manohar lal khattar
-
ਖੱਟਰ ਦੀਆਂ ਗੱਲਾਂ ਲਈ ਮੁੱਖ ਮੰਤਰੀ ਕੋਲ ਨਹੀਂ ਹੈ ਵਕਤ : ਧਰਮਸੋਤਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਰਿਆਣਾ ਦੇ ਮੁੱਖ ਮੰਤਰੀ 'ਤੇ ਪਲਟਵਾਰ ਕਰਦਿਆਂ ਆਖਿਆ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਬੇਕਾਰ ਦੀਆਂ ਗੱਲਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਮਾਂ ਨਹੀਂ ਹੈ।Punjab3 months ago
-
ਖੱਟਰ ਨਾਲ ਉਦੋਂ ਤਕ ਗੱਲ ਨਹੀਂ ਕਰਾਂਗਾ, ਜਦੋਂ ਤਕ ਕਿਸਾਨਾਂ ਤੋਂ ਮਾਫ਼ੀ ਨਹੀਂ ਮੰਗਦੇ: ਕੈਪਟਨ ਅਮਰਿੰਦਰਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦੋਵੇਂ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਨੋਹਰ ਲਾਲ ਖੱਟਰ ਇਕ ਵਾਰ ਫਿਰ ਸ਼ਬਦੀ ਜੰਗ 'ਚ ਉਲਝ ਗਏ ਹਨ।Punjab3 months ago
-
ਹਰਿਆਣਾ ਨਾਲ ਲਗਦੇ ਖਨੌਰੀ 'ਚ ਜਮ੍ਹਾਂ ਹੋਣ ਲੱਗੇ ਪੰਜਾਬ ਦੇ ਕਿਸਾਨ, ਰਾਸ਼ਨ-ਬਾਲਣ ਦਾ ਕੀਤਾ ਪੂਰਾ ਪ੍ਰਬੰਧFarm Laws ਰੱਦ ਕਰਵਾਉਣ ਲਈ ਪੰਜਾਬ ਤੋਂ ਦਿੱਲੀ ਵੱਲ ਕੂਚ ਕਰਨ ਲਈ ਕਿਸਾਨ ਤਿਆਰੀਆਂ ਮੁਕੰਮਲ ਕਰਨ 'ਚ ਜੁਟੇ ਹਨ। ਕਿਸਾਨ ਟ੍ਰੈਕਟਰ-ਟਰਾਲੀਆਂ ਜ਼ਰੀਏ ਹਰਿਆਣਾ ਨਾਲ ਲਗਦੇ ਖਨੌਰੀ ਮਾਰਗ 'ਤੇ ਪਹੁੰਚਣ ਲੱਗੇ ਹਨ।Punjab3 months ago
-
ਖੁੱਲਰ ਕਰਨਗੇ ਵਿਸ਼ਵ ਬੈਂਕ 'ਚ ਭਾਰਤ ਦੀ ਨੁਮਾਇੰਦਗੀ, ਹੁਣ ਤਕ ਹਨ ਹਰਿਆਣਾ CM ਦੇ ਪ੍ਰਿੰਸੀਪਲ ਸਕੱਤਰਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਪ੍ਰਿੰਸੀਪਲ ਸਕੱਤਰ ਰਾਜੇਸ਼ ਖੁੱਲਰ ਹੁਣ ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰ (ਈਡੀ) ਦੀ ਜ਼ਿੰਮੇਵਾਰੀ ਸੰਭਾਲਣਗੇ। ਖੁੱਲਰ ਦੀ ਨਿਯੁਕਤੀ ਇਸ ਅਹੁਦੇ 'ਤੇ ਤਿੰਨ ਸਾਲ ਲਈ ਹੋਈ ਹੈ।Punjab5 months ago
-
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਵਿਧਾਨ ਸਭਾ ਸਪੀਕਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵਹਰਿਆਣਾ ਦਾ ਮਾਨਸੂਨ ਸੈਸ਼ਨ 26 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਮੰਤਰੀਆਂ, ਵਿਧਾਇਕਾਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਇਸ ਤਹਿਤ ਕਰਵਾਏ ਗਏ ਕੋਰੋਨਾ ਟੈਸਟਾਂ ਵਿਚੋਂ ਅੱਜ ਆਈਆਂ ਰਿਪੋਰਟਾਂ ਵਿਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।National6 months ago
-
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਖ਼ੁਦ ਨੂੰ ਕੀਤਾ ਕੁਆਰੰਟਾਈਨ, ਟਵੀਟ ਕਰ ਦੱਸੀ ਵਜ੍ਹਾਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਖੁਦ ਨੂੰ ਕੁਆਰੰਟਾਇਨ ਕਰ ਲਿਆ ਹੈ। ਖੁਦ ਨੂੰ ਕੁਆਰੰਟਾਇਨ ਕਰ ਲੈਣ ਪਿੱਛੋਂ...National6 months ago
-
Haryana Budget 2020 News Update : ਕੋਈ ਨਵਾਂ ਟੈਕਸ ਨਹੀਂ, ਕਿਸਾਨਾਂ ਨੂੰ ਬਿਜਲੀ ਦਰਾਂ 'ਚ ਰਾਹਤHaryana Assebmly 'ਚ ਪੇਸ਼ ਕੀਤੇ ਬਜਟ 'ਚ ਮਨੋਹਰ ਲਾਲ ਖੱਟੜ ਨੇ ਕੀ ਅਹਿਮ ਤੇ ਲੋਕ ਲੁਭਾਊ ਐਲਾਨ ਕੀਤੇ। ਉਨ੍ਹਾਂ ਆਮ ਜਨਤਾ ਨੂੰ ਖ਼ੁਸ਼ ਕਰਨ ਦੇ ਯਤਨ ਕੀਤੇ।National1 year ago
-
ਸ਼ਰਾਬ ਦੀ ਤਸਕਰੀ ਇਸ ਸੂਬੇ 'ਚ ਹੋਵੇਗਾ ਗ਼ੈਰ-ਜ਼ਮਾਨਤੀ ਅਪਰਾਧ, ਨਵੇਂ ਪਲਾਂਟ ਲਈ ਲਾਇਸੈਂਸ ਨਹੀਂਹਰਿਆਣੇ ਵਿਚ ਸ਼ਰਾਬ ਤਸਕਰੀ ਹੁਣ ਗ਼ੈਰ-ਜ਼ਮਾਨਤੀ ਅਪਰਾਧ ਹੋਵੇਗਾ। ਸ਼ਰਾਬ ਤਸਕਰੀ ਵਿਚ ਸ਼ਾਮਲ ਲੋਕਾਂ ਨੂੰ 6 ਮਹੀਨੇ ਤਕ ਜ਼ਮਾਨਤ ਨਹੀਂ ਮਿਲੇਗੀ।Punjab1 year ago
-
ਅਰੁਣ ਸੂਦ ਬਣੇ ਨਵੇਂ ਚੰਡੀਗੜ੍ਹ ਭਾਜਪਾ ਪ੍ਰਧਾਨ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਕੀਤਾ ਨਾਂ ਦਾ ਰਸਮੀ ਐਲਾਨਸ਼ੁੱਕਰਵਾਰ ਨੂੰ ਆਖਿਰਕਾਰ ਰਸਮੀ ਰੂਪ ਤੋਂ ਚੰਡੀਗੜ੍ਹ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ। ਇਸ ਸਮਾਗਮ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਬਕਾ ਮੇਅਰ ਅਰੂਣ ਸੂਦ ਨੂੰ ਨਵਾਂ ਭਾਜਪਾ ਪ੍ਰਧਾਨ ਐਲਾਨ ਕੀਤਾ। ਇਸ ਮੌਕੇ 'ਤੇ ਖੱਟਰ ਨੇ ਇਕ ਹੋਰ ਵੱਡਾ ਐਲਾਨ ਕੀਤਾ।Punjab1 year ago
-
Citizenship Amendment Act ਲਈ ਭਾਜਪਾ ਦੀ ਜਾਗਰੂਕਤਾ ਮੁਹਿੰਮ, CM ਮਨੋਹਰ ਲਾਲ ਨੇ ਕੀਤਾ ਸ਼ੁਭਆਰੰਭਮੁੱਖ ਮੰਤਰੀ ਮਨੋਹਰ ਲਾਲ ਨੇ ਐਤਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਜਲੰਧਰ ਤੇ ਪੰਚਕੂਲਾ 'ਚ ਜਾਗਰੂਕਤਾ ਅਭਿਆਨ ਦਾ ਸ਼ੁਭਆਰੰਭ ਕੀਤਾ। ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ 'ਚ CAA ਦੇ ਸਮਰਥਨ 'ਚ ਜਨਸਪੰਰਕ ਮੁਹਿੰਮ ਕੀਤਾ ਜਾ ਰਿਹਾ ਹੈ।Punjab1 year ago
-
ਹਰਿਆਣਾ ਦੇ ਮੁੱਖ ਮੰਤਰੀ ਬੋਲੇ, ਦੇਸ਼ ਦੀ ਏਕਤਾ ਅਤੇ ਅਖੰਡਤਾ ਸਭ ਤੋਂ ਪਹਿਲਾਂ, ਬਾਕੀ ਸਭ ਬਾਅਦ 'ਚਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਨ੍ਹਾਂ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਸਭ ਤੋਂ ਪਹਿਲਾ ਹੈ ਅਤੇ ਬਾਕੀ ਸਭ ਕੁਝ ਬਾਅਦ ਵਿਚ ਹੈ।Punjab1 year ago
-
ਖੱਟਰ ਤੇ ਫੜਨਵੀਸ ਦੇ ਪਿੱਛੇ ਖੜ੍ਹੇ ਹੋ ਕੇ ਪੀਐੱਮ ਮੋਦੀ ਤੇ ਅਮਿਤ ਸ਼ਾਹ ਨੇ ਦਿੱਤਾ ਵੱਡਾ ਸੰਦੇਸ਼ਮਹਾਰਾਸ਼ਟਰ ਤੇ ਹਰਿਆਣੇ 'ਚ ਆਸ ਮੁਤਾਬਕ ਜਿੱਤ ਹਾਸਲ ਨਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜਿਸ ਤਰ੍ਹਾਂ ਦੇਵੇਂਦਰ ਫੜਨਵੀਸ ਤੇ ਮਨੋਹਰ ਲਾਲ ਖੱਟਰ ਦੇ ਪਿੱਛੇ ਖੜ੍ਹੇ ਹੋਏ ਉਸ ਨੂੰ ਵੱਡੇ ਸੰਦੇਸ਼ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।National1 year ago
-
Live: ਮਨੋਹਰ ਬਣੇ BJP ਵਿਧਾਇਕ ਦਲ ਦੇ ਨੇਤਾ, ਦੀਵਾਲੀ ਵਾਲੇ ਦਿਨ ਸਹੁੰ ਚੁੱਕੇਗੀ ਨਵੀਂ ਸਰਕਾਰ, ਕਾਂਡਾ ਦਾ ਸਮਰਥਨ ਨਹੀਂ ਕਰੇਗੀਹਰਿਆਣਾ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਦੀਵਾਲੀ ਦੇ ਦਿਨ ਹੋਵੇਗਾ। ਯੂਟੀ ਗੈਸਟ ਹਾਊਸ 'ਚ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਮਨੋਹਰ ਲਾਲ ਨੂੰ ਇਕ ਵਾਰ ਫਿਰ ਨੇਤਾ ਚੁਣਿਆ ਗਿਆ। ਉਨ੍ਹਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।National1 year ago
-
Haryana Govt. Formation Updates : ਭਾਜਪਾ ਕੱਲ੍ਹ ਗਵਰਨਰ ਨੂੰ ਮਿਲ ਕੇ ਪੇਸ਼ ਕਰੇਗੀ ਸਰਕਾਰ ਬਣਾਉਣ ਦਾ ਦਾਅਵਾHaryana Govt. Formation Updates : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਭਾਜਪਾ ਬਹੁਮਤ ਦੇ ਅੰਕੜੇ ਤੋਂ ਦੂਰ ਰਹਿ ਗਈ, ਪਰ ਉਹ ਸਭ ਤੋਂ ਵੱਧ ਸੀਟਾਂ ਜਿੱਤਣ 'ਚ ਸਫਲ ਰਹੀ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼ੁੱਕਰਵਾਰ ਸਵੇਰੇ ਦਿੱਲੀ ਪਹੁੰਚੇ ਹਨ। ਨਵੀਂ ਸਰਕਾਰ ਦੇ ਗਠਨ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ।Election1 year ago
-
Haryana Election Result 2019: ਖੱਟਰ ਦੇ ਮੰਤਰੀ ਵੀ ਰੁਝਾਨਾਂ 'ਚ ਪੱਛੜੇ, ਬਹੁਮਤ ਅਜੇ ਦੂਰਹਰਿਆਣਾ ਵਿਧਾਨ ਸਭਾ ਚੋਣਾਂ ਦੇ ਬਾਅਦ 90 ਸੀਟਾਂ ਲਈ ਗਿਣਤੀ ਜਾਰੀ ਹੈ। ਤਮਾਮ ਐਗਜ਼ਿਟ ਪੋਲਸ 'ਚ ਹਰਿਆਣਾ 'ਚ ਭਾਜਪਾ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਸੀ। ਰੁਝਾਨ ਜਿਸ ਤਰ੍ਹਾਂ ਦਿਖ ਰਹੇ ਹਨ ਉਸ ਅਨੁਸਾਰ ਭਾਜਪਾ ਬਹੁਮਤ ਦੇ ਅੰਕੜੇ ਅਨੁਸਾਰ ਭਾਜਪਾ 40, ਕਾਂਗਰਸ 33, ਜੇਜੇਪੀ 11 ਤੇ ਹੋਰ ਛੇ ਸੀਟਾਂ 'ਤੇ ਅੱਗੇ ਦਿਖ ਰਹੇ ਹਨNational1 year ago
-
CM ਮਨੋਹਰ ਲਾਲ ਨੂੰ ਲੈ ਕੇ ਰਾਮਦੇਵ ਦਾ ਵੱਡਾ ਬਿਆਨ, 'ਉਹ ਮੇਰੇ ਵਰਗੇ, ਬੇਈਮਾਨ ਨਹੀਂ ਹੋ ਸਕਦੇ'ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਅਖਰੀਲੇ ਪੜਾਅ 'ਤੇ ਹੈ। ਸੋਮਵਾਰ ਨੂੰ ਹੋਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਸ਼ਾਮ ਪੰਜ ਵਜੇ ਤਕ ਚੋਣ ਪ੍ਰਚਾਰ ਰੁਕ ਜਾਵੇਗਾ।Election1 year ago
-
ਮੁੱਖ ਮੰਤਰੀ ਖੱਟਰ ਦੀ ਐੱਸਵਾਈਐੱਲ 'ਤੇ ਟਿੱਪਣੀ, ਕਿਹਾ- ਪੰਜਾਬ ਨਾਲ ਸਹਿਮਤੀ ਬਣੇ ਜਾਂ ਨਾ, ਹਰਿਆਣਾ ਨੂੰ ਹਰ ਹਾਲਤ 'ਚ ਚਾਹੀਦੈ ਪਾਣੀਸਤਲੁਜ-ਯਮੁਨਾ ਸੰਪਰਕ ਨਹਿਰ (ਐੱਸਵਾਈਐੱਲ) ਦੇ ਨਿਰਮਾਣ ਨੂੰ ਲੈ ਕੇ ਪੰਜਾਬ ਨਾਲ ਛਿੜੇ ਵਿਵਾਦ ਪਿੱਛੋਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਖ਼ਤ ਟਿੱਪਣੀ ਕੀਤੀ ਹੈ।National1 year ago
-
CM ਦੀ ਜਨਅਸ਼ੀਰਵਾਦ ਯਾਤਰਾ ਦੌਰਾਨ ਨੌਜਵਾਨ ਨੇ ਕੀਤਾ ਆਤਮਦਾਹ ਦਾ ਯਤਨ, ਪ੍ਰਸ਼ਾਸਨ 'ਚ ਹੜਕੰਪਜਨ ਅਸ਼ੀਰਵਾਦ ਯਾਤਰਾ ਦੇ ਛੇਵੇਂ ਦਿਨ ਦੀ ਸ਼ੁਰੂਆਤ ਰਾਈ ਵਿਧਾਨ ਸਙਾ ਦੇ ਬਹਾਲਗੜ੍ਹ ਤੋਂ ਹੋਈ। ਯਾਤਰਾ 'ਚ ਮੁਖ ਮੰਤਰੀ ਦੇ ਨਾਲ ਮਨੋਹਰ ਲਾਲ ਦੇ ਨਾਲ ਕੈਬਨਿਟ ਮੰਤਰੀ ਕਵਿਤਾ ਜੈਨ ਵੀ ਮੌਜੂਦ ਰਹੀ। ਇਸ ਯਾਤਰਾ 'ਚ ਇਕ ਅਣਹੋਣੀ ਦੀ ਖਬਰ ਉਸ ਸਮੇਂ ਸਾਹਮਣੇ ਆ ਗਈ ਜਦੋਂ ਰਾਠਧਾਨਾ ਪਿੰਡ ਦੇ ਇਕ ਨੌਜਵਾਨ ਨੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ।National1 year ago
-
ਕਸ਼ਮੀਰੀ ਲੜਕੀਆਂ ਬਾਰੇ ਖੱਟਰ ਦਾ ਬਿਆਨ ਨਿੰਦਣਯੋਗ : ਦਮਦਮੀ ਟਕਸਾਲਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਸ਼ਮੀਰੀ ਲੜਕੀਆਂ/ਔਰਤਾਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਹੈ।Punjab1 year ago
-
ਹਰਿਆਣਾ ਦੇ ਮੁੱਖ ਮੰਤਰੀ ਦਾ ਕਸ਼ਮੀਰੀ ਲੜਕੀਆਂ 'ਤੇ ਵਿਵਾਦਿਤ ਬਿਆਨ, ਕਹੀ ਇਹ ਵੱਡੀ ਗੱਲਦੇਸ਼ 'ਚ ਕਸ਼ਮੀਰ ਧਾਰਾ 370 ਤੇ 35ਏ ਖਤਮ ਕਰਨ ਤੋਂ ਬਾਅਦ ਤੋਂ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਇਕ ਵਿਵਾਦਿਤ ਬਿਆਣ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਨੇ ਕਸ਼ਮੀਰ ਦੀਆਂ ਲੜਕੀਆਂ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਹੈ।National1 year ago