣੇ ਜਾਂਦੇ ਹPunjab4 months ago
-
ਮਨਪ੍ਰੀਤ ਸਿੰਘ ਇਯਾਲੀ ਹੋਣਗੇ ਅਕਾਲੀ ਦਲ ਵਿਧਾਇਕ ਦਲ ਦੇ ਨੇਤਾਪੰਜਾਬ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਵਿਧਾਨਕਾਰ ਪਾਰਟੀ ਵੱਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਅਕਾਲੀ ਦਲ ਵਿਧਾਨਕਾਰ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਹੈ ਜਦੋਂ ਕਿ ਡਾ. ਸੁਖਵਿੰਦਰ ਕੁਮਾਰ ਚੀਫ ਵਿਪ੍ਹ ਹੋਣਗੇ।Punjab5 months ago
-
Punjab Poilitcs : ਕਾਂਗਰਸ ਮੁਕਤ ਹੋਇਆ ਪੰਜਾਬ, ਜਾਣੋ ਕੀ ਰਹੇ ਹਾਰ ਦੇ ਕਾਰਨਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਹੁਣ ਤਕ ਪੰਜਾਬ ਵਿਚ 14 ਮੁੱਖ ਮੰਤਰੀ ਬਣੇ ਹਨ, ਜਿਨ੍ਹਾਂ ਨੇ ਸੂਬੇ ਦੀ ਸੱਤਾ ’ਤੇ ਲਗਪਗ 16 ਹਜ਼ਾਰ 668 ਦਿਨ ਰਾਜ ਕੀਤਾ ਜਦੋਂਕਿ ਸ਼ੋ੍ਰਮਣੀ ਅਕਾਲੀ ਦਲ ਦੇ ਹੁਣ ਤਕ ਸਿਰਫ਼ ਤਿੰਨ ਮੁੱਖ ਮੰਤਰੀ ਰਹੇ ਤੇ ਕਰੀਬ 7977 ਦਿਨਾਂ ਤਕ ਰਾਜ ਕੀਤਾ ਹੈ।Lifestyle5 months ago
-
ਮਨਜ਼ੂਰੀ ਤੋਂ ਬਿਨਾਂ ਰੋਡ ਸ਼ੋਅ ਕੱਢਣ 'ਤੇ ਮਨਪ੍ਰਰੀਤ ਬਾਦਲ ਨੂੰ ਨੋਟਿਸਬਠਿੰਡਾ ਦੇ ਐੱਸਡੀਐੱਮ ਕਮ ਆਰਓ ਨੇ ਕਾਂਗਰਸੀ ਉਮੀਦਵਾਰ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਨੂੰ ਬਿਨਾਂ ਇਜਾਜ਼ਤ ਬਠਿੰਡਾ ਸ਼ਹਿਰ ਵਿੱਚ ਰੋਡ ਸ਼ੋਅ ਕਰਨ ਲਈ ਨੋਟਿਸ ਜਾਰੀ ਕਰਕੇ 24 ਘੰਟਿਆਂ ਵਿਚ ਜਵਾਬ ਮੰਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬੁੱਧਵਾਰ ਨੂੰ ਬਠਿੰਡਾ ਵਿਚ ਮਨਪ੍ਰਰੀਤ ਬਾਦਲ ਵੱਲੋਂ ਕਰਵਾਏ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ ਸੀ। ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਮਨਪ੍ਰਰੀਤ ਸਿੰਘ ਬਾਦਲ ਨੂੰ ਬਠਿੰਡਾ ਦੇ ਐੱਸਡੀਐੱਮ ਕਮ ਆਰਓ ਕੰਵਰਜੀਤ ਸਿੰਘ ਮਾਨ ਨੇ ਨੋਟਿਸ ਭੇਜਿਆ ਹੈ। ਉਨਾਂ੍ਹ ਦੱਸਿਆ ਕਿ ਬੁੱਧਵਾਰ ਨੂੰ ਬਠਿੰਡਾ ਵਿਚPunjab5 months ago
-
ਨਾਮਜ਼ਦਗੀ ਭਰਨ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਕਿਹਾ- ਵਿਧਾਨ ਸਭਾ ਚੋਣਾਂ 'ਚ ਚਹੁਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਮਿਲੇਗਾ ਲਾਭਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਜੋ ਉਮੀਦ ਨਾਲ ਉਨ੍ਹਾਂ ਨੂੰ ਵੋਟਾਂ ਪਾਈਆਂ ਸੀ ਉਸ ’ਤੇ ਪੂਰੇ ਦਿਲੋਂ ਮਿਹਨਤ ਕੀਤੀ ਗਈ ਹੈ ਤੇ ਬਠਿੰਡਾ ਦੇ ਪਰਿਵਾਰ ਨੂੰ ਤਰੱਕੀ ਵੱਲ ਲਿਜਾਣ ਲਈ ਹਰ ਯਤਨ ਕੀਤੇ ਗਏ ਹਨPunjab6 months ago
-
ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਘਿਰਾਓ ਕਰਨ ਪੁੱਜੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆਕਾਫ਼ੀ ਖਿੱਚ ਧੂਹ ਤੋਂ ਬਾਅਦ ਪੁਲਿਸ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਪ੍ਰਦਰਸ਼ਨਕਾਰੀਆਂ ਤੋਂ ਆਪਣੀਆਂ ਬੱਸਾਂ ਵਿੱਚ ਡੱਕ ਲਿਆ ਤੇ ਨੇੜਲੇ ਥਾਣਿਆਂ ਤਕ ਪਹੁੰਚਾਇਆ।Punjab6 months ago